Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 10, 2026

    6:23:11 PM

  • sri akhand path sahib begins at gurdwara sri ramsar sahib

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼...

  • daughter in law  family

    ਪੰਜਾਬ : ਸਹੁਰੇ ਨੇ ਕਤਲ ਕਰਕੇ ਤਰਪਾਲ ਵਿਚ ਲਪੇਟ ਕੇ...

  • announcement made in amritsar s gurdwaras

    ਅੰਮ੍ਰਿਤਸਰ ਦੇ ਗੁਰਦੁਆਰਿਆਂ 'ਚ ਹੋ ਗਈ ਅਨਾਊਂਸਮੈਂਟ,...

  • mohanjit singh shero

    ਮੋਹਨਜੀਤ ਸਿੰਘ ਸ਼ੇਰੋ ਨੂੰ ਹਸਪਤਾਲ ਤੋਂ ਮਿਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਐਂਡ੍ਰਾਇਡ ਫੋਨ ਦੇ ਹੌਲੀ ਚਾਰਜਿੰਗ ਤੋਂ ਹੋ ਪਰੇਸ਼ਾਨ, ਇਹ ਟਿਪਸ ਕਰਨਗੇ ਹੱਲ

GADGETS News Punjabi(ਗੈਜੇਟ)

ਐਂਡ੍ਰਾਇਡ ਫੋਨ ਦੇ ਹੌਲੀ ਚਾਰਜਿੰਗ ਤੋਂ ਹੋ ਪਰੇਸ਼ਾਨ, ਇਹ ਟਿਪਸ ਕਰਨਗੇ ਹੱਲ

  • Updated: 14 Dec, 2015 05:40 PM
ਜਲੰਧਰ
android phones charging tips usb problem
  • Share
    • Facebook
    • Tumblr
    • Linkedin
    • Twitter
  • Comment

ਜਲੰਧਰ - ਲੋਕਾਂ 'ਚ ਐਂਡ੍ਰਾਇਡ ਸਮਾਰਟਫੋਨ ਦਾ ਕ੍ਰੇਜ਼ ਇਨ੍ਹਾਂ ਜ਼ਿਆਦਾ ਵਧਦਾ ਜਾ ਰਿਹਾ ਹੈ ਕਿ ਜ਼ਿਆਦਾਤਰ ਯੂਜ਼ਰ ਬਿਹਤਰ ਲੁਕ ਅਤੇ ਨਵੇਂ ਫੀਚਰ ਦੇਖ ਕੇ ਕਿਸੇ ਵੀ ਬ੍ਰਾਂਡ ਦਾ ਸਮਾਰਟਫੋਨ ਖਰੀਦ ਲੈਂਦੇ ਹਨ। ਪਰ Acessories 'ਤੇ ਧਿਆਨ ਨਹੀ ਦਿੰਦੇ। ਕਈ ਲੋਕਾਂ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਐਂਡ੍ਰਾਇਡ ਫੋਨ ਤੇਜ਼ੀ ਨਾਲ ਚਾਰਜ ਨਹੀ ਹੋ ਰਿਹਾ ਹੈ। ਨਵੇਂ 'ਚ ਇਹ ਬਹੁਤ ਜਲਦੀ ਚਾਰਜ ਹੋ ਜਾਂਦਾ ਸੀ ਜਦਕਿ ਫੋਨ ਪੁਰਾਣਾ ਹੁੰਦੇ ਹੀ ਇਹ ਚਾਰਜ 'ਚਤ ਕਾਫੀ ਸਮਾਂ ਲੈਣ ਲਗ ਪਿਆ ਹੈ। ਇੰਨਾ ਹੀ ਨਹੀਂ ਇਹ ਸ਼ਿਕਾਇਤ ਕਈ ਐਂਡ੍ਰਾਇਡ ਫੋਨ ਯੂਜ਼ਰਸ ਦੀ ਵੀ ਹੈ ਕਿ ਫੋਨ ਨਵਾਂ ਹੋਣ ਦੇ ਬਾਵਜੂਦ ਵੀ ਹੋਲੀ ਚਾਰਜ਼ ਹੁੰਦਾ ਹੈ। ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਸਮੱਸਿਆ ਨੂੰ ਹੱਲ ਕਰ ਸਕਦੇ ਹਨ :-

usb problem

ਜ਼ਿਆਦਾਤਰ ਦੇਖਿਆ ਗਿਆ ਹੈ ਕਿ ਫੋਨ ਦੇ ਨਾਲ ਦਿੱਤੀ ਜਾਣ ਵਾਲੀ Accessories ਕਾਫੀ ਹਲਕੀ ਕੁਆਲਟੀ ਦੀ ਹੁੰਦੀ ਹੈ। ਇਸ ਨਾਲ ਫੋਨ ਦਾ usb ਕੇਬਲ ਜਾਂ ਪਾਵਰ ਅਡਾਪਟਰ ਚੰਗੀ ਤਰ੍ਹਾਂ ਕਨੈੱਕਟ ਨਹੀਂ ਹੁੰਦਾ ਤੇ ਫੋਨ ਚੰਗੀ ਤਰ੍ਹਾਂ ਚਾਰਜ ਨਹੀਂ ਉਠਾਉਂਦਾ। ਜ਼ਿਆਦਾਤਰ ਨਵੇਂ ਫੋਨ 'ਚ ਹੌਲੀ ਚਾਰਜਿੰਗ ਦੀ ਸਮੱਸਿਆ ਦਾ ਇਹ ਸਭ ਤੋਂ ਵੱਡਾ ਕਾਰਨ ਹੈ । ਇਸ ਲਈ ਤੁਸੀਂ ਯੂ.ਐਸ.ਬੀ ਬਦਲ ਕੇ ਦੇਖੋ। ਤੁਸੀਂ ਆਪਣੇ ਚਾਰਜਰ ਨੂੰ ਕਿਸੇ ਦੂਸਰੇ ਫੋਨ ਨਾਲ ਕਨੈੱਕਟ ਕਰਕੇ ਦੇਖੋ, ਜੇਕਰ ਚਾਰਜਰ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਤਾਂ ਸਮਝ ਲਓ ਕਿ ਯੂ.ਐਸ.ਬੀ 'ਚ ਸਮੱਸਿਆ ਹੈ।


Dust
ਫੋਨ ਦਾ ਹੌਲੀ ਚਾਰਜ ਹੋਣਾ ਜਾ ਫੋਨ 'ਚ ਚਾਰਜ ਨਾ ਚੁੱਕਣ ਦਾ ਵੱਡਾ ਕਾਰਨ ਡਸਟ ਵੀ ਹੈ। ਇਸ ਤਰ੍ਹ੍ਹਾਂ ਦੀਆਂ ਕਈ ਸ਼ਿਕਾਇਤਾਂ ਸੱੱੁੱਣਨ 'ਚ ਆਈਆਂ ਹਨ। ਹਾਲ ਹੀ 'ਚ ਇਕ ਨਵੇਂ ਫੋਨ 'ਚ ਪਹਿਲੇ ਹੀ ਦਿਨ ਚਾਰਜ ਨਾ ਹੋਣ ਦੀ ਸ਼ਿਕਾਇਤ ਮਿਲੀ ਤੇ ਇੰਜੀਨੀਅਰ ਨੇ ਉਸ ਨੂੰ ਫੂਕ ਮਾਰ ਕੇ ਚਾਰਜ 'ਚ ਲਗਾ ਦਿੱਤਾ ਹੈ ਤੇ ਫੋਨ ਬਿਹਤਰ ਤਰੀਕੇ ਨਾਲ ਕੰਮ ਕਰਨ ਲਗ ਪਿਆ। ਇਸ ਲਈ ਨਵੇਂ ਜਾਂ ਪੁਰਾਣੇ ਫੋਨ 'ਚ ਕਦੇ ਵੀ ਇਹ ਲਗੇ ਕਿ ਤੁਹਾਡਾ ਫੋਨ ਹੌਲੀ ਚਾਰਜ ਹੋ ਰਿਹਾ ਜਾਂ ਫਿਰ ਚਾਰਜ ਨਹੀ ਹੋ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਬਰਸ਼ ਨਾਲ ਜਾਂ ਥੋੜ੍ਹੀ ਤੇਜ਼ ਹਵਾ ਨਾਲ ਫੋਨ ਦੇ ਯੂ.ਐਸ.ਬੀ ਸਲਾਟ ਅਤੇ ਕੇਬਲ ਨੂੰ ਸਾਫ ਕਰ ਦਿਓ। ਇਸ ਨਾਲ ਤੁਹਾਡੀ ਸਮੱੱਸਿਆ ਦਾ ਹੱਲ ਹੋ ਸਕਦਾ ਹੈ।

Old Chargers
ਅਕਸਰ ਲੋਕ ਨਵਾਂ ਫੋਨ ਖਰੀਦ ਲੈਂਦੇ ਹਨ ਪਰ ਉਸ ਨੂੰ ਚਾਰਜ ਕਰਨ ਲਈ ਪੁਰਾਣੇ ਅਡਾਪਟਰ ਦੀ ਵਰਤੋਂ ਕਰਦੇ ਹਨ 'ਤੇ ਨਵਾਂ ਚਾਰਜਰ ਡੱਬੇ 'ਚ ਹੀ ਰਖਿਆ ਹੁੰਦਾ ਹੈ। ਪਰ ਪਤਾ ਹੋਣਾ ਚਾਹੀਦਾ ਹੈ ਕਿ ਪੁਰਾਣਾ ਚਾਰਜਰ ਤੁਹਾਡੇ ਫੋਨ ਨੂੰ ਹੌਲੀ ਹੀ ਚਾਰਜ ਕਰੇਗਾ। ਕਿਉਕਿ ਪੁਰਾਣੇ ਫੋਨ 'ਚ ਬੈਟਰੀ ਕਾਫੀ ਘੱਟ ਪਾਵਰ ਦੀ ਹੁੰਦੀ ਸੀ ਤੇ ਇਸ ਲਈ ਘੱਟ ਐਂਪਅਰ ਦਾ ਚਾਰਜਰ ਵੀ ਹੁੰਦਾ ਸੀ। ਉਥੇ ਹੀ ਨਵੇਂ ਫੋਨ 'ਚ ਬੈਟਰੀ ਦੀ ਪਾਵਰ ਪਹਿਲੇ ਤੋਂ ਜਿਆਦਾ ਵੱਧ ਗਈ ਹੈ ਤੇ ਕੰਪਨਿਆਂ ਹੁਣ ਨਵੀਂ ਤਕਨੀਕ ਦੇ ਚਾਰਜਰ ਦੀ ਵਰਤੋਂ ਕਰਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਫੋਨ ਨੂੰ ਨਵੇਂ ਚਾਰਜਰ ਨਾਲ ਹੀ ਚਾਰਜ ਕਰੋ।

Cable Change
ਕਈ ਕੰਪਨਿਆਂ ਫੋਨ ਨਾਲ Accessories ਦੀ ਕੁਆਲਟੀ ਚੰਗੀ ਨਹੀਂ ਦਿੰਦੀ। ਇਸ ਤਰ੍ਹਾਂ ਕੇਬਲ ਪੁਰਾਣਾ ਹੋਣ ਦੇ ਨਾਲ ਉਸ 'ਚ ਜ਼ਿਆਦਾ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ। ਪੁਰਾਣੇ ਕੇਬਲ ਨਾਲ ਮੈਟਲ ਦੀ ਪਰਤ ਵੀ ਨਿਕਲ ਜਾਂਦੀ ਹੈ ਐਪਲ ਆਈਫੋਨ 'ਚ ਲਾਈਟਨਿੰਗ ਕੇਬਲ ਦੀ ਵਰਤੋਂ ਕੀਤੀ ਗਈ ਹੈ ਜੋ ਸਾਧਾਰਣ USB ਤੋਂ ਬੇਹਤਰ ਹੈ। ਇਸ ਲਈ ਜੇਕਰ ਫੋਨ ਪੁਰਾਣਾ ਹੋ ਗਿਆ ਹੈ ਤਾਂ ਆਪਣੇ ਫੋਨ 'ਚ ਕਿਸੇ ਦੂਸਰੇ ਫੋਨ ਦੀ ਕੇਬਲ ਦੀ ਵਰਤੋਂ ਕਰ ਕੇ ਦੇਖੋ।

Change adapter
ਵਾਰ ਵਾਰ ਪਲਗ 'ਚ ਅਡਾਪਟਰ ਦੀ ਵਰਤੋਂ ਕਰਨ ਤੇ ਕਈ ਵਾਰ ਦੇਖਿਆ ਗਿਆ ਹੈ ਕਿ ਆਡਾਪਟਰ 'ਚ ਸਮੱਸਿਆ ਆ ਜਾਂਦੀ ਹੈ ਜਾ ਤੁਸੀ ਜਿਸ ਪਲਗ ਨਾਲ ਅਡਾਪਟਰ ਦੀ ਵਰਤੋਂ ਕਰ ਰਹੇ ਹੋ ਉਸ 'ਚ ਸਹੀ ਨਾਲ ਸੈੱਟ ਨਹੀਂ ਹੋਵੇਗਾ। ਇਸ 'ਚ ਆਪ ਇਕ ਵਾਰ ਆਪਣਾ USB ਨੂੰ ਕਿਸੇ ਦੁਸਰੇ ਆਡਾਪਟਰ ਦੇ ਨਾਲ ਚੈੱਕ ਕਰੋ। ਜੇਕਰ ਬੈਟਰੀ ਸਹੀ ਤਰੀਕੇ ਨਾਲ ਚਰਜ ਹੋ ਰਿਹਾ ਹੈ ਤਾਂ ਤੁਸੀਂ ਆਪਣਾ ਅਡਾਪਟਰ ਬਦਲੋ ਤੇ ਸਮੱਸਿਆ ਦਾ ਹੱਲ ਹੋ ਜਾਵੇਗਾ।

Software Update
ਕਈ ਵਾਰ ਫੋਨ 'ਚ ਹੌਲੀ ਚਾਰਜ ਦੀ ਸ਼ਿਕਾਇਤ ਸਾਫਟਵੇਅਰ ਨਾਲ ਵੀ ਹੋ ਜਾਂਦੀ ਹੈ ਇਦਾਂ 'ਚ ਕੰਪਨੀਆਂ ਨਵੇਂ ਅਪਡੇਟ ਦੇ ਜਰਿਏ ਇਸ ਸਮੱੱਸਿਆ ਦਾ ਹਲ ਦਿੰਦੀ ਹੈ। ਜੇਕਰ ਉਪਰ ਦਿੱਤੇ ਗਏ ਸਾਰੇ ਢੰਗਾਂ ਨਾਲ ਫੋਨ ਹੌਲੀ ਚਾਰਜਿੰਗ ਦੀ ਸਮੱਸਿਆ ਦਾ ਹੱਲ ਨਹੀ ਹੋ ਰਿਹਾ ਹੈ ਤਾਂ ਇਕ ਵਾਰ ਸਾਫਟਵੇਅਰ ਅਪਡੇਟ ਨੂੰ ਚੈਕ ਕਰ ਲਓ, ਜੇਕਰ ਨਵਾਂ ਅਪਡੇਟ ਆਇਆ ਹੈ ਤਾਂ ਉਸ ਨੂੰ ਜਲਦੀ ਨਾਲ ਅਪਡੇਟ ਕਰੋ।

Replace battery
ਫੋਨ ਦੀ ਬੈਟਰੀ ਜੇਕਰ ਜ਼ਿਆਦਾ ਪੁਰਾਣੀ ਹੋ ਗਈ ਹੈ ਤਾਂ ਹੌਲੀ ਚਾਰਜਿੰਗ ਦੀ ਸਮੱਸਿਆ ਇਸ ਨਾਲ ਵੀ ਹੋ ਸਕਦੀ ਹੈ। ਜੇਕਰ ਉਪਰ ਦਿੱਤੇ ਗਏ ਕਿਸੇ ਹੱਲ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਹੀ ਤਾਂ ਸਮਝ ਲਓ ਕਿ ਬੈਟਰੀ ਬਦਲਣ ਦਾ ਸਮਾਂ ਆ ਗਿਆ ਹੈ।

Battery Calibration
ਬੈਟਰੀ ਬਦਲਣ ਤੋਂ ਪਹਿਲਾਂ ਤੁਸੀਂ ਇਕ ਵਾਰ ਬੈਟਰੀ Calibration ਦੀ ਵਰਤੋਂ ਕਰ ਸਕਦੇ ਹੋ। ਬੈਟਰੀ ਨੂੰ ਕੈਲੀਬਰੇਟ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਸ ਨੂੰ ਪੁਰੀ ਤਰ੍ਹਾਂ ਡਿੱਸਚਾਰਜ ਕਰਨਾ ਹੋਵੇਗਾ। ਫਿਰ ਬੰਦ ਕਰਕੇ 100 ਫੀਸਦੀ ਚਾਰਜ ਕਰਨਾ ਹੈ। ਚਾਰਜ ਹੋਣ ਤੋਂ ਬਾਅਦ ਫੋਨ ਨੂੰ ਆਨ ਕਰੋ ਫਿਰ 100 ਫੀਸਦੀ ਤਕ ਚਾਰਜ ਕਰੋ। ਫੋਨ ਨੂੰ ਰਿਸਟਾਰਟ ਕਰੋ ਅਤੇ ਫਿਕ ਇਸ ਨੂੰ 100 ਫੀਸਦੀ ਚਾਰਜ ਕਰੋ।

check Application
ਕਈ ਵਾਰ ਕੁਝ ਐਪਲੀਕੇਸ਼ਨ ਜਾ ਗੇਮਸ ਬੰਦ ਹੋਣ ਬਾਅਦ ਵੀ ਭਾਰੀ ਮਾਤਰਾ 'ਚ ਬੈਟਰੀ ਦੀ ਖਪਤ ਕਰਦੇ ਹਨ। ਅਜਿਹੇ 'ਚ ਫੋਨ ਦੀ ਬੈਟਰੀ ਕਾਫੀ ਹੌਲੀ ਚਾਰਜ ਹੁੰਦੀ ਹੈ। ਤੁਸੀਂ ਕੁਝ ਬੈਟਰੀ ਐਪ ਦੀ ਮਦਦ ਨਾਲ ਇਨ੍ਹਾਂ ਐਪਲੀਕੇਸ਼ਨ ਦਾ ਪਤਾ ਲਗਾ ਕੇ ਉਨ੍ਹਾਂ ਐਪਲੀਕੇਸ਼ਨ ਨੂੰ ਅਨਇੰਸਟਾਲ ਕਰ ਦਿਓ ਜਾ ਫਿਰ ਅਪਡੇਟ ਆਇਆ ਤਾਂ ਉਸ ਨੂੰ ਅਪਡੇਟ ਕਰ ਦਿਓ।

  • Android
  • phones
  • charging tips
  • usb problem
  • ਐਂਡ੍ਰਾਇਡ
  • ਫੋਨ
  • ਚਾਰਜਿੰਗ
  • ਟਿਪਸ

ਗੂਗਲ ਨੇ ਡੂਡਲ ਬਣਾ ਕੇ ਮਨਾਇਆ ਯੋਗ ਗੁਰੂ ਦਾ ਜਨਮਦਿਨ

NEXT STORY

Stories You May Like

  • service sector activity picks up  growth slowest since march 2022
    ਸੇਵਾ ਖੇਤਰ ਦੀਆਂ ਗਤੀਵਿਧੀਆਂ ’ਚ ਤੇਜ਼ੀ, ਵਾਧੇ ਦੀ ਰਫਤਾਰ ਮਾਰਚ 2022 ਤੋਂ ਬਾਅਦ ਸਭ ਤੋਂ ਹੌਲੀ
  • follow these home remedies for hair loss problem
    ਵਾਲ ਝੜਣ ਦੀ ਸਮੱਸਿਆ ਤੋਂ ਹੋ ਗਏ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ
  • young man jumped into the canal
    ਘਰੇਲੂ ਝਗੜੇ ਤੋਂ ਪਰੇਸ਼ਾਨ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ
  • infinix  s stunning phone launched
    Infinix ਦਾ ਸਾਨਦਾਰ ਫੋਨ ਹੋਇਆ ਲਾਂਚ ! ਜਾਣੋ ਫੀਚਰਜ਼ ਤੇ ਕੀਮਤ
  • a new solution to the population problem sir
    ਆਬਾਦੀ ਸਮੱਸਿਆ ਦਾ ਇਕ ਨਵਾਂ ਹੱਲ – ਐੱਸ.ਆਈ.ਆਰ.
  • shares of jewellery companies fell
    PM ਮੋਦੀ ਦੇ ਬਿਆਨ ਤੋਂ ਬਾਅਦ ਡਿੱਗੇ Jewellery ਕੰਪਨੀਆਂ ਦੇ ਸ਼ੇਅਰ,
  • peskov statement
    ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ
  • iphone 18 pro series to feature up to 30 hours of battery life
    iPhone 18 Pro ਸੀਰੀਜ਼ ਮਿਲੇਗਾ 30 ਘੰਟੇ ਤੱਕ ਦਾ ਬੈਟਰੀ ਬੈਕਅੱਪ ਤੇ ਸੁਪਰਫਾਸਟ ਚਾਰਜਿੰਗ ਸਪੋਰਟ
  • after the death of former minister bhagat chunni lal his son in law also died
    ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਤੋਂ ਬਾਅਦ ਜਵਾਈ ਦੀ ਵੀ ਮੌਤ
  • 650th birth anniversary of sri guru ravidass maharaj ji
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ 'ਚ...
  • first blood donation camp held at jalandhar gymkhana club
    ਜਲੰਧਰ ਜਿਮਖਾਨਾ ਕਲੱਬ ’ਚ ਪਹਿਲੀ ਵਾਰ ਲੱਗਾ ਖ਼ੂਨਦਾਨ ਕੈਂਪ, 50 ਯੂਨਿਟ ਖ਼ੂਨ ਇਕੱਤਰ
  • sikh youth in canada
    ਕੈਨੇਡਾ 'ਚ ਸਿੱਖ ਨੌਜਵਾਨ ਨੇ ਵਧਾਇਆ ਮਾਣ, ਬਣਿਆ ਕਰੈਕਸ਼ਨਲ ਅਫ਼ਸਰ
  • boy dead on road accident
    ਜਲੰਧਰ 'ਚ ਵੱਡਾ ਹਾਦਸਾ! ਭੈਣ ਨੂੰ ਸਕੂਲ ਛੱਡਣ ਜਾ ਰਹੇ ਭਰਾ ਦੀ ਦਰਦਨਾਕ ਮੌਤ
  • markets and shops completely closed during jalandhar bandh
    ਜਲੰਧਰ ਬੰਦ ਦੌਰਾਨ ਬਾਜ਼ਾਰ-ਦੁਕਾਨਾਂ ਪੂਰੀ ਤਰ੍ਹਾਂ ਬੰਦ, ਸੜਕਾਂ 'ਤੇ ਸੰਨਾਟਾ,...
  • bjp preparing for political war in punjab
    ਪੰਜਾਬ 'ਚ ਸਿਆਸੀ ਜੰਗ ਦੀ ਤਿਆਰੀ 'ਚ ਭਾਜਪਾ! ਇਕ ਮਹੀਨੇ ਅੰਦਰ ਮੋਦੀ-ਸ਼ਾਹ-ਨਬੀਨ...
  • outsourced employees high court
    ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
Trending
Ek Nazar
indian companies us lawmakers

ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਡੇਟਾ 'ਚੋਰੀ' ਮਾਮਲੇ 'ਚ ਤਿੰਨ ਭਾਰਤੀ ਕੰਪਨੀਆਂ...

strict restrictions imposed in amritsar regarding security and traffic

ਅੰਮ੍ਰਿਤਸਰ ’ਚ ਹੋਰ ਸਖ਼ਤ ਪਾਬੰਦੀਆਂ ਲਾਗੂ

kim  s daughter his successor

ਕਿਮ ਦੀ ਧੀ ਸੰਭਾਵੀ ਉੱਤਰਾਧਿਕਾਰੀ !

chinese president xi jinping to visit india

7 ਸਾਲ ਬਾਅਦ ਭਾਰਤ ਆਉਣਗੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ

india s nuclear arsenal

ਭਾਰਤ ਦੇ ਪਰਮਾਣੂ ਜ਼ਖ਼ੀਰੇ 'ਚ 190 ਹਥਿਆਰ !

drone show in gurdaspur dedicated to birth anniversary of sri guru ravidass ji

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ 'ਚ...

indian nationals arrested in nepal

ਨੇਪਾਲ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ, ਬ੍ਰਾਊਨ ਸ਼ੂਗਰ ਤਸਕਰੀ ਦੇ ਲੱਗੇ ਦੋਸ਼

famous folk singer

ਸੜਕ ਹਾਦਸੇ 'ਚ ਮਸ਼ਹੂਰ ਲੋਕ ਗਾਇਕ ਦੀ ਮੌਤ, ਮਥੁਰਾ 'ਚ ਵਾਪਰਿਆ ਭਿਆਨਕ ਹਾਦਸਾ

student performance

ਆਸਟ੍ਰੇਲੀਆਈ ਵਿਦਿਆਰਥੀਆਂ ਦੀ ਕਾਰਗੁਜ਼ਾਰੀ 'ਚ ਗਿਰਾਵਟ

a picture of the veteran actor emerged from the hospital s mri room

'ਬੱਸ ਫਿਰ ਤੋਂ ਆਪਣੇ ਪੈਰਾਂ 'ਤੇ ਖੜ੍ਹਨਾ ਚਾਹੁੰਦਾ ਹਾਂ'; ਹਸਪਤਾਲ ਦੇ MRI ਰੂਮ...

most livable cities in world

2026 ਦੇ ਦੁਨੀਆ ਦੇ ਸਭ ਤੋਂ ਰਹਿਣਯੋਗ ਸ਼ਹਿਰਾਂ 'ਚ ਕੋਪਨਹੇਗਨ ਮੁੜ ਪਹਿਲੇ ਸਥਾਨ ’ਤੇ...

indian origin couple donates

ਭਾਰਤੀ ਮੂਲ ਦੇ ਜੋੜੇ ਨੇ ਅਮਰੀਕੀ ਯੂਨੀਵਰਸਿਟੀ ਨੂੰ ਦਾਨ ਕੀਤੇ 2 ਕਰੋੜ ਡਾਲਰ

mamta kulkarni refuses to perform on her song at dahi handi event

'ਉਹ ਮਮਤਾ ਕੁਲਕਰਨੀ ਤਾਂ ਕਦੋਂ ਦੀ ਮਰ ਗਈ'; ਅਦਾਕਾਰਾ ਨੇ ਆਪਣੇ ਹੀ ਸੁਪਰਹਿੱਟ...

police officer arrested

ਨਸ਼ੀਲੇ ਪਦਾਰਥਾਂ ਦੀ ਤਸਕਰੀ, ਗਬਨ ਅਤੇ ਜਾਅਲਸਾਜ਼ੀ ਦੇ ਗੰਭੀਰ ਦੋਸ਼ਾਂ 'ਚ ਪੰਜ...

us iran confict

ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ 'ਤੇ ਲਾਈਆਂ ਨਵੀਆਂ ਪਾਬੰਦੀਆਂ

brics summit

ਪ੍ਰਧਾਨ ਮੰਤਰੀ ਰਹਿਮਾਨ ਦੀ ਬ੍ਰਿਕਸ ਸੰਮੇਲਨ 'ਚ ਸ਼ਮੂਲੀਅਤ 'ਤੇ ਵਿਦੇਸ਼ ਮੰਤਰੀ ਨੇ...

air traffic service

ਨਹੀਂ ਹੋਇਆ ਸਾਈਬਰ ਹਮਲਾ, ਬ੍ਰਿਟੇਨ ਦੇ ਏਅਰ ਟ੍ਰੈਫਿਕ ਸਰਵਿਸ ਮੁਖੀ ਨੇ ਦਿੱਤਾ...

christian youth in pakistan

ਪਾਕਿਸਤਾਨ: ਕੁੜੀਆਂ ਦੀ ਛੇੜਛਾੜ ਦਾ ਵਿਰੋਧ ਕਰਨ 'ਤੇ ਈਸਾਈ ਨੌਜਵਾਨ ਦੀ ਬੁਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • apple launches its first foldable iphone
      Apple ਨੇ ਪਹਿਲੀ ਵਾਰ ਲਾਂਚ ਕੀਤਾ ਆਪਣਾ ਫੋਲਡੇਬਲ iPhone, ਜਾਣੋ ਖਾਸ ਫੀਚਰਸ ਤੇ...
    • apple watch ultra 4  featuring a 50 hour battery life
      50 ਘੰਟੇ ਦੀ ਬੈਟਰੀ ਲਾਈਫ ਵਾਲੇ Apple Watch Ultra 4 ਦੀ ਕੀਮਤ ਜਾਣ ਉੱਡ ਜਾਣਗੇ...
    • iphone 18 pro series to feature up to 30 hours of battery life
      iPhone 18 Pro ਸੀਰੀਜ਼ ਮਿਲੇਗਾ 30 ਘੰਟੇ ਤੱਕ ਦਾ ਬੈਟਰੀ ਬੈਕਅੱਪ ਤੇ ਸੁਪਰਫਾਸਟ...
    • apple watch series 12 and ultra 4 launched
      Apple Watch Series 12 ਤੇ Ultra 4 ਲਾਂਚ, ਹਰ 5 ਸੈਕਿੰਡ 'ਚ ਰਿਕਾਰਡ ਹੋਵੇਗਾ...
    • apple launches new airpods 5
      ਐਪਲ ਨੇ ਲਾਂਚ ਕੀਤੇ ਨਵੇਂ 'AirPods 5' ਮਿਲੇਗਾ Siri AI ਤੇ ਲਾਈਵ...
    • iphone 18 pro price
      ਜਾਣੋ ਕਿੰਨੇ ਰੁਪਏ ਦਾ ਮਿਲੇਗਾ iPhone 18 Pro ਤੇ Pro Max, ਕੰਪਨੀ ਨੇ ਕੀਤਾ ਐਲਾਨ
    • apple s explosive surprise and shine event begins
      iPhone 18 Pro ਤੇ Pro Max 'ਚ ਮਿਲੇਗੀ ਦਮਦਾਰ ਬੈਟਰੀ, 15 ਮਿੰਟਾਂ 'ਚ ਹੋਵੇਗਾ...
    • iphone 18 pro and iphone 18 pro max launched
      Apple ਨੇ ਲਾਂਚ ਕੀਤੇ iPhone 18 Pro ਤੇ Pro Max, ਜਾਣੋ ਖ਼ਾਸ ਫੀਚਰਜ਼
    • how much was the world  s first iphone
      ਦੁਨੀਆ ਦਾ ਪਹਿਲਾ iPhone ਕਿੰਨੇ ਦਾ ਸੀ ਤੇ ਐਪਲ ਨੇ ਭਾਰਤ 'ਚ ਕਿਉਂ ਨਹੀਂ ਕੀਤਾ...
    • bsnl s bumper offer
      BSNL ਦਾ ਬੰਪਰ ਆਫਰ! ਮਿਲ ਰਹੀ 47 ਦਿਨਾਂ ਦੀ ਐਕਸਟਰਾ ਵੈਲਿਡਿਟੀ, ਜਾਣੋ ਕੀਮਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +