Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 01, 2026

    1:59:29 PM

  • notices issued to 82 teachers in jalandhar

    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ...

  • market timings reshuffle

    ਬਾਜ਼ਾਰਾਂ ਦੇ ਸਮੇਂ 'ਚ ਵੱਡਾ ਫੇਰਬਦਲ; ਹੁਣ 8 ਵਜੇ...

  • now pension will increase automatically with age  know update

    ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ...

  • japan increased visa fee

    ਜਾਪਾਨ ਨੇ ਵੀਜ਼ਾ ਫੀਸ 'ਚ ਕਰ'ਤਾ 30 ਗੁਣਾ ਵਾਧਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Chandigarh
  • ਗਾਇਕਾ ਮਿਸ ਪੂਜਾ ਦੇ ਪੁੱਤਰ ਨੇ ਕੈਮਰੇ ਨੂੰ ਵੇਖ ਦਿੱਤੇ ਹੱਸ-ਹੱਸ ਪੋਜ਼, ਵੇਖੋ ਤਸਵੀਰਾਂ

ENTERTAINMENT News Punjabi(ਤੜਕਾ ਪੰਜਾਬੀ)

ਗਾਇਕਾ ਮਿਸ ਪੂਜਾ ਦੇ ਪੁੱਤਰ ਨੇ ਕੈਮਰੇ ਨੂੰ ਵੇਖ ਦਿੱਤੇ ਹੱਸ-ਹੱਸ ਪੋਜ਼, ਵੇਖੋ ਤਸਵੀਰਾਂ

  • Edited By Sunita,
  • Updated: 15 Jan, 2022 11:58 AM
Chandigarh
punjabi singer miss pooja shared son aalaap tahli
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਬਿਊਰੋ) - ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਨਾਲ ਇੱਕ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦਰਸ਼ਕਾਂ ਨੂੰ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਕ ਤਸਵੀਰ ਅਲਾਪ ਮਾਂ ਮਿਸ ਪੂਜਾ ਦੀ ਗੋਦੀ ਖੜ੍ਹਾ ਹੋ ਕੇ ਹੱਸਦਾ ਨਜ਼ਰ ਆ ਰਿਹਾ ਹੈ ਅਤੇ ਦੂਜੀ ਤਸਵੀਰ 'ਚ ਅਲਾਪ ਇਕੱਲਾ ਹੀ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਹ ਕੈਮਰੇ ਵੱਲ ਵੇਖ ਕੇ ਪੋਜ਼ ਦੇ ਰਿਹਾ ਹੈ। 

PunjabKesari

ਦੱਸ ਦਈਏ ਅਮਰੀਕਾ ਤੇ ਕਈ ਹੋਰ ਦੇਸ਼ਾਂ 'ਚ ਵੱਸਦੇ ਪੰਜਾਬੀ ਅੱਜ ਲੋਹੜੀ ਦਾ ਤਿਉਹਾਰ ਸੈਲੀਬ੍ਰੇਟ ਕਰ ਰਹੇ ਹਨ। ਮਿਸ ਪੂਜਾ ਨੇ ਪੁੱਤਰ ਨਾਲ ਇਕ ਹੋਰ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਲਿਖਿਆ, ''ਹੈਪੀ ਲੋਹੜੀ ਸਾਡੇ ਵੱਲੋਂ !!! ਇੱਕ ਵਾਰ ਫਿਰ ਤੋਂ ਕਿਉਂਕਿ ਇੱਥੇ USA 'ਚ ਹੁਣ ਸੈਲੀਬ੍ਰੇਟ ਕੀਤੀ ਹੈ ਤੇ ਇਹ ਤਸਵੀਰ ਵੀ ਹੁਣੇ ਕਲਿੱਕ ਕੀਤੀ, ਸੋ ਪੋਸਟ ਕਰਨੀ ਤਾਂ ਬਣਦੀ ਹੈ।'' ਇਸ ਪੋਸਟ 'ਤੇ ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਮਿਸ ਪੂਜਾ ਅਤੇ ਅਲਾਪ ਨੂੰ ਲੋਹੜੀ ਦੀਆਂ ਵਧਾਈਆਂ ਦੇ ਰਹੇ ਹਨ। ਤਸਵੀਰ ਚ ਤੁਸੀਂ ਦੇਖ ਸਕਦੇ ਹੋਏ ਮਿਸ ਪੂਜਾ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ ਅਤੇ ਅਲਾਪ ਨੂੰ ਆਪਣੀ ਗੋਦੀ 'ਚ ਬਿਠਾਇਆ ਹੋਇਆ ਹੈ। 

PunjabKesari

ਜੇ ਗੱਲ ਕਰੀਏ ਮਿਸ ਪੂਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ 'ਚੋਂ ਇਕ ਹੈ, ਜਿਨ੍ਹਾਂ ਨੇ ਕਈ ਰਿਕਾਰਡ ਬਣਾਏ ਹਨ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂ ਦਰਜ ਕਰਵਾਇਆ ਹੈ। ਜੇ ਗੱਲ ਕਰੀਏ ਮਿਸ ਪੂਜਾ ਦੀ ਨਿੱਜੀ ਜ਼ਿੰਦਗੀ ਦੀ ਤਾਂ ਉਹ ਪਿਛਲੇ ਸਾਲ ਹੀ ਉਨ੍ਹਾਂ ਨੇ ਆਪਣੇ ਪੁੱਤਰ ਅਲਾਪ ਦੇ ਨਾਲ ਰੂਬਰੂ ਕਰਵਾਇਆ ਸੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ ਸਾਡੇ ਨਾਲ ਜ਼ਰੂਰ ਸਾਂਝੀ ਕਰੋ।

  • Miss Pooja
  • Aalaap Tahli
  • New Video
  • Instagram
  • Punjabi Singer

ਸਾਲ 2022 ਦਾ ਪ੍ਰਿਯੰਕਾ ਚੋਪੜਾ ਦਾ ਪਹਿਲਾਂ ਫੋਟੋਸ਼ੂਟ, ਵੇਖ ਪ੍ਰਸ਼ੰਸਕਾਂ ਦੇ ਉੱਡੇ ਹੋਸ਼ (ਤਸਵੀਰਾਂ)

NEXT STORY

Stories You May Like

  • famous singer  wedding
    ਦੁਨੀਆ ਭਰ 'ਚ ਮਸ਼ਹੂਰ ਗਾਇਕਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਜਾਣੋ ਕੌਣ ਹੈ ਲਾੜਾ
  • tcs canada s bank snatched away contract this company got responsibility
    TCS ਨੂੰ ਵੱਡਾ ਝਟਕਾ: ਕੈਨੇਡਾ ਦੇ ਵੱਡੇ ਬੈਂਕ ਨੇ ਖੋਹਿਆ ਸਾਲਾਂ ਪੁਰਾਣਾ ਕੰਟਰੈਕਟ, ਹੁਣ ਇਸ ਕੰਪਨੀ ਨੂੰ ਮਿਲੀ ਜ਼ਿੰਮੇਵਾ
  • work begins on installing cctv cameras in etawah village
    ਪਿੰਡ ਇਟਾਵਾ ’ਚ CCTV ਕੈਮਰੇ ਲਾਉਣ ਦਾ ਕੰਮ ਸ਼ੁਰੂ, 36 ਕੈਮਰਿਆਂ ਨਾਲ ਹੋਵੇਗੀ ਨਿਗਰਾਨੀ
  • central government s decision regarding lpg orders oil companies
    LPG ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਗੈਸ ਦੀ ਕਿੱਲਤ ਨੂੰ ਰੋਕਣ ਤੇਲ ਕੰਪਨੀਆਂ ਨੂੰ ਜਾਰੀ ਕੀਤੇ ਹੁਕਮ
  • incident at cannes film festival miss venezuela attacked by stylist
    ਕਾਨਸ ਫ਼ਿਲਮ ਫੈਸਟੀਵਲ 'ਚ 'ਖ਼ੂਨੀ' ਵਾਰਦਾਤ ! ਮਿਸ ਵੈਨੇਜ਼ੁਏਲਾ ਦੇ ਕਮਰੇ 'ਚੋਂ ਚੀਕਾਂ ਦੀਆਂ ਆਵਾਜ਼ਾਂ ਸੁਣ...
  • effect of heat is now visible on animals too
    ਗਰਮੀ ਦਾ ਅਸਰ ਹੁਣ ਜਾਨਵਰਾਂ 'ਤੇ ਵੀ ਲੱਗਾ ਦਿੱਸਣ, ਛੱਤਬੀੜ ਚਿੜੀਆਘਰ 'ਚ ਭਾਲੂਆਂ ਨੂੰ ਬਰਫ਼ ਤੇ ਹਾਥੀਆਂ ਨੂੰ ਦਿੱਤੇ ਜਾ
  • pm modi gave giorgia meloni a silk stole gifts to leaders of other countries
    PM ਮੋਦੀ ਨੇ 'Meloni' ਨੂੰ ਦਿੱਤਾ 'Silk Stole', ਜਾਣੋ ਹੋਰ ਦੇਸ਼ਾਂ ਦੇ ਨੇਤਾਵਾਂ ਨੂੰ ਦਿੱਤੇ ਕਿਹੜੇ-ਕਿਹੜੇ ਤੋਹਫ਼ੇ
  • pooja bhatt remembers late mukul dev on his first death anniversary
    ਪੂਜਾ ਭੱਟ ਨੇ ਅਦਾਕਾਰ ਮੁਕੁਲ ਦੇਵ ਨੂੰ ਪਹਿਲੀ ਬਰਸੀ 'ਤੇ ਦਿੱਤੀ ਭਾਵੁਕ ਸ਼ਰਧਾਂਜਲੀ
  • notices issued to 82 teachers in jalandhar
    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ 'ਤੀਆਂ ਤਨਖ਼ਾਹਾਂ ਤੇ ਲਿਆ ਗਿਆ...
  • debate erupts again over shifting of jalandhar judicial complex
    ਜਲੰਧਰ ਦੇ ਜੁਡੀਸ਼ੀਅਲ ਕੰਪਲੈਕਸ ਦੀ ਸ਼ਿਫਟਿੰਗ ’ਤੇ ਫਿਰ ਛਿੜੀ ਬਹਿਸ, ਵਧਿਆ ਵਿਵਾਦ
  • pinkoo tv summer song video
    ਹਾਏ...ਗਰਮੀ ਨੇ ਕੀਤਾ ਬੁਰਾ ਹਾਲ, ਕੱਪੜੇ ਭਿੱਜ ਗਏ ਮੁੜਕੇ ਨਾਲ, ਦੇਖੋ Pinkoo Tv...
  • railways   delay caused a lot of trouble for passengers
    ਰੇਲਵੇ ਦੀ ਲੇਟਲਤੀਫੀ ਨੇ ਮੁਸਾਫ਼ਰਾਂ ਦੇ ਛੁਡਾਏ ਪਸੀਨੇ, ਅਮਰਪਾਲੀ ਤੇ ਮਾਲਵਾ...
  • hooliganism on sodhal road
    ਸੋਢਲ ਰੋਡ 'ਤੇ ਗੁੰਡਾਗਰਦੀ: ਮਾਂ ਕਰਦੀ ਰਹੀ ਪੁੱਤ ਲਈ ਤਰਲੇ, ਹਮਲਾਵਰਾਂ ਨੇ...
  • haryana cm naib saini meets dera beas chief gurinder singh dhillon
    ਹਰਿਆਣਾ ਦੇ CM ਨਾਇਬ ਸੈਣੀ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ...
  • pregnant woman dies in horrific road accident in noormehal
    ਪੰਜਾਬ: ਪੈਦਲ ਜਾ ਰਹੀਆਂ 3 ਔਰਤਾਂ ਨੂੰ ਵਾਹਨ ਨੇ ਦਰੜਿਆ, ਗਰਭਵਤੀ ਮਹਿਲਾ ਦੀ...
  • rti activist simranjit singh funreal
    ਗੋਲ਼ੀਆਂ ਮਾਰ ਕਤਲ ਕੀਤੇ RTI ਐਕਟੀਵਿਸਟ ਸਿਮਰਨਜੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ
Trending
Ek Nazar
sleeper bus  fire 45 passengers

ਸਵਾਰੀਆਂ ਨਾਲ ਭਰੀ ਸਲੀਪਰ ਬੱਸ ਬਣੀ 'ਅੱਗ ਦਾ ਗੋਲਾ' ! MP 'ਚ ਮਚੀ ਹਾਹਾਕਾਰ

fire at defense company

ਦੱਖਣੀ ਕੋਰੀਆ ਦੀ ਰੱਖਿਆ ਕੰਪਨੀ 'ਚ ਲੱਗੀ ਅੱਗ, ਪੰਜ ਲੋਕਾਂ ਦੀ ਮੌਤ

today expensive bus auto rickshaw fare

ਅੱਜ ਤੋਂ ਮਹਿੰਗਾ ਹੋਇਆ ਬੱਸ, ਆਟੋ ਅਤੇ ਰਿਕਸ਼ਾ ਦਾ ਕਿਰਾਇਆ, ਬਿਹਾਰ ਦੇ ਲੋਕਾਂ ਨੂੰ...

rahul gandhi  cbse  pickpockets

CBSE 'ਚ 'ਜੇਬਕਤਰੇ' ਬੈਠੇ ਹਨ, ਸਾਵਧਾਨ ਰਹਿਣ ਦੀ ਲੋੜ : ਰਾਹੁਲ ਗਾਂਧੀ

trump on 250 bill

250 ਦੇ ਨੋਟ 'ਤੇ ਟਰੰਪ ਦੀ ਫੋਟੋ ! ਅਮਰੀਕਾ 'ਚ ਛਿੜਿਆ ਸਿਆਸੀ ਘਮਾਸਾਨ

hospital 6 months child kidnapped

ਹਸਪਤਾਲ 'ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ...

fightt between indians in italy

ਇਟਲੀ ਦੇ ਭਾਰਤੀਆਂ ਦੀ ਆਪਸ 'ਚ ਹੋਈ ਲੜਾਈ, ਇੱਕ ਨੇ ਦੂਜੇ ਨੂੰ ਮਾਰ'ਤਾ ਚਾਕੂ

chandrakant patel in us

ਅਮਰੀਕਾ 'ਚ ਚੰਦਰਕਾਂਤ ਪਟੇਲ ਦਾ ਕਬੂਲਨਾਮਾ, ਯੂ ਵੀਜ਼ਾ ਘੁਟਾਲੇ ਦਾ ਦੋਸ਼ ਕੀਤਾ...

tourist bus crashes

ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 8 ਦੀ ਮੌਤ ਤੇ 33 ਜ਼ਖਮੀ; ਤੁਰਕੀ 'ਚ ਸੋਗ...

mine collapses in china

ਚੀਨ 'ਚ ਖਾਨ ਢਹਿ ਢੇਰੀ, ਪੰਜ ਲੋਕਾਂ ਦੀ ਮੌਤ

washing machine made of cardboard

ਬਾਕਮਾਲ! ਗੱਤੇ ਤੇ ਬੋਤਲਾਂ ਨਾਲ ਬਣਾ'ਤੀ ਵਾਸ਼ਿੰਗ ਮਸ਼ੀਨ; ਨੌਜਵਾਨ ਦਾ ਟੈਲੇਂਟ ਦੇਖ...

reetha sahib mela  accident  sdrf jawan  devotees

ਰੀਠਾ ਸਾਹਿਬ ਮੇਲੇ 'ਚ ਟਲਿਆ ਵੱਡਾ ਹਾਦਸਾ, SDRF ਦੇ ਜਵਾਨਾਂ ਨੇ ਮੌਤ ਦੇ ਮੂੰਹ...

big success for israeli army

ਇਜ਼ਰਾਇਲੀ ਫੌਜ ਨੂੰ ਵੱਡੀ ਸਫਲਤਾ, ਲੇਬਨਾਨ ਦੇ ਬੋਫੋਟਰ ਕਿਲ੍ਹੇ 'ਤੇ ਕੀਤਾ ਕਬਜ਼ਾ

putin  s secret project

ਪੁਤਿਨ ਦੀ 'ਅਮਰ' ਹੋਣ ਦੀ ਤਿਆਰੀ! 120 ਸਾਲ ਜਿਊਣ ਲਈ ਸ਼ੁਰੂ ਕੀਤਾ ਕਰੋੜਾਂ ਦਾ ਗੁਪਤ...

famous actress seen begging on the streets of mumbai

ਮੁੰਬਈ ਦੀਆਂ ਸੜਕਾਂ 'ਤੇ ਭੀਖ ਮੰਗਦੀ ਦਿਸੀ ਮਸ਼ਹੂਰ ਅਦਾਕਾਰਾ, ਪਛਾਣਨਾ ਵੀ ਹੋਇਆ...

river  girl  people  drowned

ਨਦੀ 'ਚ ਡੁੱਬਦੀ ਕੁੜੀ ਨੂੰ ਬਚਾਉਣ ਪਾਣੀ 'ਚ ਉਤਰੇ 5 ਨੌਜਵਾਨ ! ਕੁੜੀ ਤਾਂ ਬਚ...

sbi  recruitment  state bank of india

SBI 'ਚ ਨਿਕਲੀ ਭਰਤੀ ! 93,000 ਤੱਕ ਮਿਲੇਗੀ ਨੌਕਰੀ, ਇੰਝ ਕਰੋ ਅਪਲਾਈ

rs 3000 for women

ਔਰਤਾਂ ਦੇ ਖਾਤਿਆਂ ’ਚ 3 ਜੂਨ ਨੂੰ ਆਉਣਗੇ 3000 ਰੁਪਏ! CM ਸ਼ੁਭੇਂਦੂ ਨੇ ਕੀਤਾ ਐਲਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • mortal remains of actor ajith  s mother cremated in chennai
      ਅਦਾਕਾਰ ਅਜੀਤ ਕੁਮਾਰ ਦੀ ਮਾਂ ਦਾ ਹੋਇਆ ਅੰਤਿਮ ਸੰਸਕਾਰ
    •   brown   trailer released  karisma kapoor to play the role of a police officer
      "ਬ੍ਰਾਊਨ" ਦਾ ਟ੍ਰੇਲਰ ਰਿਲੀਜ਼, ਕਰਿਸ਼ਮਾ ਕਪੂਰ ਨਿਭਾਏਗੀ ਪੁਲਸ ਅਧਿਕਾਰੀ ਦੀ ਭੂਮਿਕਾ
    • new promo for stunt reality show   khatron ke khiladi 15   released
      ਸਟੰਟ ਰਿਐਲਿਟੀ ਸ਼ੋਅ "ਖਤਰੋਂ ਕੇ ਖਿਲਾੜੀ 15" ਦਾ ਨਵਾਂ ਪ੍ਰੋਮੋ ਜਾਰੀ
    • surbhi jyoti celebrates her 38th birthday bash and baby shower
      ਅਦਾਕਾਰਾ ਸੁਰਭੀ ਜੋਤੀ ਨੇ ਮਨਾਇਆ ਆਪਣਾ 38ਵਾਂ ਜਨਮਦਿਨ; ਬੇਬੀ ਸ਼ਾਵਰ ਦੀਆਂ...
    • notices against celina jaitly by peter haag for alleged defamation
      ਅਦਾਕਾਰਾ ਸੇਲੀਨਾ ਜੇਟਲੀ ਦੀਆਂ ਵਧੀਆਂ ਮੁਸ਼ਕਲਾਂ; ਪਤੀ ਅਤੇ ਸਹੁਰੇ ਨੇ ਭੇਜੇ...
    • famous actress seen begging on the streets of mumbai
      ਮੁੰਬਈ ਦੀਆਂ ਸੜਕਾਂ 'ਤੇ ਭੀਖ ਮੰਗਦੀ ਦਿਸੀ ਮਸ਼ਹੂਰ ਅਦਾਕਾਰਾ, ਪਛਾਣਨਾ ਵੀ ਹੋਇਆ...
    • the biggest problems of a famous bollywood actress
      ਮਸ਼ਹੂਰ ਬਾਲੀਵੁੱਡ ਅਦਾਕਾਰਾ ਦੀਆਂ ਵਧੀਆਂ ਮੁਸ਼ਕਲਾਂ ! ਅਦਾਲਤ ਨੇ ਦੋਸ਼ ਤੈਅ ਕਰਨ ਦੇ...
    • yograj singh speaks on the web series controversy
      "ਮੇਰਾ ਕੀ ਕਸੂਰ, ਮੈਂ ਤਾਂ ਸਿਰਫ਼ ਡਾਇਰੈਕਟਰ ਦੀ ਲਿਖੀ ਸਕ੍ਰਿਪਟ ਪੜ੍ਹੀ": ਵੈੱਬ...
    • bobby deol shares deep connection with his character in the film   bandaar
      ਬੌਬੀ ਦਿਓਲ ਦਾ ਫਿਲਮ "ਬੰਦਰ" ਦੇ ਕਿਰਦਾਰ ਨਾਲ ਹੈ ਡੂੰਘਾ ਸਬੰਧ
    • uttar da puttar   starring annu kapoor to release on july 24
      ਅਨੂ ਕਪੂਰ ਦੀ ਫਿਲਮ ‘ਉੱਤਰ ਦਾ ਪੁੱਤਰ’ 24 ਜੁਲਾਈ ਨੂੰ ਹੋਵੇਗੀ ਰਿਲੀਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +