Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 17, 2026

    4:54:09 AM

  • gippy grewal faces mistreatment on air canada flight

    ਗਿੱਪੀ ਗਰੇਵਾਲ ਨਾਲ ਏਅਰ ਕੈਨੇਡਾ 'ਚ ਹੋਈ ਬਦਸਲੂਕੀ,...

  • ind vs wi

    TEAM INDIA ਦਾ ਐਲਾਨ, 2 ਨਵੇਂ ਖਿਡਾਰੀਆਂ ਨੂੰ...

  • issue of upi payment fees reaches supreme court

    UPI ਪੇਮੈਂਟ 'ਤੇ ਫੀਸ ਦਾ ਮਾਮਲਾ ਪਹੁੰਚਿਆ ਸੁਪਰੀਮ...

  • gurpreet kaur defamation case court

    ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਹਰਸਿਮਰਤ ਅਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਗਾਇਕ ਸਿੱਧੂ ਮੂਸੇਵਾਲਾ ਦੇ ਹੱਕ 'ਚ ਆਈ ਨਵਜੋਤ ਕੌਰ ਲੰਬੀ

ENTERTAINMENT News Punjabi(ਤੜਕਾ ਪੰਜਾਬੀ)

ਗਾਇਕ ਸਿੱਧੂ ਮੂਸੇਵਾਲਾ ਦੇ ਹੱਕ 'ਚ ਆਈ ਨਵਜੋਤ ਕੌਰ ਲੰਬੀ

  • Edited By Sunita,
  • Updated: 25 Jul, 2020 12:28 PM
Jalandhar
navjot kaur lambi and sidhu moose wala
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) : ਪਿਛਲੇ ਡੇਢ ਸਾਲ ਤੋਂ ਸਰਗਰਮ ਸਿਆਸਤ ਤੋਂ ਦੂਰ ਪੰਜਾਬ ਦੀ ਨੌਜਵਾਨ ਸਿਆਸਤਦਾਨ ਨਵਜੋਤ ਕੌਰ ਲੰਬੀ ਨੇ ਸਿੱਧੂ ਮੂਸੇਵਾਲਾ ਦੇ ਹੱਕ 'ਚ ਆਪਣੀ ਚੁੱਪੀ ਤੋੜੀ ਹੈ। ਸਾਲ 2017 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ 'ਚ ਖ਼ੂਬ ਪ੍ਰਚਾਰ ਕਰਨ ਵਾਲੀ ਨਵਜੋਤ ਕੌਰ ਲੰਬੀ ਨੇ ਲੋਕ ਸਭਾ ਦੀਆਂ ਚੋਣਾਂ ਦੌਰਾਨ 'ਆਪ' ਦਾ ਝਾੜੂ ਛੱਡ ਸੁਖਪਾਲ ਖਹਿਰਾ ਦੀ 'ਪੰਜਾਬ ਏਕਤਾ ਪਾਰਟੀ' ਦੀ ਚਾਬੀ ਫੜ੍ਹ ਲਈ ਸੀ ਪਰ ਲੋਕ ਸਭਾ ਦੌਰਾਨ ਪਾਰਟੀ ਨੂੰ ਮਿਲੀ ਵੱਡੀ ਹਾਰ ਤੋਂ ਬਾਅਦ ਲੰਬੀ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ।

 
 
 
 
 
View this post on Instagram
 
 
 
 
 
 
 
 
 

ਹੋ ਸਕੇ ਤਾਂ ਪੜਿਓ ਜ਼ਰੂਰ। ਅੱਜ ਮੈਂ ਸਿੱਧੂ ਮੂਸੇ ਵਾਲੇ ਬਾਰੇ ਆਪਣੇ ਵਿਚਾਰ ਲਿਖਣਾ ਚਾਹੁੰਦੀ ਆ।ਹੋ ਸਕਦਾ ਕੁਝ ਕ ਲੋਕ ਇਸ ਵਿਚਾਰ ਨਾਲ ਸਹਿਮਤ ਹੋਣ ਤੇ ਕੁਝ ਕ ਨਾ ਸਹਿਮਤ ਹੋਣ! ਇਹਦੇ ਵਿਚ ਕੋਈ ਸ਼ੱਕ ਨਹੀਂ ਤੇ ਨਾ ਹੀ ਕੋਈ ਦੋ ਰਾਏ ਆ िਕ ਸਿੱਧੂ ਮੂਸੇ ਵਾਲੇ ਦਾ ਨਾਮ ਇਸ ਵਕਤ world ਵਿਚ ਬਹੁਤ ਉੱਪਰ ਤੱਕ ਚਲਾ ਗਿਆ।ਜਦੋਂ ਕੋਈ ਵੀ ਪੰਜਾਬੀ ਮੁੰਡੇ ਜਾ ਪੰਜਾਬੀ ਕੁੜੀਆਂ , ਕਿਸੇ ਵੀ ਖੇਤਰ ਵਿਚ ਆਪਣਾ ਨਾਮ ਉੱਚਾ ਕਰਦੇ ਨੇ ਤਾਂ ਉਹਨਾਂ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਤੇ ਸਾਡਾ ਫਰਜ਼ ਹੈ ਕੇ ਉਹਨਾਂ ਨੂੰ ਅਸੀਂ appreciate ਕਰੀਏ।ਔਰ ਸਿੱਧੂ ਮੂਸੇ ਵਾਲੇ ਨੇ ਗਾਇਕੀ ਦੇ ਖੇਤਰ ਵਿਚ ਆਪਣਾ ਨਾਮ ਵਰਲਡ ਦੇ ਟੋਪ ਦੇ ਕਲਾਕਾਰਾਂ ਚ ਸ਼ਾਮਿਲ ਕਰ ਲਿਆ। ਜ਼ਰੂਰੀ ਨਹੀਂ ਕੇ ਤੁਹਾਨੂੰ ਸਿੱਧੂ ਮੂਸੇ ਵਾਲੇ ਦੀ ਗਾਇਕੀ ਪਸੰਦ ਹੋਵੇ ।ਪਰ ਇੱਕ ਪੰਜਾਬੀ ਹੋਣ ਦੇ ਨਾਂ ਤੇ ਜੇਕਰ ਤੁਸੀਂ ਆਪਣੇ ਪੰਜਾਬੀ ਵੀਰ ਨੂੰ appreciate ਨਹੀਂ ਕਰ ਸਕਦੇ ਤਾਂ ਘਟੋਂ ਘਟ ਉਸਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਵੀ ਨਾ ਕਰੋ। ਪਿਛਲੇ ਕੁਝ ਕ ਸਮੇ ਤੋਂ ਮੈਂ ਦੇਖ ਰਹੀ ਆ ਕਿ ਕੁਝ ਕਿ ਮੀਡਿਆ ਚੈਨਲ,ਸਾਡੇ ਸਤਿਕਾਰਯੋਗ ਕੁਝ ਕ ਪੱਤਰਕਾਰ ਭਰਾ ਜਿਵੇਂ ਨਿੱਜੀ ਤੌਰ ਤੇ ਉਹਨਾਂ ਤੇ attack ਕਰ ਰਹੇ ਆ।ਆਲੋਚਨਾ ਕਰੋ ਤੁਸੀਂ ਸਿੱਧੂ ਮੂਸੇ ਵਾਲੇ ਦੀ,ਜੱਚ ਕੇ ਕਰੋ ਪਰ ਨਫ਼ਰਤ ਨਾ ਕਰੋ।ਕੁਝ ਕੇ ਮੇਰੇ ਸਤਿਕਾਰਯੋਗ ਪੱਤਰਕਾਰ ਭਰਾਵਾਂ ਨੇ ਸਿੱਧੂ ਮੂਸੇ ਵਾਲੇ ਬਾਰੇ ਜੋ ਸ਼ਬਦ ਲਿਖੇ(ਕੋਈ ਲਿਖਦਾ ਲੰਡੂ ਕਲਾਕਾਰ,ਕੋਈ ਲਿਖਦਾ ਹਿੰਸਕ ਕਲਾਕਾਰ,ਕੋਈ ਗੁੰਡਾ ਲਿਖ ਰਿਹਾ ਤੇ ਕੋਈ ਗੈਂਗਸਟਰ)ਇਹ ਸ਼ਬਦ ਓਹਨਾ ਪੱਤਰਕਾਰ ਭਰਾਵਾਂ ਦੇ ਕਿਰਦਾਰ ਨੂੰ ਨਹੀਂ ਸੋਭਦੇ। ਸਿੱਧੂ ਮੂਸੇ ਵਾਲੇ ਨੇ ਕੀ ਗਾਉਣਾ, ਕੀ ਲਿਖਣਾ ਇਹ ਅਸੀਂ ਨਹੀਂ ਤੈਅ ਕਰ ਸਕਦੇ ,ਅਸੀਂ ਸਿਰਫ ਇਹ ਤੈਅ ਕਰ ਸਕਦੇ ਆ ਕੇ ਅਸੀਂ ਕੀ ਸੁਣਨਾ। ਜੇਕਰ ਤੁਹਾਨੂੰ ਇਹ ਗਾਣੇ ਨਹੀਂ ਚੰਗੇ ਲਗਦੇ ਤੇ ਤੁਸੀਂ ਇਹਨਾਂ ਨੂੰ ਰੋਕਣਾ ਚਾਹੁੰਦੇ ਓ ਤਾਂ ਇੱਕ ਸਖ਼ਤ ਕਾਨੂੰਨ ਬਣਾਉਣ ਲਈ ਆਪਣੀ ਆਵਾਜ਼ ਸਰਕਾਰ ਕੋਲ ਪਹੁੰਚਾਉ। ਮੇਰੇ ਸਤਿਕਾਰਯੋਗ ਵਕੀਲ ਭਰਾ ਜੋ ਸਿੱਧੂ ਮੂਸੇ ਵਾਲੇ ਦੇ ਖਿਲਾਫ ਇਹ case ਲੜ ਰਹੇ ਆ ਕਿ ਉਹਨਾਂ ਅਨੁਸਾਰ ਇੱਕ ਮਾਂ ਦੇ ਨੋਜਵਾਨ ਪੁੱਤ ਨੂੰ ਜੇਲ ਕਰਵਾਉਣਾ ਹੀ ਵੱਡੀ ਪ੍ਰਾਪਤੀ ਆ?ਮੇਰੇ ਹਿਸਾਬ ਨਾਲ ਤਾਂ,ਜਿਹੜੇ ਸਾਡੇ ਪੰਜਾਬ ਦੇ ਨੋਜਵਾਨ ਆਪਣੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਕੱਟ ਰਹੇ ਆ ਓਹਨਾ ਦੇ ਹੱਕ ਚ ਆਪਣੀ ਆਵਾਜ਼ ਬੁਲੰਦ ਕਰਨਾ ਤੇ ਉਹਨਾਂ ਨੂੰ ਰਿਹਾਅ ਕਰਵਾਉਣਾ ਤੁਹਾਡੀ ਵੱਡੀ ਪ੍ਰਾਪਤੀ ਹੋਵੇਗੀ। ਸਿੱਧੂ ਮੂਸੇ ਵਾਲਾ ਕੋਈ ਮੇਰੇ ਤਾਏ ਦਾ ਪੁੱਤ ਨਹੀਂ ,ਓਹਦੇ ਚ ਬਹੁਤ ਕਮੀਆਂ ਹੋ ਸਕਦੀਆਂ ,ਸੁਭਾਵਿਕ ਆ ਮੇਰੇ ਚ ਵੀ ਕਮੀਆਂ ਹੋ ਸਕਦੀਆਂ ਤੇ ਤੁਹਾਡੇ ਚ ਵੀ ਬਹੁਤ ਕਮੀਆਂ ਹੋ ਸਕਦੀਆਂ ।ਓਹਦੇ ਚ ਗ਼ਲਤੀਆਂ ਵੀ ਹੋਣਗੀਆਂ ਕਿਉਕਿ ਇਨਸਾਨ ਗਲਤੀਆਂ ਦਾ ਪੁਤਲਾ ਐ। ਪਰ ਗ਼ਲਤੀਆਂ ਦੀ ਸਜ਼ਾ ਨਹੀਂ ਹੁੰਦੀ ਮਾਫ਼ੀ ਹੁੰਦੀ ਐ ਤੇ ਸਜ਼ਾ ਗੁਨਾਹਾਂ ਦੀ ਹੁੰਦੀ ਐ। ਤੇ ਮੈਨੂੰ ਨਹੀਂ ਲਗਦਾ ਕਿ ਸਿੱਧੂ ਮੂਸੇ ਵਾਲੇ ਨੇ ਕੋਈ ਵੱਡਾ ਗੁਨਾਹ ਕੀਤਾ ਕਿ ਉਸਨੂੰ 4- 5 ਸਾਲ ਦੀ ਸਜ਼ਾ ਕਰਵਾਉਣੀ ਜਰੂਰੀ ਆ। ਮੈਂ ਤਾਂ ਇਕ ਅਪੀਲ ਕਰ ਸਕਦੀ ਆ ਕੇ ਪੰਜਾਬ ਦਾ ਮਸਲਾ ਸਿੱਧੂ ਮੂਸੇ ਵਾਲਾ ਨਹੀਂ,,ਪੰਜਾਬ ਦੇ ਮਸਲੇ ਹੋਰ ਬਹੁਤ ਵੱਡੇ ਆ।ਓਹਨਾ ਵੱਲ ਧਿਆਨ ਦਿਓ। ਜੇਕਰ ਕਿਸੇ ਦੀ ਸ਼ਾਨ ਦੇ ਖ਼ਿਲਾਫ਼ ਕ

A post shared by Navjot kaur lambi (@navjotkaurlambi) on Jul 23, 2020 at 6:41pm PDT

ਹੁਣ ਨਵਜੋਤ ਕੌਰ ਲੰਬੀ ਇੱਕ ਵਾਰ ਫ਼ਿਰ ਸੁਰਖੀਆਂ 'ਚ ਛਾਈ ਹੋਈ ਹੈ। ਉਹ ਵੀ ਪੰਜਾਬ ਦੇ ਸਭ ਤੋਂ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਦੇ ਹੱਕ 'ਚ ਆਈ ਹੈ। ਨਵਜੋਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿੱਧੂ ਦੇ ਹੱਕ 'ਚ ਇੱਕ ਲੰਬੀ ਚੌੜੀ ਪੋਸਟ ਲਿਖ ਕੇ ਸਾਂਝੀ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਸਿੱਧੂ ਮੂਸੇਵਾਲਾ ਦੀ ਸਪੋਰਟ ਕੀਤੀ ਹੈ। ਉਸ ਨੇ ਆਪਣੀ ਪੋਸਟ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੀਆਂ ਲੱਤਾਂ ਖਿੱਚਣ ਦੀ ਬਜਾਏ, ਉਸ 'ਤੇ ਮਾਣ ਕਰਨਾ ਚਾਹੀਦਾ ਹੈ। ਲੰਬੀ ਵਲੋਂ ਇਸ ਕਦਰ ਸਿੱਧੂ ਦਾ ਸਮਰਥਨ ਕਰਨਾ ਜਿਥੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ, ਉਥੇ ਹੀ ਕਈ ਸੰਕੇਤਕ ਇਸ਼ਾਰੇ ਵੀ ਕਰ ਰਿਹਾ ਹੈ।
PunjabKesari
ਨਵਜੋਤ ਕੌਰ ਲੰਬੀ ਨੇ ਆਪਣੀ ਪੋਸਟ 'ਚ ਲਿਖਿਆ ਇਹ ਸਭ
ਅੱਜ ਮੈਂ ਸਿੱਧੂ ਮੂਸੇ ਵਾਲੇ ਬਾਰੇ ਆਪਣੇ ਵਿਚਾਰ ਲਿਖਣਾ ਚਾਹੁੰਦੀ ਆ। ਹੋ ਸਕਦਾ ਕੁਝ ਲੋਕ ਇਸ ਵਿਚਾਰ ਨਾਲ ਸਹਿਮਤ ਹੋਣ ਅਤੇ ਕੁਝ ਲੋਕੀ ਨਾ ਸਹਿਮਤ ਹੋਣ! ਇਸ 'ਚ ਕੋਈ ਸ਼ੱਕ ਨਹੀਂ ਹੈ ਅਤੇ ਨਾ ਹੀ ਕੋਈ ਦੋ ਰਾਏ ਆ ਕਿ ਸਿੱਧੂ ਮੂਸੇ ਵਾਲੇ ਦਾ ਨਾਂ ਇਸ ਸਮੇਂ ਵਰਲਡ 'ਚ ਬਹੁਤ ਉੱਪਰ ਤੱਕ ਚਲਾ ਗਿਆ। ਜਦੋਂ ਕੋਈ ਵੀ ਪੰਜਾਬੀ ਮੁੰਡੇ ਜਾਂ ਪੰਜਾਬੀ ਕੁੜੀਆਂ, ਕਿਸੇ ਵੀ ਖੇਤਰ 'ਚ ਆਪਣਾ ਨਾਮ ਉੱਚਾ ਕਰਦੇ ਹਨ ਤਾਂ ਉਨ੍ਹਾਂ 'ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਅਤੇ ਸਾਡਾ ਫਰਜ਼ ਹੈ ਕਿ ਉਨ੍ਹਾਂ ਨੂੰ ਅਸੀਂ ਉਤਸ਼ਾਹਿਤ ਕਰੀਏ। ਸਿੱਧੂ ਮੂਸੇ ਵਾਲੇ ਨੇ ਗਾਇਕੀ ਦੇ ਖੇਤਰ 'ਚ ਆਪਣਾ ਨਾਂ ਵਰਲਡ ਦੇ ਟੋਪ ਦੇ ਕਲਾਕਾਰਾਂ ਚ ਸ਼ਾਮਲ ਕਰ ਲਿਆ ਹੈ।

ਇਹ ਵੀ ਪੜ੍ਹੋ :  ...ਤਾਂ ਇਸ ਵਜ੍ਹਾ ਕਰਕੇ ਗਿੱਪੀ ਗਰੇਵਾਲ ਨੇ ਜੜਿਆ ਨੇਹਾ ਸ਼ਰਮਾ ਦੇ ਜ਼ੋਰਦਾਰ ਥੱਪੜ, ਵੀਡੀਓ ਵਾਇਰਲ

ਜ਼ਰੂਰੀ ਨਹੀਂ ਕਿ ਤੁਹਾਨੂੰ ਸਿੱਧੂ ਮੂਸੇ ਵਾਲਾ ਦੀ ਗਾਇਕੀ ਪਸੰਦ ਹੋਵੇ ਪਰ ਇੱਕ ਪੰਜਾਬੀ ਹੋਣ ਦੇ ਨਾਂ 'ਤੇ ਜੇਕਰ ਤੁਸੀਂ ਆਪਣੇ ਪੰਜਾਬੀ ਵੀਰ ਨੂੰ ਉਤਸ਼ਾਹਿਤ ਨਹੀਂ ਕਰ ਸਕਦੇ ਤਾਂ ਘਟੋਂ-ਘਟ ਉਸ ਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਵੀ ਨਾ ਕਰੋ। ਪਿਛਲੇ ਕੁਝ ਸਮੇਂ ਤੋਂ ਮੈਂ ਦੇਖ ਰਹੀ ਆ ਕਿ ਕੁਝ ਮੀਡੀਆ ਚੈਨਲ, ਸਾਡੇ ਸਤਿਕਾਰਯੋਗ ਕੁਝ ਪੱਤਰਕਾਰ ਭਰਾ ਜਿਵੇਂ ਨਿੱਜੀ ਤੌਰ 'ਤੇ ਉਨ੍ਹਾਂ 'ਤੇ ਹਮਲਾ ਕਰ ਰਹੇ ਹਨ। ਤੁਸੀਂ ਸਿੱਧੂ ਮੂਸੇ ਵਾਲਾ ਦੀ ਰੱਜ ਕੇ ਆਲੋਚਨਾ ਕਰੋ ਪਰ ਨਫ਼ਰਤ ਨਾ ਕਰੋ। ਕੁਝ ਮੇਰੇ ਸਤਿਕਾਰਯੋਗ ਪੱਤਰਕਾਰ ਭਰਾਵਾਂ ਨੇ ਸਿੱਧੂ ਮੂਸੇ ਵਾਲਾ ਬਾਰੇ ਜੋ ਸ਼ਬਦ ਲਿਖੇ (ਕੋਈ ਲਿਖਦਾ ਲੰਡੂ ਕਲਾਕਾਰ, ਕੋਈ ਲਿਖਦਾ ਹਿੰਸਕ ਕਲਾਕਾਰ, ਕੋਈ ਗੁੰਡਾ ਲਿਖ ਰਿਹਾ ਅਤੇ ਕੋਈ ਗੈਂਗਸਟਰ)। ਇਹ ਸ਼ਬਦ ਉਨ੍ਹਾਂ ਪੱਤਰਕਾਰ ਭਰਾਵਾਂ ਦੇ ਕਿਰਦਾਰ ਨੂੰ ਨਹੀਂ ਸੋਭਦੇ। ਸਿੱਧੂ ਮੂਸੇ ਵਾਲਾ ਨੇ ਕੀ ਗਾਉਣਾ, ਕੀ ਲਿਖਣਾ ਇਹ ਅਸੀਂ ਨਹੀਂ ਤੈਅ ਕਰ ਸਕਦੇ। ਅਸੀਂ ਸਿਰਫ ਇਹ ਤੈਅ ਕਰ ਸਕਦੇ ਹਾਂ ਕਿ ਅਸੀਂ ਕੀ ਸੁਣਨਾ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਈਸ਼ਾ ਗੁਪਤਾ ਦੀਆਂ ਬੋਲਡ ਤਸਵੀਰਾਂ  

ਜੇਕਰ ਤੁਹਾਨੂੰ ਇਹ ਗਾਣੇ ਨਹੀਂ ਚੰਗੇ ਲੱਗਦੇ ਅਤੇ ਤੁਸੀਂ ਇਨ੍ਹਾਂ ਨੂੰ ਰੋਕਣਾ ਚਾਹੁੰਦੇ ਹੋ ਤਾਂ ਇੱਕ ਸਖ਼ਤ ਕਾਨੂੰਨ ਬਣਾਉਣ ਲਈ ਆਪਣੀ ਆਵਾਜ਼ ਸਰਕਾਰ ਕੋਲ ਪਹੁੰਚਾਓ। ਮੇਰੇ ਸਤਿਕਾਰਯੋਗ ਵਕੀਲ ਭਰਾ ਜੋ ਸਿੱਧੂ ਮੂਸੇ ਵਾਲਾ ਖ਼ਿਲਾਫ਼ ਇਹ ਕੇਸ ਲੜ ਰਹੇ ਆ ਕਿ ਉਨ੍ਹਾਂ ਅਨੁਸਾਰ ਇੱਕ ਮਾਂ ਦੇ ਨੋਜਵਾਨ ਪੁੱਤ ਨੂੰ ਜੇਲ ਕਰਵਾਉਣਾ ਹੀ ਵੱਡੀ ਪ੍ਰਾਪਤੀ ਹੈ? ਮੇਰੇ ਹਿਸਾਬ ਨਾਲ ਤਾਂ ਜਿਹੜੇ ਸਾਡੇ ਪੰਜਾਬ ਦੇ ਨੋਜਵਾਨ ਆਪਣੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਕੱਟ ਰਹੇ ਹਨ, ਉਨ੍ਹਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰਨਾ ਅਤੇ ਉਨ੍ਹਾਂ ਨੂੰ ਰਿਹਾਅ ਕਰਵਾਉਣਾ ਤੁਹਾਡੀ ਵੱਡੀ ਪ੍ਰਾਪਤੀ ਹੋਵੇਗੀ। ਸਿੱਧੂ ਮੂਸੇ ਵਾਲਾ ਕੋਈ ਮੇਰੇ ਤਾਏ ਦਾ ਪੁੱਤ ਨਹੀਂ ਹੈ। ਉਸ 'ਚ ਬਹੁਤ ਕਮੀਆਂ ਹੋ ਸਕਦੀਆਂ, ਸੁਭਾਵਿਕ ਆ ਮੇਰੇ 'ਚ ਵੀ ਕਮੀਆਂ ਹੋ ਸਕਦੀਆਂ ਅਤੇ ਤੁਹਾਡੇ 'ਚ ਵੀ ਬਹੁਤ ਕਮੀਆਂ ਹੋ ਸਕਦੀਆਂ ਹਨ। ਉਸ ਕੋਲੋਂ ਗ਼ਲਤੀਆਂ ਵੀ ਹੋਣਗੀਆਂ ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਪਰ ਗ਼ਲਤੀਆਂ ਦੀ ਸਜ਼ਾ ਨਹੀਂ ਹੁੰਦੀ ਮੁਆਫ਼ੀ ਹੁੰਦੀ ਹੈ ਤੇ ਸਜ਼ਾ ਗੁਨਾਹਾਂ ਦੀ ਹੁੰਦੀ ਹੈ। ਮੈਨੂੰ ਨਹੀਂ ਲੱਗਦਾ ਕਿ ਸਿੱਧੂ ਮੂਸੇ ਵਾਲਾ ਨੇ ਕੋਈ ਵੱਡਾ ਗੁਨਾਹ ਕੀਤਾ ਕਿ ਉਸਨੂੰ 4-5 ਸਾਲ ਦੀ ਸਜ਼ਾ ਕਰਵਾਉਣੀ ਜ਼ਰੂਰੀ ਹੈ। ਮੈਂ ਤਾਂ ਇਕ ਅਪੀਲ ਕਰ ਸਕਦੀ ਆ ਕਿ ਪੰਜਾਬ ਦਾ ਮਸਲਾ ਸਿੱਧੂ ਮੂਸੇ ਵਾਲਾ ਨਹੀਂ, ਪੰਜਾਬ ਦੇ ਮਸਲੇ ਹੋਰ ਬਹੁਤ ਵੱਡੇ ਹਨ। ਉਨ੍ਹਾਂ ਵੱਲ ਧਿਆਨ ਦਿਓ।'

ਇਹ ਵੀ ਪੜ੍ਹੋ : ਹੁਣ 'ਪ੍ਰਵਾਸੀ ਮਜ਼ੂਦਰਾਂ' ਦੇ ਰੋਜ਼ਗਾਰ ਨੂੰ ਲੈ ਕੇ ਸੋਨੂੰ ਸੂਦ ਦਾ ਵੱਡਾ ਐਲਾਨ

 

  • Navjot Kaur Lambi
  • Politician
  • Favor
  • Sidhu Moose Wala

ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਈਸ਼ਾ ਗੁਪਤਾ ਦੀਆਂ ਬੋਲਡ ਤਸਵੀਰਾਂ

NEXT STORY

Stories You May Like

  • punjabi singer gulab sidhu
    ਵੱਡੀ ਖ਼ਬਰ ; ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ 'ਤੇ ਫਾਈਰਿੰਗ
  • punjabi social media influencer manjit kaur
    ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ
  • controversy shooting of singer nijjar s new song in dav college jalandhar
    ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ DAV ਕਾਲਜ 'ਚ ਹੰਗਾਮਾ
  • sunil jakhar statement
    ਸ਼ੇਰੋਂ ਪਿੰਡ ਦੇ ਗੁਰਸਿੱਖ ਨੌਜਵਾਨ ਦੇ ਹੱਕ 'ਚ ਨਿੱਤਰੇ ਸੁਨੀਲ ਜਾਖੜ
  • ammy virk canada punjabi singer
    ਕੈਨੇਡਾ 'ਚ ਪੰਜਾਬੀ ਗਾਇਕ ਐਮੀ ਵਿਰਕ 'ਤੇ ਚੱਲੀਆਂ ਗੋਲੀਆਂ, ਹਾਦਸਾਗ੍ਰਸਤ ਹੋਈ ਕਾਰ
  • gold prices fall  silver prices also fall  know today  s prices
    ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਦੇ ਭਾਅ ਵੀ ਡਿੱਗੇ, ਜਾਣੋ ਅੱਜ ਦੇ ਭਾਅ
  • akali bjp alliance
    ਵੱਡੀ ਖ਼ਬਰ: ਅਕਾਲੀ-ਭਾਜਪਾ ਗੱਠਜੋੜ ਦੇ ਹੱਕ 'ਚ ਕੇਂਦਰੀ ਮੰਤਰੀ ਅਠਾਵਲੇ ਦਾ ਵੱਡਾ ਬਿਆਨ
  • gurdwara sahib president hardeep singh
    ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨੂੰ ਸਦਮਾ, ਮਾਤਾ ਜਗੀਰ ਕੌਰ ਦਾ ਦਿਹਾਂਤ
  • joint action by punjab police and bsf
    ਪੰਜਾਬ ਪੁਲਸ ਤੇ BSF ਦਾ ਸਾਂਝਾ ਐਕਸ਼ਨ: ਬਾਰਡਰ ਏਰੀਏ 'ਚ 24 ਘੰਟੇ ਨਿਗਰਾਨੀ ਦੇ...
  • jalandhar police register fir against singer nijjar
    ਪਾਲੀਵੁੱਡ ਗਾਇਕ ਨਿੱਝਰ ਦੀਆਂ ਵਧੀਆਂ ਮੁਸ਼ਕਿਲਾਂ, ਜਲੰਧਰ ਪੁਲਸ ਨੇ ਦਰਜ ਕੀਤੀ FIR
  • punjab weather imd heavy rain alert
    ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ...
  • hooliganism in jalandhar gunshots fired in the area
    ਜਲੰਧਰ 'ਚ ਚੱਲੀਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ
  • controversy shooting of singer nijjar s new song in dav college jalandhar
    ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ...
  • harjap singh sangha meets nz high commissioner
    ਹਰਜਾਪ ਸਿੰਘ ਸੰਘਾ ਨੇ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਹਿਮ...
  • adarsh   nagar market park jalandhar
    ਆਦਰਸ਼ ਨਗਰ ਮਾਰਕੀਟ ਦਾ ਪਾਰਕ ਬਚਾਉਣ ਦੀ ਲੜਾਈ ਹੁਣ ਸੀ. ਐੱਮ. ਦਰਬਾਰ ਤਕ ਪਹੁੰਚੀ
  • biscuit factory fire in jalandhar
    ਜਲੰਧਰ ਵਿਖੇ ਬਿਸਕੁਟ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
Trending
Ek Nazar
amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

indian worker  in israel

ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ

afghan medical students

ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ

personal data leaked

ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ...

football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • pashmina roshan welcomes ganpati bappa home
      ਪਸ਼ਮੀਨਾ ਰੋਸ਼ਨ ਨੇ ਘਰ 'ਚ ਕੀਤਾ ਗਣਪਤੀ ਬੱਪਾ ਦਾ ਸਵਾਗਤ
    • female athletes slam sydney sweeney ad  call it demeaning
      ਅਦਾਕਾਰਾ ਸਿਡਨੀ ਸਵੀਨੀ ਦੇ ਇਸ਼ਤਿਹਾਰ 'ਤੇ ਭੜਕੀਆਂ ਮਹਿਲਾ ਖਿਡਾਰਨਾਂ, ਲਾਏ...
    • vimal elaichi case
      ਵਿਮਲ ਇਲਾਇਚੀ ਮਾਮਲਾ, ਸ਼ਾਹਰੁਖ, ਅਜੈ ਤੇ ਟਾਈਗਰ ਨੂੰ ਝਟਕਾ, ਅਦਾਲਤ ਨੇ ਕੰਪਨੀ ਦੀ...
    • neelam kothari breaks silence on her relationship with govinda
      'ਮੈਨੂੰ ਨਹੀਂ ਪਤਾ ਸੀ ਗੋਵਿੰਦਾ ਵਿਆਹੇ ਹੋਏ ਹਨ..!', ਸਾਲਾਂ ਬਾਅਦ ਨੀਲਮ ਕੋਠਾਰੀ...
    • ganesh acharya announces his next film   ganesh  dust to stardust
      ਗਣੇਸ਼ ਆਚਾਰੀਆ ਨੇ ਆਪਣੀ ਅਗਲੀ ਫਿਲਮ "ਗਣੇਸ਼ ਡਸਟ ਟੂ ਸਟਾਰਡਸਟ" ਦਾ ਕੀਤਾ ਐਲਾਨ
    • first look of   roja   starring amrapali dubey released
      ਅਦਾਕਾਰਾ ਆਮ੍ਰਪਾਲੀ ਦੁਬੇ ਦੀ ਨਵੀਂ ਫਿਲਮ 'ਰੋਜ਼ਾ' ਦਾ ਫਸਟ ਲੁੱਕ ਜਾਰੀ
    • sach ka daira    a song from the film   daira    released in b praak  s voice
      ਕਰੀਨਾ ਤੇ ਪ੍ਰਿਥਵੀਰਾਜ ਦੀ ਫ਼ਿਲਮ 'ਦਾਇਰਾ' ਦਾ ਗਾਣਾ 'ਸੱਚ ਕਾ ਦਾਇਰਾ' ਬੀ...
    • veteran actress battling stage four cancer
      ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ
    • elephants in the fog   selected as nepal  s official entry for the oscars
      ਆਸਕਰ ਐਵਾਰਡਜ਼ 'ਚ ਨੇਪਾਲ ਦੀ ਨੁਮਾਇੰਦਗੀ ਕਰੇਗੀ ਫਿਲਮ 'ਐਲੀਫੈਂਟਸ ਇਨ ਦਿ ਫੌਗ'
    • cbi registers fir in disha salian death case
      ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਦੀ ਮੌਤ ਦਾ ਮਾਮਲਾ: CBI...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +