ਵੈੱਬ ਡੈਸਕ : ਪੰਜਾਬੀ ਇੰਡਸਟ੍ਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੂੰ ਹੁਣ ਕਿਸੇ ਵੀ ਪਛਾਣ ਦੀ ਲੋੜ ਨਹੀਂ ਹੈ। ਸੋਨਮ ਬਾਜਵਾ ਦਾ ਆਪਣਾ ਵੱਖਰਾ ਫੈਨ ਬੇਸ ਹੈ। ਫੈਸਟਿਵ ਸੀਜ਼ਨ ਵਿਚ ਉਨ੍ਹਾਂ ਵੱਲੋਂ ਆਪਣੇ ਫੈਨਜ਼ ਲਈ ਗਲੈਮਰੇਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਸੋਨਮ ਬਾਜਵਾ ਇਸ ਲਾਲ ਮੈਕਸੀ ਡ੍ਰੈੱਸ ਵਿਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਪਹਿਰਾਵੇ ਦੀ ਸਟੀਕ ਚੋਣ ਨਾਲ ਸੋਨਮ ਬਾਜਵਾ ਦੀ ਖੂਬਸੂਰਤੀ 'ਚ ਹੋਰ ਨਿਖਾਰ ਦਿਖਾਈ ਦੇ ਰਿਹਾ ਹੈ।
ਸੋਸ਼ਲ ਮੀਡੀਆ ਉੱਤੇ ਸੋਨਮ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਫੈਨਜ਼ ਉਨ੍ਹਾਂ ਦੀਆਂ ਤਸਵੀਰਆਂ ਉੱਤੇ ਢੇਰ ਸਾਰਾ ਪਿਆਰ ਲੁਟਾ ਰਹੇ ਹਨ। ਇਨ੍ਹਾਂ ਹੀ ਨਹੀਂ ਇਕ ਫੈਨ ਸੋਨਮ ਦੀ ਪੋਸਟ 'ਤੇ ਲਿਖਿਆ ਕਿ ਤੁਸੀਂ ਤੇ ਕਮਾਲ ਹੋ ਜਨਾਬ।
ਮਲਾਇਕਾ ਅਰੋੜਾ ਨੇ AP Dhillon ਦੇ ਕੰਸਰਟ 'ਚ ਮਚਾਇਆ ਧਮਾਲ, ਲਾਈਵ ਸ਼ੋਅ ਦੌਰਾਨ ਲਾਇਆ ਘੁੱਟ ਕੇ ਗਲੇ
NEXT STORY