Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 02, 2023

    11:25:48 AM

  • more than 45 lakh whatsapp  indian accounts were banned in 28 days

    ਸੰਭਲ ਕੇ ਕਰੋ WhatsApp ਦਾ ਇਸਤੇਮਾਲ! 28 ਦਿਨ 'ਚ...

  • after banning chatgpt italy now planning to ban english language with fines

    ChatGPT ਦੇ ਬਾਅਦ ਹੁਣ ਇਸ ਦੇਸ਼ 'ਚ ਬੈਨ ਹੋਵੇਗੀ...

  • private school  punjab government  students  books

    ਨਿੱਜੀ ਸਕੂਲਾਂ ਵਲੋਂ ਕਿਤਾਬਾਂ ਅਤੇ ਫੰਡਾਂ ਦੇ ਨਾਂ...

  • shraman health care ayurvedic physical illness treatment

    ਜ਼ਿਆਦਾ Porn Movies ਦੇਖਣ ਦੇ ਕੀ ਹੁੰਦੇ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2023
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਦਰਸ਼ਨ ਟੀ.ਵੀ.
  • ਕੈਨੇਡਾ ਇਮੀਗ੍ਰੇਸ਼ਨ ਫਰਾਡ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Chandigarh
  • ਮਾਨੁਸ਼ੀ ਛਿੱਲਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਨਤਮਸਤਕ, ਕੀਤੀ ਸਰਬੱਤ ਦੇ ਭਲੇ ਲਈ ਕੀਤੀ ਅਦਰਾਸ

ENTERTAINMENT News Punjabi(ਤੜਕਾ ਪੰਜਾਬੀ)

ਮਾਨੁਸ਼ੀ ਛਿੱਲਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਨਤਮਸਤਕ, ਕੀਤੀ ਸਰਬੱਤ ਦੇ ਭਲੇ ਲਈ ਕੀਤੀ ਅਦਰਾਸ

  • Edited By Sunita,
  • Updated: 20 Oct, 2022 10:10 AM
Chandigarh
manushi chhillar visits golden temple
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਬਿਊਰੋ) : ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਸਮਰਾਟ ਪ੍ਰਿਥਵੀਰਾਜ' ਨਾਲ ਕੀਤੀ ਸੀ। ਇਸ ਦੇ ਨਾਲ ਹੀ ਹੁਣ ਮਾਨੁਸ਼ੀ ਛਿੱਲਰ ਆਪਣੀ ਅਗਲੀ ਫ਼ਿਲਮ ਦੀ ਤਿਆਰੀ ਕਰ ਰਹੀ ਹੈ।

PunjabKesari

ਜੀ ਹਾਂ, ਮਾਨੁਸ਼ੀ ਛਿੱਲਰ ਜਲਦ ਹੀ ਜਾਨ ਅਬ੍ਰਾਹਮ ਸਟਾਰਰ ਫ਼ਿਲਮ 'ਤਹਿਰਾਨ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਮਾਨੁਸ਼ੀ ਹਾਲ ਹੀ 'ਚ ਕੰਮ ਦੇ ਸਿਲਸਿਲੇ 'ਚ ਅੰਮ੍ਰਿਤਸਰ ਗਈ ਸੀ, ਜਿੱਥੇ ਉਸ ਨੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਮਾਨੁਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਮਾਨੁਸ਼ੀ ਨੇ ਚਿੱਟੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫ਼ੀ ਸੋਹਣੀ ਲੱਗ ਰਹੀ ਹੈ।

PunjabKesari
 
ਦੱਸ ਦੇਈਏ ਫ਼ਿਲਮ 'ਤਹਿਰਾਨ' ਦੀ ਸ਼ੂਟਿੰਗ ਸਤੰਬਰ ਮਹੀਨੇ ਸ਼ੁਰੂ ਹੋਈ ਸੀ। ਇਸ ਫ਼ਿਲਮ ਦੀ ਸ਼ੂਟਿੰਗ ਗਲਾਸਗੋ, ਸਕਾਟਲੈਂਡ, ਮੁੰਬਈ ਅਤੇ ਦਿੱਲੀ 'ਚ ਕੀਤੀ ਗਈ ਹੈ। ਇਹ ਇਕ ਐਕਸ਼ਨ ਥ੍ਰਿਲਰ ਫ਼ਿਲਮ ਹੋਵੇਗੀ, ਜੋ ਸੱਚੀ ਘਟਨਾ 'ਤੇ ਆਧਾਰਿਤ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਅਰੁਣ ਗੋਪਾਲਨ ਅਤੇ ਨਿਰਮਾਤਾ ਦਿਨੇਸ਼ ਵਿਜਾਨ ਹਨ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

  • Manushi Chhillar
  • Golden Temple
  • Amritsar
  • Sri Darbar Sahib

ਵੈਸ਼ਾਲੀ ਠੱਕਰ ਖ਼ੁਦਕੁਸ਼ੀ ਕੇਸ ਦਾ ਭਗੌੜਾ ਮੁਲਜ਼ਮ ਰਾਹੁਲ ਨਵਲਾਨੀ ਗ੍ਰਿਫ਼ਤਾਰ

NEXT STORY

Stories You May Like

  • vastu tips for lighting a diyas in home
    Vastu Tips: ਘਰ ਦੀ ਇਸ ਦਿਸ਼ਾ 'ਚ ਦੀਵਾ ਜਗਾਉਣਾ ਮੰਨਿਆ ਜਾਂਦਾ ਹੈ ਸ਼ੁਭ
  • private school  punjab government  students  books
    ਨਿੱਜੀ ਸਕੂਲਾਂ ਵਲੋਂ ਕਿਤਾਬਾਂ ਅਤੇ ਫੰਡਾਂ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
  • after banning chatgpt  italy now planning to ban english language with fines
    ChatGPT ਦੇ ਬਾਅਦ ਹੁਣ ਇਸ ਦੇਸ਼ 'ਚ ਬੈਨ ਹੋਵੇਗੀ 'ਅੰਗਰੇਜ਼ੀ', ਬੋਲਣ 'ਤੇ ਵੀ ਲੱਗੇਗਾ ਭਾਰੀ ਜੁਰਮਾਨਾ
  • punjab police conducted a night search operation in the state
    ਪੰਜਾਬ ਪੁਲਸ ਨੇ ਸੂਬੇ ’ਚ ਚਲਾਇਆ ਨਾਈਟ ਸਰਚ ਆਪ੍ਰੇਸ਼ਨ, ਅੰਤਰਰਾਜੀ ਜ਼ਿਲ੍ਹਿਆਂ ’ਚ ਕੀਤੀ ਗਈ ਵਿਸ਼ੇਸ਼ ਨਾਕਾਬੰਦੀ
  • pooja hegde in bathukamma
    ਪੂਜਾ ਹੇਗੜੇ ਦਾ ਸਾਊਥ ਇੰਡੀਅਨ ਸਟਾਈਲ ’ਚ ਦਿਸਿਆ ਜਲਵਾ
  • rape with a minor by climbing over the wall of the house
    ਘਰ ਦੀ ਕੰਧ ਟੱਪ ਕੇ ਨਾਬਾਲਗ ਕੁੜੀ ਨਾਲ ਕੀਤਾ ਜ਼ਬਰ-ਜਿਨਾਹ, ਮਾਮਲਾ ਦਰਜ
  • amritpal was seen with papalpreet in the village of hoshiarpur
    ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ
  • auto sector  tata  s sales increased  maruti suzuki  s decreased
    ਆਟੋ ਸੈਕਟਰ : ਟਾਟਾ ਦੀ ਵਿਕਰੀ ਵਧੀ, ਮਾਰੂਤੀ ਸੁਜ਼ੂਕੀ ਦੀ ਘਟੀ
  • punjab police conducted a night search operation in the state
    ਪੰਜਾਬ ਪੁਲਸ ਨੇ ਸੂਬੇ ’ਚ ਚਲਾਇਆ ਨਾਈਟ ਸਰਚ ਆਪ੍ਰੇਸ਼ਨ, ਅੰਤਰਰਾਜੀ ਜ਼ਿਲ੍ਹਿਆਂ ’ਚ...
  • navjot singh sidhu to visit sidhu moosewala s house today
    ਭਲਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਾਣਗੇ ਨਵਜੋਤ ਸਿੰਘ ਸਿੱਧੂ
  • core committee handed over powers to sukhbir badal for jalandhar by election
    ਜਲੰਧਰ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ, ਉਮੀਦਵਾਰ...
  • jalandhar by election preparations by aap in full swing
    AAP ਵੱਲੋਂ ਜਲੰਧਰ ਉਪ ਚੋਣ ਦੀਆਂ ਤਿਆਰੀਆਂ ਜ਼ੋਰਾਂ 'ਤੇ, ਬਰਸਟ ਨੇ ਆਗੂਆਂ ਨੂੰ...
  • punjab rain weather department warning
    ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
  • on searching the car  12 bottles of illegal liquor were found
    ਚੋਣ ਜ਼ਾਬਤੇ ਦੀ ਉਲੰਘਣਾ, ਕਾਰ ਦੀ ਤਲਾਸ਼ੀ ਲੈਣ ’ਤੇ ਮਿਲੀਆਂ 12 ਨਾਜਾਇਜ਼ ਸ਼ਰਾਬ...
  • liquor contracts new groups  liquor found cheaper than expected
    ਨਵੇਂ ਗਰੁੱਪਾਂ ਦੀ ਐਂਟਰੀ ਨਾਲ ਟੁੱਟੇ ਸ਼ਰਾਬ ਦੇ ਠੇਕੇ, ਉਮੀਦ ਤੋਂ ਸਸਤੀ ਮਿਲੀ ਸ਼ਰਾਬ
  • regulatory commission decision regarding the new electricity rates
    ਅੱਜ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਬਿਜਲੀ ਦਰਾਂ ਨੂੰ ਲੈ ਕੇ ਰੈਗੂਲੇਟਰੀ ਕਮਿਸ਼ਨ ਦਾ...
Trending
Ek Nazar
shraman health care ayurvedic physical illness treatment

ਜ਼ਿਆਦਾ Porn Movies ਦੇਖਣ ਦੇ ਕੀ ਹੁੰਦੇ ਨੇ ਨੁਕਸਾਨ? ਜਾਣੋ

whatsapp banned 45 lakh indian accounts in 28 days

WhatsApp ਨੇ 28 ਦਿਨਾਂ 'ਚ 45 ਲੱਖ ਭਾਰਤੀ ਖ਼ਾਤਿਆਂ 'ਤੇ ਲਾਈ ਪਾਬੰਦੀ, ਦੱਸੀ...

core committee handed over powers to sukhbir badal for jalandhar by election

ਜਲੰਧਰ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ, ਉਮੀਦਵਾਰ...

rohit and archer fitness before rcb vs mi

RCB ਖ਼ਿਲਾਫ਼ ਮੁਕਾਬਲੇ 'ਚ ਰੋਹਿਤ ਤੇ ਆਰਚਰ ਦੇ ਖੇਡਣ ਬਾਰੇ ਆਈ ਅਹਿਮ ਖ਼ਬਰ, MI...

tecno phantom v fold price in india

ਭਾਰਤ ਦਾ ਸਭ ਤੋਂ ਸਸਤਾ ਫੋਲਡੇਬਲ ਫੋਨ ਹੋਵੇਗਾ Tecno Phantom V Fold, ਇੰਨੀ...

film city will be established in punjab soon

ਪੰਜਾਬ ’ਚ ਜਲਦ ਹੋਵੇਗੀ ਫ਼ਿਲਮ ਸਿਟੀ ਦੀ ਸਥਾਪਨਾ : CM ਭਗਵੰਤ ਮਾਨ

murder of a young man who married girl of same village

ਭੈਣ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਭਰਾ ਦਾ ਕਾਰਾ, ਜੀਜੇ ਨੂੰ ਦਿੱਤੀ ਰੂਹ ਕੰਬਾਊ ਮੌਤ

priyanka to deepika stars descend upon nmacc launch event

ਨੀਤਾ ਅੰਬਾਨੀ ਦੀ ਪਾਰਟੀ 'ਚ ਫ਼ਿਲਮੀ ਹਸਤੀਆਂ ਨੇ ਲਾਈਆਂ ਰੌਣਕਾਂ, ਵੇਖੋ ਖ਼ੂਬਸੂਰਤ...

gauahar khan reply to canadian singer justin bieber and hailey bieber

ਅਦਾਕਾਰਾ ਗੌਹਰ ਖ਼ਾਨ ਨੇ ਵਿਵਾਦਿਤ ਬਿਆਨ 'ਤੇ ਜਸਟਿਨ ਬੀਬਰ ਨੂੰ ਪਾਈ ਝਾੜ, ਦਿੱਤੀ...

bholaa box office collection

ਅਜੇ ਦੇਵਗਨ ਦੀ ਫ਼ਿਲਮ ‘ਭੋਲਾ’ ਦੀ ਕਮਾਈ ’ਚ ਆਈ ਗਿਰਾਵਟ, ਜਾਣੋ ਕਲੈਕਸ਼ਨ

matrix fight night 11th edition press conference with krishna and ayesha

ਮੈਟ੍ਰਿਕਸ ਫਾਈਟ ਨਾਈਟ : ਆਇਸ਼ਾ ਅਤੇ ਕ੍ਰਿਸ਼ਨਾ ਸ਼ਰਾਫ ਦੀ ਸਭ ਤੋਂ ਵੱਡੀ ਫਾਈਟ-ਨਾਈਟ

controversy on adipurush new poster

‘ਆਦਿਪੁਰਸ਼’ ਦੇ ਨਵੇਂ ਪੋਸਟਰ ’ਤੇ ਵਿਵਾਦ, ਮਾਂ ਸੀਤਾ ਦੀ ਮਾਂਗ ’ਚੋਂ ਸਿੰਦੂਰ ਗਾਇਬ...

canadian singer justin bieber hailey bieber

ਪ੍ਰਸਿੱਧ ਗਾਇਕ ਜਸਟਿਨ ਬੀਬਰ ਨੇ ਰਮਜ਼ਾਨ 'ਚ ਰੋਜ਼ਾ ਰੱਖਣ ਵਾਲਿਆਂ ਦਾ ਉਡਾਇਆ ਮਜ਼ਾਕ,...

adipurush director om raut visits mumbai ram mandir

ਨਿਰਦੇਸ਼ਕ ਓਮ ਰਾਉਤ ਨੇ ਮੁੰਬਈ ਦੇ 'ਰਾਮ ਮੰਦਰ' ’ਚ ਟੇਕਿਆ ਮੱਥਾ

15 year old child complaint against mother police personnel

15 ਸਾਲਾ ਬੱਚੇ ਨੇ ਮਾਂ ਖ਼ਿਲਾਫ਼ ਕੀਤੀ ਸ਼ਿਕਾਇਤ, ਪੁਲਸ ਮੁਲਾਜ਼ਮ ਵੀ ਸੁਣ ਕੇ ਰਹਿ...

2 punjabi brothers sentenced for murder in italy

ਇਟਲੀ 'ਚ 2 ਸਕੇ ਪੰਜਾਬੀ ਭਰਾਵਾਂ ਨੂੰ ਲੱਖਾਂ ਯੂਰੋ ਸਣੇ 10-10 ਸਾਲ ਦੀ ਸਜ਼ਾ,...

famous lyricist kundha singh dhaliwal is no more

ਦੁੱਖਦਾਈ ਖ਼ਬਰ : ਨਹੀਂ ਰਹੇ ਪ੍ਰਸਿੱਧ ਪੰਜਾਬੀ ਗੀਤਕਾਰ ਕੁੰਢਾ ਸਿੰਘ ਧਾਲੀਵਾਲ

death of female police officer in a road accident

ਡਿਊਟੀ ਤੋਂ ਪਰਤ ਰਹੀ ਮਹਿਲਾ ਪੁਲਸ ਮੁਲਾਜ਼ਮ ਦੀ ਦਰਦਨਾਕ ਮੌਤ, 2 ਮਹੀਨੇ ਪਹਿਲਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ayurvedic physical illness treament by roshan health care
      ਤੁਸੀਂ ਵੀ ਜਾਣੋ ਮਰਦਾਨਾ ਕਮਜ਼ੋਰੀ ਦੇ ਸਥਾਈ ਤੇ ਪੱਕੇ ਇਲਾਜ ਬਾਰੇ
    • regulatory commission decision regarding the new electricity rates
      ਅੱਜ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਬਿਜਲੀ ਦਰਾਂ ਨੂੰ ਲੈ ਕੇ ਰੈਗੂਲੇਟਰੀ ਕਮਿਸ਼ਨ ਦਾ...
    • navjot sidhu will be released from jail today
      ਫਿਰ ਗਰਮਾਏਗੀ ਪੰਜਾਬ ਦੀ ਸਿਆਸਤ, ਅੱਜ ਜੇਲ੍ਹ ਤੋਂ ਰਿਹਾਅ ਹੋਣਗੇ ਨਵਜੋਤ ਸਿੱਧੂ
    • more than one crore mobile numbers linked with aadhaar in february
      ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ
    • navjot sidhu  amarinder singh raja waring  congress
      ਨਵਜੋਤ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਕਾਂਗਰਸ ’ਚ ਵੱਡੀ ਹਲਚਲ, ਵੜਿੰਗ ਨੇ ਸਿੱਧੂ...
    • chinese defense minister may visit india amid tension on lac
      LAC 'ਤੇ ਤਣਾਅ ਦੇ ਵਿਚਾਲੇ ਭਾਰਤ ਦਾ ਦੌਰਾ ਕਰ ਸਕਦੇ ਹਨ ਚੀਨੀ ਰੱਖਿਆ ਮੰਤਰੀ
    • adipurush director om raut visits mumbai ram mandir
      ਨਿਰਦੇਸ਼ਕ ਓਮ ਰਾਉਤ ਨੇ ਮੁੰਬਈ ਦੇ 'ਰਾਮ ਮੰਦਰ' ’ਚ ਟੇਕਿਆ ਮੱਥਾ
    • controversy on adipurush new poster
      ‘ਆਦਿਪੁਰਸ਼’ ਦੇ ਨਵੇਂ ਪੋਸਟਰ ’ਤੇ ਵਿਵਾਦ, ਮਾਂ ਸੀਤਾ ਦੀ ਮਾਂਗ ’ਚੋਂ ਸਿੰਦੂਰ ਗਾਇਬ...
    • search for amritpal is going on through the internet
      ਹੁਣ ਇੰਟਰਨੈੱਟ ਦੇ ਰਸਤੇ ਅੰਮ੍ਰਿਤਪਾਲ ਦੀ ਹੋ ਰਹੀ ਭਾਲ, ਸਾਹਮਣੇ ਆਈ ਇਹ ਗੱਲ
    • when manmohan singh also showed strictness
      ਜਦ ਮਨਮੋਹਨ ਸਿੰਘ ਨੇ ਵੀ ਦਿਖਾਈ ਸੀ ਸਖਤੀ
    • chinese spy plane seen near odisha
      ਓਡੀਸ਼ਾ ਨੇੜੇ ਨਜ਼ਰ ਆਇਆ ਚੀਨ ਦਾ ਜਾਸੂਸੀ ਜਹਾਜ਼, ਭਾਰਤੀ ਸਮੁੰਦਰੀ ਫ਼ੌਜ ਅਲਰਟ ’ਤੇ
    • ਤੜਕਾ ਪੰਜਾਬੀ ਦੀਆਂ ਖਬਰਾਂ
    • bholaa box office collection
      ਅਜੇ ਦੇਵਗਨ ਦੀ ਫ਼ਿਲਮ ‘ਭੋਲਾ’ ਦੀ ਕਮਾਈ ’ਚ ਆਈ ਗਿਰਾਵਟ, ਜਾਣੋ ਕਲੈਕਸ਼ਨ
    • matrix fight night 11th edition press conference with krishna and ayesha
      ਮੈਟ੍ਰਿਕਸ ਫਾਈਟ ਨਾਈਟ : ਆਇਸ਼ਾ ਅਤੇ ਕ੍ਰਿਸ਼ਨਾ ਸ਼ਰਾਫ ਦੀ ਸਭ ਤੋਂ ਵੱਡੀ ਫਾਈਟ-ਨਾਈਟ
    • shah rukh khan new look shocked fans
      ਉਮਰ ਨੂੰ ਮਾਤ ਦੇ ਰਹੇ ਸ਼ਾਹਰੁਖ ਖ਼ਾਨ, ਲੋਕਾਂ ਨੇ ਭੁਲੇਖੇ ’ਚ ਸਮਝ ਲਿਆ ਆਰੀਅਨ ਖ਼ਾਨ
    • controversy on adipurush new poster
      ‘ਆਦਿਪੁਰਸ਼’ ਦੇ ਨਵੇਂ ਪੋਸਟਰ ’ਤੇ ਵਿਵਾਦ, ਮਾਂ ਸੀਤਾ ਦੀ ਮਾਂਗ ’ਚੋਂ ਸਿੰਦੂਰ ਗਾਇਬ...
    • canadian singer justin bieber hailey bieber
      ਪ੍ਰਸਿੱਧ ਗਾਇਕ ਜਸਟਿਨ ਬੀਬਰ ਨੇ ਰਮਜ਼ਾਨ 'ਚ ਰੋਜ਼ਾ ਰੱਖਣ ਵਾਲਿਆਂ ਦਾ ਉਡਾਇਆ ਮਜ਼ਾਕ,...
    • adipurush director om raut visits mumbai ram mandir
      ਨਿਰਦੇਸ਼ਕ ਓਮ ਰਾਉਤ ਨੇ ਮੁੰਬਈ ਦੇ 'ਰਾਮ ਮੰਦਰ' ’ਚ ਟੇਕਿਆ ਮੱਥਾ
    • famous lyricist kundha singh dhaliwal is no more
      ਦੁੱਖਦਾਈ ਖ਼ਬਰ : ਨਹੀਂ ਰਹੇ ਪ੍ਰਸਿੱਧ ਪੰਜਾਬੀ ਗੀਤਕਾਰ ਕੁੰਢਾ ਸਿੰਘ ਧਾਲੀਵਾਲ
    • punjabi actress sonam bajwa hot look viral on social media
      ਪੰਜਾਬੀ ਇੰਡਸਟਰੀ ਦੀ ਬੋਲਡ ਬਿਊਟੀ ਸੋਨਮ ਬਾਜਵਾ ਦੇ ਹੌਟ ਲੁੱਕ ਨੇ ਵਧਾਇਆ ਇੰਟਰਨੈੱਟ...
    • puthran y r f the new ott the show mandla murders started
      ਪੁਥਰਨ ਨੇ ਵਾਈ. ਆਰ. ਐੱਫ਼. ਦਾ ਨਵਾਂ ਓ. ਟੀ. ਟੀ. ਸ਼ੋਅ ‘ਮੰਡਲਾ ਮਰਡਰਜ਼’ ਕੀਤਾ...
    • adipurush poster out  prabhas and kriti sanon turn   ram
      ਪ੍ਰਭਾਸ ਦੀ ਫ਼ਿਲਮ ‘ਆਦਿਪੁਰਸ਼’ ਦਾ ਦੈਵਿਕ ਪੋਸਟਰ ਲਾਂਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +