Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 10, 2026

    4:03:28 PM

  • drug supply gang arrested in punjab

    ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ,...

  • backlog of immigration applications

    ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖ਼ਬਰ,...

  • amarinder singh raja warring statement

    ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ,...

  • stock market closes in green  sensex nifty registers big jump  know the reasons

    ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • BS-IV ਇੰਜਣ ਨਾਲ Suzuki ਨੇ ਲਾਂਚ ਕੀਤੀਆਂ ਇਹ ਸ਼ਾਨਦਾਰ ਬਾਈਕ

GADGETS News Punjabi(ਗੈਜੇਟ)

BS-IV ਇੰਜਣ ਨਾਲ Suzuki ਨੇ ਲਾਂਚ ਕੀਤੀਆਂ ਇਹ ਸ਼ਾਨਦਾਰ ਬਾਈਕ

  • Updated: 21 Feb, 2017 06:23 PM
ਜਲੰਧਰ
bs iv compliant 2017 suzuki gixxer sf launched in india
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਸੁਜ਼ੂਕੀ ਮੋਟਰਸਾਈਕਿਲ ਇੰਡੀਆ ਨੇ ਭਾਰਤ 'ਚ ਬੀ. ਐੱਸ-4 ਮਾਨਕ ਨੂੰ ਪੂਰਾ ਕਰਨ ਵਾਲੇ ਟੂ-ਵ੍ਹੀਲਰ ਜਿਕਸਰ, ਜਿਕਸਰ ਐੱਸ ਐੱਫ ਲਾਂਚ ਕਰ ਦਿੱਤੇ ਹਨ। ਸੁਜ਼ੂਕੀ ਦੀ ਇਹ ਨਵੀਂ ਰੇਂਜ ਅਤੇ ਐਨਵਾਇਰਨਮੇਂਟ ਫਰੈਂਡਲੀ ਇੰਜਣ, ਆਟੋ ਹੈੱਡਲੈਂਪ ਆਨ (ਏ. ਐੱਚ. ਓ) ਫੀਚਰ ਅਤੇ ਨਵੇਂ ਗਰਾਫਿਕਸ ਦੇ ਨਾਲ ਬਾਜ਼ਾਰੀ 'ਚ ਉਤਾਰੀ ਗਈ ਹੈ।

ਸੁਜ਼ੂਕੀ ਜਿਕਸਰ ਅਤੇ ਜਿਕਸਰ ਐੱਸ. ਐੱਫ (ਫੁੱਲ ਫੇਅਰਸ ਵਰਜਨ) 'ਚ ਫਿਊਲ ਟੈਂਕ ਦੇ ਕੋਲ ਨਵਾਂ ਸਪੋਰਟੀ ਗਰਾਫਿਕਸ ਲੁੱਕ ਦੇਖਣ ਨੂੰ ਮਿਲੇਗਾ। ਐੱਲ. ਈਡੀ ਟੇਲ ਲੈਂਪਸ ਨਾਲ ਵੀ ਬਾਇਕਾਂ ਦੀ ਲੁੱਕ ਬਿਹਤਰ ਹੋਈ ਹੈ। ਜਿਕਸਰ ਤਿੰਨ ਕਲਰਾਂ 'ਚ ਪਰਲ ਮਿਰਾ ਰੈੱਡ, ਮਟੈਲਿਕ ਟਰਿਟਨ ਬਲੂ ਅਤੇ ਗਲਾਸ ਸਪਾਰਕਲ ਬਲੈਕ ਉਪਲੱਬਧ ਹੋਵੇਗੀ। ਬਾਈਕ ਨੂੰ ਡਿਊਲ ਟੋਨ ਪੇਂਟ ਸਕੀਮ ਦੇ ਨਾਲ ਲਿਆਇਆ ਗਿਆ ਹੈ। ਹੇਠਾਂ ਤੋਂ ਅੱਧਾ ਹਿੱਸਾ ਗਲਾਸ ਬਲੈਕ 'ਚ ਨਜ਼ਰ ਆਵੇਗਾ। ਤਿੰਨੋਂ ਕਲਰ ਸੁਜ਼ੂਕੀ ਜਿਕਸਰ ਦੇ ਰਿਅਰ ਡਿਸਕ ਬ੍ਰੇਕ ਵਰਜ਼ਨ 'ਚ ਉਪਲੱਬਧ ਹਨ ਜਦ ਕਿ ਪੂਰਾ ਬਲੈਕ ਆਪਸ਼ਨ ਰਿਅਰ ਡਰਮ ਬ੍ਰੇਕ ਵੇਰਿਅੰਟ 'ਚ ਵੀ ਮਿਲੇਗਾ।

2017 ਸੁਜ਼ੂਕੀ ਜਿਕਸਰ BS IV ਦੀ ਕੀਮਤ :
ਸੁਜ਼ੂਕੀ ਜਿਕਸਰ ਰਿਅਰ ਡਿਸਕ : 80,528 ਰੁਪਏ (ਐਕਸ-ਸ਼ੋਰੂਮ, ਦਿੱਲੀ)
ਸੁਜ਼ੂਕੀ ਜਿਕਸਰ ਰਿਅਰ ਡਰਮ : 77,452 ਰੁਪਏ (ਐਕਸ-ਸ਼ੋਰੂਮ, ਦਿੱਲੀ)

2017 ਸੁਜੁਕੀ ਜਿਕਸਰ ਐਸ.ਐੱਫ BS IV
2017 ਸੁਜ਼ੂਕੀ ਜਿਕਸਰ ਐਸ. ਐੱਫ ਹੁਣ ਨਵੇਂ ਸਪੋਰਟੀ ਲੁੱਕ 'ਚ ਉਪਲੱਬਧ ਹੈ। ਹੁਣ ਤੁਹਾਨੂੰ ਡਿਜ਼ਾਇਨ 'ਚ ਸੁਜ਼ੂਕੀ ਲੋਗੋ ਦੀ ਧਮਕ ਵੀ ਨਜ਼ਰ ਆਵੇਗੀ। ਇਸ 'ਚ ਮੇਟੈਲਿਕ ਟਰਿਟਨ ਬਲੂ, ਗਲਾਸ ਸਪਾਰਕਲ ਬਲੈਕ, ਮੇਟੈਲਿਕ ਮੈਟ ਬਲੈਕ ਅਤੇ ਪਰਲ ਮਿਰਾ ਰੈੱਡ ਕਲਰ ਮਿਲਣਗੇ। ਜਿਕਸਰ ਐੱਸ. ਐੱਫ 6i ਵੇਰਿਅੰਟ ਮਟੈਲਿਕ ਟਰਿਟਨ ਬਲੂ ਅਤੇ ਗਲਾਸ ਸਪਾਰਕਲ ਬਲੈਕ ਅਤੇ ਮੇਟੈਲਿਕ ਮੈਟ ਬਲੈਕ ਕਲਰ ਦੇ ਨਾਲ ਮਿਲੇਗਾ। ਨਵੀਂ ਸੁਜ਼ੂਕੀ ਜਿਕਸਰ ਅਤੇ ਜਿਕਸਰ ਐੱਸ.ਐੱਫ 'ਚ ਪਹਿਲਾਂ ਦੀ ਤਰ੍ਹਾਂ ਹੀ 154.9 ਸੀ. ਸੀ ਦਾ ਸਿੰਗਲ-ਸਿਲੈਂਡਰ ਇੰਜਣ ਹੈ ਜਿਸ 'ਚ 14. 6 ਬੀ. ਐੱਚ. ਪੀ ਦੀ ਪਾਵਰ ਹੈ।

2017 ਸੁਜੂਕੀ ਜਿਕਸਰ ਐੱਸ ਐੱਫ BS IV ਦੀਆਂ ਕੀਮਤਾਂ :
ਸੁਜ਼ੂਕੀ ਜਿਕਸਰ ਐੱਸ. ਐੱਫ : 89,659 ਰੁਪਏ (ਐਕਸ ਸ਼ੋਰੂਮ, ਦਿੱਲੀ)
ਸੁਜੂਕੀ ਜਿਕਸਰ ਐਸ. ਐੱਫ 6i : 93,499 ਰੁਪਏ (ਐਕਸ ਸ਼ੋਰੂਮ, ਦਿੱਲੀ)

  • ਬੀ ਐੱਸ 4 ਮਾਨਕ
  • ਟੂ ਵ੍ਹੀਲਰ ਜਿਕਸਰ
  • ਜਿਕਸਰ ਐੱਸ ਐੱਫ
  • bs iv compliant 2017
  • suzuki
  • gixxer
  • sf
  • launched
  • in india

Samsung Galaxy Tab S3 ਦੀ ਤਸਵੀਰ MWC 2017 ਤੋਂ ਪਹਿਲਾਂ ਲੀਕ

NEXT STORY

Stories You May Like

  • new hero passion plus disc launched
    ਲਾਂਚ ਹੋ ਗਈ ਧਾਕੜ ਬਾਈਕ ! 100cc ਇੰਜਣ ਤੇ 71 kmpl ਮਾਈਲੇਜ ; ਕੀਮਤ ਵੀ ਸਿਰਫ...
  • samsung  s flagship phone is launching soon
    ਜਲਦ ਲਾਂਚ ਹੋ ਰਿਹਾ Samsung ਦਾ ਧਾਕੜ ਫੋਨ ! ਮਿਲਣਗੇ ਇਹ ਸ਼ਾਨਦਾਰ ਫੀਚਰਜ਼
  • great phone launched
    5000mAh ਦੀ ਬੈਟਰੀ ਤੇ 13MP ਕੈਮਰੇ ਨਾਲ ਲਾਂਚ ਹੋਇਆ ਸ਼ਾਨਦਾਰ ਫੋਨ ! ਕੀਮਤ ਸਿਰਫ ...
  • nissan launches powerful suv in india
    ਭਾਰਤ 'ਚ ਲਾਂਚ ਹੋ ਗਈ ਧਾਕੜ SUV ! ਜਾਣੋ ਕੀਮਤ, ਇੰਜਣ ਤੇ ਬਿਹਤਰੀਨ ਫੀਚਰਸ
  • isro  cryogenic engine  flight test
    ਇਸਰੋ ਨੇ ਸਫਲਤਾਪੂਰਵਕ ਪੂਰਾ ਕੀਤਾ ਕਰਾਇਓਜੈਨਿਕ ਇੰਜਣ ਦਾ ਅੰਤਿਮ ਉਡਾਣ ਪ੍ਰੀਖਣ
  • now ai photos will be created in just 4 seconds
    ਹੁਣ ਸਿਰਫ਼ 4 ਸਕਿੰਟਾਂ 'ਚ ਬਣਨਗੀਆਂ AI ਫੋਟੋਆਂ ! Google ਨੇ ਲਾਂਚ ਕੀਤਾ ਸ਼ਾਨਦਾਰ ਫੀਚਰ
  • data transfer from iphone to android will now be done in minutes
    iPhone ਤੋਂ Android 'ਤ ਹੁਣ ਮਿੰਟਾਂ 'ਚ ਹੋਵੇਗਾ ਡਾਟਾ ਟ੍ਰਾਂਸਫਰ, ਐਪਲ ਨੇ ਲਾਂਚ ਕੀਤਾ ਸ਼ਾਨਦਾਰ ਫੀਚਰ
  • bsnl launches satellite phone for rs 1 34 lakh  connectivity will available
    BSNL ਨੇ 1.34 ਲੱਖ ਰੁਪਏ ’ਚ ਸੈਟੇਲਾਈਟ ਫੋਨ ਕੀਤਾ ਲਾਂਚ, ਦੂਰ-ਦੁਰਾਡੇ ਇਲਾਕਿਆਂ ’ਚ ਮਿਲੇਗੀ ਕੁਨੈਕਟੀਵਿਟੀ
  • powercom s new ultimatum regarding inspection of electricity network
    ਪੰਜਾਬ 'ਚ ਇਨ੍ਹਾਂ ਕਾਲੋਨੀਆਂ ਲਈ ਪਾਵਰਕਾਮ ਨੇ ਖਿੱਚੀ ਤਿਆਰੀ! ਨਵਾਂ ਅਲਟੀਮੇਟਮ...
  • canal embankment breaches  water enters colonies in jalandhar
    ਜਲੰਧਰ 'ਚ ਨਹਿਰ ਦਾ ਟੁੱਟਿਆ ਬੰਨ੍ਹ, ਕਾਲੋਨੀਆਂ 'ਚ ਵੜ ਗਿਆ ਪਾਣੀ
  • street light tender still pending after a month
    8.25 ਕਰੋੜ ਦੇ ਸਟਰੀਟ ਲਾਈਟ ਟੈਂਡਰ ਇਕ ਮਹੀਨੇ ਬਾਅਦ ਵੀ ਵਿਚਾਲੇ ਲਟਕੇ
  • mastermind of fake gst billing scam arrested
    55.35 ਕਰੋੜ ਦੇ ਫਰਜ਼ੀ GST ਬਿਲਿੰਗ ਘਪਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ
  • travel agents cheated youth of rs 45 lakh on sending them to america
    2 ਨੌਜਵਾਨਾਂ ਨਾਲ ਲੱਖਾਂ ਦੀ ਠੱਗੀ, ਪੈਸੇ ਵਾਪਸ ਮੰਗਣ 'ਤੇ ਬਿਸ਼ਨੋਈ ਗਰੁੱਪ ਤੋਂ...
  • sho tanda gurinderjit singh nagra line present complaint of us attorney general
    ਅਮਰੀਕਾ ਦੇ ਅਟਾਰਨੀ ਜਨਰਲ ਦੀ ਸ਼ਿਕਾਇਤ 'ਤੇ ਪੰਜਾਬ ਪੁਲਸ ਦੇ SHO 'ਤੇ ਡਿੱਗੀ...
  • video chicken businessman brandishing pistol in car goes viral in jalandhar
    ਜਲੰਧਰ 'ਚ ਚਿਕਨ ਕਾਰੋਬਾਰੀ ਵਿਵਾਦਾਂ 'ਚ ਘਿਰਿਆ! ਚਲਦੀ ਕਾਰ 'ਚ ਪਿਸਤੌਲ...
  • big regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
Trending
Ek Nazar
eu imposes duties on chinese tyres

EU ਦਾ ਚੀਨ ਨੂੰ ਵੱਡਾ ਝਟਕਾ, ਚੀਨੀ ਟਾਇਰਾਂ 'ਤੇ ਲਗਾਇਆ 45.3 ਫੀਸਦੀ ਟੈਕਸ

national award winning filmmaker r chezhiyan dies at 57

ਨੈਸ਼ਨਲ ਐਵਾਰਡ ਜੇਤੂ ਮਸ਼ਹੂਰ ਫਿਲਮ ਨਿਰਮਾਤਾ ਦਾ ਦਿਹਾਂਤ, ਹਸਪਤਾਲ 'ਚ ਚੱਲ ਰਿਹਾ ਸੀ...

indians in new zealand

ਨਿਊਜ਼ੀਲੈਂਡ ਦੀ ਆਰਥਿਕਤਾ 'ਚ ਭਾਰਤੀਆਂ ਦੀ ਵੱਡੀ ਭੂਮਿਕਾ, GDP 'ਚ 37 ਅਰਬ ਡਾਲਰ...

home ministry  ias  ips  officer transfer

ਗ੍ਰਹਿ ਮੰਤਰਾਲਾ ਨੇ 21 IAS ਤੇ 40 IPS ਅਧਿਕਾਰੀਆਂ ਦਾ ਕੀਤਾ ਤਬਾਦਲਾ

gaurav khanna made a shocking statement about akanksha

'10 ਸਾਲ ਖੇਡ ਗਈ ਮੇਰੇ ਨਾਲ...'! ਗੌਰਵ ਖੰਨਾ ਨੇ ਅਕਾਂਕਸ਼ਾ ਨੂੰ ਲੈ ਕੇ ਦਿੱਤਾ...

akanksha chamola says gaurav khanna already knew about my secret

ਗੌਰਵ ਖੰਨਾ ਨੂੰ ਮੇਰੇ ਰਾਜ਼ ਬਾਰੇ ਪਹਿਲਾਂ ਹੀ ਪਤਾ ਸੀ; ਅਕਾਂਕਸ਼ਾ ਦਾ ਇਕ ਹੋਰ ਵੱਡਾ...

20 ias officers  transfers

ਵੱਡਾ ਪ੍ਰਸ਼ਾਸਨਿਕ ਫੇਰਬਦਲ : UP 'ਚ 20 IAS ਅਧਿਕਾਰੀਆਂ ਦੇ ਤਬਾਦਲੇ

ancient artifacts

ਭਾਰਤ ਨਾਲ ਸਬਧਤ ਤਿੰਨ ਪ੍ਰਾਚੀਨ ਕਲਾਕ੍ਰਿਤੀਆਂ ਵਾਪਸ ਕਰੇਗਾ ਆਸਟ੍ਰੇਲੀਆ

us airstrikes on iran

ਅਮਰੀਕੀ ਹਵਾਈ ਹਮਲਿਆਂ 'ਚ 14 ਲੋਕਾਂ ਦੀ ਮੌਤ, 78 ਹੋਰ ਜ਼ਖਮੀ

india and australia agreement

ਭਾਰਤ-ਆਸਟ੍ਰੇਲੀਆ ਵਿਚਾਲੇ ਪ੍ਰਮਾਣੂ ਊਰਜਾ ਅਤੇ ਰੱਖਿਆ ਸਮੇਤ ਕਈ ਅਹਿਮ ਸਮਝੌਤਿਆਂ...

famous actor admitted to hospital

ਮਸ਼ਹੂਰ ਪੰਜਾਬੀ ਅਦਾਕਾਰ ਨੂੰ ਅਚਾਨਕ ਲਿਜਾਣਾ ਪਿਆ ਹਸਪਤਾਲ ! ਦਿਲਜੀਤ ਦੀ ਫ਼ਿਲਮ 'ਚ...

flood in china

ਚੀਨ 'ਚ 'ਮੇਅਸਾਕ' ਤੂਫ਼ਾਨ ਨੇ ਮਚਾਈ ਤਬਾਹੀ; 39 ਲੋਕਾਂ ਦੀ ਮੌਤ

india australia partnership

ਭਾਰਤ ਅਤੇ ਆਸਟ੍ਰੇਲੀਆ ਨੇ ਸਾਈਬਰ, ਕ੍ਰਿਟੀਕਲ ਤਕਨਾਲੋਜੀ ਸਹਿਯੋਗ ਨੂੰ ਹੁਲਾਰਾ ਦੇਣ...

heavy rain next 48 hours imd

Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ...

people killed in pakistan

ਪਾਕਿਸਤਾਨ 'ਚ 4 ਦਿਨਾਂ 'ਚ ਅੱਤਵਾਦੀਆਂ ਸਮੇਤ ਮਾਰੇ ਗਏ 96 ਲੋਕ

famous actress secretly gets married for the second time

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਦੂਜਾ ਵਿਆਹ ! ਜਾਣੋ ਹੁਣ ਕਿਸ ਨੂੰ...

famous actor  s mother passes away

'ਦੁਨੀਆ ਖ਼ਾਮੋਸ਼ ਹੋ ਗਈ..!' ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਂ ਦਾ ਹੋਇਆ...

karachi ranked down

ਕਰਾਚੀ ਦੁਨੀਆ ਦੇ 'ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ' 'ਚ ਹੋਇਆ ਸ਼ਾਮਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • android users beware
      Android ਯੂਜ਼ਰਸ ਸਾਵਧਾਨ ! Google ਨੇ Free storage ਦੇ ਬਦਲ'ਤੇ ਨਿਯਮ, ਕਰੋ ਇਹ...
    • bsnl launches satellite phone for rs 1 34 lakh  connectivity will available
      BSNL ਨੇ 1.34 ਲੱਖ ਰੁਪਏ ’ਚ ਸੈਟੇਲਾਈਟ ਫੋਨ ਕੀਤਾ ਲਾਂਚ, ਦੂਰ-ਦੁਰਾਡੇ ਇਲਾਕਿਆਂ...
    • nissan launches powerful suv in india
      ਭਾਰਤ 'ਚ ਲਾਂਚ ਹੋ ਗਈ ਧਾਕੜ SUV ! ਜਾਣੋ ਕੀਮਤ, ਇੰਜਣ ਤੇ ਬਿਹਤਰੀਨ ਫੀਚਰਸ
    • bsnl launches a phone more expensive than iphone
      BSNL ਨੇ ਲਾਂਚ ਕਰ'ਤਾ iPhone ਤੋਂ ਵੀ ਮਹਿੰਗਾ ਫੋਨ ! ਕੀਮਤ ਜਾਣ ਉਡਣਗੇ ਹੋਸ਼
    • big scam happening in the name of online shopping
      Online Shopping ਦੇ ਨਾਂ 'ਤੇ ਹੋ ਰਿਹਾ ਵੱਡਾ ਸਕੈਮ ! ਹਰ 5 'ਚੋਂ 1 USB ਸਟੋਰੇਜ...
    • truecaller gave a big challenge to trai
      Truecaller ਨੇ ਟਰਾਈ ਨੂੰ ਦਿੱਤੀ ਵੱਡੀ ਚੁਣੌਤੀ ! ਕਿਹਾ - 'ਵਧ ਰਿਹੈ ਸਪੈਮ...
    • this powerful phone from samsung for just rs 999
      ਸਿਰਫ਼ 999 ਰੁਪਏ 'ਚ Samsung ਦਾ ਇਹ ਧਾਕੜ ਫ਼ੋਨ ! ਭਾਰਤ 'ਚ Pre-Reservation...
    • now you will get an alert 24 hours before the rain
      ਹੁਣ ਬਾਰਿਸ਼ ਆਉਣ ਤੋਂ 24 ਘੰਟਾ ਪਹਿਲਾਂ ਹੀ ਮਿਲੇਗਾ ਅਲਰਟ ! ਲਾਗੂ ਹੋਇਆ  BharatFS...
    • this flags has become cheaper by rs 21 000
      21,000 ਰੁਪਏ ਸਸਤਾ ਹੋ ਗਿਆ ਇਹ Flagship ਫ਼ੋਨ ! ਮਿਲੇਗਾ ਜ਼ਬਰਦਸਤ ਕੈਮਰਾ ਤੇ...
    • google confirms pixel 11 launch date
      Google ਨੇ Pixel 11 ਦੀ ਲਾਂਚ ਡੇਟ 'ਤੇ ਲਾਈ ਮੋਹਰ ! ਇਸ ਦਿਨ ਹੋਵੇਗਾ ਲਾਂਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +