Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 07, 2025

    3:41:15 PM

  • youtuber jasbir singh s court appearance

    ਯੂ-ਟਿਊਬਰ ਜਸਬੀਰ ਸਿੰਘ ਦੀ ਅਦਾਲਤ 'ਚ ਪੇਸ਼ੀ, ਜਾਂਚ...

  • badshah s controversial statement about dua lipa

    'ਮੈਂ ਉਸ ਨਾਲ ਬੱਚੇ ਪੈਦਾ ਕਰਨਾ ਪਸੰਦ ਕਰਾਂਗਾ’; Dua...

  • central government punjab project

    ਪੰਜਾਬ ਲਈ ਖੁਸ਼ਖ਼ਬਰੀ, ਕੇਂਦਰ ਸਰਕਾਰ ਨੇ ਵੱਡਾ...

  • russia makes bumper offer to musk

    ਟਰੰਪ ਨਾਲ ਤਣਾਅ ਵਿਚਾਲੇ Russia ਨੇ Musk ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Vastu Tips : ਪਰਸ 'ਚ ਰੱਖੀਆਂ ਇਹ ਚੀਜ਼ਾਂ ਰੋਕ ਦਿੰਦੀ ਹੈ 'ਪੈਸੇ ਦੀ ਬਰਕਤ'

DHARM News Punjabi(ਧਰਮ)

Vastu Tips : ਪਰਸ 'ਚ ਰੱਖੀਆਂ ਇਹ ਚੀਜ਼ਾਂ ਰੋਕ ਦਿੰਦੀ ਹੈ 'ਪੈਸੇ ਦੀ ਬਰਕਤ'

  • Edited By Aarti Dhillon,
  • Updated: 27 Dec, 2024 06:18 PM
Dharm
vastu tips  these things kept in purse block the   money blessings
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਕੋਲ ਭਰਪੂਰ ਮਾਤਰਾ 'ਚ ਪੈਸਾ ਰਹੇ ਕਿਉਂਕਿ ਅੱਜ ਦੇ ਸਮੇਂ 'ਚ ਧਨ ਦਾ ਅਭਾਵ ਹੋਣਾ ਵਿਅਕਤੀ ਦੇ ਜੀਵਨ 'ਚ ਇਕੱਠੇ ਕਈ ਪਰੇਸ਼ਾਨੀਆਂ ਦਾ ਕਾਰਨ ਬਣ ਜਾਂਦਾ ਹੈ। ਹਮੇਸ਼ਾ ਦੇਖਣ 'ਚ ਆਉਂਦਾ ਹੈ ਕਿ ਕਈ ਵਾਰ ਬਹੁਤ ਮਿਹਨਤ ਕਰਨ 'ਤੇ ਧਨ ਇਕੱਠਾ ਨਹੀਂ ਹੋ ਪਾਉਂਦਾ ਹੈ ਜਾਂ ਹਮੇਸ਼ਾ ਧਨ ਦੀ ਹਾਨੀ ਬਣੀ ਰਹਿੰਦੀ ਹੈ। ਜੇਕਰ ਕੁਝ ਗੱਲਾਂ ਨੂੰ ਅਣਦੇਖਿਆ ਕੀਤਾ ਜਾਵੇ ਤਾਂ ਧਨ ਦੀ ਸਮੱਸਿਆ ਹੋਣ ਲੱਗਦੀ ਹੈ। ਵਾਸਤੂ 'ਚ ਹਰ ਚੀਜ਼ ਨੂੰ ਲੈ ਕੇ ਨਿਯਮ ਬਣਾਏ ਗਏ ਹਨ। ਇਸ ਤਰ੍ਹਾਂ ਨਾਲ ਵਾਸਤੂ 'ਚ ਧਨ ਸਥਾਨ ਤੋਂ ਲੈ ਕੇ ਪਰਸ ਤੱਕ ਲਈ ਕੁਝ ਮਹੱਤਵਪੂਰਨ ਗੱਲਾਂ ਦੱਸੀਆਂ ਗਈਆਂ ਹਨ। ਵਾਸਤੂ ਕਹਿੰਦਾ ਹੈ ਕਿ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪਰਸ 'ਚ ਨਹੀਂ ਰੱਖਣਾ ਚਾਹੀਦਾ। ਜੇਕਰ ਇਹ ਚੀਜ਼ਾਂ ਪਰਸ 'ਚ ਰੱਖੀਆਂ ਜਾਣ ਤਾਂ ਧਨ ਦੀ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਚੱਲੋ ਜਾਣਦੇ ਹਾਂ ਕਿਹੜੀਆਂ ਹਨ ਉਹ ਚੀਜ਼ਾਂ...
ਪੁਰਾਣੇ ਬਿੱਲ ਅਤੇ ਪਰਚੀਆਂ
ਹਮੇਸ਼ਾ ਲੋਕਾਂ ਦੀ ਆਦਤ ਹੁੰਦੀ ਹੈ ਕਿ ਜੇਕਰ ਕੋਈ ਪਰਚੀ ਜਾਂ ਪੁਰਾਣੇ ਬਿੱਲ ਹੋਣ ਤਾਂ ਉਹ ਉਨ੍ਹਾਂ ਨੂੰ ਆਪਣੇ ਪਰਸ 'ਚ ਹੀ ਸੰਭਾਲ ਕੇ ਰੱਖ ਲੈਂਦੇ ਹਨ ਅਤੇ ਕਈ ਦਿਨਾਂ ਤੱਕ ਨਹੀਂ ਕੱਢਦੇ ਹਨ। ਪਰ ਅਜਿਹਾ ਕਰਨਾ ਤੁਹਾਡੇ ਲਈ ਧਨ ਹਾਨੀ ਦਾ ਕਾਰਨ ਬਣ ਸਕਦਾ ਹੈ। ਵਾਸਤੂ ਦੇ ਅਨੁਸਾਰ, ਪਰਸ 'ਚ ਬੇਕਾਰ ਪਈਆਂ ਪਰਚੀਆਂ ਬਿੱਲ ਆਦਿ ਨਹੀਂ ਰੱਖਣੇ ਚਾਹੀਦੇ ਅਤੇ ਪਰਸ ਨੂੰ ਸਮੇਂ-ਸਮੇਂ 'ਤੇ ਸਾਫ ਕਰਦੇ ਰਹਿਣਾ ਚਾਹੀਦਾ ਕਿਉਂਕਿ ਪਰਸ ਵੀ ਇਕ ਤਰ੍ਹਾਂ ਨਾਲ ਮਾਂ ਲਕਸ਼ਮੀ ਦਾ ਸਥਾਨ ਹੁੰਦਾ ਹੈ। 
ਚਾਬੀ ਜਾਂ ਧਾਤੂ ਦੀਆਂ ਚੀਜ਼ਾਂ
ਹਮੇਸ਼ਾ ਲੋਕ ਆਪਣੇ ਪਰਸ 'ਚ ਚਾਬੀਆਂ ਆਦਿ ਰੱਖ ਲੈਂਦੇ ਹਨ ਜਾਂ ਫਿਰ ਕਈ ਵਾਰ ਦੇਖਣ 'ਚ ਆਉਂਦਾ ਹੈ ਕਿ ਲੋਕ ਆਪਣੇ ਪਰਸ 'ਚ ਛੋਟਾ ਜਿਹਾ ਚਾਕੂ ਰੱਖਦੇ ਹਨ ਪਰ ਵਾਸਤੂ 'ਚ ਇਸ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ। ਇਸ ਨਾਲ ਤੁਹਾਨੂੰ ਰੁਪਏ-ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਰੇ ਲੋਕਾਂ ਦੀਆਂ ਤਸਵੀਰਾਂ
ਕਈ ਵਾਰ ਲੋਕ ਆਪਣੇ ਪਰਸ 'ਚ ਆਪਣੇ ਵੱਡੇ-ਵਡੇਰਿਆਂ ਦੀ ਤਸਵੀਰ ਯਾਦ ਦੇ ਤੌਰ 'ਤੇ ਰੱਖਦੇ ਹਾਂ ਪਰ ਵਾਸਤੂ ਕਹਿੰਦਾ ਹੈ ਕਿ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਨਾਲ ਨਾ-ਪੱਖੀ ਊਰਜਾ ਦਾ ਪ੍ਰਵਾਹ ਹੁੰਦਾ ਹੈ ਜਿਸ ਨਾਲ ਧਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਗਵਾਨ ਦੀਆਂ ਤਸਵੀਰਾਂ
ਹਮੇਸ਼ਾ ਲੋਕ ਭਗਵਾਨ ਦੀ ਤਸਵੀਰ ਵੀ ਪਰਸ 'ਚ ਲਗਾ ਲੈਂਦੇ ਹਨ। ਵਾਸਤੂ ਦਾ ਕਹਿਣਾ ਹੈ ਕਿ ਪਰਸ 'ਚ ਭੁੱਲ ਕੇ ਵੀ ਭਗਵਾਨ ਦੀ ਤਸਵੀਰ ਨਹੀਂ ਲਗਾਉਣੀ ਚਾਹੁੰਦੀ ਕਿਉਂਕਿ ਅਸੀਂ ਪਰਸ ਨੂੰ ਹਰ ਜਗ੍ਹਾ ਲੈ ਕੇ ਜਾਂਦੇ ਹਨ ਅਤੇ ਕਦੇ-ਕਦੇ ਸਾਨੂੰ ਗੰਦੇ ਹੱਥਾਂ ਨਾਲ ਪਰਸ ਛੂਹਣਾ ਪੈਂਦਾ ਹੈ। ਇਸ ਲਈ ਮੰਨਿਆ ਜਾਂਦਾ ਹੈ ਕਿ ਇਸ ਨਾਲ ਮਾਂ ਲਕਸ਼ਮੀ ਨਰਾਜ਼ ਹੋ ਸਕਦੀ ਹੈ ਅਤੇ ਤੁਹਾਨੂੰ ਧਨ ਦੀ ਸਮੱਸਿਆ ਝੱਲਣੀ ਪੈ ਸਕਦੀ ਹੈ। ਇਸ ਦੇ ਨਾਲ ਹੀ ਕਰਜ ਦੇ ਬੋਝ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

  • Vastu Tips
  • purse
  • money blessings

ਘਰ 'ਚ ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ, ਬਸ ਧਿਆਨ ਰੱਖੋ ਵਾਸਤੂ ਸ਼ਾਸਤਰ ਦੇ ਇਹ ਟਿਪਸ

NEXT STORY

Stories You May Like

  • follow these vastu tips at home you will get progress in business
    ਘਰ 'ਚ ਇਨ੍ਹਾਂ ਵਾਸਤੂ ਟਿਪਸ ਨੂੰ ਜ਼ਰੂਰ ਕਰੋ ਫੋਲੋ, ਕਾਰੋਬਾਰ 'ਚ ਮਿਲੇਗੀ ਤਰੱਕੀ
  • vastu shastra immediately remove these things from the bedroom
    Vastu Shastra : ਬੈੱਡਰੂਮ 'ਚੋਂ ਤੁਰੰਤ ਹਟਾ ਦਿਓ ਇਹ ਚੀਜ਼ਾਂ, ਨਹੀਂ ਤਾਂ ਰੁਕ ਸਕਦੀ ਹੈ ਤੁਹਾਡੀ ਤਰੱਕੀ
  • ram darbar inaugurated in ayodhya
    ਅਯੁੱਧਿਆ 'ਚ ਹੋਈ 'ਰਾਮ ਦਰਬਾਰ' ਦੀ ਪ੍ਰਾਣ-ਪ੍ਰਤੀਸ਼ਠਾ: CM ਨੇ ਕੀਤਾ ਦਰਸ਼ਨ-ਪੂਜਨ
  • don  t fall in love with people of these zodiac signs  love and cheated
    ਨਾ ਕਰੋ ਇਨ੍ਹਾਂ ਰਾਸ਼ੀਆਂ ਵਾਲਿਆਂ ਨਾਲ ਪਿਆਰ ਨਹੀਂ ਤੇ ਮਿਲੇਗਾ ਧੋਖਾ!
  • shivling changes color three times a day
    ਅਦਭੁਤ ਮੰਦਰ: ਦਿਨ 'ਚ ਤਿੰਨ ਵਾਰ ਰੰਗ ਬਦਲਦਾ ਹੈ ਸ਼ਿਵਲਿੰਗ !
  • when is the month of sawan starting
    ਕਦੋਂ ਸ਼ੁਰੂ ਹੋ ਰਿਹਾ ਸਾਵਣ ਮਹੀਨਾ, ਜਾਣੋ ਕਿਸ ਦਿਨ ਹੈ ਸਾਵਣ ਦਾ ਪਹਿਲਾ ਸੋਮਵਾਰ
  • sprinkle hot griddle roti negative energy of the house
    Vastu Tips : ਰੋਟੀ ਬਣਾਉਣ ਤੋਂ ਪਹਿਲਾਂ ਤਵੇ 'ਤੇ ਜ਼ਰੂਰ ਛਿੜਕੋ ਇਹ ਚੀਜ਼
  • rules of vastu shastra
    ਪੈਸੇ ਸਬੰਧੀ ਹਰ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ ਵਾਸਤੂ ਸ਼ਾਸਤਰ ਦੇ ਇਹ ਨਿਯਮ
  • jaitewali plant found closed during raid by mayor and senior deputy mayor
    ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਛਾਪੇਮਾਰੀ ਦੌਰਾਨ ਬੰਦ ਮਿਲਿਆ ਜੈਤੇਵਾਲੀ ਪਲਾਂਟ
  • liquor and meat shops to remain closed in jalandhar on 10th and 11th june
    ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ...
  • canada arrest
    ਵੱਡੀ ਖ਼ਬਰ ; ਬਾਬਾ ਸਿੱਦੀਕੀ ਕਤਲਕਾਂਡ ਦਾ ਮਾਸਟਰਮਾਈਂਡ ਕੈਨੇਡਾ 'ਚ ਹੋਇਆ...
  • important news for drivers
    Punjab: ਡਰਾਈਵਿੰਗ ਕਰਨ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!
  • illegally constructed showrooms at the behest of raman arora
    ਮੰਡੀ ਦੇ ਲਾਲੇ ਖ਼ਿਲਾਫ਼ FIR ਦੀ ਸਿਫ਼ਾਰਿਸ਼, ਰਮਨ ਅਰੋੜਾ ਦੇ ਕਹਿਣ ’ਤੇ...
  • mann government s big step to save groundwater in punjab
    ਪੰਜਾਬ ਸਰਕਾਰ ਦਾ ਵੱਡਾ ਕਦਮ, 6 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਇਹ ਪ੍ਰਾਜੈਕਟ
  • bhagwant mann statement
    ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਨਹੀਂ ਹੋ ਰਹੀ ਤੇ ਭਾਜਪਾ ਮੈਦਾਨ ਤੋਂ ਭੱਜ ਰਹੀ :...
  • atp sukhdev vashist mla  s son rajan arora
    ਏਟੀਪੀ ਸੁਖਦੇਵ ਵਸ਼ਿਸਟ ਦੀ ਜ਼ਮਾਨਤ ਦੀ ਅਰਜ਼ੀ ਤੇ ਵਿਧਾਇਕ ਦੇ ਬੇਟੇ ਰਾਜਨ ਅਰੋੜਾ ਦੀ...
Trending
Ek Nazar
boy dead on road accident

ਸੜਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤਰ ਦੀ ਦਰਦਨਾਕ ਮੌਤ

pakistan and saudi arabia strategic partnership

ਪਾਕਿਸਤਾਨ ਅਤੇ ਸਾਊਦੀ ਅਰਬ ਰਣਨੀਤਕ ਭਾਈਵਾਲੀ ਵਧਾਉਣ 'ਤੇ ਸਹਿਮਤ

people arrested in us for immigration violations

ਅਮਰੀਕਾ 'ਚ ਇਮੀਗ੍ਰੇਸ਼ਨ ਉਲੰਘਣਾਵਾਂ ਲਈ 44 ਲੋਕ ਗ੍ਰਿਫ਼ਤਾਰ

indian gujarati man deported from us

ਭਾਰਤੀ-ਗੁਜਰਾਤੀ ਵਿਅਕਤੀ ਅਮਰੀਕਾ ਤੋਂ ਹੋਵੇਗਾ ਡਿਪੋਰਟ

trump to build new ballroom

ਟਰੰਪ ਬਣਾਉਣ ਜਾ ਰਹੇ ਨਵਾਂ ballroom, ਫੰਡ ਦੇਣ ਦਾ ਕੀਤਾ ਐਲਾਨ

big announcement made from june 26 to 29 mobile market will remain closed

Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ

congress leadership split in the punjab

ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ...

musk threat nasa with only one option

Musk ਦੀ ਡਰੈਗਨ ਕੈਪਸੂਲ ਵਾਪਸ ਲੈਣ ਦੀ ਧਮਕੀ ਮਗਰੋਂ ਨਾਸਾ ਕੋਲ ਸਿਰਫ਼ ਇੱਕ ਵਿਕਲਪ

red cross office  niger

ਰੈੱਡ ਕਰਾਸ ਨੇ ਨਾਈਜਰ 'ਚ ਦਫ਼ਤਰ ਬੰਦ ਕਰਨ ਦਾ ਕੀਤਾ ਐਲਾਨ

direct flights restored after 12 years

ਯਾਤਰੀਆਂ ਲਈ ਖੁਸ਼ਖ਼ਬਰੀ, 12 ਸਾਲਾਂ ਬਾਅਦ ਸਿੱਧੀਆਂ ਉਡਾਣਾਂ ਮੁੜ ਸ਼ੁਰੂ

sri lanka india discusses enhancing maritime security

ਸ਼੍ਰੀਲੰਕਾ-ਭਾਰਤ ਵਿਚਾਲੇ ਸਮੁੰਦਰੀ ਸੁਰੱਖਿਆ ਵਧਾਉਣ 'ਤੇ ਚਰਚਾ

first hindu school open in australia

ਆਸਟ੍ਰੇਲੀਆ 'ਚ ਖੁੱਲ੍ਹੇਗਾ ਪਹਿਲਾ 'ਹਿੰਦੂ ਸਕੂਲ', ਮਿਲੀ 73 ਕਰੋੜ ਰੁਪਏ ਦੀ ਗ੍ਰਾਂਟ

surprising revelations about mla raman arora

MLA ਰਮਨ ਅਰੋੜਾ ਬਾਰੇ ਖੁੱਲ੍ਹ ਰਹੀਆਂ ਹੈਰਾਨੀਜਨਕ ਪਰਤਾਂ, ਦੁਕਾਨਾਂ ਦਾ ਸੌਦਾ ਕਰਕੇ...

high voltage drama between police and women in jalandhar s bmc chowk

ਜਲੰਧਰ ਦੇ BMC ਚੌਂਕ 'ਚ ਪੁਲਸ ਤੇ ਔਰਤ ਵਿਚਾਲੇ ਹੋਇਆ ਹਾਈਵੋਲਟੇਜ਼ ਡਰਾਮਾ

british sikh mps demand independent investigation

ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਵੱਲੋਂ 'ਘੱਲੂਘਾਰੇ' 'ਚ ਬ੍ਰਿਟੇਨ ਦੀ ਭੂਮਿਕਾ ਦੀ...

harvard foreign students ban us judge

ਅਮਰੀਕੀ ਜੱਜ ਨੇ ਵਿਦੇਸ਼ੀ ਵਿਦਿਆਰਥੀਆਂ 'ਤੇ ਟਰੰਪ ਦੀ ਹਾਲੀਆ ਪਾਬੰਦੀ 'ਤੇ ਲਾਈ...

shashi tharoor statement

ਪਹਿਲਗਾਮ ਵਰਗੇ ਅੱਤਵਾਦੀ ਹਮਲਿਆਂ ਦੀ ਕੀਮਤ ਚੁਕਾਉਣੀ ਪਵੇਗੀ : ਸ਼ਸ਼ੀ ਥਰੂਰ

least harmful alcohol 5 drinks ranked based on their content

ਸ਼ਰਾਬ ਦੇ ਸ਼ੌਕੀਨ ਦੇਣ ਧਿਆਨ! ਪੈੱਗ ਲਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • build a house according to vastu rules
      ਵਾਸਤੂ ਨਿਯਮਾਂ ਅਨੁਸਾਰ ਬਣਾਓ ਘਰ, ਸੁੱਖ-ਸ਼ਾਂਤੀ ਦੇ ਨਾਲ ਖ਼ੁਸ਼ਹਾਲੀ ਦਾ ਹੋਵੇਗਾ ਵਾਸ
    • vastu shastra tips to protect your family members
      ਵਾਸਤੂ ਸ਼ਾਸਤਰ : ਘਰ ਦੇ ਮੈਂਬਰਾਂ ਨੂੰ ਬੀਮਾਰੀ ਤੋਂ ਬਚਾਉਣ ਲਈ ਜ਼ਰੂਰ ਅਪਣਾਓ ਇਹ...
    • vastu tips never put this picture in the house
      Vastu Tips : ਘਰ 'ਚ ਕਦੇ ਨਾ ਲਗਾਓ ਇਹ ਤਸਵੀਰ, ਮਾਨਸਿਕ ਅਸ਼ਾਂਤੀ ਦੇ ਨਾਲ ਆ ਸਕਦੀ...
    • vastu tips for home aashiana tips
      ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਣ ਸਕਿਆ 'ਆਸ਼ੀਆਨਾ', ਤਾਂ ਅਪਣਾਓ ਇਹ Vastu Tips
    • vastu tips for home
      ਘਰ 'ਚ ਇਨ੍ਹਾਂ ਵਾਸਤੂ ਟਿਪਸ ਨੂੰ ਜ਼ਰੂਰ ਕਰੋ ਫੋਲੋ, ਕਾਰੋਬਾਰ 'ਚ ਮਿਲੇਗੀ ਤਰੱਕੀ
    • morpankh vastu tips home
      ਘਰੇਲੂ ਕਲੇਸ਼ ਤੋਂ ਨਿਜ਼ਾਤ ਦਿਵਾਏਗਾ ਮੋਰ ਦਾ ਖੰਭ, ਜਾਣੋ ਇਸ ਨਾਲ ਜੁੜੇ ਹੋਰ ਵੀ ਉਪਾਅ
    • know which day is auspicious to buy gas stove according to vastu shastra
      ਜਾਣੋ ਵਾਸਤੂ ਸ਼ਾਸਤਰ ਅਨੁਸਾਰ ਗੈਸ ਚੁੱਲ੍ਹਾ ਖ਼ਰੀਦਣ ਲਈ ਕਿਹੜਾ ਦਿਨ ਹੁੰਦਾ ਹੈ...
    • vastu shastra do you also live in a rented house read this news
      Vastu Shastra:ਕੀ ਤੁਸੀਂ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ ਤਾਂ ਜ਼ਰੂਰ...
    • unique hanuman temple where muslims worship
      ਇਕ ਅਜਿਹਾ ਅਨੋਖਾ ਹਨੂੰਮਾਨ ਮੰਦਰ, ਜਿਥੇ ਹਿੰਦੂ ਨਹੀਂ ਮੁਸਲਿਮ ਕਰਦੇ ਹਨ ਪੂਜਾ
    • vastu shastra immediately remove these things from the bedroom
      Vastu Shastra : ਬੈੱਡਰੂਮ 'ਚੋਂ ਤੁਰੰਤ ਹਟਾ ਦਿਓ ਇਹ ਚੀਜ਼ਾਂ, ਨਹੀਂ ਤਾਂ ਰੁਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +