Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 08, 2022

    1:22:32 AM

  • cwg  deepika  sourav pair win bronze in squash mixed doubles

    CWG : ਦੀਪਿਕਾ, ਸੌਰਵ ਦੀ ਜੋੜੀ ਨੇ ਸਕੁੁਐਸ਼ ਮਿਕਸਡ...

  • wi vs ind 5th t20i

    WI vs IND 5th T20i : ਭਾਰਤ ਨੇ ਵੈਸਟਇੰਡੀਜ਼ ਨੂੰ...

  • cwg 2022 cricket final

    CWG ਮਹਿਲਾ ਕ੍ਰਿਕਟ ਫਾਈਨਲ : ਆਸਟ੍ਰੇਲੀਆ ਨੇ ਭਾਰਤ...

  • mla balkar sidhu a  s  i  controlled by taking a bribe

    ਵਿਧਾਇਕ ਬਲਕਾਰ ਸਿੱਧੂ ਨੇ ਏ. ਐੱਸ. ਆਈ. ਨੂੰ ਰਿਸ਼ਵਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਰਾਸ਼ਟਰਮੰਡਲ ਖੇਡਾਂ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Chandigarh
  • ਦੇਵ ਖਰੌੜ ਨੇ ਇਸ ਕਰਕੇ ਛੱਡੀ ਸੀ 'ਪੰਜਾਬ ਪੁਲਸ' ਦੀ ਨੌਕਰੀ, ਰਿਸ਼ਤੇਦਾਰਾਂ ਦੇ ਸੁਣਨੇ ਪੈਂਦੇ ਸਨ ਤਾਅਨੇ-ਮਿਹਣੇ

ENTERTAINMENT News Punjabi(ਤੜਕਾ ਪੰਜਾਬੀ)

ਦੇਵ ਖਰੌੜ ਨੇ ਇਸ ਕਰਕੇ ਛੱਡੀ ਸੀ 'ਪੰਜਾਬ ਪੁਲਸ' ਦੀ ਨੌਕਰੀ, ਰਿਸ਼ਤੇਦਾਰਾਂ ਦੇ ਸੁਣਨੇ ਪੈਂਦੇ ਸਨ ਤਾਅਨੇ-ਮਿਹਣੇ

  • Edited By Sunita,
  • Updated: 14 Jan, 2022 10:26 AM
Chandigarh
punjabi actor dev kharoud
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਦੇ ਕਮਾਲ ਦੇ ਐਕਸ਼ਨ ਹੀਰੋ ਦੇਵ ਖਰੌੜ ਅੱਜ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। ਪੰਜਾਬੀ ਫ਼ਿਲਮ ਉਦਯੋਗ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਦੇਵ ਖਰੌੜ ਇੱਕ ਅਜਿਹੇ ਕਲਾਕਾਰ ਨੇ ਜਿੰਨਾਂ ਨੇ ਅੱਜ ਤੱਕ ਸੰਜੀਦਾ ਰੋਲ ਹੀ ਨਿਭਾਏ ਹਨ। ਦਰਸ਼ਕ ਉਨ੍ਹਾਂ ਦੀ ਅਦਾਕਾਰੀ ਨੂੰ ਖ਼ੂਬ ਪਸੰਦ ਕਰਦੇ ਹਨ, ਜਿਸ ਦਾ ਪਤਾ ਚੱਲਦਾ ਹੈ ਜਦੋਂ ਉਨ੍ਹਾਂ ਦੀ ਕੋਈ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਹਰ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ ਪਰ ਇਸ ਮੁਕਾਮ 'ਤੇ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ ਹੈ।

PunjabKesari
ਦੇਵ ਖਰੌੜ ਨੂੰ ਤੁਸੀਂ ਅਕਸਰ ਫ਼ਿਲਮਾਂ 'ਚ ਵਿਲੇਨ ਦੀ ਕੁੱਟਮਾਰ ਕਰਦੇ ਵੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਦੇਵ ਖਰੌੜ ਦੀ ਇੱਕ ਅਜਿਹੀ ਕਮਜੋਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਕਾਰਨ ਉਹ ਬੇਹੱਦ ਡਰੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਤਰੇਲੀਆਂ ਆਉਣੀਆਂ ਸ਼ੂਰ ਹੋ ਜਾਂਦੀਆਂ ਹਨ।

PunjabKesari

ਤਾਂ ਇਸ ਦਾ ਨਾਂ ਸੁਣਦੇ ਹੀ ਆਉਂਦੀਆਂ ਨੇ ਤਰੇਲੀਆਂ
ਜੀ ਹਾਂ ਉਨ੍ਹਾਂ ਦੀ ਜ਼ਿੰਦਗੀ 'ਚ ਇੱਕ ਅਜਿਹੀ ਸ਼ੈਅ ਹੈ, ਜਿਸ ਦਾ ਨਾਂ ਸੁਣਦਿਆਂ ਹੀ ਉਹ ਪ੍ਰੇਸ਼ਾਨ ਹੋ ਜਾਂਦੇ ਹਨ। ਉਨ੍ਹਾਂ ਦੇ ਖੌਫ਼ ਦਾ ਕਾਰਨ 'ਜਹਾਜ਼' ਹੈ, ਜਿਸ 'ਚ ਸਫ਼ਰ ਕਰਨ ਤੋਂ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਡਰ ਲੱਗਦਾ ਹੈ। ਅਕਸਰ ਜਦੋਂ ਜਹਾਜ਼ 'ਚ ਸਫ਼ਰ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਡਰ ਜਾਂਦੇ ਹਨ ਅਤੇ ਟਰੇਨ 'ਚ ਸਫ਼ਰ ਕਰਨ ਨੂੰ ਹੀ ਤਰਜੀਹ ਦਿੰਦੇ ਹਨ। ਇਸ ਦਾ ਖ਼ੁਲਾਸਾ ਉਨ੍ਹਾਂ ਨੇ ਖ਼ੁਦ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਸੀ।

PunjabKesari

ਬਚਪਨ ਤੋਂ ਹੀ ਸੀ ਅਦਾਕਾਰ ਬਣਨ ਦਾ ਸੁਫ਼ਨਾ
ਦੇਵ ਖਰੌੜ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸਨ। ਅਦਾਕਾਰ ਬਣਨ ਦਾ ਸੁਫ਼ਨਾ ਉਨ੍ਹਾਂ ਨੇ ਬਚਪਨ ਤੋਂ ਹੀ ਸੁਜੋਇਆ ਸੀ। ਪਟਿਆਲਾ ਦੇ ਜੰਮਪਲ ਦੇਵ ਖਰੌੜ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ 'ਚੋਂ ਬੀ. ਏ. ਕੀਤੀ। 

PunjabKesari

ਛੱਡੀ ਪੰਜਾਬ ਪੁਲਸ ਦੀ ਨੌਕਰੀ 
ਦੇਵ ਖਰੌੜ ਵਾਲੀਬਾਲ ਦੇ ਚੰਗੇ ਖਿਡਾਰੀ ਰਹੇ ਹਨ। ਉੱਚੇ ਲੰਬੇ ਕੱਦ ਅਤੇ ਖੇਡ 'ਚ ਵਧੀਆ ਹੋਣ ਕਰਕੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਪੰਜਾਬ ਪੁਲਸ ਭਰਤੀ ਹੋਣ ਲਈ ਜ਼ੋਰ ਪਾਇਆ ਅਤੇ ਪੁਲਸ ਟੈਸਟ ਦੇਣ ਤੋਂ ਬਾਅਦ ਉਹ ਪੰਜਾਬ ਪੁਲਸ 'ਚ ਭਰਤੀ ਹੋ ਗਏ ਪਰ ਉਨ੍ਹਾਂ ਦਾ ਮਨ ਤਾਂ ਐਕਟਿੰਗ 'ਚ ਹੀ ਸੀ, ਜਿਸ ਕਰਕੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਛੱਡ ਦਿੱਤਾ। ਇਸ ਕਰਕੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਤਾਹਨੇ ਦੇਣ ਲੱਗ ਗਏ ਕਿ ਇਸ ਮੁੰਡੇ ਦਾ ਕੁਝ ਨਹੀਂ ਹੋਣਾ ਪਰ ਦੇਵ ਖਰੌੜ ਆਪਣੀ ਅਦਾਕਾਰੀ ਦੇ ਖ਼ੇਤਰ 'ਚ ਲਗਾਤਾਰ ਮਿਹਨਤ ਕਰਦੇ ਰਹੇ।

PunjabKesari

'ਕਬੱਡੀ ਇੱਕ ਮੁਹੱਬਤ' ਨਾਲ ਹੋਈ ਫ਼ਿਲਮੀ ਸਫ਼ਰ ਦੀ ਸ਼ੁਰੂਆਤ
ਦੇਵ ਖਰੌੜ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਕਬੱਡੀ ਇੱਕ ਮੁਹੱਬਤ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ 'ਸਾਡਾ ਹੱਕ', 'ਰੁਪਿੰਦਰ ਗਾਂਧੀ', 'ਰੁਪਿੰਦਰ ਗਾਂਧੀ 2', 'ਦੁੱਲਾ ਭੱਟੀ', 'ਬਲੈਕੀਆ', 'ਡੀ ਐੱਸ ਪੀ ਦੇਵ' ਵਰਗੀਆਂ ਸੁਪਰ ਹਿੱਟ ਫ਼ਿਲਮਾਂ ਸ਼ਾਮਲ ਹਨ।

PunjabKesari

ਇਨ੍ਹਾਂ ਦੇ ਬਲਬੂਤੇ ਫ਼ਿਲਮੀ ਪਰਦੇ ਦੇ ਬਣੇ ਐਕਸ਼ਨ ਹੀਰੋ
ਦੱਸਣਯੋਗ ਹੈ ਕਿ ਦੇਵ ਖਰੌੜ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ ਕਈ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ 'ਸਾਡਾ ਹੱਕ', 'ਰੁਪਿੰਦਰ ਗਾਂਧੀ', 'ਰੁਪਿੰਦਰ ਗਾਂਧੀ 2', 'ਦੁੱਲਾ ਭੱਟੀ', 'ਬਲੈਕੀਆ', 'ਡੀ ਐੱਸ ਪੀ ਦੇਵ' ਵਰਗੀਆਂ ਸੁਪਰ ਹਿੱਟ ਫ਼ਿਲਮਾਂ ਸ਼ਾਮਲ ਹਨ। ਉਨ੍ਹਾਂ ਦੀਆਂ ਸੁਪਰ ਹਿੱਟ ਫ਼ਿਲਮਾਂ 'ਬਲੈਕੀਆ' ਅਤੇ 'ਡੀ ਐੱਸ ਪੀ ਦੇਵ' ਵੱਖ-ਵੱਖ ਕੈਟਾਗਿਰੀਆਂ ਲਈ ਨੌਮੀਨੇਟ ਵੀ ਹੋਈਆਂ ਹਨ। ਦੇਵ ਖਰੌੜ ਖੁਦ ਵੀ 'ਬਲੈਕੀਆ' ਫ਼ਿਲਮ ਲਈ ਬੈਸਟ ਐਕਟਰ ਦੀ ਕੈਟਾਗਿਰੀ ਲਈ ਨੌਮੀਨੇਟ ਹੋਏ ਹਨ।

PunjabKesari

  • Dev Kharoud
  • Kabbadi Ik Mohhabat
  • Sadda Haq
  • Rupinder Gandhi
  • Rupinder Gandhi 2
  • Dakuan Da Munda
  • Blackia
  • DSP Dev
  • Zakhmi
  • Dakuan Da Munda 2

ਐਮੀ ਵਿਰਕ ਨੇ ਖਰੀਦੀ ਇਕ ਹੋਰ ਥਾਰ, ਦੇਖੋ ਵੀਡੀਓ

NEXT STORY

Stories You May Like

  • cwg  deepika  sourav pair win bronze in squash mixed doubles
    CWG : ਦੀਪਿਕਾ, ਸੌਰਵ ਦੀ ਜੋੜੀ ਨੇ ਸਕੁੁਐਸ਼ ਮਿਕਸਡ ਡਬਲਜ਼ ’ਚ ਕਾਂਸੀ ਤਮਗਾ ਜਿੱਤਿਆ
  • mla balkar sidhu a  s  i  controlled by taking a bribe
    ਵਿਧਾਇਕ ਬਲਕਾਰ ਸਿੱਧੂ ਨੇ ਏ. ਐੱਸ. ਆਈ. ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ
  • cwg 2022 cricket final
    CWG 2022 ਕ੍ਰਿਕਟ ਫਾਈਨਲ : ਗੋਲਡ ਲਈ ਟੀਮ ਇੰਡੀਆ ਨੂੰ ਬਣਾਉਣਗੀਆਂ ਪੈਣਗੀਆਂ 162 ਦੌੜਾਂ
  • farmers   delhi jalandhar national highway closed phagwara tomorrow
    ਕਿਸਾਨਾਂ ਦਾ ਵੱਡਾ ਐਲਾਨ, ਫਗਵਾੜਾ ’ਚ ਦਿੱਲੀ-ਜਲੰਧਰ ਨੈਸ਼ਨਲ ਹਾਈਵੇ ਭਲਕੇ ਤੋਂ ਕਰਨਗੇ ਬੰਦ
  • cm mann wife gurpreet kaur sister joined the girls on the occasion of teej
    ਤੀਆਂ ਤੀਜ ਦੀਆਂ ਮੌਕੇ CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਮੁਟਿਆਰਾਂ ਨਾਲ ਮਿਲ ਕੇ ਪਾਇਆ ਗਿੱਧਾ
  • statement  indian embassy regarding the suicide of punjaban mandeep kaur
    ਪੰਜਾਬਣ ਮਨਦੀਪ ਕੌਰ ਦੀ ਖ਼ੁਦਕੁਸ਼ੀ ਨੂੰ ਲੈ ਕੇ ਭਾਰਤੀ ਦੂਤਘਰ ਦਾ ਬਿਆਨ ਆਇਆ ਸਾਹਮਣੇ, ਕਹੀ ਇਹ ਗੱਲ
  • wi vs ind 5th t20i
    WI vs IND 5th T20i : ਹਾਰਦਿਕ ਹੋਣਗੇ ਕਪਤਾਨ, ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫ਼ੈਸਲਾ
  • commonwealth games  nikhat zareen gave india  third gold medal in boxing
    ਰਾਸ਼ਟਰਮੰਡਲ ਖੇਡਾਂ : ਨਿਕਹਤ ਜ਼ਰੀਨ ਨੇ ਮੁੱਕੇਬਾਜ਼ੀ ’ਚ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ
  • canara bank atm loot in goraya national highway
    ਗੋਰਾਇਆ ਵਿਖੇ ਨੈਸ਼ਨਲ ਹਾਈਵੇਅ 'ਤੇ ਬਰੇਜਾ ਗੱਡੀ 'ਚ ਆਏ ਲੁਟੇਰਿਆਂ ਨੇ ATM ਲੁੱਟਣ...
  • sister friend home brother raped closed room case registered against 5
    ਭੈਣ ਨੇ ਸਹੇਲੀ ਨੂੰ ਬੁਲਾਇਆ ਘਰ, ਭਰਾ ਨੇ ਬੰਦ ਕਮਰੇ ’ਚ ਕੀਤਾ ਜਬਰ-ਜ਼ਿਨਾਹ, 5...
  • uco bank loot case in jalandhar
    ਯੂਕੋ ਬੈਂਕ ਲੁੱਟ ਦੇ ਮਾਮਲੇ 'ਚ ਪੁਲਸ ਹੱਥ ਲੱਗਿਆ ਅਹਿਮ ਸੁਰਾਗ, ਲੁਟੇਰਿਆਂ ਨੇ...
  • government senior secondary school binpalke student corona positive
    ਭੋਗਪੁਰ ਵਿਖੇ ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ ਦੇ 4 ਵਿਦਿਆਰਥੀ ਆਏ ਕੋਰੋਨਾ...
  • zoravar neil aarv and viren boys in under 13 age group semi finals
    ਜ਼ੋਰਾਵਰ, ਨੀਲ, ਆਰਵ ਤੇ ਵੀਰੇਨ ਲੜਕੇ ਅੰਡਰ-13 ਉਮਰ ਵਰਗ ਦੇ ਸੈਮੀਫਾਈਨਲ ’ਚ
  • government grant fraud
    ਸਰਕਾਰੀ ਗ੍ਰਾਂਟ ’ਚ ਗਬਨ ਦਾ ਮਾਮਲਾ, ਨਾਮਜ਼ਦ ਲੋਕਾਂ ਨੂੰ ਨੋਟਿਸ ਜਾਰੀ ਕਰਨ ਮਗਰੋਂ...
  • strike agricultural development officers
    ਹੜਤਾਲ 'ਤੇ ਗਏ ਖੇਤੀ ਵਿਕਾਸ ਅਫ਼ਸਰਾਂ ਦਾ ਕੰਮ ਸੰਭਾਲਣਗੇ ਪੰਜਾਬ ਦੇ ਖੇਤੀਬਾੜੀ...
  • punjab dgp gaurav yadav interview
    ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਲੈ ਕੇ ਬੋਲੇ ਪੰਜਾਬ ਦੇ DGP ਗੌਰਵ ਯਾਦਵ, ਦਿੱਤਾ...
Trending
Ek Nazar
shraman health care ayurvedic physical illness treatment

ਜੇ Signal ਮਿਲਦੇ ਹੀ ਕੱਟ ਜਾਂਦਾ ਹੈ ਤੁਹਾਡਾ Connection ਤਾਂ ਅਪਣਾਓ ਇਹ ਦੇਸੀ...

uco bank loot case in jalandhar

ਯੂਕੋ ਬੈਂਕ ਲੁੱਟ ਦੇ ਮਾਮਲੇ 'ਚ ਪੁਲਸ ਹੱਥ ਲੱਗਿਆ ਅਹਿਮ ਸੁਰਾਗ, ਲੁਟੇਰਿਆਂ ਨੇ...

bulldozer baba rakhi created a buzz in the market

‘ਬੁਲਡੋਜ਼ਰ ਬਾਬਾ’ ਰੱਖੜੀ ਨੇ ਬਜ਼ਾਰਾਂ ’ਚ ਮਚਾਈ ਧੂਮ, ਬਣੀ ਲੋਕਾਂ ਦੀ ਪਹਿਲੀ ਪਸੰਦ

4 siblings ias ips from uttar pradesh

ਇਕੋ ਪਰਿਵਾਰ ਦੇ 4 ਬੱਚੇ IAS,IPS ਅਫ਼ਸਰ, ਪਿਤਾ ਬੋਲੇ- ਮਾਣ ਮਹਿਸੂਸ ਕਰਦਾ ਹਾਂ

laal singh chaddha advance booking

ਐਡਵਾਂਸ ਬੁਕਿੰਗ ਦੇ ਮਾਮਲੇ ’ਚ ਆਮਿਰ ਦੀ ‘ਲਾਲ ਸਿੰਘ ਚੱਢਾ’ ਨੇ ਅਕਸ਼ੇ ਦੀ ‘ਰਕਸ਼ਾ...

number of people crossing english channel in small boats passes 18 000

ਛੋਟੀਆਂ ਕਿਸ਼ਤੀਆਂ 'ਚ ਇੰਗਲਿਸ਼ ਚੈਨਲ ਪਾਰ ਕਰਨ ਵਾਲੇ ਲੋਕਾਂ ਦੀ ਗਿਣਤੀ 18,000...

scotland patient waiting to go home from hospital for 5 years

ਸਕਾਟਲੈਂਡ: ਹਸਪਤਾਲ ‘ਚੋਂ ਘਰ ਜਾਣ ਲਈ 5 ਸਾਲਾਂ ਤੋਂ ਤਰਸ ਰਿਹੈ 'ਮਰੀਜ਼'

young girl died due to snake bite

ਬਾਰਵੀਂ ਜਮਾਤ ’ਚ ਪੜ੍ਹਦੀ ਕੁੜੀ ਦੀ ਸੱਪ ਦੇ ਡੰਗਣ ਨਾਲ ਹੋਈ ਮੌਤ

akshay kumar on his movies

ਅਕਸ਼ੇ ਕੁਮਾਰ ਦਾ ਬਿਆਨ, ‘ਮੈਂ ਘਿਨੌਣੀ ਫ਼ਿਲਮ ਨਹੀਂ ਬਣਾਉਂਦਾ, ਪਰਿਵਾਰ ਨਾਲ ਦੇਖ...

mla injured attack in pakistan  four people including his brother nephew killed

ਪਾਕਿ 'ਚ ਬੰਦੂਕਧਾਰੀਆਂ ਦੇ ਹਮਲੇ 'ਚ ਵਿਧਾਇਕ ਜ਼ਖਮੀ, ਉਸ ਦੇ ਭਰਾ-ਭਤੀਜੇ ਸਮੇਤ...

annu kapoor reaction on aamir khan laal singh chaddha

‘ਲਾਲ ਸਿੰਘ ਚੱਢਾ’ ’ਤੇ ਸਵਾਲ ਪੁੱਛਣ ’ਤੇ ਅਨੂੰ ਕਪੂਰ ਨੇ ਕਿਹਾ ‘ਆਮਿਰ ਖ਼ਾਨ ਕੌਣ...

salman khan at mumbai airport

ਸਖ਼ਤ ਸੁਰੱਖਿਆ ਵਿਚਾਲੇ ਮੁੰਬਈ ਪਰਤੇ ਸਲਮਾਨ ਖ਼ਾਨ, ਪ੍ਰਸ਼ੰਸਕਾਂ ਨੇ ਕੀਤੀਆਂ ਦੁਆਵਾਂ

miss india usa  arya walvekar from virginia became winner of 2022

ਮਿਸ ਇੰਡੀਆ ਯੂਐਸਏ: ਵਰਜੀਨੀਆ ਦੀ ਰਹਿਣ ਵਾਲੀ ਆਰੀਆ ਵਾਲਵੇਕਰ ਬਣੀ 2022 ਦੀ ਜੇਤੂ

youtubers smash guinness world record doing 25 pull ups hanging from helicopter

ਹੈਲੀਕਾਪਟਰ ਨਾਲ ਲਟਕ ਕੇ ਯੂਟਿਊਬਰ ਨੇ ਕੀਤੇ 25 ਪੁਸ਼ਅੱਪ, ਤੋੜਿਆ ਵਰਲਡ ਰਿਕਾਰਡ...

bangladesh hikes fuel prices to highest in history

ਬੰਗਲਾਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਸੜਕਾਂ 'ਤੇ ਉਤਰੇ...

boat carrying illegal immigrants sinks in america two dead five missing

ਅਮਰੀਕਾ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ, ਦੋ ਦੀ ਮੌਤ...

one killed 17 missing 121 injured in fire at cuba s oil storage facility

ਕਿਊਬਾ ਦੇ ਤੇਲ ਭੰਡਾਰਨ ਕੇਂਦਰ 'ਚ ਲੱਗੀ ਅੱਗ, ਇੱਕ ਦੀ ਮੌਤ, 17 ਲਾਪਤਾ ਤੇ 121...

imran to contest by elections on nine parliamentary seats in pakistan

ਪਾਕਿਸਤਾਨ 'ਚ 9 ਸੰਸਦੀ ਸੀਟਾਂ 'ਤੇ ਉਪ ਚੋਣਾਂ ਲੜਨਗੇ ਇਮਰਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • physical illness treament by roshan health care
      ਸ਼ੂਗਰ ਦੀ ਕਮਜ਼ੋਰੀ ਹੋਵੇ ਜਾਂ ਮਰਦਾਨਾ ਕਮਜ਼ੋਰੀ? ਜ਼ਰੂਰ ਵਰਤੋ ਇਹ ਨੁਸਖ਼ਾ
    • voting for vice presidential election today
      ਉੱਪ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਸੰਪੰਨ, ਜਗਦੀਪ ਧਨਖੜ ਅਤੇ ਮਾਰਗਰੇਟ ਅਲਵਾ ’ਚ...
    • drug youth attack fire
      ਮੋਗਾ ਦੇ ਪਿੰਡ ਦੌਲਤਪੁਰਾ ’ਚ ਗੁੰਡਾਗਰਦੀ ਦਾ ਨੰਗਾਨਾਚ, ਚੱਲੇ ਤੇਜ਼ਧਾਰ ਹਥਿਆਰ,...
    • shraman health care ayurvedic physical illness treatment
      ਜੇ Signal ਮਿਲਦੇ ਹੀ ਕੱਟ ਜਾਂਦਾ ਹੈ ਤੁਹਾਡਾ Connection ਤਾਂ ਅਪਣਾਓ ਇਹ ਦੇਸੀ...
    • rbi increased the repo rate banks made loans expensive
      RBI ਦੇ ਰੈਪੋ ਰੇਟ ਵਧਾਉਂਦੇ ਹੀ ਇਨ੍ਹਾਂ ਵੱਡੇ ਬੈਂਕਾਂ ਨੇ ਕਰਜ਼ੇ ਕਰ ਦਿੱਤੇ ਮਹਿੰਗੇ
    • charanjit channi congress assembly elections
      ਸਿਆਸੀ ਗਲਿਆਰਿਆਂ ’ਚੋਂ ਪੂਰੀ ਤਰ੍ਹਾਂ ਗਾਇਬ ਹੋਏ ਚੰਨੀ, ਪਾਰਟੀ ਤੋਂ ਵੀ ਵੱਟਿਆ ਪਾਸਾ
    • eng w vs ind w cricket match commonwealth games
      CWG 2022 : ਕ੍ਰਿਕਟ 'ਚ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਪੁੱਜਾ ਭਾਰਤ
    • delegation of jhanda rural chowkidar union meet in brahm shankar jimpa
      ਹੱਕੀ ਮੰਗਾਂ ਸਬੰਧੀ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲਿਆ ਲਾਲ ਝੰਡਾ ਪੇਂਡੂ...
    • husband wife poison police
      ਵਿਆਹ ਤੋਂ 13 ਸਾਲ ਬਾਅਦ ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤੀ ਨੇ ਖ਼ੁਦਕੁਸ਼ੀ ਨੋਟ ’ਚ...
    • 23 new cases of kovid 19 have come to light in hoshiarpur
      ਹੁਸ਼ਿਆਰਪੁਰ ’ਚ ਕੋਵਿਡ-19 ਦੇ 23 ਨਵੇਂ ਮਾਮਲੇ ਆਏ ਸਾਹਮਣੇ
    • 5 years  children  life  mother necessary  high court
      5 ਸਾਲ ਦੇ ਬੱਚੇ ਦੀ ਜ਼ਿੰਦਗੀ 'ਚ ਉਸ ਦੀ ਮਾਂ ਦਾ ਹੋਣਾ ਜ਼ਿਆਦਾ ਜ਼ਰੂਰੀ- ਹਾਈ ਕੋਰਟ
    • ਤੜਕਾ ਪੰਜਾਬੀ ਦੀਆਂ ਖਬਰਾਂ
    • salman khan at mumbai airport
      ਸਖ਼ਤ ਸੁਰੱਖਿਆ ਵਿਚਾਲੇ ਮੁੰਬਈ ਪਰਤੇ ਸਲਮਾਨ ਖ਼ਾਨ, ਪ੍ਰਸ਼ੰਸਕਾਂ ਨੇ ਕੀਤੀਆਂ ਦੁਆਵਾਂ
    • karishma tanna romance in pool with hubby varun bangera
      ਪੂਲ 'ਚ ਪਤੀ 'ਤੇ ਪਿਆਰ ਲੁਟਾਉਂਦੀ ਨਜ਼ਰ ਆਈ ਕਰਿਸ਼ਮਾ, ਰੋਮਾਂਟਿਕ ਤਸਵੀਰਾਂ ਹੋਈਆਂ...
    • sushmita the mermaid in the sea
      ਸਮੁੰਦਰ ਦੇ ਅੰਦਰ ਸੁਸ਼ਮਿਤਾ ਧੀਆਂ ਨਾਲ ਬਣੀ ਜਲਪਰੀ, ਮੱਛੀਆਂ ਦੇ ਵਿਚਕਾਰ ਕਰ ਰਹੀ...
    • miss india usa  arya walvekar from virginia became winner of 2022
      ਮਿਸ ਇੰਡੀਆ ਯੂਐਸਏ: ਵਰਜੀਨੀਆ ਦੀ ਰਹਿਣ ਵਾਲੀ ਆਰੀਆ ਵਾਲਵੇਕਰ ਬਣੀ 2022 ਦੀ ਜੇਤੂ
    • deva deva song releasing tomorrow
      ‘ਬ੍ਰਹਮਾਸਤਰ’ ਦਾ ਗੀਤ ‘ਦੇਵਾ ਦੇਵਾ’ ਦਾ ਟੀਜ਼ਰ ਆਊਟ, 8 ਨੂੰ ਹੋਵੇਗਾ ਰਿਲੀਜ਼
    • ayan mukerji says brahmastra story idea came to me 10 years ago
      'ਬ੍ਰਹਮਾਸਤਰ' ਦੀ ਕਹਾਣੀ ਦਾ ਆਈਡੀਆ ਮੈਨੂੰ 10 ਸਾਲ ਪਹਿਲਾਂ ਪਹਾੜਾਂ 'ਚ ਆਇਆ :...
    • success party of jug jug jio held by karan johar
      ਕਰਨ ਜੌਹਰ ਨੇ ਰੱਖੀ ‘ਜੁੱਗ ਜੁੱਗ ਜੀਓ’ ਦੀ ਸਕਸੈੱਸ ਪਾਰਟੀ, ਵਰੁਣ-ਕਿਆਰਾ ਸਮੇਤ...
    • anushka sharma shared picture from gym
      ਜਿਮ ਤੋਂ ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਤਸਵੀਰ, ਬੋਲੀ-'ਮਿਹਨਤ ਕਰੀ ਅਤੇ ਸ਼ੋਅ ਆਫ...
    • alia shared her delivery date with fans
      ਆਲੀਆ ਨੇ ਆਪਣੀ ਡਿਲੀਵਰੀ ਡੇਟ ਪ੍ਰਸ਼ੰਸਕਾਂ ਨਾਲ ਕੀਤੀ ਸਾਂਝੀ, ਜਲਦ ਹੀ ਆਉਣ ਵਾਲਾ...
    • deepika kakkar grand birthday celebration
      ਦੀਪਿਕਾ ਕੱਕੜ ਦੇ ਜਨਮਦਿਨ ਦਾ ਸ਼ਾਨਦਾਰ ਜਸ਼ਨ, ਸ਼ੋਏਬ ਅਤੇ ਲੇਡੀ ਲਵ ਮਸਤੀ ਕਰਦੇ ਆਏ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਰਾਸ਼ਟਰਮੰਡਲ ਖੇਡਾਂ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +