Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    6:37:17 PM

  • shiromani akali dal amritsar leader sandeep singh khalsa passes away

    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਟਾਂਡਾ ਤੋਂ...

  • punjab police administration reshuffle notification

    ਪੰਜਾਬ ਪੁਲਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ, ਜਾਰੀ...

  • punjab congress raja warring resignation

    ਪੰਜਾਬ ਕਾਂਗਰਸ ਵੱਡੀ ਹਲਚਲ, ਪ੍ਰਧਾਨਗੀ ਤੋਂ ਅਸਤੀਫੇ...

  • raja warring resignation ravneet bittu

    ਰਾਜਾ ਵੜਿੰਗ ਦੇ ਅਸਤੀਫੇ 'ਤੇ ਰਵਨੀਤ ਬਿੱਟੂ ਦਾ ਤੰਜ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • New Delhi
  • Realme ਨੇ ਲਾਂਚ ਕੀਤਾ 108MP ਕੈਮਰੇ ਵਾਲਾ ਸਭ ਤੋਂ ਸਸਤਾ ਫੋਨ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ

GADGETS News Punjabi(ਗੈਜੇਟ)

Realme ਨੇ ਲਾਂਚ ਕੀਤਾ 108MP ਕੈਮਰੇ ਵਾਲਾ ਸਭ ਤੋਂ ਸਸਤਾ ਫੋਨ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ

  • Edited By Babita,
  • Updated: 20 Jul, 2023 06:20 PM
New Delhi
realme smartphone
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ-  ਸਭ ਤੋਂ ਵਿਸ਼ਵਾਸਯੋਗ ਸਮਾਰਟਫੋਨ ਸੇਵਾ ਪ੍ਰਦਾਤਾ, ਰੀਅਲਮੀ ਨੇ ਅੱਜ ਰੀਅਲਮੀ C53 ਦੇ ਲਾਂਚ ਦਾ ਐਲਾਨ ਕੀਤਾ। ਇਹ ਇਸਦੀ ਚੈਂਪੀਅਨ ਸੀਰੀਜ ਦਾ ਨਵਾਂ ਮੈਂਬਰ ਹੈ। ਇਸਦੇ ਇਲਾਵਾ ਨੌਜਵਾਨਾਂ ਦੇ ਲਈ ਪਰਫੈਕਟ ਪੈਡ ਰੀਅਲਮੀ ਪੈਡ 2 ਵੀ ਲਾਂਚ ਕੀਤਾ ਗਿਆ। ਅਤਿਅਧੁਨਿਕ ਫੀਚਰਾਂ, ਲੀਪ ਫਾਰਵਰਡ ਟੈਕਨੋਲਾਜੀਕਲ ਉੱਨਤੀ ਅਤੇ ਸ਼ਕਤੀਸ਼ਾਲੀ ਪਰਫਾਰਮੈਂਸ ਦੇ ਨਾਲ ਇਹ ਦੋਵੇਂ ਉਤਪਾਦ ਇਸ ਉਦਯੋਗ ’ਚ ਨਵੀਂ ਕ੍ਰਾਂਤੀ ਲਿਆ ਦੇਣਗੇ।

ਨੋ ਲੀਪ, ਨੋ ਲਾਂਚ ਦੇ ਸਿਧਾਂਤ ਦੇ ਨਾਲ ਰੀਅਲਮੀ ਉਦਯੋਗ ’ਚ ਉੱਚ ਮਾਣਕ ਸਥਾਪਿਤ ਕਰ ਰਿਹਾ ਹੈ। ਇਹ ਬ੍ਰਾਂਡ ਨਵੇਂ ਉਤਪਾਦਾਂ ਦੇ ਹਰ ਪਹਿਲੂ ’ਚ ਲੀਪ ਫਾਰਵਰਡ ਟੈਕਨੋਲਾਜੀ ਪੇਸ਼ ਕਰਨ ਦੇ ਲਈ ਵਚਨਬੱਧ ਹੈ, ਤਾਂ ਕਿ ਇਹ ਗਾਹਕਾਂ  ਨੂੰ ਅਸਾਨੀ ਨਾਲ ਮਿਲ ਸਕੇ।

ਰੀਅਲਮੀ C53 ਆਪਣੇ ਸੈਗਮੈਂਟ ਦਾ ਪਹਿਲਾ ਅਤੇ ਇਕੱਲਾ ਸਮਾਰਟਫੋਨ ਹੈ, ਜਿਸ ’ਚ 108MP ਦਾ ਅਲਟਰਾ ਕਲੀਅਰ ਕੈਮਰਾ 3X ਇਨ ਸੈਂਸਰ, ਜੂਮ ਅਤੇ 8MP ਸੈਲਫੀ ਕੈਮਰਾ ਹੈ। ਰੀਅਲਮੀ C53 ਇਸ ਕੀਮਤ ਵਰਗ ’ਚ ਸਭ ਤੋਂ ਵੱਡੀ ROM ਅਤੇ ਡਾਯਨਾਮਿਕ RAM ਦੇ ਨਾਲ ਸਭ ਤੋਂ ਵੱਡਾ ਸਟੋਰੇਜ ਲੈ ਕੇ ਆਇਆ ਹੈ। ਇਸ ’ਚ 12GB ਤੱਕ ਦੀ ਡਾਯਨਾਮਿਕ RAM ਅਤੇ 128GB ਦੀ ROM ਹੈ, ਜਿਹੜੀ ਇਸ ਸਮਾਰਟਫੋਨ ਨੂੰ ਬਿਲਕੁਲ ਮੱਖਣ ਦੀ ਤਰ੍ਹਾਂ ਚੱਲਣ ’ਚ ਮਦਦ ਕਰਦੀ ਹੈ। ਰੀਅਲਮੀ C53 ’ਚ 7.99mm ਦਾ ਅਲਟਰਾ ਸਲਿਮ ਸ਼ਾਈਨੀ ਚੈਂਪੀਅਨ ਡਿਜਾਇਨ ਅਤੇ 90 ਹਰਟਜ ਦਾ ਡਿਸਪਲੇ ਹੈ, ਅਤੇ ਇਸ ’ਚ ਮਿੰਨੀ ਕੈਪਸੂਲ ਫੀਚਰ ਵੀ ਹੈ। ਇਸ ਸਮਾਰਟਫੋਨ ’ਚ 5000mAh ਦੀ ਸ਼ਕਤੀਸ਼ਾਲੀ ਬੈਟਰੀ ਅਤੇ 18W ਦੀ ਸੂਪਰਵੂਕ ਚਾਰਜਿੰਗ ਸਪੋਰਟ ਹੈ। ਇਹ ਯੂਨਿਸਾਕ T612 ਆਕਟਾ-ਕੋਰ ਚਿਪਸੇਟ ’ਤੇ ਚੱਲਦਾ ਹੈ। ਰੀਅਲਮੀ C53 ਦੋ ਖੂਬਸੂਰਤ ਰੰਗਾਂ : ਚੈਂਪੀਅਨ ਗੋਲਡ ਅਤੇ ਚੈਂਪੀਅਨ ਬਲੈਕ ’ਚ ਉਪਲਬਧ ਹੈ ਅਤੇ ਇਹ ਦੋ ਸਟੋਰੇਜ ਮਾਡਲਾਂ 4GB+128GB ਅਤੇ 6GB+64GB ’ਚ ਆਉਂਦਾ ਹੈ।

  1. ਰੀਅਲਮੀ C53 ਆਪਣੇ ਸੈਗਮੈਂਟ ਦਾ ਪਹਿਲਾ ਅਤੇ ਇਕੱਲਾ ਸਮਾਰਟਫੋਨ ਹੈ ਜਿਸ ’ਚ 108MP ਦਾ ਅਲਟਰਾ ਕਲੀਅਰ ਕੈਮਰਾ ਲੱਗਿਆ ਹੈ। ਇਸ ’ਚ 12GB ਦੀ ਡਾਯਨਾਮਿਕ RAM ਅਤੇ 90 ਹਰਟਜ ਡਿਸਪਲੇ ਦੇ ਨਾਲ 7.99mm ਦਾ ਅਲਟਰਾ ਸਲਿਮ ਸ਼ਾਈਨੀ ਚੈਂਪੀਅਨ ਡਿਜਾਇਨ ਹੈ। ਇਸ ’ਚ 5000mAh ਦੀ ਬੈਟਰੀ 18 ਵਾਟ ਦੇ ਸੂਪਰਵੂਕ ਚਾਰਜਰ ਦੇ ਨਾਲ ਹੈ ਅਤੇ ਇਹ ਯੂਨਿਸਕੋ T612 ਆਕਟਾਕੋਰ ਚਿਪਸੈਟ ’ਤੇ ਚੱਲਦਾ ਹੈ। ਇਹ 2 ਖੂਬਸੂਰਤ ਰੰਗਾਂ: ਚੈਂਪੀਅਨ ਗੋਲਡ ਅਤੇ ਚੈਂਪੀਅਨ ਬਲੈਕ ਅਤੇ ਦੋ ਸਟੋਰੇਜ ਮਾਡਲਾਂ 4GB+128GB, 9,999 ਰੁਪਏ ’ਚ ਅਤੇ 6GB+64GB 10,999 ਰੁਪਏ ’ਚ ਉਪਲਬਧ ਹੈ।
  2. ਰੀਅਲਮੀ ਪੈਡ 2 ਸੈਗਮੈਂਟ ਦਾ ਪਹਿਲਾ ਟੇਬਲੇਟ ਹੈ ਜਿਸ ’ਚ 120 ਹਰਟਜ 2K ਡਿਸਪਲੇ ਲੱਗਿਆ ਹੈ। ਇਹ 11.5 ਇੰਚ ਦੀ ਅਲਟਰਾ ਲਾਰਜ ਸਕ੍ਰੀਨ ਅਤੇ ਐਂਡਰਾਇਡ 13 ’ਤੇ ਅਧਾਰਿਤ ਰੀਅਲਮੀ UI 4.0 ਦੇ ਨਾਲ ਆਉਂਦਾ ਹੈ। ਇਸ ’ਚ 256GB ਦੀ ਵਿਸ਼ਾਲ ਮੈਮਰੀ ਹੈ। ਰੀਅਲਮੀ ਪੈਡ 2 ਦੋ ਆਕਰਸ਼ਕ ਰੰਗਾਂ ਇੰਸਪੀਰੇਸ਼ਨ ਗ੍ਰੀਨ ਅਤੇ ਇਮੇਜੀਨੇਸ਼ਨ ਗ੍ਰੇ ’ਚ ਆਉਂਦਾ ਹੈ। ਰੀਅਲਮੀ ਪੈਡ-2 6GB+128GB ਦੀ ਕੀਮਤ 19,999 ਰੁਪਏ ਅਤੇ ਰੀਅਲਮੀ ਪੈਡ-2 8GB+128GB ਦੀ ਕੀਮਤ 22,999 ਰੁਪਏ ਹੈ।
  3. ਰੀਅਲਮੀ C53 ਦੀ ਪਹਿਲੀ ਸੇਲ 26 ਜੁਲਾਈ, 2023 ਨੂੰ ਦੁਪਿਹਰ 12:00 ਵਜੇ ਤੋਂ ਰੀਅਲਮੀ.ਕਾਮ ਫਲਿੱਪਕਾਰਟ ਅਤੇ ਮੇਨਲਾਈਨ ਚੈਨਲਾਂ ’ਤੇ ਸ਼ੁਰੂ ਹੋਵੇਗੀ। ਇਸ ਸੇਲ ਦੇ ਦੌਰਾਨ ਗ੍ਰਾਹਕ ਰੀਅਲਮੀ C53 6GB+64GB ਮਾਡਲ ’ਤੇ 1000 ਰੁਪਏ ਤੱਕ ਦੀ ਛੂਟ ਪ੍ਰਾਪਤ ਕਰ ਸਕਦੇ ਹਨ। (500 ਰੁਪਏ ਦੇ ਬੈਂਕ ਆਫਰ ਅਤੇ 500 ਰੁਪਏ ਦਾ ਵਾਧੂ ਕੂਪਨ ਮਿਲਾ ਕੇ)। ਇਸੇ ਤਰ੍ਹਾਂ ‘ਅਰਲੀ ਬਰਡ ਸੇਲ’ 19 ਜੁਲਾਈ ਨੂੰ ਸ਼ਾਮੀ 6:00 ਵਜੇ ਤੋਂ ਰਾਤੀ 8:00 ਵਜੇ ਤੱਕ ਰੀਅਲਮੀ.ਕਾਮ ਅਤੇ ਫਲਿੱਪਕਾਰਟ ’ਤੇ ਚੱਲਗੇੀ, ਜਿਸ ’ਚ ਗ੍ਰਾਹਕਾਂ ਨੂੰ ਇਹੀ ਡਿਸਕਾਊਂਟ ਆਫਰ ਮਿਲਣਗੇ। ਇਸ ਤੋਂ ਇਲਾਵਾ ਰੀਅਲਮੀ ਸਿਰਫ ਯੂਜਰਸ ਦੇ ਲਈ 24 ਜੁਲਾਈ ਨੂੰ ਇੱਕ ਸਪੈਸ਼ਲ ਸੇਲ ਪੇਸ਼ ਕਰ ਰਿਹਾ ਹੈ, ਜਿਸ ’ਚ ਉਨ੍ਹਾਂ ਨੂੰ ਦੁਪਿਹਰ 12:00 ਵਜੇ ਤੋਂ ਦੁਪਿਹਰ 2:00 ਵਜੇ ਤੱਕ ਇਹੀ ਡਿਸਕਾਊਂਟ ਮਿਲੇਗਾ।
  4. ਗ੍ਰਾਹਕ ਰੀਅਲਮੀ ਪੈਡ-2 ’ਤੇ 500 ਰੁਪਏ ਦੇ ਕੂਪਨ ਦੇ ਨਾਲ ਅਤੇ 1500 ਰੁਪਏ ਦੇ ਬੈਂਕ ਡਿਸਕਾਊਂਟ ਦੇ ਨਾਲ ਪ੍ਰੀ-ਬੁਕਿੰਗ ਆਫਰ ਦਾ ਲਾਭ ਲੈ ਸਕਦੇ ਹਨ। ਪ੍ਰੀ-ਬੁਕਿੰਗ 26 ਜੁਲਾਈ ਰਾਤੀ 12:00 ਵਜੇ ਤੋਂ ਫਲਿੱਪਕਾਰਟ ਅਤੇ ਰੀਅਲਮੀ.ਕਾਮ ’ਤੇ ਸ਼ੁਰੂ ਹੋਵੇਗੀ।
  5. ਰੀਅਲਮੀ ਪੈਡ-2 ’ਤੇ ਗ੍ਰਾਹਕਾਂ ਨੂੰ 1 ਅਗਸਤ ਦੁਪਿਹਰ 12:00 ਵਜੇ ਤੋਂ ਫਲਿੱਪਕਾਰਟ, ਰੀਅਲਮੀ.ਕਾਮ ’ਤੇ ਪਹਿਲੀ ਸੇਲ ’ਚ 9 ਮਹੀਨਿਆਂ ਤੱਕ ਦੀ ਨੋ ਕਾਸਟ ਈਐਮਆਈ ਦੇ ਨਾਲ 1500 ਰੁਪਏ ਦੇ ਬੈਂਕ ਆਫਰ ਮਿਲਣਗੇ।
  6. ਫਲਿੱਪਕਾਰਟ ਅਤੇ ਰੀਅਲਮੀ.ਕਾਮ ’ਤੇ 500 ਰੁਪਏ ਦਾ ਵਾਧੂ ਡਿਸਕਾਊਂਟ ਮਿਲੇਗਾ।

realme C53

ਮਾਡਲ

ਰੰਗ

ਕੀਮਤ

ਆਫਰ ਦਾ ਬਿਓਰਾ

ਪ੍ਰਭਾਵੀ ਕੀਮਤ

ਸੇਲ ਦੀ ਮਿਤੀ

Realme C53

(4GB+128GB)

ਚੈਂਪੀਅਨ ਗੋਲਡ ਅਤੇ ਚੈਂਪੀਅਨ ਬਲੈਕ

 

9,999 ਰੁਪਏ

N/A

9,999 ਰੁਪਏ

ਅਰਲੀ ਬਰਡ ਸੇਲ: 19 ਜੁਲਾਈ ਸ਼ਾਮੀ 6:00 ਵਜੇ ਤੋਂ ਰਾਤੀ 8:00 ਵਜੇ ਤੱਕ

ਰੀਅਲਮੀ.ਕਾਮ ਅਤੇ ਫਲਿੱਪਕਾਰਟ ’ਤੇ

ਸਪੈਸ਼ਲ ਸੇਲ: 24 ਜੁਲਾਈ, 2023

ਦੁਪਿਹਰ 12:00 ਵਜੇ ਤੋਂ 2:00 ਵਜੇ ਤੱਕ

ਰੀਅਲਮੀ.ਕਾਮ ਅਤੇ ਫਲਿੱਪਕਾਰਟ ’ਤੇ।

ਫਸਟ ਸੇਲ: 26 ਜੁਲਾਈ, 2023

ਦੁਪਿਹਰ 12:00 ਵਜੇ ਤੋਂ

ਰੀਅਲਮੀ.ਕਾਮ ਅਤੇ ਫਲਿੱਪਕਾਰਟ ’ਤੇ।

 

Realme C53 (6GB+ 64GB)

10,999 ਰੁਪਏ

1000 ਰੁਪਏ ਦੀ ਛੂਟ (ਬੈਂਕ ਆਫਰ ਅਤੇ 500 ਰੁਪਏ ਦੇ ਕੂਪਨ ਦੇ ਨਾਲ) ਬੈਂਕ ਆਫਰ ਆਈਸੀਆਈਸੀਆਈ, ਐਚਡੀਐਫਸੀ ਅਤੇ ਐਸਬੀਆਈ ਬੈਂਕ ਦੇ ਡੇਬਿਟ ਅਤੇ ਕਰੈਡਿਟ ਕਾਰਡਾਂ ਅਤੇ C53 ’ਤੇ ਉਪਲਬਧ ਹੈ।

9,999 ਰੁਪਏ

 

ਰੀਅਲਮੀ C53 ਦੀਆਂ ਮੁੱਖ ਖਾਸੀਅਤਾਂ

ਸ਼੍ਰੇਣੀ ’ਚ ਪਹਿਲੀ ਵਾਰ 108MP ਦਾ ਅਲਟਰਾ ਕਲੀਅਰ ਕੈਮਰਾ

ਰੀਅਲਮੀ C53 ’ਚ ਸ਼੍ਰੇਣੀ ’ਚ ਪਹਿਲੀ ਵਾਰ ਇਸ ਕੀਮਤ ’ਚ 108MP ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਇਸ ’ਚ 3X ਇਨ ਸੈਂਸਰ ਜੂਮ ਅਤੇ ਕਈ ਇਨਵੇਂਟਿਵ ਕੈਮਰਾ ਮੋਡਸ ਹਨ, ਜਿਨ੍ਹਾਂ ’ਚ 108MP ਮੋਡ, ਵੀਡਿਓ, ਨਾਈਟ ਮੋਡ, ਪੈਨੋਰੈਮਿਕ ਵਿਊ, ਐਕਸਪਰਟ, ਟਾਈਮਲੈਪਸ, ਪੋਰਟਰੇਟ ਮੋਡ, HDR, AIਸੀਨ ਰਿਕਗਨਿਸ਼ਨ, ਫਿਲਟਰ ਅਤੇ ਸਲੋ ਮੋਸ਼ਨ ਸ਼ਾਮਲ ਹਨ।

ਚੀਅਰਫੁੱਲ ਸ਼ਾਈਨੀ ਚੈਂਪੀਅਨ ਡਿਜਾਇਨ ਦੇ ਨਾਲ 7.99mm ਅਲਟਰਾ ਸਲਿਮ ਬਾਡੀ

ਰੀਅਲਮ C53 ’ਚ ਸਿਰਫ 7.99mm ਦੀ ਥਿਕਨੇਸ ਦੇ ਨਾਲ ਅਲਟਰਾ ਸਲਿਮ ਡਿਜਾਇਨ ਹੈ। ਇਸਦਾ ਰਾਈਟ ਐਂਗਲ ਬੇਜੇਲ ਸਾਡੇ ਫਲੈਗਸ਼ਿਪ ਸਮਾਰਟਫੋਨਸ ’ਚ ਦੇਖਣ ਨੂੰ ਮਿਲਦਾ ਹੈ, ਜਿਹੜਾ ਲਗਾਤਾਰ ਅੰਦਰੂਨੀ ਢਾਂਚੇ ਨੂੰ ਬਿਹਤਰੀਨ ਬਣਾਉਂਦਾ ਹੈ। ਇਸ ’ਚ ਕਲਾਸਿਕ ਡ੍ਰਾਪ ਡਿਜਾਇਨ ਅਤੇ 90.3% ਸਕ੍ਰੀਨ ਟੂ ਬਾਡੀ ਡਿਜਾਇਨ ਦੇ ਨਾਲ 17.13cm (6.74”) 90 ਹਰਟਜ ਦਾ ਡਿਸਪਲੇ ਹੈ, ਜਿਹੜਾ 560nits ਤੱਕ ਦੀ ਬ੍ਰਾਈਟਨੇਸ ਦੇ ਨਾਲ ਯੂਜਰਸ ਨੂੰ ਬਹੁਤ ਹੀ ਉੱਤਮ ਅਤੇ ਸਮੂਥ ਵਿਊਇੰਗ ਦਾ ਅਨੁਭਵ ਪ੍ਰਦਾਨ ਕਰਦਾ ਹੈ। ਨਾਲ ਹੀ, ਰੀਅਲਮੀ C53 ’ਚ ਮਿੰਨੀ ਕੈਪਸੂਲ ਫੀਚਰ ਵੀ ਹੈ, ਜਿਹੜਾ ਪਹਿਲੀ ਵਾਰ C53 ’ਚ ਪੇਸ਼ ਕੀਤਾ ਗਿਆ ਸੀ। ਇਹ ਫੀਚਰ ਡਿਸਪਲੇ ਨੂੰ ਅਸਾਨੀ ਨਾਲ ਐਡਜਸਟ ਕਰ ਦਿੰਦਾ ਹੈ, ਮਿੰਨੀ-ਡ੍ਰਾਪ ਫਰੰਟ ਕੈਮਰੇ ਨੂੰ ਢਕ ਲੈਂਦਾ ਹੈ ਅਤੇ ਵਿਭਿੰਨ ਫੰਕਸ਼ੰਜ ਦਾ ਪ੍ਰਦਰਸ਼ਨ ਕਰਦਾ ਹੈ। ਰੀਅਲਮੀ 3 ਸੀਰੀਜ ਯੂਜਰਸ ਨੂੰ ਆਪਣੇ ਚੈਂਪੀਅਨ ਵਾਲੇ ਪਲਾਂ ਦੇ ਵੱਲ ਵਧਣ ਅਤੇ ਉਨ੍ਹਾਂ ਦਾ ਆਨੰਦ ਮਾਣਨ ਦਾ ਪ੍ਰੋਤਸਾਹਨ ਦੇਣ ਲਈ ਵਚਨਬੱਧ ਹੈ, ਜਿਹੜਾ ਰੀਅਲਮੀ C53 ਦੇ ਡਿਜਾਇਨ ’ਚ ਬਹੁਤ ਖੂਬਸੂਰਤੀ ਦੇ ਨਾਲ ਦਿਖਾਈ ਦਿੰਦਾ ਹੈ। ਰੀਅਲਮੀ C53 ਦਾ ‘ਸ਼ਾਈਨੀ ਚੈਂਪੀਅਨ ਡਿਜਾਇਨ’ ਦੋ ਰੰਗਾਂ : ਚੈਂਪੀਅਨ ਗੋਲਡ ਅਤੇ ਚੈਂਪੀਅਨ ਬਲੈਕ ’ਚ ਆਉਂਦਾ ਹੈ। ਗੋਲਡਨ ਗਲੋ-ਬੈਕ ਡਿਜਾਇਨ ਯਾਦਗਾਰ ਚੈਂਪੀਅਨ ਪਲਾਂ ਨੂੰ ਖੁਸ਼ੀ ਦੇ ਨਾਲ ਉਜਾਗਰ ਕਰਦਾ ਹੈ ਅਤੇ ਚੈਂਪੀਅਨਸ਼ਿਪ ਦੇ ਮਾਣ ਦੀ ਭਾਵਨਾਂ ਦਿੰਦਾ ਹੈ।

12GB ਤੱਕ RAM ਅਤੇ 128GB ਤੱਕ ਰੋਮ ਦੇ ਨਾਲ ਦਿੱਤਾ ਵਿਸ਼ਾਲ ਸਟੋਰੇਜ

ਰੀਅਲਮੀ C53 ’ਚ ਆਪਣੇ ਸੈਗਮੈਂਟ ਦੀ ਸਭ ਤੋਂ ਵੱਡੀ ਡਾਯਨਾਮਿਕ RAM ਹੈ, ਜਿਸਦੀ ਸਮਰੱਥਾ 12GB ਤੱਕ ਤੱਕ ਹੈ। ਇਸਦੀ ਇਨੋਵੇਟਿਵ DRE ਡਾਯਨਾਮਿਕ RAM ਐਕਸਪੈਂਸ਼ਨ ਟੈਕਨੋਲਾਜੀ ਦੀ ਮਦਦ ਨਾਲ ਯੂਜਰਸ ਇਸਦੀ 6GB RAM ਨੂੰ 6GB ਹੋਰ ਵਧਾ ਕੇ 12GB ਦਾ ਅਨੁਭਵ ਪ੍ਰਾਪਤ ਕਰ ਸਕਦੇ ਹਨ। ਇਸਦੇ ਇਲਾਵਾ ਰੀਅਲਮੀ C53 128GB ਦੀ ਵਿਸ਼ਾਲ ROM ਪੇਸ਼ ਕਰਦਾ ਹੈ। ਨਾਲ ਹੀ, C53 2 ਨੈਨੋ ਸਿਮ ਕਾਰਡ ਅਤੇ 1 ਮਾਈਕ੍ਰੋ ਐਸਡੀ ਕਾਰਡ ਨੂੰ ਸਪੋਰਟ ਕਰਦਾ ਹੈ, ਜਿਸਦੀ ਮਦਦ ਨਾਲ ਇਸਦਾ ਸਟੋਰੇਜ 2ਟੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜਰਸ ਨੂੰ ਸਟੋਰੇਜ ਸਮਰੱਥਾ ਦੇ ਮਾਮਲੇ ’ਚ ਜਿਆਦਾ ਲਚੀਲਾਪਣ ਅਤੇ ਸੁਵਿਧਾ ਮਿਲਦੇ ਹਨ।

ਆਕਟਾ ਕੋਰ ਯੂਨਿਸਾਕ T612 ਚਿਪਸੈਟ ਵੱਲੋਂ ਪਾਵਰਡ

ਰੀਅਲਮੀ C53 ’ਚ ਸ਼ਕਤੀਸ਼ਾਲੀ ਯੂਨਿਸਾਕ T612 ਪ੍ਰੋਸੈਸਰ ਲੱਗਿਆ ਹੈ, ਜਿਹੜਾ ਬਹੁਤ ਹੀ ਸਮੂਥ ਪਰਫਾਰਮੈਂਸ ਅਤੇ ਵਧੀਆ ਯੂਜਰ ਅਨੁਭਵ ਪ੍ਰਦਾਨ ਕਰਦਾ ਹੈ। ਇਸ ਆਕਟਾ ਕੋਰ ਪ੍ਰੋਸੈਸਰ ’ਚ ਦੋ ਕਾਰਟੇਕਸ A75 ਕੋਰ ਅਤੇ ਛੇ ਕਾਰਟੇਕਸ A55 ਕੋਰ ਲੱਗੇ ਹਨ, ਜਿਹੜੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹਨ। ਇਹ ਚਿਪਸੇਟ 12nm ਪ੍ਰੋਸੈਸ ਟੈਕਨੋਲਾਜੀ ’ਤੇ ਅਧਾਰਿਤ ਹੈ, ਜਿਸ ਨਾਲ ਇਸਦੀ ਪਾਵਰ ਐਫੀਸ਼ਿਐਂਸੀ ਵਧਦੀ ਹੈ ਅਤੇ ਹੀਟ ਨਿਰਮਾਣ ਘੱਟ ਹੁੰਦਾ ਹੈ। ਮਾਲੀ G52 ਜੀਪੀਯੂ ਟਾਈਪ 1.82 ਹਰਟਜ ’ਤੇ ਚੱਲਦੇ ਹੋਏ ਇਸ ਡਿਵਾਇਸ ਦੀ ਗ੍ਰਾਫਿਕਸ ਪ੍ਰੋਸੈਸਿੰਗ ਸਮਰੱਥਾ ਕਾਫੀ ਵਧਾ ਦਿੰਦਾ ਹੈ। ਰੀਅਲਮੀ C53 ਦਾ ਏਂਟੂਟੂ ਬੈਂਚਮਾਰਕ 220,879 ਹੈ, ਜਿਸ ਨਾਲ ਇਸ ਪ੍ਰੋਸੈਸਰ ਦਾ ਬਿਹਤਰੀਨ ਪ੍ਰਦਰਸ਼ਨ ਸੁਨਿਸ਼ਚਿਤ ਹੁੰਦਾ ਹੈ।

5000mAh ਦੀ ਸ਼ਕਤੀਸ਼ਾਲੀ ਬੈਟਰੀ ਦੇ ਨਾਲ 18ਵਾਟ ਦੀ ਸੂਪਰਵੂਕ ਚਾਰਜਿੰਗ

ਰੀਅਲਮੀ C53 ’ਚ 5000mAh ਦੀ ਸ਼ਕਤੀਸ਼ਾਲੀ ਬੈਟਰੀ ਅਤੇ 36 ਘੰਟਿਆਂ ਤੱਕ ਦੀ ਕਾÇਲੰਗ ਦੀ ਸੁਵਿਧਾ ਹੈ। ਇਹ ਸਮਾਰਟਫੋਨ 18ਵਾਟ ਦੇ ਸੂਪਰਵੂਕ ਚਾਰਜਿੰਗ ਸਮਾਧਾਨ ਦੇ ਨਾਲ ਆਉਂਦਾ ਹੈ, ਜਿਹੜਾ ਇਸਨੂੰ ਲਗਭਗ 53 ਮਿੰਟਾਂ ’ਚ 50% ਚਾਰਜ ਕਰ ਦਿੰਦਾ ਹੈ।

 

  • Realme
  • Smartphone
  • Segment
  • Design
  • ਰੀਅਲਮੀ
  • ਸਮਾਰਟਫੋਨ
  • ਸੈਗਮੈਂਟ
  • ਡਿਜ਼ਾਇਨ

Apple ਵੀ ਲਾਂਚ ਕਰੇਗੀ ਆਪਣਾ AI ਚੈਟਬਾਟ, ChatGPT ਤੇ 'ਬਾਰਡ' ਨਾਲ ਹੋਵੇਗਾ ਮੁਕਾਬਲਾ

NEXT STORY

Stories You May Like

  • realme  s big blast
    Realme ਦਾ ਵੱਡਾ ਧਮਾਕਾ : 28,999 ਦਾ ਫੋਨ ਉਹ ਵੀ ਸਿਰਫ 18,999 ਰੁਪਏ 'ਚ, ਜਾਣੋ ਪੂਰਾ ਡਿਸਕਾਉਂਟ
  • impressive ai powered phones launched
    10,000 ਰੁਪਏ ਤੋਂ ਵੀ ਘੱਟ ਕੀਮਤ 'ਚ ਲਾਂਚ ਹੋਏ Ai+ ਦੇ ਸ਼ਾਨਦਾਰ ਫੋਨ !
  • samsung s big blast
    Samsung ਦਾ ਵੱਡਾ ਧਮਾਕਾ !  6000mAh ਬੈਟਰੀ ਨਾਲ ਲਾਂਚ ਕੀਤਾ ਸਭ ਤੋਂ ਸਸਤਾ ਫੋਨ
  • a phone with a 6000mah battery is available for less than  9 000
    6000mAh ਬੈਟਰੀ ਆਲਾ ਫੋਨ ਮਿਲ ਰਿਹਾ 9,000 ਰੁਪਏ ਤੋਂ ਵੀ ਘੱਟ ਕੀਮਤ 'ਤੇ, ਜਾਣੋ ਸਕੀਮ
  • realme has launched the harry potter edition phone
    Realme ਨੇ ਲਾਂਚ ਕੀਤਾ Harry Potter Edition ਫ਼ੋਨ ! ਮਿਲ ਰਿਹੈ 9,000 ਤੱਕ ਦਾ ਡਿਸਕਾਊਂਟ
  • redmi  s impressive phone launched
    ਘੱਟ ਕੀਮਤ 'ਚ ਲਾਂਚ ਹੋਇਆ Redmi ਦਾ ਸ਼ਾਨਦਾਰ ਫੋਨ !
  • hmd has launched its impressive phone
    HMD ਨੇ ਆਪਣਾ ਸ਼ਾਨਦਾਰ ਫੋਨ ਕੀਤਾ ਲਾਂਚ ! ਕੀਮਤ ਸਿਰਫ ...
  • powerful vivo x500 series phones launched
    DSLR ਵਰਗੇ ਕੈਮਰੇ ਨਾਲ ਲਾਂਚ ਹੋਏ Vivo X500 Series ਦੇ ਧਾਕੜ ਫੋਨ ! ਜਾਣੋ ਕੀਮਤ
  • temperatures in districts bordering hilly areas
    ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ, ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ...
  • three accused arrested in lpu protest case
    LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ...
  • new cctv footage of the looting at the lpu shopping center has surfaced
    LPU 'ਚ ਕੀਤੀ ਲੁੱਟ ਦੀ ਨਵੀਂ ਵੀਡੀਓ ਆਈ ਸਾਹਮਣੇ! CCTV 'ਚ ਵੱਡਾ ਖ਼ੁਲਾਸਾ
  • hooliganism in jalandhar  dispute over dogs
    ਜਲੰਧਰ 'ਚ ਗੁੰਡਾਗਰਦੀ! ਕੁੱਤਿਆਂ ਕਾਰਨ ਹੋਇਆ ਵਿਵਾਦ, ਘਰ 'ਤੇ ਚੱਲੇ ਇੱਟਾਂ-ਪੱਥਰ
  • swine flu cases on the rise in jalandhar
    ਜਲੰਧਰ 'ਚ ਵੱਧਣ ਲੱਗੀ ਇਹ ਭਿਆਨਕ ਬੀਮਾਰੀ! ਮਰੀਜ਼ਾਂ ਦਾ ਵਧਿਆ ਅੰਕੜਾ, ਰਹੋ ਸਾਵਧਾਨ
  • man deadbody found outside jalandhar city station
    ਜਲੰਧਰ ਸਿਟੀ ਸਟੇਸ਼ਨ ਦੇ ਬਾਹਰ ਮਿਲੀ ਅਣਪਛਾਤੇ ਦੀ ਲਾਸ਼
  • boy arresred with heroin
    10 ਰੁਪਏ ਦੇ ਨੋਟ ਦੀ ਪਾਈਪ ਬਣਾ ਕੇ ਹੈਰੋਇਨ ਪੀ ਰਿਹਾ ਨੌਜਵਾਨ ਫੜਿਆ
  • the doors to an alliance with the akali dal have not closed
    ਅਕਾਲੀ ਦਲ ਨਾਲ ਗਠਜੋੜ ਦੇ ਰਾਹ ਬੰਦ ਨਹੀਂ ਹੋਏ! ਅਮਿਤ ਸ਼ਾਹ ਦੀ ਰੈਲੀ 'ਚ ਮਿਲੇ...
Trending
Ek Nazar
us secretary of defense pete hegseth announces

ਅਮਰੀਕੀ ਯੁੱਧ ਸਕੱਤਰ ਪੀਟ ਹੇਗਸੇਥ ਨੇ ਛੇ ਪ੍ਰਮੁੱਖ ਰਣਨੀਤਕ ਪਹਿਲਕਦਮੀਆਂ ਦਾ ਕੀਤਾ...

hegseth announcement

ਜਨਰਲਾਂ ਦੀ ਗਿਣਤੀ 'ਚ ਹੋਵੇਗੀ 20 ਪ੍ਰਤੀਸ਼ਤ ਕਟੌਤੀ ! ਹੇਗਸੇਥ ਨੇ ਕਰ'ਤਾ ਐਲਾਨ

big action by us

ਅਮਰੀਕਾ ਦੀ ਵੱਡੀ ਕਾਰਵਾਈ; ਪਾਕਿ ਰੱਖਿਆ ਅਧਿਕਾਰੀ ਅਤੇ 3 ਕੰਪਨੀਆਂ 'ਤੇ ਲਗਾਈਆਂ...

chinese institution uk

ਚੀਨ ਦੀ ਸੰਸਥਾ ਨਾਲ ਖ਼ਤਮ ਕਰੋ ਸਹਿਯੋਗ ! ਯੂਕੇ ਨੇ ਸਿੱਖਿਆ ਸ਼ਾਸਤਰੀਆਂ ਨੂੰ ਦਿੱਤੇ...

parmish verma wishes daughter sadaa

'ਤੂੰ ਸਭ ਤੋਂ ਵੱਡਾ ਤੋਹਫ਼ਾ..!', ਧੀ ਸਦਾ ਦੇ ਜਨਮਦਿਨ 'ਤੇ ਪਰਮੀਸ਼ ਵਰਮਾ ਨੇ...

tents set up  against housing crisis

ਮੈਡ੍ਰਿਡ 'ਚ ਰਿਹਾਇਸ਼ੀ ਸੰਕਟ ਦਾ ਵਿਰੋਧ,  ਲਗਾਏ ਗਏ 1,000 ਤੋਂ ਵੱਧ ਤੰਬੂ

plumber in flydubai flight

'ਪਲੰਬਰ' ਨੇ ਬਚਾਈ FlyDubai ਦੇ ਜਹਾਜ਼ 'ਚ ਸਵਾਰ 174 ਲੋਕਾਂ ਦੀ ਜਾਨ ! ਕਿਹਾ-...

isha rikhi pens emotional note after bigg boss 20 journey

Bigg Boss 'ਚੋਂ Evict ਹੋਣ ਮਗਰੋਂ ਪਹਿਲੀ ਵਾਰ ਬੋਲੀ ਈਸ਼ਾ ਰਿੱਖੀ ! ਸ਼ੇਅਰ ਕੀਤੀ...

airstrikes in afghanistan

ਮਾਰ'ਤੇ 22 ਅੱਤਵਾਦੀ : ਪਾਕਿਸਤਾਨ ਦਾ ਵੱਡਾ ਬਿਆਨ

historic nehru park

ਪਾਕਿਸਤਾਨ 'ਚ ਇਤਿਹਾਸਕ 'ਨਹਿਰੂ ਪਾਰਕ' ਦੇ ਨਵੀਨੀਕਰਨ ਦਾ ਕੰਮ ਸ਼ੁਰੂ

incident in bus

ਸੀਰੀਆ 'ਚ ਹਮਲਾਵਰਾਂ ਨੇ ਯਾਤਰੀ ਬੱਸ 'ਤੇ ਚਲਾ'ਤੀਆਂ ਗੋਲੀਆਂ,  7 ਮੌਤਾਂ

narendra modi  smit machchhar   family  conversation  phone

174 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਦੇ ਪਰਿਵਾਰ ਨਾਲ PM ਮੋਦੀ ਨੇ...

rubio ordered iranian delegation

ਈਰਾਨੀ ਵਫਦ ਤੈਅ ਸਮੇਂ ਤੋਂ ਪਹਿਲਾਂ ਛੱਡ ਦੇਵੇ ਨਿਊਯਾਰਕ ! ਰੂਬੀਓ ਨੇ ਦੇ'ਤਾ ਹੁਕਮ

hc discharges ex boyfriend from abetment case

ਮਸ਼ਹੂਰ ਅਦਾਕਾਰਾ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਦਾ ਵੱਡਾ ਫ਼ੈਸਲਾ ! Ex-BF ਨੂੰ...

danced at parties for free food  this actor rules millions of hearts today

ਢਿੱਡ ਭਰਨ ਲਈ ਪਾਰਟੀਆਂ 'ਚ ਕੀਤਾ ਡਾਂਸ ! ਫੁੱਟਪਾਥ 'ਤੇ ਕੱਟੀਆਂ ਰਾਤਾਂ, ਅੱਜ...

before investing in fd  know the new rules  big change

FD 'ਚ ਨਿਵੇਸ਼ ਕਰਨ ਤੋਂ ਪਹਿਲਾਂ ਜਾਣੋ ਲਓ ਨਵੇਂ ਨਿਯਮ; ਕੱਲ੍ਹ ਤੋਂ ਹੋਵੇਗਾ ਵੱਡਾ...

rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • vivo s foldable phone launched
      6900mAh ਦੀ ਬੈਟਰੀ ਨਾਲ ਇਸ ਧਾਕੜ ਕੰਪਨੀ ਨੇ ਫੋਲਡੇਬਲ ਫੋਨ ਕੀਤਾ ਲਾਂਚ ! ਜਾਣੋ...
    • it s a win win for mobile users
      ਮੋਬਾਈਲ ਯੂਜ਼ਰਸ ਦੀ ਹੋਈ ਬੱਲੇ-ਬੱਲੇ ! ਫ੍ਰੀ ਮਿਲੇਗਾ 150GB ਡਾਟਾ ਤੇ ਕਾਲਿੰਗ,...
    • massive fraud is being committed by altering voices using ai
      AI ਰਾਹੀਂ ਆਵਾਜ਼ ਬਦਲ ਕੇ ਹੋ ਰਹੀ ਹੈ ਵੱਡੀ ਠੱਗੀ ! ਖਾਲੀ ਹੋ ਸਕਦੈ ਤੁਹਾਡਾ ਬੈਂਕ...
    • oppo has launched two powerful phones
      8000mAh ਦੀ ਬੈਟਰੀ ਨਾਲ Oppo ਨੇ 2 ਧਾਕੜ ਫੋਨ ਕਰ'ਤੇ ਲਾਂਚ ! ਫੀਚਰਜ਼ ਤੇ ਕੀਮਤ...
    • skoda auto india has also announced a price hike
      ਤਿਉਹਾਰੀ ਸੀਜ਼ਨ ਤੋਂ ਪਹਿਲਾਂ ਕਾਰ ਖਰੀਦਦਾਰਾਂ ਨੂੰ ਝਟਕਾ: ਅੱਜ ਤੋਂ ਮਹਿੰਗੀਆਂ...
    • jaguar land rover launched its first electric suv
      ਸਿੰਗਲ ਚਾਰਜ 'ਤੇ 609KM ਚੱਲੇਗੀ ਇਹ SUV, ਸ਼ੁਰੂ ਹੋਈ ਇਸ ਇਲੈਕਟ੍ਰਿਕ ਕਾਰ ਦੀ...
    • samsung launches a compact tracker
      ਹੁਣ ਕੁੱਝ ਨਹੀਂ ਗੁਆਚੇਗਾ, ਸੈਮਸੰਗ ਨੇ ਲਾਂਚ ਕੀਤਾ 550 ਦਿਨਾਂ ਦੀ ਬੈਟਰੀ ਵਾਲਾ...
    • vivo  s impressive phone is set to launch soon
      ਜਲਦ ਲਾਂਚ ਹੋਣ ਵਾਲਾ ਹੈ Vivo ਦਾ ਸ਼ਾਨਦਾਰ ਫੋਨ ! ਪੜ੍ਹੋ ਪੂਰੀ ਖਬਰ
    • google  s new 5g phone is about to launch
      ਜਲਦ ਲਾਂਚ ਹੋਣ ਵਾਲਾ ਹੈ Google ਦਾ ਨਵਾਂ 5G ਫੋਨ ! ਜਾਣੋ ਫੀਚਰਜ਼
    • oppo  s new tablet to launch in india
      ਜਲਦ ਭਾਰਤ 'ਚ ਲਾਂਚ ਹੋਵੇਗਾ OPPO ਦਾ ਨਵਾਂ ਟੈਬਲੇਟ ! ਜਾਣੋ ਕੀ ਹਨ ਫੀਚਰਜ਼ ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +