ਮੁੰਬਈ- ਰੀਮ ਸ਼ੇਖ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਨੇ ਮਾਲਦੀਵ ਦੀਆਂ ਛੁੱਟੀਆਂ ਦੌਰਾਨ ਬਿਕਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਨੂੰ ਲੈ ਕੇ ਨੇਟੀਜ਼ਨ ਉਨ੍ਹਾਂ ਨੂੰ ਕਾਫੀ ਟ੍ਰੋਲ ਕਰ ਰਹੇ ਹਨ।

ਰੀਮ ਸ਼ੇਖ ਸਫੈਦ ਰੰਗ ਦੀ ਬਿਕਨੀ ਪਹਿਨ ਕੇ ਸਮੁੰਦਰ ਕਿਨਾਰੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਅਦਾਕਾਰਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਖੁੱਲ੍ਹੇ ਲਹਿਰਾਉਂਦੇ ਵਾਲਾਂ ਨਾਲ ਬਿਕਨੀ ਪਹਿਨ ਕੇ ਰੀਮ ਨੇ ਜ਼ਬਰਦਸਤ ਫੋਟੋਸ਼ੂਟ ਕਰਵਾਇਆ।

ਵਿਆਹ ਨੂੰ ਲੈ ਕੇ ਬੋਲੀ ਪੂਨਮ ਪਾਂਡੇ, ਆਖ ਦਿੱਤੀ ਵੱਡੀ ਗੱਲ
NEXT STORY