ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਇਕ ਵਾਰ ਮੁੜ ਆਪਣੀਆਂ ਗਲੈਮਰੈੱਸ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।
![PunjabKesari](https://static.jagbani.com/multimedia/17_24_212587140katrina-ll.jpg)
ਕਮਰਸ਼ੀਅਲ ਸ਼ੂਟ ਲਈ ਮਾਲਦੀਵ ਗਈ ਕੈਟਰੀਨਾ ਕੈਫ ਨੇ ਆਪਣੀਆਂ ਸਿਜ਼ਲਿੰਗ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਮੁੰਦਰ ਕੰਢੇ ਆਪਣੇ ਹੁਸਨ ਦਾ ਜਲਵਾ ਦਿਖਾਉਂਦੀ ਕੈਟਰੀਨਾ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
![PunjabKesari](https://static.jagbani.com/multimedia/17_24_211024580katrina1-ll.jpg)
ਕੈਟਰੀਨਾ ਨੇ ਆਪਣੀਆਂ ਨਵੀਆਂ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ’ਚ ਉਹ ਅਨਬਟਨ ਵ੍ਹਾਈਟ ਸ਼ੀਰ ਸ਼ਰਟ, ਬਲਿਊ ਬਿਕਨੀ ਟਾਪ ਤੇ ਹਾਈ ਰਾਈਜ਼ ਬੌਟਮ ’ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ, ‘ਸੀਸ ਦਿ ਡੇਅ।’
![PunjabKesari](https://static.jagbani.com/multimedia/17_24_208680665katrina2-ll.jpg)
ਕੈਟਰੀਨਾ ਕੈਫ ਤਸਵੀਰ ’ਚ ਸਟਨਿੰਗ ਦਿਖ ਰਹੀ ਹੈ। ਫਲਾਲੈੱਸ ਕੈਟਰੀਨਾ ਕੈਫ ਦੀਆਂ ਇਨ੍ਹਾਂ ਤਸਵੀਰਾਂ ’ਤੇ ਕੋਈ ਵੀ ਆਪਣਾ ਦਿਲ ਹਾਰ ਜਾਵੇ। ਅਦਾਕਾਰਾ ਸਮੁੰਦਰ ਕੰਢੇ ਪੋਜ਼ ਦੇ ਰਹੀ ਹੈ। ਓਪਨ ਹੇਅਰਸ ਦੇ ਨਾਲ ਕੈਟਰੀਨਾ ਦਾ ਇਹ ਬੀਚ ਲੁੱਕ ਆਨ ਪੁਆਇੰਟ ਹੈ।
![PunjabKesari](https://static.jagbani.com/multimedia/17_24_206962152katrina3-ll.jpg)
ਕੈਟਰੀਨਾ ਕੈਫ ਦੀਆਂ ਇਨਾਂ ਤਸਵੀਰਾਂ ਨੂੰ ਲੱਖਾਂ ਲੋਕਾਂ ਨੇ ਲਾਈਕ ਕੀਤਾ ਹੈ। ਕੈਟਰੀਨਾ ਕੈਫ ਦੀਆਂ ਤਸਵੀਰਾਂ ’ਤੇ ਢੇਰ ਸਾਰੇ ਕੁਮੈਂਟਸ ਆ ਰਹੇ ਹਨ।
![PunjabKesari](https://static.jagbani.com/multimedia/17_24_205087208katrina4-ll.jpg)
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭਾਰਤੀ ਸਿੰਘ ਪਹਿਲੀ ਵਾਰ ਬੋਲੀ ਆਪਣੀ ਗ੍ਰਿਫ਼ਤਾਰੀ 'ਤੇ, ਸਲਮਾਨ ਨੂੰ ਦੱਸਿਆ ਆਪਣਾ ਗੁਰੂ
NEXT STORY