Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 07, 2022

    6:37:29 PM

  • vicky middukhera murder case

    ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ’ਚ ਹਾਈਕੋਰਟ ਨੇ...

  • sant seechewal congratulates chief minister bhagwant mann marriage

    ਸੰਤ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ...

  • bhagwant mann get married dr gurpreet kaur

    CM ਮਾਨ ਦੇ ਵਿਆਹ ਦੀ ਕਰਵੇਜ ਕਰ ਰਹੇ ਪੱਤਰਕਾਰਾਂ ਨੂੰ...

  • jobs in serbia europe

    Bus Drivers ਲਈ Serbia-Europe ’ਚ ਨਿਕਲੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਯੂਕ੍ਰੇਨ-ਰੂਸ ਜੰਗ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਪਤਨੀ ਦੇ ਘਰੇਲੂ ਹਿੰਸਾ ਦੇ ਦੋਸ਼ਾਂ ਵਿਚਾਲੇ ਹਨੀ ਸਿੰਘ ਨੇ ਨਵੀਂ ਪੋਸਟ ਸਾਂਝੀ ਕਰਕੇ ਕੀਤਾ ਇਹ ਐਲਾਨ

ENTERTAINMENT News Punjabi(ਤੜਕਾ ਪੰਜਾਬੀ)

ਪਤਨੀ ਦੇ ਘਰੇਲੂ ਹਿੰਸਾ ਦੇ ਦੋਸ਼ਾਂ ਵਿਚਾਲੇ ਹਨੀ ਸਿੰਘ ਨੇ ਨਵੀਂ ਪੋਸਟ ਸਾਂਝੀ ਕਰਕੇ ਕੀਤਾ ਇਹ ਐਲਾਨ

  • Edited By Aarti Dhillon,
  • Updated: 26 Aug, 2021 05:44 PM
Mumbai
domestic violence by his wife  honey singh announcement sharing new post
  • Share
    • Facebook
    • Tumblr
    • Linkedin
    • Twitter
  • Comment

ਮੁੰਬਈ : ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਨੇ ਜਿਣਸੀ ਸ਼ੋਸ਼ਣ ਦਾ ਦੋਸ਼ ਲੱਗਣ ਤੋਂ ਬਾਅਦ ਨਵੀਂ ਪੋਸਟ ਸਾਂਝੀ ਕੀਤੀ ਹੈ। ਹਨੀ ’ਤੇ ਪਤਨੀ ਸ਼ਾਲਿਨੀ ਤਲਵਾਰ ਨੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਹੁਣ ਹਨੀ ਸਿੰਘ ਨੇ ਨਵੇਂ ਗਾਣੇ ਦੀ ਰਿਲੀਜ਼ ਦੀ ਗੱਲ ਕਹੀ ਹੈ। ਹਨੀ ਸਿੰਘ ਨੇ ਸ਼ਾਲਿਨੀ ਤਲਵਾਰ ਦੇ ਦੋਸ਼ਾਂ ਤੋਂ ਬਾਅਦ ਪਹਿਲੀ ਇੰਸਟਾਗ੍ਰਾਮ ਪੋਸਟ ਕੀਤੀ ਹੈ। ਹਨੀ ਸਿੰਘ ਨੇ ਬੁੱਧਵਾਰ ਦੀ ਰਾਤ ਨੂੰ ਇਕ ਪੋਸਟ ’ਚ ਕਿਹਾ ਕਿ ਉਹ ਜਲਦ ‘ਕਾਂਟਾ ਲਗਾ’ ਗਾਣਾ ਰਿਲੀਜ਼ ਕਰਨ ਵਾਲੇ ਹਨ।

 
 
 
 
View this post on Instagram
 
 
 
 
 
 
 
 
 
 
 

A post shared by Yo Yo Honey Singh (@yoyohoneysingh)


ਹਨੀ ਸਿੰਘ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਕਿ ਉਹ ਕੱਕੜ ਭਰਾ-ਭੈਣ ਨਾਲ ਜੁੜ ਰਹੇ ਹਨ। ਇਸ ’ਚ ਟੋਨੀ ਕੱਕੜ ਅਤੇ ਨੇਹਾ ਕੱਕੜ ਸ਼ਾਮਲ ਹੈ। ਇਸ ਗਾਣੇ ਨੂੰ ਟੋਨੀ ਨੇ ਲਿਖਿਆ ਹੈ। ਹਨੀ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ‘ਇਸ ਸਾਲ ਦੇ ਸਭ ਤੋਂ ਵੱਡੇ ਕੋਲੈਬੋਰੇਸ਼ਨ ਲਈ ਤਿਆਰ ਹੋ ਜਾਓ। ਜਲਦ ਆ ਰਿਹਾ ਹਾਂ। ਇਹ ਗਾਣਾ ਦੇਸੀ ਮਿਊਜ਼ਿਕ ਫੈਕਟਰੀ ਰਿਲੀਜ਼ ਕਰੇਗੀ। ਇਸ ’ਚ ਨੇਹਾ ਕੱਕੜ ਅਤੇ ਟੋਨੀ ਕੱਕੜ ਵੀ ਇਕੱਠੇ ਹੋਣਗੇ ਅਤੇ ਅਸੀਂ ਪਾਰਟੀ ਐਂਥਮ ‘ਕਾਂਟਾ ਲੱਗਾ’ ਬਣਾ ਰਹੇ ਹਾਂ।’ ਇਸ ਪੋਸਟ ’ਤੇ ਕਾਫੀ ਲੋਕਾਂ ਨੇ ਕਮੈਂਟ ਕੀਤਾ ਹੈ।

Yo Yo Honey Singh Breaks Silence On Cheating & Domestic Violence  Allegations By Wife Shalini Talwar: “Justice Will Be Served & Honestly Will  Win” | Eagles Vine
ਟੋਨੀ ਨੇ ਲਿਖਿਆ ਹੈ, ‘ਤੁਹਾਨੂੰ ਢੇਰ ਸਾਰਾ ਪਿਆਰ ਅਤੇ ਸਨਮਾਨ ਭਾਜੀ।’ ਹਨੀ ਸਿੰਘ ਦੀ ਪੋਸਟ 20 ਦਿਨਾਂ ਬਾਅਦ ਆਈ ਹੈ। ਹਾਲ ਹੀ ’ਚ ਉਨ੍ਹਾਂ ਦੀ ਪਤਨੀ ਨੇ ਉਸ ’ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਹਨੀ ਸਿੰਘ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਅਜਿਹੇ ਝੂਠੇ ਦੋਸ਼ਾਂ ਤੋਂ ਦੁਖੀ ਹਨ।’

PunjabKesari
ਹਨੀ ਸਿੰਘ ਨੇ ਕਿਹਾ ਸੀ, ‘ਮੈਂ ਸ਼ਾਲਿਨੀ ਤਲਵਾਰ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਖ਼ਾਰਜ ਕਰਦਾ ਹਾਂ ਅਤੇ ਮੈਂ ਇਸ ’ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦੇਣੀ ਚਾਹੁੰਦਾ ਕਿਉਂਕਿ ਮਾਮਲਾ ਕੋਰਟ ਅਧੀਨ ਹੈ। ਮੈਨੂੰ ਭਾਰਤ ਦੀ ਨਿਆਂ ਵਿਵਸਥਾ ’ਤੇ ਪੂਰਾ ਵਿਸ਼ਵਾਸ ਹੈ। ਮੈਨੂੰ ਵਿਸ਼ਵਾਸ ਹੈ ਕਿ ਸੱਚ ਜਲਦ ਬਾਹਰ ਆਵੇਗਾ। ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਕੋਰਟ ਨੇ ਮੈਨੂੰ ਪ੍ਰਤੀਕਿਰਿਆ ਦੇਣ ਦਾ ਸਮਾਂ ਦਿੱਤਾ ਹੈ, ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸੇ ਵੀ ਫ਼ੈਸਲੇ ’ਤੇ ਨਾ ਪਹੁੰਚਣ। ਮੈਨੂੰ ਵਿਸ਼ਵਾਸ ਹੈ ਕਿ ਨਿਆਂ ਹੋਵੇਗਾ ਅਤੇ ਮੇਰੀ ਜਿੱਤ ਹੋਵੇਗੀ।’ ਇਸ ਤੋਂ ਪਹਿਲਾਂ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਦੋਸ਼ ਲਗਾਇਆ ਸੀ ਕਿ ਹਨੀ ਸਿੰਘ ਨੇ ਉਸ ਦਾ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸ਼ੋਸ਼ਣ ਕੀਤਾ ਹੈ।

Honey Singh had once said this about his wife, Shalini Talwar!

  • Honey Singh
  • announcement
  • sharing new post
  • domestic violence
  • ਹਨੀ ਸਿੰਘ
  • ਪੋਸਟ
  • ਪਤਨੀ
  • ਘਰੇਲੂ ਹਿੰਸਾ

ਛੋਟੇ ਜਿਹੇ ਪਿੰਡ ’ਚੋਂ ਨਿਕਲੀ ਸੁਹਾਨਾ ਦੀ ਚਮਕੀ ਕਿਸਮਤ, ਇਸ ਸੀਰੀਅਲ ’ਚ ਨਿਭਾਅ ਰਹੀ ਅਹਿਮ ਕਿਰਦਾਰ

NEXT STORY

Stories You May Like

  • sant seechewal congratulates chief minister bhagwant mann marriage
    ਸੰਤ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀਆਂ ਦਿੱਤੀਆਂ ਵਧਾਈਆਂ
  • education department organised maths fair
    'ਗਣਿਤ' ਤੋਂ ਡਰਨ ਵਾਲੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਸਿੱਖਿਆ ਵਿਭਾਗ ਨੇ ਚੁੱਕਿਆ ਅਹਿਮ ਕਦਮ
  • fraud case
    ਦੋ ਨੌਜਵਾਨਾਂ ਨੂੰ ਸਟਡੀ ਵੀਜ਼ੇ 'ਤੇ ਵਿਦੇਸ਼ ਭੇਜਣ ਦੇ ਨਾਮ 'ਤੇ ਕੀਤਾ ਠੱਗੀ, ਮੁਕੱਦਮਾ ਦਰਜ
  • debina shared holiday videos with her husband and daughter
    ਦੇਬੀਨਾ ਨੇ ਪਤੀ ਅਤੇ ਧੀ ਨਾਲ ਸਾਂਝੀਆਂ ਕੀਤੀਆਂ ਵੀਡੀਓ, ਪਿਆਰੀ ਲਿਆਨਾ ਵੀ ਮਸਤੀ ਕਰਦੀ ਆਈ ਨਜ਼ਰ
  • vigilance nabs pspcl employee for taking rs 10 000 bribe
    ਵਿਜੀਲੈਂਸ ਨੇ PSPCL ਦਾ ਮੁਲਾਜ਼ਮ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
  • lightning strikes in sekha kalan
    ਸੇਖਾ ਕਲਾਂ ' ਚ ਅਸਮਾਨੀ ਬਿਜਲੀ ਦਾ ਕਹਿਰ, ਜਾਨੀ ਨੁਕਸਾਨ ਹੋਣ ਤੋਂ ਟਲਿਆ
  • athlete pt usha know all 4 nominated to rajya sabha
    ਪੀਟੀ ਊਸ਼ਾ ਸਮੇਤ ਇਹ 4 ਦਿੱਗਜ਼ ਜਾਣਗੇ ਰਾਜ ਸਭਾ, PM ਮੋਦੀ ਨੇ ਦਿੱਤੀ ਵਧਾਈ
  • tvs ronin launched in india
    ਭਾਰਤ ’ਚ ਲਾਂਚ ਹੋਈ TVS Ronin, ਕੀਮਤ 1.49 ਲੱਖ ਰੁਪਏ ਤੋਂ ਸ਼ੁਰੂ
  • jobs in serbia europe
    Bus Drivers ਲਈ Serbia-Europe ’ਚ ਨਿਕਲੀਆਂ ਨੌਕਰੀਆਂ
  • punjab cm starts second innings marries doctor kaur
    ਵਿਆਹ ਦੇ ਬੰਧਨ 'ਚ ਬੱਝੇ CM ਭਗਵੰਤ ਮਾਨ, ਹਰਭਜਨ ਸਿੰਘ ਨੇ ਟਵੀਟ ਕਰ ਦਿੱਤੀ ਵਧਾਈ
  • if the monsoon rains more than expected  the city could be flooded
    ਮਾਨਸੂਨ ’ਚ ਅੰਦਾਜ਼ੇ ਤੋਂ ਜ਼ਿਆਦਾ ਬਰਸਾਤ ਹੋਈ ਤਾਂ ਸ਼ਹਿਰ ’ਚ ਆ ਸਕਦੈ ਹੜ੍ਹ
  • unmarried leaders in cm bhagwant maan government
    ਚਰਚਾ 'ਚ CM ਮਾਨ ਦਾ ਵਿਆਹ, 'ਆਪ' ਸਰਕਾਰ 'ਚ 3 ਮੰਤਰੀ ਅਤੇ ਕਈ ਵਿਧਾਇਕ ਹੁਣ ਵੀ...
  • the punjab government passed a resolution against agneepath
    ‘ਅਗਨੀਪਥ’ ਯੋਜਨਾ ਵਿਰੁੱਧ ਮਤਾ ਪਾਸ ਕਰਨ ਮਗਰੋਂ ਪੰਜਾਬ ਸਰਕਾਰ ਕਰਨ ਲੱਗੀ ਇਸ ਦਾ...
  • fishessdead in pavitar kali bein
    ਨਹਿਰੀ ਵਿਭਾਗ ਦੀ ਲਾਪਰਵਾਹੀ, ਗੰਦਾ ਪਾਣੀ ਪੈਣ ਨਾਲ ਪਵਿੱਤਰ ਵੇਈਂ ’ਚ ਮੱਛੀਆਂ ਮਰਨ...
  • jalandhar property expensive new collector rate
    ਜਲੰਧਰ ’ਚ ਪ੍ਰਾਪਰਟੀ ਹੋਈ ਮਹਿੰਗੀ: ਡੀ. ਸੀ. ਦੀ ਅਪਰੂਵਲ ਤੋਂ ਬਾਅਦ ਅੱਜ ਤੋਂ ਲਾਗੂ...
  • todays top 10 news
    ਕੱਲ੍ਹ ਵਿਆਹ ਕਰਵਾਉਣਗੇ CM ਮਾਨ, ਉਥੇ ਸਾਬਕਾ ਮੰਤਰੀ ਆਸ਼ੂ ਨੂੰ ਹਾਈ ਕੋਰਟ ਤੋਂ ਨਹੀਂ...
Trending
Ek Nazar
jobs in serbia europe

Bus Drivers ਲਈ Serbia-Europe ’ਚ ਨਿਕਲੀਆਂ ਨੌਕਰੀਆਂ

bharti singh video on fake news

ਬੈੱਡ ਤੋਂ ਉੱਠ ਨਹੀਂ ਪਾ ਰਹੀ ਭਾਰਤੀ ਸਿੰਘ! ਵਾਇਰਲ ਖ਼ਬਰਾਂ ’ਤੇ ਦੇਖੋ ਕੀ ਬੋਲੀ...

gond katira  summer  use  diseases  relief

ਗਰਮੀਆਂ ’ਚ ਰੋਜ਼ਾਨਾ ਕਰੋ ਗੂੰਦ ਕਤੀਰੇ ਦੀ ਵਰਤੋਂ, ਦੂਰ ਹੋਣਗੀਆਂ ਕਈ ਬੀਮਾਰੀਆਂ

ghund kadh le ni sohreyan da pind aa gaya releasing worldwide tomorrow

ਕੱਲ ਨੂੰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ ਫ਼ਿਲਮ ‘ਘੁੰਡ ਕੱਢ ਲੈ ਨੀ ਸਹੁਰਿਆਂ ਦਾ...

spain  s famous bull run festival back after 2 year hiatus

ਸਪੇਨ 'ਚ 'ਬੁਲ ਫਾਈਟ' ਦਾ ਉਤਸਵ ਸ਼ੁਰੂ, 50 ਹਜ਼ਾਰ ਲੋਕ ਜੁਟੇ (ਤਸਵੀਰਾਂ)

in this state of america    sky   turned from blue to green  people amazed

ਅਮਰੀਕਾ ਦੇ ਇਸ ਰਾਜ 'ਚ ਨੀਲੇ ਤੋਂ ਹਰਾ ਹੋ ਗਿਆ 'ਆਸਮਾਨ', ਲੋਕ ਹੋਏ ਹੈਰਾਨ...

summer  faces  problems  relief  ice  use

Beauty Tips: ਗਰਮੀਆਂ ’ਚ ਚਿਹਰੇ ਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਜ਼ਰੂਰ...

flatulence  gas  indigestion  problems  home remedies

Health Tips: ਢਿੱਡ ਫੁੱਲਣ, ਗੈਸ ਅਤੇ ਬਦਹਜ਼ਮੀ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ...

vastu shastra  business  money  home  things  benefits

ਵਾਸਤੂ ਸ਼ਾਸਤਰ : ‘ਕਾਰੋਬਾਰ ਤੇ ਧਨ’ ’ਚ ਵਾਧਾ ਕਰਨ ਲਈ ਘਰ ’ਚ ਜ਼ਰੂਰ ਰੱਖੋ ਇਹ...

how to increase views and likes on instagram reels

ਇੰਝ ਬਣਾਓ ਇੰਸਟਾਗ੍ਰਾਮ ਰੀਲਜ਼: ਤੇਜ਼ੀ ਨਾਲ ਵਧਣਗੇ ਵਿਊਜ਼, ਲਾਈਕ ਤੇ ਫਾਲੋਅਰਜ਼

johnson  s troubles escalate after several aides resign

ਯੂਕੇ : ਕਈ ਸਹਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਜਾਨਸਨ ਦੀਆਂ ਮੁਸ਼ਕਲਾਂ ਵਧੀਆਂ

aga khan museum removed presentation of documentary kali expressed regret

ਆਗਾ ਖਾਨ ਮਿਊਜ਼ੀਅਮ ਨੇ ਹਟਾਈ ਡਾਕੂਮੈਂਟਰੀ ਫਿਲਮ 'ਕਾਲੀ', ਹਿੰਦੂਆਂ ਨੂੰ ਠੇਸ...

sydney 91 year old wpman rescued in flood hit area

ਸਿਡਨੀ : ਹੜ੍ਹ ਪ੍ਰਭਾਵਿਤ ਇਲਾਕੇ 'ਚ 91 ਸਾਲਾ ਬਜ਼ੁਰਗ ਦਾ ਕੀਤਾ ਗਿਆ ਰੈਸਕਿਊ

microsoft issues advisory on malware for android users

ਐਂਡਰਾਇਡ ਯੂਜ਼ਰਸ ਸਾਵਧਾਨ! ਇਹ ਵਾਇਰਸ ਖਾਲੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ,...

pm anthony and nsw premier meet with sydney flood victims

ਪ੍ਰਧਾਨ ਮੰਤਰੀ ਐਂਥਨੀ ਅਤੇ NSW ਪ੍ਰੀਮੀਅਰ ਨੇ ਸਿਡਨੀ ਦੇ ਹੜ੍ਹ ਪੀੜਤਾਂ ਨਾਲ ਕੀਤੀ...

taliban dug out car of its founder mullah omar

ਤਾਲਿਬਾਨ ਦਾ ਨਵਾਂ ਕਾਰਨਾਮਾ, ਆਪਣੇ ਸੰਸਥਾਪਕ ਮੁੱਲਾ ਉਮਰ ਦੀ 'ਕਾਰ' ਖੋਦਾਈ ਕਰ ਕੇ...

these simple vastu shastra tips will solve your home problems

ਵਾਸਤੂ ਸ਼ਾਸਤਰ ਦੇ ਇਹ ਆਸਾਨ ਨੁਸਖੇ ਦੂਰ ਕਰ ਦੇਣਗੇ ਤੁਹਾਡੇ ਘਰ ਦੀਆਂ ਸਮੱਸਿਆਵਾਂ

sydney fair work cancels premier s action

ਸਿਡਨੀ : ਫੇਅਰ ਵਰਕ ਨੇ ਪ੍ਰੀਮੀਅਰ ਦੀ ਕਾਰਵਾਈ ਨੂੰ ਕੀਤਾ ਰੱਦ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • jobs in serbia europe
      Bus Drivers ਲਈ Serbia-Europe ’ਚ ਨਿਕਲੀਆਂ ਨੌਕਰੀਆਂ
    • shraman health care physical weakness and illness treatment
      ਹੁਣ ਰੋਜ਼ ਮਨਾਓ Honeymoon, ਇਨ੍ਹਾਂ ਦੇਸੀ ਨੁਸਖ਼ਿਆਂ ਨਾਲ
    • chief minister bhagwant singh mann will get married tomorrow
      ਕੱਲ੍ਹ ਵਿਆਹ ਕਰਵਾਉਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
    • sangrur elections  aap  panthic voters  simranjit mann
      ਸੰਗਰੂਰ ਚੋਣਾਂ ’ਚ ‘ਆਪ’ ਹੱਥੋਂ ਬਹੁਤੇ ਪੰਥਕ ਵੋਟਰ ਨਿਕਲ ਕੇ ਸਿਮਰਨਜੀਤ ਮਾਨ ਦੇ...
    • pakistan  minor girl  seller  wife  murder
      ਸਰਹੱਦ ਪਾਰ: ਨਾਬਾਲਿਗ ਕੁੜੀ ਨੂੰ ਵੇਚਣ ਦਾ ਵਿਰੋਧ ਕਰਨ ’ਤੇ ਪਤੀ ਨੇ ਪਤਨੀ ਦਾ ਕੀਤਾ...
    • punjab school education board 10th class result kapurthala
      10ਵੀਂ ਦਾ ਨਤੀਜਾ: ਮੁਹੰਮਦ ਆਰਿਫ਼ ਕਪੂਰਥਲਾ ਜ਼ਿਲ੍ਹੇ ’ਚੋਂ ਪਹਿਲੇ ਤੇ ਪ੍ਰਭਜੋਤ...
    • how to increase views and likes on instagram reels
      ਇੰਝ ਬਣਾਓ ਇੰਸਟਾਗ੍ਰਾਮ ਰੀਲਜ਼: ਤੇਜ਼ੀ ਨਾਲ ਵਧਣਗੇ ਵਿਊਜ਼, ਲਾਈਕ ਤੇ ਫਾਲੋਅਰਜ਼
    • punjab school education board 10th class result
      10ਵੀਂ ਦੇ ਨਤੀਜੇ 'ਚ ਜ਼ਿਲ੍ਹਾ ਨਵਾਂਸ਼ਹਿਰ 'ਚ ਦੀਪਾਂਸ਼ੀ ਪਹਿਲੇ, ਆਦਿਤਿਆ ਤੇ ਹਰਲੀਨ...
    • find out who is the girl bhagwant mann will marry
      ਜਾਣੋ ਕੌਣ ਹੈ ਉਹ ਕੁੜੀ ਜਿਸ ਨਾਲ ਭਗਵੰਤ ਮਾਨ ਲੈਣਗੇ ਫੇਰੇ, ਕਿੱਥੇ ਹੋਵੇਗਾ ਵਿਆਹ,...
    • sidhu moosewala murder sharpshooter police
      ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਅਹਿਮ ਖ਼ਬਰ, ਸ਼ੂਟਰਾਂ ਨੂੰ ਲੈ ਕੇ ਇਹ ਵੱਡਾ ਕਦਮ...
    • johnson  s troubles escalate after several aides resign
      ਯੂਕੇ : ਕਈ ਸਹਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਜਾਨਸਨ ਦੀਆਂ ਮੁਸ਼ਕਲਾਂ ਵਧੀਆਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • swara bhaskar supports mahua  s statement on maa kali controversy
      ਸਵਰਾ ਭਾਸਕਰ ਨੇ ਮਾਂ ਕਾਲੀ ਵਿਵਾਦ ’ਤੇ ਮਹੂਆ ਦੇ ਬਿਆਨ ਦਾ ਕੀਤਾ ਸਮਰਥਨ
    • hrithik roshan  s 72 year old father beats son in fitness gym
      72 ਸਾਲ ਦੀ ਉਮਰ ’ਚ ਰਿਤਿਕ ਰੋਸ਼ਨ ਦੇ ਪਿਤਾ ਜਿਮ ’ਚ ਕਰ ਰਹੇ ਵਰਕਆਊਟ, ਫ਼ਿਟਨੈੱਸ...
    • leena tweets and shares objectionable picture of lord shiva parvati
      ਮਾਂ ਕਾਲੀ ਪੋਸਟਰ ਵਿਵਾਦ, ਲੀਨਾ ਨੇ ਟਵੀਟ ਕਰ ਸਾਂਝੀ ਕੀਤੀ ਭਗਵਾਨ ਸ਼ਿਵ-ਪਾਰਵਤੀ ਦੀ...
    • after salman  the actor  s lawyer now received death threats
      ਸਲਮਾਨ ਤੋਂ ਬਾਅਦ ਹੁਣ ਅਦਾਕਾਰ ਦੇ ਵਕੀਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ...
    • bold look by disha patani in saree  see in pictures the beauty of the actress
      ਦਿਸ਼ਾ ਪਟਾਨੀ ਨੇ ਸਾੜ੍ਹੀ ’ਚ ਦਿਖਾਈ ਬੋਲਡ ਲੁੱਕ, ਤਸਵੀਰਾਂ ’ਚ ਦੇਖੋ ਅਦਾਕਾਰਾ ਦੀ...
    • nyasa seen in spain having fun with friends
      ਸਪੇਨ ’ਚ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਨਿਆਸਾ, ਟੌਪ ਅਤੇ ਮਿੰਨੀ ਸਕਰਟ ’ਚ...
    • actress in a mahindi pink suit named sangram on the hands of pyal rohatgi
      ਪਾਇਲ ਰੋਹਤਗੀ ਦੇ ਹੱਥਾਂ ’ਤੇ ਲੱਗੀ ਸੰਗਰਾਮ ਦੇ ਨਾਂ ਦੀ ਮਹਿੰਦੀ, ਗੁਲਾਬੀ ਸੂਟ ’ਚ...
    • punjabi actor rana jung bahadur arrested by jalandhar police
      ਪੰਜਾਬੀ ਅਦਾਕਾਰ ਰਾਣਾ ਜੰਗ ਬਹਾਦੁਰ ਨੂੰ ਜਲੰਧਰ ਪੁਲਸ ਨੇ ਕੀਤਾ ਗ੍ਰਿਫ਼ਤਾਰ
    • famous actor comedian jaswinder bhalla congratulates cm mann in comedian style
      ਮਸ਼ਹੂਰ ਅਦਾਕਾਰ-ਕਮੇਡੀਅਨ ਜਸਵਿੰਦਰ ਭੱਲਾ ਨੇ ਮੁੱਖ ਮੰਤਰੀ ਮਾਨ ਨੂੰ ਕਾਮੇਡੀਅਨ...
    • ponniyin selvan  you too will be obsessed with the beauty
      PONNIYIN SELVAN: ਸਿਲਕ ਸਾੜ੍ਹੀ ਅਤੇ ਮਾਂਗ ਟਿੱਕਾ ਰਾਣੀ ਬਣੀ ਐਸ਼ਵਰਿਆ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਯੂਕ੍ਰੇਨ-ਰੂਸ ਜੰਗ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +