ਲਾਸ ਏਂਜਲਸ : ਇੱਥੇ ਐਤਵਾਰ ਰਾਤ ਨੂੰ ਆਯੋਜਿਤ ਹੋਏ 88ਵੇਂ ਆਸਕਰ ਜਾਂ ਅਕੈਡਮੀ ਐਵਾਰਡ ਸਮਾਗਮ ਨੂੰ ਸਿਰਫ 3.43 ਕਰੋੜ ਦਰਸ਼ਕ ਮਿਲੇ। ਅਮਰੀਕਾ ਦੀ ਨੀਲਸਨ ਕੰਪਨੀ ਵਲੋਂ ਜਾਰੀ ਸ਼ੁਰੂਆਤੀ ਅੰਕੜਿਆਂ ਮੁਤਾਬਕ ਇਹ 2008 ਤੋਂ ਬਾਅਦ ਦਰਸ਼ਕਾਂ ਦੀ ਸਭ ਤੋਂ ਘੱਟ ਗਿਣਤੀ ਹੈ। ਪਿਛਲੇ ਸਾਲ ਇਸ ਸਮਾਗਮ ਨੂੰ 3.66 ਕਰੋੜ ਲੋਕਾਂ ਨੇ ਦੇਖਿਆ ਸੀ, ਇਸ ਤਰ੍ਹਾਂ ਇਸ ਸਾਲ ਇਸ ਸਮਾਗਮ ਨੂੰ ਦੇਖਣ ਵਾਲਿਆਂ ਦੀ ਗਿਣਤੀ 'ਚ 6.3 ਫੀਸਦੀ ਕਮੀ ਆਈ।
ਵਿਆਹ ਮਗਰੋਂ ਆਇਆ ਗੀਤਾ ਬਸਰਾ ਦਾ ਪਹਿਲਾ ਬੋਲਡ ਫੋਟੋਸ਼ੂਟ
NEXT STORY