ਚੰਡੀਗੜ੍ਹ (ਬਿਊਰੋ) : ਆਤਮ ਹੱਤਿਆ ਕਰਕੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਵਾਲੀ ਅਦਾਕਾਰਾ ਤੁਨਿਸ਼ਾ ਸ਼ਰਮਾ ਦੀ ਦਿਲਜੀਤ ਦੋਸਾਂਝ ਨਾਲ ਇਕ ਪੁਰਾਣੀ ਲਾਈਵ ਵੀਡੀਓ ਵਾਇਰਲ ਹੋਈ ਹੈ। ਇਸ ਲਾਈਵ ਵੀਡੀਓ 'ਚ ਤੁਨਿਸ਼ਾ ਤੇ ਦਿਲਜੀਤ ਪਹਿਲੀ ਵਾਰ ਗੱਲਬਾਤ ਕਰ ਰਹੇ ਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਅਹਿਮਦਾਬਾਦ : ਫਿਲਮ 'ਪਠਾਨ' ਖ਼ਿਲਾਫ਼ ਬਜਰੰਗ ਦਲ ਦਾ ਹੰਗਾਮਾ, ਪਾੜੇ ਸ਼ਾਹਰੁਖ ਖਾਨ ਦੇ ਪੋਸਟਰ
ਦਿਲਜੀਤ ਨੂੰ ਲਾਈਵ 'ਚ ਤੁਨਿਸ਼ਾ ਦੱਸਦੀ ਹੈ ਕਿ ਉਸ ਨੇ 'ਕਹਾਣੀ' ਤੇ 'ਫਿਤੂਰ' ਵਰਗੀਆਂ ਫ਼ਿਲਮਾਂ ' ਕੰਮ ਕੀਤਾ ਹੈ। ਤੁਨਿਸ਼ਾ ਇਹ ਵੀ ਦੱਸਦੀ ਹੈ ਕਿ ਉਸ ਨੇ 12 ਸਾਲ ਦੀ ਉਮਰ 'ਚ ਹੀ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਹੋਰ ਕੀ ਕਿਹਾ ਤੁਨਿਸ਼ਾ ਨੇ? ਇਹ ਤੁਸੀਂ ਹੇਠਾਂ ਦਿੱਤੀ ਵੀਡੀਓ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ-
ਨੋਟ- ਇਸ ਵੀਡੀਓ 'ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਗਾਇਕ ਬੀ ਪਰਾਕ ਦੇ ਭਰਾ ਬਲਵਿੰਦਰ ਸਾਹਨੀ ਨੇ ਦੁਬਈ 'ਚ ਬਣਾਇਆ ਆਪਣਾ ਹੋਟਲ
NEXT STORY