Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 04, 2026

    8:23:49 PM

  • tarun chugh will be in rajya sabha

    ਤਰੁਣ ਚੁੱਘ ਜਾਣਗੇ ਰਾਜ ਸਭਾ, ਮਿਲੇਗੀ ਵੱਡੀ...

  • tarun chugh rajya sabha candidate from mp

    ਤਰੁਣ ਚੁੱਘ ਦਾ ਸਿਆਸੀ ਕੱਦ ਹੋਰ ਵਧਿਆ, ਭਾਜਪਾ ਨੇ...

  • company closed 700 employees became unemployed

    ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700...

  • dispute between a police officer and his wife created a ruckus

    ਪੰਜਾਬ ਦੇ ਇਸ ਥਾਣੇ 'ਚ ਭਖਿਆ ਮਾਹੌਲ! ਬੁਲਾਉਣੀ ਪਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਡਿੰਪਲ ਕਪਾਡੀਆ ਨੇ ਆਪਣੀ ਧੀ ਨਾਲ ਤਸਵੀਰ ਖਿਚਵਾਉਣ ਤੋਂ ਕੀਤੀ ਕੋਰੀ ਨਾਂਹ, ਜਾਣੋ ਕਾਰਨ

ENTERTAINMENT News Punjabi(ਤੜਕਾ ਪੰਜਾਬੀ)

ਡਿੰਪਲ ਕਪਾਡੀਆ ਨੇ ਆਪਣੀ ਧੀ ਨਾਲ ਤਸਵੀਰ ਖਿਚਵਾਉਣ ਤੋਂ ਕੀਤੀ ਕੋਰੀ ਨਾਂਹ, ਜਾਣੋ ਕਾਰਨ

  • Edited By Priyanka,
  • Updated: 24 Oct, 2024 01:57 PM
Mumbai
dimple kapadia twinkle khanna
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਮਸ਼ਹੂਰ ਅਦਾਕਾਰਾ ਡਿੰਪਲ ਕਪਾਡੀਆ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। 67 ਸਾਲ ਦੀ ਹੋ ਚੁੱਕੀ ਡਿੰਪਲ ਵੱਡੇ ਪਰਦੇ ਤੋਂ ਲੈ ਕੇ ਓ.ਟੀ.ਟੀ. ਆਪਣਾ ਕਮਾਲ ਦਿਖਾ ਚੁੱਕੀ ਹੈ ਪਰ ਹਾਲ ਹੀ ਵਿੱਚ ਉਹ ਉਦੋਂ ਸੁਰਖੀਆਂ ਵਿੱਚ ਆ ਗਈ ਜਦੋਂ ਉਸਨੇ ਇੱਕ ਈਵੈਂਟ ਵਿੱਚ ਆਪਣੀ ਹੀ ਧੀ ਨਾਲ ਤਸਵੀਰ ਖਿੱਚਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਦਾਕਾਰਾ ਦਾ ਇਹ ਲੁੱਕ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਨੇਟੀਜ਼ਨਸ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।

 

 
 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਡਿੰਪਲ ਕਪਾਡੀਆ ਦੀ ਆਪਣੀ ਬੇਟੀ ਟਵਿੰਕਲ ਖੰਨਾ ਨਾਲ ਚੰਗੀ ਬਾਂਡਿੰਗ ਹੈ। ਕਈ ਵਾਰ ਟਵਿੰਕਲ ਵੀ ਆਪਣੀ ਮਾਂ ਦੇ ਨਾਲ ਆਪਣੇ ਸ਼ਾਨਦਾਰ ਪਲਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ। ਪਰ ਹਾਲ ਹੀ 'ਚ ਡਿੰਪਲ ਨੇ ਆਪਣੀ ਹੀ ਬੇਟੀ ਦੇ ਨਾਲ ਫੋਟੋ ਕਲਿੱਕ ਕੀਤੇ ਜਾਣ 'ਤੇ ਉਸ ਦਾ ਚਿਹਰਾ ਬਣ ਗਿਆ।

ਡਿੰਪਲ ਕਪਾਡੀਆ ਨੇ ਕੀ ਕਿਹਾ ਪੈਪਰਾਜ਼ੀ ਨੂੰ?
ਦਰਅਸਲ, ਬਾਲੀਵੁੱਡ ਜੋੜੇ ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਨੇ ਬੁੱਧਵਾਰ ਨੂੰ ਆਯੋਜਿਤ ਮੁੰਬਈ ਫਿਲਮ ਫੈਸਟੀਵਲ 2024 ਵਿੱਚ ਸ਼ਾਨਦਾਰ ਐਂਟਰੀ ਕੀਤੀ। ਇਸ ਪ੍ਰੋਗਰਾਮ 'ਚ ਡਿੰਪਲ ਕਪਾਡੀਆ ਨੇ ਵੀ ਸ਼ਿਰਕਤ ਕੀਤੀ। ਫਿਲਮ 'ਗੋ ਨੋਨੀ ਗੋ' ਦੀ ਸਕਰੀਨਿੰਗ 'ਚ ਸਾਰਿਆਂ ਨੇ ਸ਼ਿਰਕਤ ਕੀਤੀ। ਇਸ ਈਵੈਂਟ 'ਚ ਡਿੰਪਲ ਨੂੰ ਦੇਖ ਕੇ ਪੈਪ ਡਿੰਪਲ ਕੋਲ ਪਹੁੰਚੇ ਅਤੇ ਧੀ ਨਾਲ ਤਸਵੀਰ ਖਿਚਵਾਉਣ ਦੀ ਬੇਨਤੀ ਕਰਨ ਲੱਗੇ। ਇਸ ਤੋਂ ਪਹਿਲਾਂ ਕਿ ਪੈਪ ਹੋਰ ਕੁਝ ਬੋਲਦੇ, ਡਿੰਪਲ ਨੇ ਕਿਹਾ- 'ਮੈਂ ਜੂਨੀਅਰਾਂ ਨਾਲ ਪੋਜ਼ ਨਹੀਂ ਦਿੰਦੀ, ਸਿਰਫ ਸੀਨੀਅਰਾਂ ਨਾਲ' ਪੋਜ਼ ਦਿੰਦੀ ਹਾਂ।

ਇਸ ਐਕਸ਼ਨ ਤੋਂ ਬਾਅਦ ਡਿੰਪਲ ਨੂੰ ਕੀਤਾ ਜਾ ਰਿਹਾ ਹੈ ਟ੍ਰੋਲ
ਜਿਸ ਤਰ੍ਹਾਂ ਉਸ ਨੇ ਆਪਣੇ ਵਿਚਾਰ ਪ੍ਰਗਟ ਕੀਤੇ, ਉਸ ਨੇ ਲੋਕਾਂ ਨੂੰ ਖੂਬ ਹਸਾਇਆ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕਈ ਯੂਜ਼ਰਸ ਉਸ ਨੂੰ ਦੂਜੀ ਜਯਾ ਬੱਚਨ ਕਹਿ ਰਹੇ ਹਨ, ਜਦਕਿ ਕੁਝ ਕਹਿ ਰਹੇ ਹਨ ਕਿ ਜੇਕਰ ਤਸਵੀਰ ਕਲਿੱਕ ਕੀਤੀ ਜਾਵੇ ਤਾਂ ਉਹ ਜ਼ਾਹਿਰ ਤੌਰ 'ਤੇ ਬੁੱਢੀ ਦਿਖਾਈ ਦੇਵੇਗੀ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, 'ਡਿੰਪਲ ਨੂੰ ਡਰ ਹੈ ਕਿ ਜੂਨੀਅਰਾਂ ਨਾਲ ਪੋਜ਼ ਦਿੰਦੇ ਹੋਏ ਉਨ੍ਹਾਂ ਦੀ ਅਸਲੀ ਉਮਰ ਨਾ ਦਿਖਾਈ ਦੇਵੇ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Bollywood News
  • Dimple Kapadia
  • Twinkle Khanna
  • Jagbani

ਭਾਰਤੀ ਮਨੋਰੰਜਨ ਉਦਯੋਗ ਦੀ ਵਧੀ ਮੁਸੀਬਤ, ਬੀਤੇ ਸਾਲ ਲੱਗਾ 22,400 ਕਰੋੜ ਦਾ ਚੂਨਾ

NEXT STORY

Stories You May Like

  • us pakistan
    'ਬਿਲਕੁਲ ਮਨਜ਼ੂਰ ਨਹੀਂ..!', ਪਾਕਿਸਤਾਨ ਨੇ ਟਰੰਪ ਨੂੰ ਕਰ'ਤੀ ਕੋਰੀ ਨਾਂਹ, ਅਮਰੀਕਾ ਨਾਲ ਲੈ ਲਿਆ 'ਪੰਗਾ'
  • mother and daughter  patiala village
    ਪੰਜਾਬ 'ਚ ਖੌਫਨਾਕ ਘਟਨਾ, ਰੋਣ ਤੋਂ ਦੁਖੀ ਮਾਂ ਨੇ 21 ਮਹੀਨਿਆਂ ਦੀ ਧੀ ਦਾ ਕੀਤਾ ਕਤਲ
  • a person addicted to drinking committed suicide
    ਸ਼ਰਾਬ ਪੀਣ ਦੇ ਆਦਿ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
  • pensioners   dr increased by 483    get the benefit
    ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
  • relief from expensive petrol e85 fuel will soon be available in india
    ਮਹਿੰਗੇ ਪੈਟਰੋਲ ਤੋਂ ਮਿਲੇਗੀ ਰਾਹਤ! ਭਾਰਤ 'ਚ ਜਲਦ ਵਿਕੇਗਾ E85 ਫਿਊਲ, ਜਾਣੋ ਕੀ ਹੋਵੇਗੀ ਖ਼ਾਸੀਅਤ
  • crisis has arisen for students due to weak rupee  expenses have increased
    ਕਮਜ਼ੋਰ ਰੁਪਏ ਕਾਰਨ ਵਿਦਿਆਰਥੀਆਂ ਸਾਹਮਣੇ ਖੜ੍ਹਾ ਹੋਇਆ ਵੱਡਾ ਸੰਕਟ, 10 ਤੋਂ 25 ਫੀਸਦੀ ਤੱਕ ਵਧਿਆ ਖਰਚਾ
  • trump  s daughter on india visit worshippedakshardham temple
    ਭਾਰਤ ਦੌਰੇ 'ਤੇ ਟਰੰਪ ਦੀ ਧੀ, ਦਿੱਲੀ ਦੇ ਅਕਸ਼ਰਧਾਮ ਮੰਦਰ 'ਚ ਪਤੀ ਨਾਲ ਕੀਤੀ ਪੂਜਾ
  • whether it  s sun or shade  never say no to sunscreen
    ਧੁੱਪ ਹੋਵੇ ਜਾਂ ਛਾਂ, ਸਨਸਕ੍ਰੀਨ ਨੂੰ ਕਦੇ ਨਾ ਕਹੋ ਨਾਂਹ! ਜਾਣੋ ਇਸ ਦੇ ਲਾਉਣ ਦੇ ਬੇਮਿਸਾਲ ਫਾਇਦੇ
  • nir starts opium cultivation in jalandhar north
    ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...
  • big weather forecast for punjab
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update
  • punjabi boy in italy
    ਇਟਲੀ 'ਚ 4 ਭੈਣਾਂ ਦੇ ਇਕਲੌਤੇ ਭਰਾ ਵਰਿੰਦਰ ਕੁਮਾਰ ਮਹੇ ਦੀ ਭੇਦ ਭਰੇ ਹਾਲਾਤ 'ਚ...
  • big decision of the nia court in mohali
    ਮੋਹਾਲੀ ਦੀ NIA ਅਦਾਲਤ ਦਾ ਵੱਡਾ ਫ਼ੈਸਲਾ, ਅੱਤਵਾਦੀ ਸਾਜ਼ਿਸ਼ ਰਚਣ ਵਾਲੇ 3...
  • akali dal  sukhbir singh badal  abhishek bakshi
    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਆਗੂ ਅਭਿਸ਼ੇਕ ਬਖਸ਼ੀ ਨੂੰ ਅਹਿਮ...
  • all shops in the electronics market will remain closed from june 25 to 28
    ਜਲੰਧਰ ਵਾਸੀ ਦੇਣ ਧਿਆਨ! ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ,...
  • worker held captive  cattle  expensive pigeons and mobile phone looted
    9 ਲੁਟੇਰਿਆਂ ਨੇ ਕਿਸਾਨ ਦੇ ਖੂਹ ’ਤੇ ਸੁੱਤੇ ਕਾਮੇ ਨੂੰ ਬੰਦੀ ਬਣਾ ਕੇ ਪਸ਼ੂ,...
  • vegetable seller recovers his stolen motorcycle himself
    ਚੋਰੀ ਮਗਰੋਂ 3000 ਰੁਪਏ ’ਚ ਵਿਕ ਚੁੱਕਾ ਸੀ ਮੋਟਰਸਾਈਕਲ, ਸਬਜ਼ੀ ਵਿਕ੍ਰੇਤਾ ਨੇ...
Trending
Ek Nazar
ios 27 update

ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27...

british home secretary in parliament

ਸੰਸਦ ‘ਚ ਬ੍ਰਿਟਿਸ਼ ਗ੍ਰਹਿ ਮੰਤਰੀ ਨੇ ਸਿੱਖਾਂ ਦੇ ਕਕਾਰ ਵਜੋਂ ਕਿਰਪਾਨ ਪਹਿਨਣ ‘ਤੇ...

700 kg   donald trump

ਬੰਗਲਾਦੇਸ਼ ਦੇ ਚਿੜੀਆਘਰ 'ਚ 700 ਕਿਲੋ ਦੇ 'ਡੋਨਾਲਡ ਟਰੰਪ' ਨੂੰ ਦੇਖਣ ਲਈ ਉਮੜੀ...

vikram digwa sentenced

ਕਤਲ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ; ਪ੍ਰਦਰਸ਼ਨਕਾਰੀਆਂ ਨੇ ਘਰ 'ਤੇ ਕਰ'ਤਾ...

students abducted

ਨਾਈਜੀਰੀਆ ਤੋਂ ਵੱਡੀ ਖ਼ਬਰ, ਬੰਦੂਕਧਾਰੀਆਂ ਨੇ ਸੱਤ ਵਿਦਿਆਰਥੀਆਂ ਨੂੰ ਕੀਤਾ ਅਗਵਾ

fire at old age home

ਸ਼੍ਰੀਲੰਕਾ: ਬਿਰਧ ਆਸ਼ਰਮ 'ਚ ਲੱਗੀ ਅੱਗ, 11 ਲੋਕਾਂ ਦੀ ਮੌਤ

trekking routes missing mba student 6 days

ਪਹਾੜਾਂ 'ਚ ਟ੍ਰੈਕਿੰਗ ਕਰਨ ਗਈ MBA ਦੀ ਵਿਦਿਆਰਥਣ ਅਚਾਨਕ ਹੋਈ ਗ਼ਾਇਬ! 6 ਦਿਨਾਂ...

delhi  chandigarh  haryana  bomb threat

'ਕੋਈ ਸਫ਼ਰ ਨਾ ਕਰਿਓ..!' ਦਿੱਲੀ, ਚੰਡੀਗੜ੍ਹ, ਹਰਿਆਣਾ ਦੇ ਕਈ ਇਲਾਕਿਆਂ ਨੂੰ...

famous actress becomes mother of twins at the age of 45

45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ

shilpa shinde reacts to demands for her arrest

ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...

bad results school teachers salary

ਛੁੱਟੀਆਂ ਵਿਚਾਲੇ ਇਨ੍ਹਾਂ ਅਧਿਆਪਕਾਂ ਨੂੰ ਵੱਡਾ ਝਟਕਾ ! ਰੋਕੀ ਜਾਵੇਗੀ ਤਨਖ਼ਾਹ,...

india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

supreme court constitutes high powered committee

ਅਰਾਵਲੀ ਦੀ ਨਵੀਂ ਪਰਿਭਾਸ਼ਾ ’ਤੇ ਸੁਪਰੀਮ ਕੋਰਟ ਸਖ਼ਤ, ਜਾਂਚ ਲਈ ਬਣਾਈ ਉੱਚ ਪੱਧਰੀ...

uk three dead after royal navy helicopter crashes

ਸਿਖਲਾਈ ਉਡਾਣ ਬਣੀ ਕਾਲ : ਬ੍ਰਿਟੇਨ 'ਚ ਨੇਵੀ ਦਾ ਹੈਲੀਕਾਪਟਰ ਕਰੈਸ਼, 3 ਜਵਾਨਾਂ...

hero motocorp flex fuel bike

ਆ ਗਈ HERO ਦੀ ਪਹਿਲੀ Flex Fule ਬਾਈਕ, ਨਿਤਿਨ ਗਡਕਰੀ ਨੇ ਕੀਤੀ ਲਾਂਚ

da hike update how much salary increase

ਫਿਰ ਵਧਣ ਵਾਲਾ ਹੈ DA? ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਇੰਨੀ ਵਧ ਸਕਦੀ ਹੈ...

dgca airport photography videography rules reels selfie ban

ਏਅਰਪੋਰਟ 'ਤੇ Selfie ਜਾਂ Reel ਬਣਾਉਂਦੇ ਫੜੇ ਗਏ ਤਾਂ ਜ਼ਬਤ ਹੋਵੇਗਾ ਫੋਨ! ਜਾਣ...

famous actor set to marry for the third time

ਤੀਜੀ ਵਾਰ ਲਾੜਾ ਬਣਨ ਜਾ ਰਿਹੈ ਬਾਲੀਵੁੱਡ ਦਾ ਸੁਪਰਸਟਾਰ ! ਸਾਹਮਣੇ ਆਈ ਵਿਆਹ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • alpha  is an incredibly action film   bobby deol
      "ਅਲਫ਼ਾ" ਇੱਕ ਬਹੁਤ ਹੀ ਵਧੀਆ ਐਕਸ਼ਨ ਫਿਲਮ ਹੈ: ਬੌਬੀ ਦਿਓਲ
    • sara ali khan stole the show at the success party of   pati patni aur woh do
      ‘ਪਤੀ ਪਤਨੀ ਔਰ ਵੋਹ ਦੋ’ ਦੀ ਸਕਸੈੱਸ ਪਾਰਟੀ ’ਚ ਸਾਰਾ ਨੇ ਲੁੱਟੀ ਮਹਿਫ਼ਲ
    • famous actress becomes mother of twins at the age of 45
      45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ
    • veteran producer who gave many superhit films to bollywood passes away
      ਬਾਲੀਵੁੱਡ ਨੂੰ ਕਈ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਦਿੱਗਜ ਨਿਰਮਾਤਾ ਦਾ ਹੋਇਆ...
    • stars looked fun and glamorous on the sets of   laughter chefs
      ‘ਲਾਫ਼ਟਰ ਸ਼ੈੱਫਸ’ ਦੇ ਸੈੱਟ ’ਤੇ ਮਸਤੀ ਭਰੇ ਤੇ ਗਲੈਮਰਸ ਅੰਦਾਜ਼ ’ਚ ਦਿਸੇ ਸਿਤਾਰੇ
    • shilpa shinde reacts to demands for her arrest
      ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...
    • judges will relive memories of the golden era in   india  s best dancer   season 5
      ‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ 5 ’ਚ ਜੱਜ ਕਰਨਗੇ ਸੁਨਹਿਰੀ ਦੌਰ ਦੀਆਂ ਯਾਦਾਂ ਤਾਜ਼ਾ
    • husband of a famous actress of the punjabi film industry has passed away
      ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੇ ਪਤੀ ਦਾ ਹੋਇਆ ਦਿਹਾਂਤ ! ਮੀਡੀਆ...
    • love yourself and your work  success will make its own way  i p  singh
      ਆਪਣੇ ਕੰਮ ਤੇ ਖ਼ੁਦ ਨਾਲ ਪਿਆਰ ਕਰੋ, ਸਫਲਤਾ ਖ਼ੁਦ ਰਸਤਾ ਬਣਾ ਲਵੇਗੀ : ਆਈ.ਪੀ. ਸਿੰਘ
    • famous actor set to marry for the third time
      ਤੀਜੀ ਵਾਰ ਲਾੜਾ ਬਣਨ ਜਾ ਰਿਹੈ ਬਾਲੀਵੁੱਡ ਦਾ ਸੁਪਰਸਟਾਰ ! ਸਾਹਮਣੇ ਆਈ ਵਿਆਹ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +