ਨਿਊਯਾਰਕ (ਭਾਸ਼ਾ) - ਰਾਈਟਸ ਗਿਲਡ ਆਫ ਅਮਰੀਕਾ ਦੇ ਮੈਂਬਰਾਂ ਵਲੋਂ ਬਿਹਤਰ ਤਨਖਾਹ ਸਮੇਤ ਛੋਟੇ ਖ਼ਾਸ ਸਮਝੌਤਿਆਂ ਦੀ ਮੰਗ ਨੂੰ ਲੈ ਕੇ ਜਾਰੀ ਹੜਤਾਲ ਦਾ ਅਸਰ ਓਦੋਂ ਮਹਿਸੂਸ ਕੀਤਾ ਗਿਆ ਜਦੋਂ ਪ੍ਰਮੁੱਖ ਟੈਲੀਵਿਜ਼ਨ ਨੈੱਟਵਰਕਾਂ ਨੇ ਵਿਗਿਆਪਨਦਾਤਾਵਾਂ ਲਈ ਵਿਕਰੀ ਪੇਸ਼ਕਾਰੀ ਦੇ ਆਪਣੇ ਸਾਲਾਨਾ ਹਫਤੇ ਦੀ ਸ਼ੁਰੂਆਤ ਕੀਤੀ।
ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼
ਲੇਖਕਾਂ ਦੀ ਹੜਤਾਲ ਕਾਰਨ ਐੱਪਲ ਟੀ. ਵੀ. ਪਲੱਸ ਦੇ ਪ੍ਰੋਗਰਾਮ ‘ਬਿਲੀਅਨਸ’, ਸੇਵਰੈਂਸ’ ਅਤੇ ਡਿਜਨੀ ਪਲੱਸ ’ਤੇ ਨਵੇਂ ਮਾਰਵਲ ਸ਼ੋਅ ‘ਡੇਅਰਡੇਵਿਲ : ਬਾਰਨ ਅਗੇਨ’ ਸਮੇਤ ਪ੍ਰੋਗਰਾਮਾਂ ਨੂੰ ਅਸਥਾਈ ਤੌਰ ’ਤੇ ਬੰਦ ਕਰਨਾ ਪਿਆ। ਇਕ ਨਵੇਂ ਸਮਝੌਤੇ ’ਤੇ ਗੱਲਬਾਤ ਸਿਰੇ ਨਾਲ ਚੜ੍ਹਨ ਕਾਰਨ ਲੇਖਕ ਦੋ ਹਫਤਿਆਂ ਤੋਂ ਬੇਰੋਜ਼ਗਾਰ ਹਨ ਅਤੇ ਓਦੋਂ ਤੋਂ ਗੱਲਬਾਤ ਅੱਗੇ ਨਵੀਂ ਵਧੀ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੀ ਟੀਮ ਨੇ ਸਾਥੀਆਂ ਨੂੰ ਇੰਟਰਵਿਊਜ਼ ਨਾ ਕਰਨ ਦੀ ਦਿੱਤੀ ਸਲਾਹ, ਏ. ਆਈ. ਗੀਤਾਂ ਨੂੰ ਲੈ ਕੇ ਆਖੀ ਇਹ ਗੱਲ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਟੀ. ਵੀ. ਅਦਾਕਾਰਾ ਦੀ ਕਾਰ ’ਤੇ ਡਿੱਗਿਆ ਕੰਕਰੀਟ ਦਾ ਟੁਕੜਾ, ਵਾਲ-ਵਾਲ ਬਚੀ
NEXT STORY