ਐਂਟਰਟੇਨਮੈਂਟ ਡੈਸਕ– ਪੰਜਾਬੀ ਮਾਡਲ ਤੇ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ ਨੂੰ ਬ੍ਰੇਨ ਹੈਮਰੇਜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਟੋਰਾਂਟੋ ਵਿਖੇ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਆਸਟਰੇਲੀਆ ਪਹੁੰਚੇ ਗਿੱਪੀ ਤੇ ਸੋਨਮ, ਲੋਕਲ ਰਵਾਇਤ ਮੁਤਾਬਕ ਸ਼ਾਨਦਾਰ ਸਵਾਗਤ
ਪ੍ਰਮੋਦ ਨੂੰ ਅਗਲੇ 48 ਘੰਟਿਆਂ ਲਈ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਪ੍ਰਮੋਦ ਸ਼ਰਮਾ ਰਾਣਾ ਨੇ ਕਈ ਸੁਪਰਹਿੱਟ ਪੰਜਾਬੀ ਗੀਤਾਂ ’ਚ ਮਾਡਲਿੰਗ ਕੀਤੀ ਹੈ ਤੇ ਅਣਗਿਣਤ ਗੀਤਾਂ ਨੂੰ ਡਾਇਰੈਕਟ ਵੀ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਸਟਰੇਲੀਆ ਪਹੁੰਚੇ ਗਿੱਪੀ ਤੇ ਸੋਨਮ, ਲੋਕਲ ਰਵਾਇਤ ਮੁਤਾਬਕ ਸ਼ਾਨਦਾਰ ਸਵਾਗਤ
NEXT STORY