ਗੈਜੇਟ ਡੈਸਕ : ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਨੇ ਆਖਿਰਕਾਰ ਭਾਰਤੀ ਬਾਜ਼ਾਰ ਵਿਚ ਆਪਣੀ ਨਵੀਂ 8 ਸੀਰੀਜ਼ ਦੀਆਂ ਕਾਰਾਂ ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੀਂ ਸੀਰੀਜ਼ ਦੇ ਤਹਿਤ ਕੰਪਨੀ ਨੇ 2 ਮਾਡਲਜ਼ M8 Coupe ਅਤੇ Gran Coupe ਡਿਜ਼ਿਟਲੀ ਲਾਂਚ ਕੀਤਾ ਹੈ। ਕੰਪਨੀ ਇੰਨ੍ਹਾਂ ਦੋਵਾਂ ਕਾਰਾਂ ਨੂੰ BS6 ਪੈਟ੍ਰੋਲ ਇੰਜਣ ਦੇ ਨਾਲ ਆਈ ਹੈ ਅਤੇ ਹੁਣ ਇਸ ਦੀ ਬੁਕਿੰਗਜ਼ ਵੀ BMW ਨੇ ਸ਼ੁਰੂ ਕਰ ਦਿੱਤੀ ਹੈ।
BMW 8 Series Gran Coupe and M8 Coupe price in India
BMW 840i |
1.29 crore Rs |
BMW 840i
Sport Edition
|
1.55 crore Rs |
BMW M8 Coupe |
2.15 crore Rs |
BMW 8 Series Gran Coupe and M8 Coupe Engine Specs
|
Engine |
Transmission |
Power |
Torque |
8 Series
Gran Coupe
|
3.0 Litre |
8-Speed
Steptronic
|
335
bhp
|
500
NM
|
M8 Coupe |
4.4 Litre |
8-Speed
Steptronic
|
591
bhp
|
750
NM
|
BMW 8 Series ਵਿਚ ਮਿਲਣਗੇ ਇਹ ਕਮਾਲ ਦੇ ਫੀਚਰਜ਼
1. ਇਸ ਨਵੀਂ ਸੀਰੀਜ਼ ਵਿਚ ਕੰਪਨੀ ਨੇ ਕਰੂਜ਼ ਕੰਟਰੋਲ ਅਤੇ ਪੈਡਲ ਸ਼ਿਫਟਰ ਵਰਗੀਆਂ ਸਹੂਲਤਾਂ ਦਿੱਤੀਆਂ ਹਨ ਜੋ ਕਿ ਬ੍ਰੇਕਿੰਗ ਫੰਕਸ਼ਨ ਦੇ ਨਾਲ ਮਿਲ ਕੇ ਇਕ ਬਿਹਤਰੀਨ ਡ੍ਰਾਈਵਿੰਗ ਦਾ ਤਜ਼ਰਬਾ ਦਿੰਦੀ ਹੈ।
2. ਇਸਵਿਚ M ਐਕਸਡ੍ਰਾਈਵ ਤਕਨੀਕ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਿ ਆਲ ਵਹੀਲ ਡ੍ਰਾਈਵ ਨੂੰ ਸੁਪੋਰਟ ਕਰਵਾਉਂਦੀ ਹੈ।
3. ਦੋਵਾਂ ਕਾਰਾਂ ਦੇ ਵਜ਼ਨ ਨੂੰ ਘੱਟ ਕਰਨ ਦੇ ਲਈ ਇਨ੍ਹਾਂ ਦੇ ਰੂਫ 'ਤੇ ਕਾਰਬਨ ਫਾਈਬਰ ਮਟੀਰਿਅਲ ਦਾ ਇਸਤੇਮਾਲ ਹੋਇਆ ਹੈ।
ਇਨ੍ਹਾਂ ਕਾਰਾਂ ਨੂੰ 6 ਰੰਗਾਂ ਦੇ ਬਦਲ ਵਿਚ ਖਰੀਦਿਆ ਜਾ ਸਕੇਗਾ
(BMW M8 Coupe)
(BMW 8 Series Gran Coupe)
iPhone ਜਿੰਨੀ ਕੀਮਤ 'ਚ LG ਲਿਆਈ ਆਪਣਾ ਪ੍ਰੀਮਿਅਮ Velvet ਸਮਾਰਟਫੋਨ
NEXT STORY