ਜਲੰਧਰ- UAE ਦੀ ਨੰਬਰ 1 ਟੈਕਸੀ ਕੰਪਨੀ 'ਕਾਬੀ ਟੈਕਸੀ' ਨੂੰ ਵੱਡੀ ਗਿਣਤੀ 'ਚ ਇੰਡੀਅਨ ਲਾਈਸੈਂਸ ਵਾਲੇ ਕਾਰ ਡਰਾਈਵਰਾਂ ਦੀ ਲੋੜ ਹੈ। ਕੰਪਨੀ ਵੱਲੋਂ ਇਸ ਨੌਕਰੀ 'ਤੇ 45 ਫ਼ੀਸਦੀ ਤੱਕ ਕਮਿਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਤੁਹਾਡੀ ਮਹੀਨੇ ਦੀ ਕਮਾਈ 2500-4000 ਦਿਰਹਮ (ਕਰੀਬ 65,000-1,03,000 ਰੁਪਏ) ਤੱਕ ਪਹੁੰਚ ਸਕਦੀ ਹੈ। ਇਸ ਨੌਕਰੀ ਲਈ ਪਗੜੀਧਾਰੀ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।
ਇਸ ਨੌਕਰੀ ਲਈ ਚਾਹਵਾਨ ਉਮੀਦਵਾਰਾਂ ਦੀ ਉਮਰ 22 ਤੋਂ 40 ਸਾਲ ਵਿਚਾਲੇ ਹੋਣੀ ਚਾਹੀਦੀ ਹੈ, ਜਿਸ ਦੀ ਕਲਾਇੰਟ ਇੰਟਰਵਿਊ 29 ਅਕਤੂਬਰ ਨੂੰ ਸ਼ਰਮਨ ਓਵਰਸੀਜ਼ ਦੇ ਜਲੰਧਰ ਸਥਿਤ ਦਫ਼ਤਰ ਵਿਖੇ ਹੋਵੇਗੀ। ਵਧੇਰੇ ਜਾਣਕਾਰੀ ਲਈ ਅੱਜ ਹੀ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਭਰਤੀ ਏਜੰਸੀ 'ਸ਼ਰਮਨ ਓਵਰਸੀਜ਼' (Shraman Overseas) ਨਾਲ 243, ਮੋਨਿਕਾ ਟਾਵਰ, ਮਿਲਾਪ ਚੌਂਕ, ਜਲੰਧਰ ਸਥਿਤ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਚਾਹਵਾਨ ਉਮੀਦਵਾਰ ਮੋਬਾਈਲ ਨੰਬਰ- +91 77079-30303, +91 98883-47348, +91 93177-70773 ਤੇ +91 98773-11088 'ਤੇ ਵੀ ਸੰਪਰਕ ਕਰ ਕੇ ਪੂਰੀ ਜਾਣਕਾਰੀ ਲੈ ਸਕਦੇ ਹਨ। ਕੰਪਨੀ ਦਾ ਵਟਸਐਪ ਚੈਨਲ ਜੁਆਇਨ ਕਰ ਕੇ ਵੀ ਹਰ ਤਰ੍ਹਾਂ ਦੀ ਅਪਡੇਟ ਹਾਸਲ ਕੀਤੀ ਜਾ ਸਕਦੀ ਹੈ।
LPG ਦੀ ਸਪਲਾਈ ਹੋਈ ਬੰਦ, 7000 'ਚ ਮਿਲ ਰਿਹੈ ਇਕ ਸਿਲੰਡਰ, ਪਾਕਿ 'ਚ ਮਚੀ ਹਾਹਾਕਾਰ
NEXT STORY