ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਨੇ ਅਸਿਸਟੈਂਟ ਲੀਗਲ ਐਡਵਾਈਜ਼ਰ, ਅਸਿਸਟੈਂਟ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਐਸੋਸੀਏਟ ਪ੍ਰੋਫੈਸਰ ਅਹੁਦੇ ਲਈ ਭਰਤੀਆਂ ਕੱਢੀਆਂ ਹਨ। ਐਲੀਕੇਸ਼ਨ ਲਈ ਉਮੀਦਵਾਰ ਸੰਬੰਧਤ ਵੈੱਬਸਾਈਟ 'ਤੇ ਜਾਣ ਅਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਐਪਲੀਕੇਸ਼ਨ ਦੀ ਪ੍ਰਕਿਰਿਆ ਪੂਰੀ ਕਰਨ।
ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.)
ਕੁੱਲ ਅਹੁਦੇ- 9
ਅਹੁਦਿਆਂ ਦਾ ਵੇਰਵਾ- ਅਸਿਸਟੈਂਟ ਲੀਗਲ ਐਡਵਾਈਜ਼ਰ, ਅਸਿਸਟੈਂਟ ਡਾਇਰੈਕਟਰ, ਡਿਪਟੀ ਡਾਇਰੈਟਰ ਅਤੇ ਐਸੋਸੀਏਟ ਪ੍ਰੋਫੈਸਰ
ਸਿੱਖਿਆ ਯੋਗਤਾ- ਗਰੈਜ਼ੂਏਸ਼ਨ ਡਿਗਰੀ/ਸੰਬੰਧਤ ਟਰੇਡ 'ਚ ਗਰੈਜ਼ੂਏਸ਼ਨ ਡਿਗਰੀ ਦੇ ਨਾਲ ਹੋਰ ਤੈਅ ਯੋਗਤਾਵਾਂ ਅਤੇ ਅਨੁਭਵ
ਉਮਰ- 35 ਤੋਂ 55 ਸਾਲ (ਅਹੁਦਿਆਂ ਅਨੁਸਾਰ ਵੱਖ-ਵੱਖ
ਵੈੱਬਸਾਈਟ- www.upsc.gov.in
ਐਪਲੀਕੇਸ਼ਨ ਫੀਸ- ਮਹਿਲਾ ਸਮੇਤ ਐੱਸ.ਸੀ/ਐੱਸ.ਟੀ./ਪੀ.ਐੱਚ. ਵਰਗ ਲਈ ਮੁਫ਼ਤ, ਜਦੋਂ ਕਿ ਹੋਰ ਵਰਗ ਨੂੰ 25 ਰੁਪਏ ਜਮ੍ਹਾ ਕਰਨੇ ਹੋਣਗੇ।
ਇਸ ਤਰ੍ਹਾਂ ਅਪਲਾਈ- ਉਮੀਦਵਾਰ ਸੰਬੰਧਤ ਵੈੱਬਸਾਈਟ 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ 11 ਜਨਵਰੀ 2018 ਤੱਕ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨ ਅਤੇ ਉਸ ਦੇ ਪ੍ਰਿੰਟ ਆਊਟ ਨੂੰ 12 ਜਨਵਰੀ 2018 ਤੱਕ ਪ੍ਰਿੰਟ ਕਰ ਕੇ ਇਕ ਕਾਪੀ ਆਪਣੇ ਕੋਲ ਰੱਖ ਲੈਣ।
10ਵੀਂ ਪਾਸ ਲਈ ਇਲਾਹਾਬਾਦ ਹਾਈ ਕੋਰਟ 'ਚ ਨੌਕਰੀ ਦਾ ਮੌਕਾ
NEXT STORY