Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 15, 2026

    8:03:56 PM

  • major announcement by the election commission for 17 states

    ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ...

  • punjab bandh parvinder singh jhota

    'ਪੰਜਾਬ ਬੰਦ' ਮਗਰੋਂ ਪਰਵਿੰਦਰ ਸਿੰਘ ਝੋਟੇ ਦੇ...

  • sachin pilot will stay in punjab for 5 days from tomorrow

    ਸਚਿਨ ਪਾਇਲਟ ਭਲਕੇ ਤੋਂ 5 ਦਿਨ ਰਹਿਣਗੇ ਪੰਜਾਬ,...

  • punjab long power cut on friday

    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਲਾਂਚ ਹੋ ਗਿਆ ਨਵਾਂ ਫੈਮਿਲੀ ਇਲੈਕਟ੍ਰਿਕ ਸਕੂਟਰ ! ਬੂਕਿੰਗ ਹੋਈ ਸ਼ੁਰੂ, ਜਾਣੋ ਫੀਚਰ ਤੇ ਕੀਮਤ

GADGETS News Punjabi(ਗੈਜੇਟ)

ਲਾਂਚ ਹੋ ਗਿਆ ਨਵਾਂ ਫੈਮਿਲੀ ਇਲੈਕਟ੍ਰਿਕ ਸਕੂਟਰ ! ਬੂਕਿੰਗ ਹੋਈ ਸ਼ੁਰੂ, ਜਾਣੋ ਫੀਚਰ ਤੇ ਕੀਮਤ

  • Edited By Shubam Kumar,
  • Updated: 22 Sep, 2026 02:04 PM
Gadgets
new family electric scooter launched  bookings open
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ : ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਦੋ-ਪਹੀਆ ਵਾਹਨਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਆਪਣਾ ਨਵਾਂ ਫੈਮਿਲੀ ਇਲੈਕਟ੍ਰਿਕ ਸਕੂਟਰ Honda QC3 ਆਧਿਕਾਰਿਕ ਤੌਰ 'ਤੇ ਲਾਂਚ ਕਰ ਦਿੱਤਾ ਹੈ। ਸ਼ਹਿਰੀ ਖੇਤਰਾਂ ਵਿੱਚ ਰੋਜ਼ਾਨਾ ਆਫਿਸ, ਬਾਜ਼ਾਰ ਅਤੇ ਘਰੇਲੂ ਕੰਮਕਾਜ ਲਈ ਇਲੈਕਟ੍ਰਿਕ ਸਕੂਟਰਾਂ ਦੀ ਲੋਕਪ੍ਰਿਅਤਾ ਤੇਜ਼ੀ ਨਾਲ ਵਧ ਰਹੀ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਂਡਾ ਨੇ ਇਸ ਸਕੂਟਰ ਨੂੰ ਖਾਸ ਤੌਰ 'ਤੇ ਪਰਿਵਾਰਕ ਲੋੜਾਂ ਅਤੇ ਡੇਲੀ ਸਿਟੀ ਰਾਈਡ ਲਈ ਤਿਆਰ ਕੀਤਾ ਹੈ। ਇਹ ਭਾਰਤੀ ਬਾਜ਼ਾਰ 'ਚ ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਤੀਜਾ ਫੈਮਿਲੀ ਇਲੈਕਟ੍ਰਿਕ ਸਕੂਟਰ ਹੈ।

ਹੋਂਡਾ QC3 ਦੀ ਐਕਸ-ਸ਼ੋਅਰੂਮ ਕੀਮਤ (ਨਵੀਂ ਦਿੱਲੀ) 1,35,000 ਰੁਪਏ ਤੈਅ ਕੀਤੀ ਗਈ ਹੈ। ਕੰਪਨੀ ਨੇ ਲਾਂਚਿੰਗ ਦੇ ਨਾਲ ਹੀ ਅੱਜ ਤੋਂ ਇਸ ਦੀ ਆਧਿਕਾਰਿਕ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਗਾਹਕ 5,000 ਰੁਪਏ ਦੀ ਟੋਕਨ ਰਾਸ਼ੀ ਦੇ ਕੇ ਇਸ ਇਲੈਕਟ੍ਰਿਕ ਸਕੂਟਰ ਨੂੰ ਬੁੱਕ ਕਰਵਾ ਸਕਦੇ ਹਨ।  ਸ਼ੁਰੂਆਤੀ ਚਰਨ ਵਿੱਚ ਇਹ ਇਲੈਕਟ੍ਰਿਕ ਸਕੂਟਰ ਦੇਸ਼ ਦੇ ਚੋਣਵੇਂ ਸ਼ਹਿਰਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ। ਗਾਹਕ ਇਸ ਨੂੰ ਦਿੱਲੀ, ਆਗਰਾ, ਕਟਕ, ਸੂਰਤ ਅਤੇ ਕੋਲਮ ਵਿੱਚ ਹੋਂਡਾ ਦੇ ਚੋਣਵੇਂ ਅਧਿਕਾਰਤ ਰੈੱਡਵਿੰਗ ਡੀਲਰਸ਼ਿਪਾਂ ਰਾਹੀਂ ਖਰੀਦ ਸਕਦੇ ਹਨ। ਇਹ ਸਕੂਟਰ ਇੱਕ ਵਾਰ ਚਾਰਜ ਹੋਣ 'ਤੇ 145 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦਾ ਹੈ।

 ਪਰਿਵਾਰਕ ਵਰਤੋਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਨੇ ਇਸ ਵਿੱਚ 32 ਲੀਟਰ ਦਾ ਵੱਡਾ ਸਟੋਰੇਜ ਸਪੇਸ ਦਿੱਤਾ ਹੈ। ਇਸ ਸਟੋਰੇਜ ਵਿੱਚ ਰੋਜ਼ਾਨਾ ਖਰੀਦਦਾਰੀ ਦਾ ਸਮਾਨ, ਬੈਗ ਅਤੇ ਹੋਰ ਜ਼ਰੂਰੀ ਚੀਜ਼ਾਂ ਆਸਾਨੀ ਨਾਲ ਰੱਖੀਆਂ ਜਾ ਸਕਦੀਆਂ ਹਨ।  ਕੰਪਨੀ ਨੇ Honda QC3 ਨੂੰ ਸਿਰਫ਼ ਇੱਕ ਸਧਾਰਨ ਸਕੂਟਰ ਵਜੋਂ ਹੀ ਨਹੀਂ, ਸਗੋਂ ਇੱਕ ਸਮਾਰਟ ਫੈਮਿਲੀ ਈਵੀ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਇਸ ਵਿੱਚ ਸਮਾਰਟ ਕੀ ਦੀ ਸੁਵਿਧਾ ਦਿੱਤੀ ਗਈ ਹੈ, ਜੋ ਰੋਜ਼ਾਨਾ ਦੀ ਰਾਈਡਿੰਗ ਨੂੰ ਵਧੇਰੇ ਆਰਾਮਦਾਇਕ ਅਤੇ ਸੁਖਾਲਾ ਬਣਾਉਂਦੀ ਹੈ।

  • electric scooter
  • launched
  • Bookings open
  • features
  • price

ਕੀ ਚੀਜ਼ ਇੱਕ ਵਿੱਤੀ ਤੌਰ 'ਤੇ ਤਿਆਰ ਬਾਈਕ ਰਾਈਡਰ ਨੂੰ ਇੱਕ ਗੈਰ-ਤਿਆਰ ਰਾਈਡਰ ਤੋਂ ਵੱਖ ਕਰਦੀ ਹੈ ?

NEXT STORY

Stories You May Like

  • a new 5g phone is set to launch soon
    ਜਲਦ ਲਾਂਚ ਹੋਣ ਜਾ ਰਿਹੈ ਨਵਾਂ 5G ਫੋਨ ! ਕੀਮਤ ਸਿਰਫ...
  • whatsapp s big new announcement
    WhatsApp ਦਾ ਨਵਾਂ ਧਮਾਕਾ : ਹੁਣ ਪਹਿਲਾਂ ਤੋਂ ਹੀ 'ਸ਼ੈਡਿਊਲ' ਕਰ ਸਕੋਗੇ ਮੈਸੇਜ, ਆ ਗਿਆ ਨਵਾਂ ਫੀਚਰ
  • jaguar land rover launched its first electric suv
    ਸਿੰਗਲ ਚਾਰਜ 'ਤੇ 609KM ਚੱਲੇਗੀ ਇਹ SUV, ਸ਼ੁਰੂ ਹੋਈ ਇਸ ਇਲੈਕਟ੍ਰਿਕ ਕਾਰ ਦੀ ਬੁਕਿੰਗ
  • good news for farmers
    ਕਿਸਾਨਾਂ ਲਈ Good News ! ਹੁਣ 50% ਛੋਟ 'ਤੇ ਮਿਲਣਗੇ ਹਾੜ੍ਹੀ ਫ਼ਸਲਾਂ ਦੇ ਬੀਜ, UP 'ਚ ਆਨਲਾਈਨ ਬੂਕਿੰਗ ਸ਼ੁਰੂ
  • new 5g phone launched with 200mp camera
    200MP ਕੈਮਰਾ ਨਾਲ ਨਵਾਂ 5G ਫੋਨ ਲਾਂਚ ! ਜਾਣੋ ਫੀਚਰਜ਼
  • iqoo  s new phone is set to launch soon
    iQOO ਦਾ ਨਵਾਂ ਫੋਨ ਜਲਦ ਹੋਣ ਵਾਲੈ ਲਾਂਚ ! ਜਾਣੋ ਫੀਚਰਜ਼
  • huawei has launched its new smartphones
    Huawei ਨੇ ਲਾਂਚ ਕਰ'ਤੇ ਆਪਣੇ ਨਵੇਂ ਸਮਾਰਟਫੋਨ ! ਜਾਣੋ ਫੀਚਰਜ਼ ਤੇ ਕੀਮਤ
  • samsung s powerful phones launched
    6000mAh ਦੀ ਬੈਟਰੀ ਤੇ 50MP ਦੇ ਕੈਮਰੇ ਨਾਲ ਲਾਂਚ ਹੋਏ Samsung ਦੇ ਧਾਕੜ ਫੋਨ ! ਜਾਣੋ ਕੀਮਤ
  • police and drug inspector raid medical store  1 lakh pills recovered
    ਆਨੰਦ ਮੈਡੀਕਲ ਸਟੋਰ ਦੀ ਦੂਜੀ ਦੁਕਾਨ 'ਤੇ ਪੁਲਸ ਤੇ ਡਰੱਗ ਇੰਸਪੈਕਟਰ ਦੀ ਰੇਡ, 1...
  • parvinder jhota punjab bandh
    11 ਘੰਟੇ ਬੰਦ ਰਿਹਾ ਪੰਜਾਬ: 1 ਨੌਜਵਾਨ ਦੀ ਮੌਤ, ਕਈ ਪ੍ਰਦਰਸ਼ਨਕਾਰੀ ਡਿਟੇਨ; ਜਾਣੋ...
  • rain and hailstorms in punjab bring a chill
    ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਕਾਰਨ ਠੰਡ ਦੀ ਦਸਤਕ, ਡਿੱਗਿਆ ਤਾਪਮਾਨ, ਭਲਕੇ ਮੀਂਹ...
  • farmers protest on jalandhar phagwara national highway
    ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
  • strong response in adampur to the   punjab bandh
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਆਦਮਪੁਰ 'ਚ ਭਰਵਾਂ ਹੁੰਗਾਰਾ
  • major revelation in the osap case allegations of fraud false
    OSAP ਮਾਮਲੇ ਨਾਲ ਜੁੜੀ ਵੱਡੀ ਖ਼ਬਰ! Fraud ਦੇ ਇਲਜ਼ਾਮ ਨਿਕਲੇ ਝੂਠੇ, ਮੰਗੀ ਮੁਆਫ਼ੀ
  • strong response in bhogpur to the punjab bandh called in protest
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਭੋਗਪੁਰ 'ਚ ਭਰਵਾਂ ਹੁੰਗਾਰਾ
  • 5 people were detained by the police for the bandh call dcp s statement
    ਪੰਜਾਬ ਬੰਦ ਦੌਰਾਨ ਜਲੰਧਰ 'ਚ ਪੁਲਸ ਨੇ 5 ਲੋਕਾਂ ਨੂੰ ਕੀਤਾ ਡਿਟੇਨ, DCP ਦਾ ਬਿਆਨ,...
Trending
Ek Nazar
school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

of course i will have children salman khan

"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

gurdaspur administration gears up to curb stubble burning

ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

kerala born nithya raman

ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

north korea tested cruise missiles

ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

us singer millben claims cockroach janata party receiving funds from us donors

'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • ahead of musk   will be happy if approval is received a few days earlier  mittal
      ਸੈਟੇਲਾਈਟ ਸੰਚਾਰ ਪਾਈਪਲਾਈਨ 'ਚ ਮਸਕ ਤੋਂ ਅੱਗੇ, ਕੁਝ ਦਿਨ ਪਹਿਲਾਂ ਪ੍ਰਵਾਨਗੀ...
    • bs 7 standards set to be implemented from april 2029
      BS-7 ਮਿਆਰ ਅਪ੍ਰੈਲ 2029 ਤੋਂ ਲਾਗੂ ਕੀਤੇ ਜਾਣ ਦੀ ਤਿਆਰੀ, ਕਾਰਾਂ ਤੇ SUV ਤੋਂ...
    • redmi  s new tablet to launch soon
      ਜਲਦ ਲਾਂਚ ਹੋਵੇਗਾ Redmi ਦਾ ਨਵਾਂ ਟੈਬਲੇਟ ! ਪੜ੍ਹੋ ਪੂਰੀ ਖਬਰ
    • great news for parents
      ਮਾਪਿਆਂ ਲਈ ਵੱਡੀ ਖ਼ੁਸ਼ਖ਼ਬਰੀ! ਬੱਚਿਆਂ ਦੇ iPhone 'ਚ ਹੁਣ ਨਹੀਂ ਚੱਲੇਗੀ ਹਰ...
    • whatsapp  scam  bank account  police  message
      ਸਿਰਫ਼ 'No' ਲਿਖਣ ਨਾਲ ਉੱਡ ਸਕਦੇ ਹਨ ਪੈਸੇ ! Whatsapp ਦੇ ਇਸ ਨਵੇਂ ਸਕੈਮ ਤੋਂ...
    • airtel users fun
      Airtel ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ₹348 ਵਾਲੇ ਧਮਾਕੇਦਾਰ ਪਲਾਨ 'ਚ ਮਿਲੇਗਾ...
    • 5g smartphone launched with a 5000 mah battery
      120Hz ਦੀ ਡਿਸਪਲੇਅ ਤੇ 5000 mAh ਦੀ ਬੈਟਰੀ ਨਾਲ ਲਾਂਚ ਹੋਇਆ 5G ਸਮਾਰਟਫੋਨ !...
    • big blow to users before diwali
      ਦਿਵਾਲੀ ਤੋਂ ਪਹਿਲਾਂ ਯੂਜ਼ਰਸ ਨੂੰ ਵੱਡਾ ਝਟਕਾ ! ਵਧੀਆਂ ਇਸ ਧਾਕੜ ਫੋਨ ਦੀਆਂ ਕੀਮਤਾਂ
    • openai meeting room recording device engineer arrested
      OpenAI ਦੇ ਮੀਟਿੰਗ ਰੂਮ 'ਚ ਰਿਕਾਰਡਿੰਗ ਡਿਵਾਇਸ ਮਿਲਣ ਮਗਰੋਂ ਇਕ ਇੰਜੀਨੀਅਰ...
    • apple launches homepod mini 2 and apple tv 4k
      ਐਪਲ ਨੇ ਭਾਰਤ 'ਚ ਲਾਂਚ ਕੀਤੇ HomePod mini 2 ਤੇ Apple TV 4K, ਕੀਮਤ ਬਹੁਤ ਘੱਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +