ਮੁੰਬਈ- ਸੋਨਮ ਕਪੂਰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ।

ਅਦਾਕਾਰਾ ਸੋਨਮ ਕਪੂਰ ਭਾਵੇਂ ਹੀ ਫ਼ਿਲਮੀ ਦੁਨੀਆ ਤੋਂ ਦੂਰ ਹੈ ਪਰ ਕਿਸੇ ਨਾ ਕਿਸੇ ਕਾਰਨ ਉਹ ਸੁਰਖੀਆਂ 'ਚ ਰਹਿੰਦੀ ਹੈ।

ਅੱਜ ਇਹ ਅਦਾਕਾਰਾ ਆਪਣੀ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਸੋਨਮ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣਾ ਇਕ ਨਵਾਂ ਲੁੱਕ ਸ਼ੇਅਰ ਕੀਤਾ ਹੈ।

ਇਸ ਨਵੇਂ ਲੁੱਕ 'ਚ ਸੋਨਮ ਬੇਹੱਦ ਖੂਬਸੂਰਤ ਅਤੇ ਕਿਊਟ ਲੱਗ ਰਹੀ ਹੈ।ਸੋਨਮ ਨੇ ਹਰੇ ਰੰਗ ਦੀ ਫਲੋਰਲ ਡਰੈੱਸ ਨਾਲ ਖੂਬਸੂਰਤ ਹੇਅਰਸਟਾਈਲ ਕੀਤਾ ਹੈ।

ਅਦਾਕਾਰਾ ਨੇ ਇਸ ਲੁੱਕ 'ਚ ਵੱਖ-ਵੱਖ ਤਰੀਕਿਆਂ ਨਾਲ ਪੋਜ਼ ਦੇ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।



'ਐਮਰਜੈਂਸੀ' ਦੀ ਰਿਲੀਜ਼ਿੰਗ ਤੋਂ ਪਹਿਲਾਂ ਕੰਗਨਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਕ ਹੋਰ ਝਟਕਾ
NEXT STORY