ਨਵੀਂ ਦਿੱਲੀ- ਦਿੱਲੀ ਜਲ ਬੋਰਡ ’ਚ ਸੀਨੀਅਲ ਫੈਲੋ, ਐਸੋਸੀਏਟ ਫੇਲੋ ਅਤੇ ਫੇਲੋ ਦੇ ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। ਦਿੱਲੀ ਜਲ ਬੋਰਡ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੁੱਲ 30 ਅਹੁਦਿਆਂ ’ਤੇ ਭਰਤੀਆਂ ਹੋਣੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 14 ਜਨਵਰੀ 2022 ਤੱਕ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਸੀਨੀਅਰ ਫੈਲੋ- ਉਮੀਦਵਾਰ ਕੋਲ ਪੋਸਟ ਗਰੈਜੂਏਟ ਨਾਲ ਤਿੰਨ ਸਾਲ ਦਾ ਅਨੁਭਵ ਹੋਣਾ ਚਾਹੀਦਾ ਜਾਂ ਫਿਰ ਘੱਟੋ-ਘੱਟ 60 ਫੀਸਦੀ ਨਾਲ ਗਰੈਜੂਏਟ ਅਤੇ 5 ਸਾਲ ਦਾ ਅਨੁਭਵ ਹੋਣਾ ਜ਼ਰੂਰੀ ਹੈ।
ਐਸੋਸੀਏਟ ਫੈਲੋ- ਉਮੀਦਵਾਰ ਦੇ ਗਰੈਜੂਏਟ ’ਚ ਘੱਟੋ-ਘੱਟ 60 ਫੀਸਦੀ ਅੰਕ ਹੋਣੇ ਚਾਹੀਦੇ ਹਨ।
ਫੈਲੋ- ਪੋਸਟ ਗਰੈਜੂਏਟ ਜਾਂ ਘੱਟੋ-ਘੱਟ 60 ਫੀਸਦੀ ਅੰਕ ਨਾਲ ਗਰੈਜੂਏਟ ਅਤੇ ਤਿੰਨ ਸਾਲ ਦਾ ਅਨੁਭਵ ਜ਼ਰੂਰੀ ਹੈ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।
12ਵੀਂ ਪਾਸ ਲਈ ਭਾਰਤੀ ਡਾਕ ਵਿਭਾਗ ’ਚ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
NEXT STORY