Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 04, 2026

    3:36:53 AM

  • hauz rani hotel fire lovkesh bajaj

    ਦਿੱਲੀ ਅੱਗ ਹਾਦਸਾ ਮਾਮਲੇ 'ਚ ਹੋਟਲ ਮਾਲਕ ਲਵਕੇਸ਼...

  • cylinder burst after cooking gas leak

    ਗੁਰਦਾਸਪੁਰ 'ਚ ਰਸੋਈ ਗੈਸ ਲੀਕ ਮਗਰੋਂ ਫਟਿਆ ਸਿਲੰਡਰ!...

  • big revelation after the incident in italy

    ਸਿਰਫ਼ 5 ਯੂਰੋ ਕਾਰਨ ਮਾਰ'ਤੇ 4 ਮਜ਼ਦੂਰ! ਇਟਲੀ 'ਚ...

  • next 48 hours crucial heavy rain and thunderstorm alert in punjab

    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Realme TechLife ਦਾ ਪਹਿਲਾ AC ਭਾਰਤ ’ਚ ਲਾਂਚ, 55 ਡਿਗਰੀ ਗਰਮੀ ’ਚ ਵੀ ਦੇਵੇਗਾ ਠੰਡਕ

GADGETS News Punjabi(ਗੈਜੇਟ)

Realme TechLife ਦਾ ਪਹਿਲਾ AC ਭਾਰਤ ’ਚ ਲਾਂਚ, 55 ਡਿਗਰੀ ਗਰਮੀ ’ਚ ਵੀ ਦੇਵੇਗਾ ਠੰਡਕ

  • Edited By Rakesh,
  • Updated: 13 Apr, 2022 04:16 PM
Gadgets
realme techlife convertible air conditioners launched in india
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– Realme TechLife ਨੇ ਆਪਣਾ ਕਨਵਰਟਿਵਲ ਏਅਰ ਕੰਡੀਸ਼ਨਰ ਭਾਰਤ ’ਚ ਲਾਂਚ ਕਰ ਦਿੱਤਾ ਹੈ। Realme TechLife ਦੇ ਇਸ ਏਸੀ ਨੂੰ ਲੈ ਕੇ ਦਾਅਵਾ ਹੈ ਕਿ 55 ਡਿਗਰੀ ਦੀ ਗਰਮੀ ’ਚ ਵੀ ਕੰਮ ਕਰੇਗਾ ਅਤੇ ਕਮਰੇ ਨੂੰ ਠੰਡਾ ਰੱਖੇਗਾ। ਇਸ ਏਸੀ ’ਚ ਅਲਟਰ ਕੂਲਿੰਗ ਨਾਂ ਦਾ ਇਕ ਫੀਚਰ ਹੈ ਜੋ ਕਿ ਕਮਰੇ ’ਚ ਮੌਜੂਦ ਲੋਕਾਂ ਦੇ ਹਿਸਾਬ ਨਾਲ ਹੀ ਕਮਰੇ ਨੂੰ ਠੰਡਾ ਕਰਦਾ ਹੈ। ਇਸ ਫੀਚਰ ਨੂੰ ਲੈ ਕੇ ਬਿਜਲੀ ਬਚਤ ਦਾ ਦਾਅਵਾ ਕੀਤਾ ਗਿਆ ਹੈ। 

Realme TechLife ਦੇ ਇਸ ਏਸੀ ’ਚ ਇਨਵਰਟਰ ਕੰਪ੍ਰੈਸਰ ਤਕਨਾਲੋਜੀ ਵੀ ਹੈ ਜਿਸਨੂੰ ਲੈ ਕੇ ਫਾਸਟ ਕੂਲਿੰਗ ਅਤੇ ਕੰਪ੍ਰੈਸਰ ਦੀ ਲੰਬੀ ਲਾਈਫ ਦਾ ਦਾਅਵਾ ਹੈ। ਇਸ ਏਸੀ ਨੂੰ ਲੈ ਕੇ ਇਹ ਵੀ ਦਾਅਵਾ ਹੈ ਕਿ ਇਸ ਵਿਚ ਆਟੋਮੈਟਿਕ ਕਲੀਨਿੰਗ ਸਿਸਟਮ ਹੈ ਜੋ ਕਿ ਧੂੜ ਆਦਿ ਨੂੰ ਫਿਲਟਰ ਕਰਦਾ ਹੈ। Realme TechLife ਤਹਿਤ ਲਾਂਚ ਹੋਣ ਵਾਲਾ ਇਹ ਪਹਿਲਾ ਏਸੀ ਹੈ। ਇਸਤੋਂ ਪਹਿਲਾਂ ਕੰਪਨੀ ਨੇ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਲਾਂਚ ਕੀਤੀ ਹੈ। 

Realme TechLife AC ਦੀ ਕੀਮਤ
Realme TechLife ਏਸੀ ਦੇ 1 ਟਨ ਮਾਡਲ ਦੀ ਕੀਮਤ 27,790 ਰੁਪਏ ਅਤੇ 1.5 ਟਨ ਮਾਡਲ ਦੀ ਕੀਮਤ 30,999 ਰੁਪਏ ਹੈ। ਇਨ੍ਹਾਂ ਦੋਵਾਂ ਮਾਡਲਾਂ ਦੇ ਨਾਲ 4-ਸਟੀਰ ਦੀ ਰੇਟਿੰਗ ਹੈ। ਉੱਥੇ ਹੀ 5-ਸਟੀਰ ਰੇਟਿੰਗ ਦੇ ਨਾਲ 1.5 ਟਨ ਵਾਲੇ ਮਾਡਲ ਦੀ ਕੀਮਤ 33,490 ਰੁਪਏ ਰੱਖੀ ਗਈ ਹੈ। ਏਸੀ ਦੀ ਵਿਕਰੀ ਫਲਿਪਕਾਰਟ ’ਤੇ ਹੋਵੇਗੀ।

Realme TechLife ਏਸੀ ਦੀਆਂ ਖੂਬੀਆਂ
Realme TechLife ਦੇ ਇਸ ਏਸੀ ’ਚ ਇਨਵਰਟਰ ਕੰਪ੍ਰੈਸਰ ਤਕਨਾਲੋਜੀ ਹੈ ਜਿਸਨੂੰ ਲੈ ਕੇ ਲੰਬੀ ਲਾਈਫ ਅਤੇ ਬਿਹਤਰ ਕੂਲਿੰਗ ਦਾ ਦਾਅਵਾ ਹੈ। ਇਸਏਸੀ ਦੇ ਨਾਲ ਡ੍ਰਾਈਵ, ਇਕੋ ਅਤੇ ਤਿੰਨ ਸਲੀਪ ਮੋਡ ਮਿਲਣਗੇ। ਇਸ ਵਿਚ ਆਟੋ ਕਲੀਨਿੰਗ ਫੀਚਰ ਵੀ ਹੈ ਕਿ ਹਰੇਕ 30 ਸਿਕੰਟਾਂ ’ਤੇ ਆਨ ਹੁੰਦਾ ਹੈ ਅਤੇ ਫਿਰ ਆਪਣੇ ਆਪ ਆਫ ਹੋ ਜਾਂਦਾ ਹੈ। ਇਸ ਏਸੀ  ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਕਮਰੇ ’ਚ ਨਮੀ ਨਹੀਂ ਹੋਵੇਗੀ। ਇਸੇ ’ਚ ਬਲਿਊ ਫਿਨ ਤਕਨਾਲੋਜੀ ਵੀ ਹੈ ਜੋ ਕਿ ਕਵਾਈਲ ਨੂੰ ਪਾਣੀ ਤੋਂ ਬਚਾਉਂਦੀ ਹੈ। ਇਸ ਵਿਚ ਪਾਵਰ ਸੇਵਿੰਗ ਲਈ 40, 60, 80 ਅਤੇ 110 ਫੀਸਦੀ ਦੇ ਆਪਸ਼ਨ ਮਿਲਣਗੇ।

  • Realme
  • Realme TechLife
  • Realme TechLife AC
  • convertible air conditioners

Sennheiser ਨੇ ਭਾਰਤ ’ਚ ਲਾਂਚ ਕੀਤਾ ਸਮਾਰਟ ਮੀਟਿੰਗ ਸਪੀਕਰ, ਜਾਣੋ ਕੀਮਤ ਤੇ ਖੂਬੀਆਂ

NEXT STORY

Stories You May Like

  • government offices  24 degrees  ac temperature
    ਸਰਕਾਰੀ ਦਫ਼ਤਰਾਂ 'ਚ ਹੁਣ 24 ਡਿਗਰੀ ਤੋਂ ਘੱਟ ਨਹੀਂ ਹੋਵੇਗਾ AC ਦਾ ਤਾਪਮਾਨ, ਦਿੱਲੀ ਸਰਕਾਰ ਦਾ ਵੱਡਾ ਫੈਸਲਾ
  • is your ac also turning off repeatedly in this scorching heat
    ਭਿਆਨਕ ਗਰਮੀ 'ਚ ਕੀ ਤੁਹਾਡਾ AC ਵੀ ਹੋ ਰਿਹਾ ਹੈ ਵਾਰ-ਵਾਰ ਬੰਦ? ਜਾਣੋ ਇਹ 5 ਵੱਡੇ ਕਾਰਨ
  • electricity bill will be less even if ac is running in scorching heat
    ਭਿਆਨਕ ਗਰਮੀ 'ਚ AC ਚਲਾਉਣ ਦੇ ਬਾਵਜੂਦ ਬਿਜਲੀ ਦਾ ਬਿੱਲ ਆਵੇਗਾ ਘੱਟ, ਅਪਣਾਓ ਇਹ ਖਾਸ ਟਿਪਸ
  • realme watch s5
    ਲਾਂਚ ਹੋਈ AMOLED ਡਿਸਪਲੇਅ ਵਾਲੀ ਨਵੀਂ ਸਮਾਰਟਵਾਚ, 20 ਦਿਨਾਂ ਤਕ ਚੱਲੇਗੀ ਬੈਟਰੀ
  • siberian husky cold weather india  45 degrees heat
    45 ਡਿਗਰੀ ਦੀ ਗਰਮੀ 'ਚ 'ਹਸਕੀ' ਰੱਖਣਾ ਖ਼ਤਰਨਾਕ ! ਜਾਨਵਰਾਂ ਪ੍ਰੇਮੀਆਂ ਵਿਚਾਲੇ ਸੋਸ਼ਲ ਮੀਡੀਆ 'ਤੇ ਛਿੜੀ ਬਹਿਸ
  • elephant  heat  ice cream  yogurt  fruit  mathura
    ਭਿਆਨਕ ਗਰਮੀ ਵਿਚਾਲੇ ਹਾਥੀਆਂ ਨੂੰ ਠੰਡਕ ਪਹੁੰਚਾਉਣ ਲਈ ਦਿੱਤੀ ਜਾ ਰਹੀ ਆਈਸਕ੍ਰੀਮ, ਦਹੀਂ ਤੇ ਮੌਸਮੀ ਫ਼ਲ
  • sukhbir badal announces constituency presidents in 55 assembly constituencies
    ਸੁਖਬੀਰ ਬਾਦਲ ਵਲੋਂ 55 ਵਿਧਾਨ ਸਭਾ ਹਲਕਿਆਂ 'ਚ ਹਲਕਾ ਪ੍ਰਧਾਨਾਂ ਦਾ ਐਲਾਨ, ਜਾਰੀ ਹੋਈ ਸੂਚੀ
  • ac took the life of an ex ias officer
    AC ਨੇ ਲਈ Ex IAS ਅਧਿਕਾਰੀ ਦੀ ਜਾਨ, ਤੁਸੀਂ ਵੀ Switch ON ਕਰਨ ਤੋਂ ਪਹਿਲਾਂ ਪੜ੍ਹ ਲਓ ਖਬਰ, ਰਹੋ ਸਾਵਧਾਨ
  • mp dhesi has his own village turned into hell
    ਇੰਗਲੈਂਡ 'ਚ ਨਾਂ ਚਮਕਾਉਣ ਵਾਲੇ MP ਢੇਸੀ ਦਾ ਆਪਣਾ ਪਿੰਡ ਬਣਿਆ 'ਨਰਕ', 4...
  • asi caught red handed while taking bribe
    1,30,000 ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ
  • next 48 hours crucial heavy rain and thunderstorm alert in punjab
    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,...
  • sabzi mandi as traders shut shops
    ਜਲੰਧਰ ਦੀ ਇਸ ਮੰਡੀ 'ਚ ਦੁਕਾਨਾਂ ਹੋਈਆਂ ਬੰਦ! ਪਸਰਿਆ ਸੰਨਾਟਾ, ਜਾਣੋ ਕੀ ਰਹੀ...
  • tempo driver hits cyclist
    ਇਨਸਾਨੀਅਤ ਸ਼ਰਮਸਾਰ: ਟੈਂਪੂ ਚਾਲਕ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਇਲਾਜ ਬਹਾਨੇ...
  • former congress mla arrives at ed office in money laundering case
    ਜਲੰਧਰ ਵਿਖੇ ਮਨੀ ਲਾਂਡਰਿੰਗ ਕੇਸ 'ਚ ED ਦਫ਼ਤਰ ਪਹੁੰਚੇ ਸਾਬਕਾ ਕਾਂਗਰਸੀ ਵਿਧਾਇਕ
  • road accident outside maqsudan sabji mandi jalandhar
    ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਤੇਜ਼ ਰਫ਼ਤਾਰ ਟਰੱਕ ਨੇ ਬਿਜਲੀ ਦਾ ਖੰਭਾ ਤੋੜਿਆ
  • punjabi girls achieved big positions across the country
    ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਚਮਕਾਇਆ ਨਾਂ, ਦੇਸ਼ ਭਰ 'ਚੋਂ ਹਾਸਲ ਕੀਤੇ ਵੱਡੇ ਮੁਕਾਮ
Trending
Ek Nazar
india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

supreme court constitutes high powered committee

ਅਰਾਵਲੀ ਦੀ ਨਵੀਂ ਪਰਿਭਾਸ਼ਾ ’ਤੇ ਸੁਪਰੀਮ ਕੋਰਟ ਸਖ਼ਤ, ਜਾਂਚ ਲਈ ਬਣਾਈ ਉੱਚ ਪੱਧਰੀ...

uk three dead after royal navy helicopter crashes

ਸਿਖਲਾਈ ਉਡਾਣ ਬਣੀ ਕਾਲ : ਬ੍ਰਿਟੇਨ 'ਚ ਨੇਵੀ ਦਾ ਹੈਲੀਕਾਪਟਰ ਕਰੈਸ਼, 3 ਜਵਾਨਾਂ...

hero motocorp flex fuel bike

ਆ ਗਈ HERO ਦੀ ਪਹਿਲੀ Flex Fule ਬਾਈਕ, ਨਿਤਿਨ ਗਡਕਰੀ ਨੇ ਕੀਤੀ ਲਾਂਚ

da hike update how much salary increase

ਫਿਰ ਵਧਣ ਵਾਲਾ ਹੈ DA? ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਇੰਨੀ ਵਧ ਸਕਦੀ ਹੈ...

dgca airport photography videography rules reels selfie ban

ਏਅਰਪੋਰਟ 'ਤੇ Selfie ਜਾਂ Reel ਬਣਾਉਂਦੇ ਫੜੇ ਗਏ ਤਾਂ ਜ਼ਬਤ ਹੋਵੇਗਾ ਫੋਨ! ਜਾਣ...

famous actor set to marry for the third time

ਤੀਜੀ ਵਾਰ ਲਾੜਾ ਬਣਨ ਜਾ ਰਿਹੈ ਬਾਲੀਵੁੱਡ ਦਾ ਸੁਪਰਸਟਾਰ ! ਸਾਹਮਣੇ ਆਈ ਵਿਆਹ ਦੀ...

fire breaks out in residential building electric vehicle

ਚਾਰਜਿੰਗ ਦੌਰਾਨ ਇਲੈਕਟ੍ਰਿਕ ਵਾਹਨ ਨੂੰ ਲੱਗੀ ਅੱਗ, ਰਿਹਾਇਸ਼ੀ ਇਮਾਰਤ 'ਚ ਪਈਆਂ...

kangana ranaut speaks on 26 11 attacks

"ਜਦੋਂ 26/11 ਦਾ ਹਮਲਾ ਹੋਇਆ, ਅਸੀਂ ਪਾਰਟੀ 'ਚ ਨੱਚ ਰਹੇ ਸੀ": ਕੰਗਨਾ ਨੇ ਸਾਂਝਾ...

high alert in jammu ahead of amarnath yatra

ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ 'ਚ 'ਹਾਈ ਅਲਰਟ', ਸੁਰੱਖਿਆ ਏਜੰਸੀਆਂ ਨੇ...

main door rules for wealth prosperity

ਪੈ ਜਾਵੇਗੀ ਕੰਗਾਲੀ ਦੀ ਮਾਰ! ਦਰਵਾਜ਼ਾ ਖੋਲ੍ਹਦੇ ਹੀ ਤਾਂ ਨਹੀਂ ਕਰ ਰਹੇ ਇਹ ਗਲਤੀ

new york senate  august 15

ਨਿਊਯਾਰਕ ਸੈਨੇਟ 'ਚ 15 ਅਗਸਤ, 2026 ਨੂੰ 'ਭਾਰਤ ਸੁਤੰਤਰਤਾ ਦਿਵਸ' ਵਜੋਂ ਮਨਾਉਣ...

women every month rs 3000 account

28 ਲੱਖ ਔਰਤਾਂ ਨੂੰ ਹਰ ਮਹੀਨੇ 3000, ਬੰਗਾਲ 'ਚ ਸ਼ੁਰੂ ਹੋਈ ਇਹ ਯੋਜਨਾ

motorcycle journey to arctic ocean

ਓਨਟਾਰੀਓ ਦਾ ਵਿਅਕਤੀ ਮੋਟਰਸਾਈਕਲ ਰਾਹੀਂ ਆਰਕਟਿਕ ਮਹਾਂਸਾਗਰ ਤੱਕ ਦੇ ਸਫ਼ਰ ਲਈ ਹੋਇਆ...

demands to ban sikh religious symbols in uk

ਯੂਕੇ 'ਚ ਸਿੱਖ ਧਾਰਮਿਕ ਚਿੰਨ੍ਹ ਕਿਰਪਾਨ ’ਤੇ ਪਾਬੰਦੀ ਦੀ ਉੱਠੀ ਮੰਗ

canadian pm carney s message to immigrants

'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ...

famous comedian deported from dubai

ਮਸ਼ਹੂਰ ਕਾਮੇਡੀਅਨ ਨੂੰ ਦੁਬਈ ਤੋਂ ਕੀਤਾ ਗਿਆ ਡਿਪੋਰਟ; ਇਕ ਵੀਡੀਓ ਕਾਰਨ ਕੱਟਣੀ ਪਈ...

terrible accident on film set

ਫਿਲਮ ਦੇ ਸੈੱਟ 'ਤੇ ਵਾਪਰਿਆ ਭਿਆਨਕ ਹਾਦਸਾ; ਧਮਾਕੇ ਦੌਰਾਨ 26 ਸਾਲਾ ਮੁੰਡੇ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • whatsapp users alert
      WhatsApp users ਅਲਰਟ! ਹੁਣ ਫੋਨ 'ਤੇ ਸਕੈਮ ਮੈਸੇਜ ਆਉਂਦੇ ਹੀ ਵਟਸਐਪ ਖੁਦ ਦੇਵੇਗਾ...
    • auto sector booms despite rising oil prices  maruti and tata record sales
      ਤੇਲ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਆਟੋ ਸੈਕਟਰ 'ਚ ਤੇਜ਼ੀ: ਮਾਰੂਤੀ ਅਤੇ ਟਾਟਾ...
    • the journey from instrument of punishment to fitness machine
      ਟ੍ਰੈਡਮਿਲ ਦਾ ਕਾਲਾ ਇਤਿਹਾਸ: ਸਜ਼ਾ ਦੇ ਸੰਦ ਤੋਂ ਫਿਟਨੈੱਸ ਮਸ਼ੀਨ ਤੱਕ ਦਾ ਸਫ਼ਰ
    • a discount of 21 000 is available on the dhaakad phone
      ਧਾਕੜ ਫ਼ੋਨ 'ਤੇ ਮਿਲ ਰਿਹੈ 21,000 ਦਾ Discount ! ਜਾਣੋ ਨਵੀਂ ਕੀਮਤ ਤੇ ਸ਼ਾਨਦਾਰ...
    • mobile users lottery started
      Mobile users ਦੀ ਲਾਟਰੀ ਲੱਗੀ! ਹੁਣ ਬਿਨਾਂ ਨੈੱਟਵਰਕ ਸਿਗਨਲ ਦੇ ਵੀ ਚੱਲੇਗੀ...
    • be careful if you are fond of eating cold air from ac
      AC ਦੀ ਠੰਡੀ ਹਵਾ ਖਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! ਸਰੀਰ ਨੂੰ ਅੰਦਰੋਂ ਖੋਖਲਾ ਕਰ...
    • electric car sales break records
      ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਬਦਲੀ ਤਸਵੀਰ, ਇਲੈਕਟ੍ਰਿਕ ਕਾਰਾਂ ਦੀ...
    • mahindra
      ਭਾਰਤ 'ਚ ਮਹਿੰਦਰਾ ਦੀਆਂ SUVs ਦਾ ਦਬਦਬਾ, ਮਈ ਮਹੀਨੇ 'ਚ ਵਿਕਰੀ ਦੇ ਤੋੜੇ...
    • nothing phone 4a phone 4a pro price in hike
      5000 ਰੁਪਏ ਤਕ ਮਹਿੰਗੇ ਹੋ ਗਏ ਇਹ 2 ਧਾਕੜ ਸਮਾਰਟਫੋਨ
    • more than 2 42 lakh cars sold in the month record broken
      ਮਾਰੂਤੀ ਸੁਜ਼ੂਕੀ ਨੇ ਮਈ 2026 ਵਿੱਚ ਰਚਿਆ ਇਤਿਹਾਸ ! ਮਹੀਨੇ 'ਚ ਵੇਚ 'ਤੀਆਂ 2.42...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +