Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 12, 2026

    5:53:00 PM

  • karan aujla australian tour in crisis

    ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ...

  • right to pension high court decision

    ਪੈਨਸ਼ਨ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਦਾ...

  • high alert in bathinda due to bomb threat

    ਬਠਿੰਡਾ 'ਚ ਬੰਬ ਧਮਾਕਿਆਂ ਦੀ ਧਮਕੀ ਮਗਰੋਂ ਹਾਈ...

  • yahwant varma case

    ਘਰ 'ਚ ਨੋਟਾਂ ਦੇ ਬੋਰਿਆਂ ਨੂੰ ਲੱਗੀ ਅੱਗ ਦੇ ਮਾਮਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • Samsung Gear S3 ਰੀਵੀਊ: ਹਾਰਡਵੇਅਰ ਅਤੇ ਲੁੱਕ ਹੈ ਬੇਹੱਦ ਖਾਸ

GADGETS News Punjabi(ਗੈਜੇਟ)

Samsung Gear S3 ਰੀਵੀਊ: ਹਾਰਡਵੇਅਰ ਅਤੇ ਲੁੱਕ ਹੈ ਬੇਹੱਦ ਖਾਸ

  • Updated: 07 Mar, 2017 04:18 PM
ਜਲੰਧਰ
samsung 7ear s 3 review hardware and look very special
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਭਾਰਤ ਨੇ ਸਮਾਰਟਫੋਨ ਮਾਰਕੀਟ 'ਚ ਤਾਂ ਬਿਹਤਰ ਪਕੜ ਬਣਾ ਲਈ ਹੈ ਪਰ ਸਮਾਰਟਵਾਚ ਦਾ ਮਾਰਕੀਟ ਭਾਰਤ 'ਚ ਹੁਣ ਵੀ ਸਵਾਲਾਂ ਦੇ ਘੇਰੇ 'ਚ ਹੈ। ਕੀ ਸਾਡੇ ਕੋਲ ਅਜਿਹੀ ਸਮਾਰਟਵਾਚ ਹੈ, ਜੋ ਉਸ ਦੀ ਕੀਮਤ ਨੂੰ ਜਾਇਜ਼ ਕਰ ਸਕੇ? 2016 ਸਮਾਰਟਵਾਚ ਲਈ ਜ਼ਿਆਦਾ ਵਧੀਆ ਸਾਲ ਸਾਬਤ ਹੋਇਆ, ਜਦ ਕਿ ਫਿਰ ਵੀ ਕੁਝ ਬਿਹਤਰ ਸੇਲ ਕਰਨ 'ਚ ਕਾਮਯਾਬ ਰਹੇ। ਪਿਛਲੇ ਸਾਲ ਸੈਮਸੰਗ ਨੇ ਆਪਣੀ ਥਰਡ=ਜਨਰੇਸ਼ਨ ਸਮਾਰਟਵਾਚ ਰੀਵੀਊ: ਹਾਰਡਵੇਅਰ ਅਤੇ ਲੁੱਕ ਹੈ ਬੇਹੱਦ ਖਾਸ ਪਰ ਕੀਮਤ ਨੇ ਕੀਤਾ ਨਿਰਾਸ਼ Gear S 3 ਲਾਂਚ ਕੀਤੀ ਸੀ, ਜੋ ਭਾਰਤ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਆਵੇਗੀ। Gear S 3 ਦੋ ਵੇਰਿਅੰਟਸ 'ਚ ਉਪਲੱਬਧ ਹੈ ਪਰ ਭਾਰਤ 'ਚ ਹੁਣ ਵੀ ਸਮਾਰਟਵਾਚ ਇਸਤੇਮਾਲ ਕਰਨ ਦਾ ਚਲਨ ਨਹੀਂ ਹੈ। ਇਸ ਤੋਂ ਇਲਾਵਾ ਇਕ ਸਵਾਲ ਦੇ ਵੀ ਹੈ ਕੀ ਮਾਰਕੀਟ 'ਚ ਅਜਿਹੀ ਸਮਾਰਟਵਾਚ ਹੈ, ਜੋ ਉਸ ਦੀ ਕੀਮਤ ਦੇ ਕਾਬਲ ਹੋਵੇ? ਮੈਨੂੰ ਕੁਝ ਦਿਨਾਂ ਲਈ ਸੈਮਸੰਗ Gear S 3 ਫੰਟੀਅਰ ਇਸਤੇਮਾਲ ਕਰਨ ਦਾ ਮੌਕਾ ਮਿਲਿਆ ਅਤੇ ਸੈਮਸੰਗ ਦੀ ਇਸ ਨਵੀਂ ਸਮਾਰਟਵਾਚ ਨੂੰ ਲੈ ਕੇ ਇਹ ਹੈ ਮੇਰਾ ਰੀਵੀਊ।
ਡਿਜ਼ਾਈਨ ਅਤੇ ਡਿਸਪਲੇ -
ਇੱਥੇ Gear S 3 ਦਾ ਕਲਾਸਿਕ ਵੇਰਿਅੰਟ ਹਰ ਅਵਸਰ 'ਤੇ ਪਹਿਨਿਆ ਹੋਇਆ ਬਿਹਤਰ ਲੱਗੇਗਾ, ਫ੍ਰੰਟੀਅਰ ਸਪੋਰਟੀ ਲੁੱਕ ਦਾ ਹੈ। Gear S 3
ਦਾ ਫ੍ਰੰਟੀਅਰ rubber Strap ਨਾਲ ਆਉਂਦਾ ਹੈ। ਇਸ ਨਾਲ ਸਟੇਨਲੈੱਸ ਸਟੀਲ ਦਾ ਵੱਡਾ ਡਾਇਲ ਸ਼ਾਨਦਾਰ ਲੱਗਦਾ ਹੈ। ਸੈਮਸੰਗ Gear S 3 ਤੁਹਾਡੇ ਹੱਥ 'ਚ ਪਹਿਨਣ ਤੋਂ ਬਾਅਦ ਕਿਸੇ ਵੀ ਰੈਗੂਲਰ ਵਾਚ ਵਰਗੇ ਕੰਫਰਟ ਦੇਵੇਗਾ। ਇਸ ਦੇ Strap ਨੂੰ ਕਿਸੇ ਵੀ 22mm Strap ਨਾਲ ਬਦਲਿਆ ਜਾ ਸਕਦਾ ਹੈ। ਫ੍ਰੰਟੀਅਰ ਵੇਰਿਅੰਟ ਰੋਟੇਟਿੰਗ Bezel ਨਾਲ ਆਉਂਦਾ ਹੈ। ਰੋਰੇਟਿੰਗ Bezel ਨਾਲ ਇਸ ਸਮਾਰਟਵਾਚ ਨੂੰ ਕਿਸੇ ਆਮ ਟੱਚ ਸਕਰੀਨ ਸਮਾਰਟਵਾਚ ਦੇ ਮੁਕਾਬਲੇ ਯੂਜ਼ ਕਰਨਾ ਬੇਹੱਦ ਆਸਾਨ ਹੋ ਜਾਂਦਾ ਹੈ। ਇਹ ਰੋਟੇਟਿੰਗ Bezel ਨੋਵੀਗੇਸ਼ਨ ਤੋਂ ਇਲਾਵਾ ਵੀ ਕਾਫੀ ਕੰਮ ਆਉਂਦਾ ਹੈ।
ਵਾਚ ਜਾ ਵਜਨ 63 ਗ੍ਰਾਮ ਹੈ ਅਤੇ ਹੱਥ 'ਚ ਪਹਿਨਣ 'ਤੇ ਇਹ ਤੁਹਾਨੂੰ ਬੇਹੱਦ ਇਹ ਤੁਹਾਨੂੰ ਆਰਾਦਾਇਕ ਲੱਗੇਗੀ। ਇਸ ਤੇ ਸੱਜੇ ਪਾਸੇ ਦੋ ਬਟਨ ਦਿੱਤੇ ਗਏ ਹਨ। ਇਕ ਬੈਕ ਬਟਨ ਅਤੇ ਇਕ ਹੋਮ ਬਟਨ। ਡਾਇਲ ਦੇ ਪਿੱਛੇ ਵੱਲ ਹਾਰਟ ਰੇਟ ਮਾਨੀਟਰ ਲਾਇਆ ਗਿਆ ਹੈ। ਇਸ ਨਾਲ ਇਸ 'ਚ ਐਕਸੀਲੇਰੋਮੀਟਰ, ਗਇਰੋਸਕੋਪੇ ਵੱਲੋਂ ਬੈਰੋਮੀਟਰ ਵੀ ਹਨ। ਇਹ ਸਮਾਰਟਵਾਚ ਵਾਟਰ ਅਤੇ ਡਸਟ ਰੇਸਿਸਟੈਂਟ ਵੀ ਹਨ। ਇਸ਼ ਨੂੰ 1.5 ਮੀਟਰ ਪਾਮੀ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਅੱਧੇ ਘੰਟੇ ਤੋਂ ਜ਼ਿਆਦਾ ਤੱਕ ਨਹੀਂ। ਸਵਿਮਿੰਗ ਦੇ ਸਮੇਂ ਇਹ ਵਾਚ ਤੁਹਾਡਾ ਸਾਥ ਨਹੀਂ ਦੇ ਸਕੇਗੀ। ਡਿਜ਼ਾਈਨ ਦੀ ਗੱਲ ਕਰੀਏ ਤਾਂ ਸੈਮਸੰਗ ਨੇ ਇਸ ਨੂੰ ਵਧੀਆ ਲੁੱਕ ਦੇਣ 'ਚ ਕੋਈ ਕਮੀ ਨਹੀਂ ਛੱਡੀ ਹੈ।
ਪਰਫਾਰਮੈਂਸ ਅਤੇ ਸਾਫਟਵੇਅਰ -
ਜਦ ਕਿ ਸਮਾਰਟਵਾਚ ਤੋਂ ਕਾਫੀ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ ਪਰ ਸਮਾਰਟਵਾਚ ਦਾ ਸਿੱਧਾ ਉਦੇਸ਼ ਤੁਹਾਡਾ ਸਮਾਂ ਬਚਾਉਣਾ ਹੁੰਦਾ ਹੈ, ਜਿਸ ਨਾਲ ਰੋਜ਼ਾਨਾ ਕੰਮ ਨੂੰ ਫਟਾਫਟ ਕਰ ਪਾਉਣਗੇ। ਫੀਚਰਸ ਦੀ ਗੱਲ ਕਰੀਏ ਤਾਂ Gear S3 1GHz Exynos 7270 ਡਿਊਲ ਕੋਰ ਪ੍ਰੋਸੈਸਰ ਨਾਲ ਆਉਂਦੀ ਹੈ। ਇਸ ਨਾਲ 768MB ਰੈਮ ਅਤੇ 4 ਜੀਬੀ ਇੰਟਰਨਲ ਮੈਮਰੀ ਮੋਜੂਦ ਹੈ। Gear S3 Tizen 'ਤੇ ਆਧਾਰਿਤ wearable ਪਲੇਟਫਾਰਮ 2.3.2 'ਤੇ ਕੰਮ ਕਰਦਾ ਹੈ। ਸਮਾਰਟਵਾਚ ਹੋਣ ਤੋਂ ਇਲਾਵਾ Gear S3 ਤੁਹਾਡੀ ਸਭ ਤੋਂ ਬਿਹਤਰ ਫਿੱਟਨੈੱਸ ਪਾਰਟਨਰ ਵੀ ਬਣ ਸਕਦਾ ਹੈ। ਇਹ ਡਿਵਾਈਸ ਤੁਹਾਡੀ ਮੂਵਮੇਂਟਸ ਟ੍ਰੈਕ ਕਰ ਸਕਦੀ ਹੈ। ਜੇਕਰ ਤੁਸੀਂ ਲੰਬੇ ਸਮੇਂ ਤੱਕ ਬੈਠੇ ਹੋ ਤਾਂ ਇਹ ਵਾਰ-ਵਾਰ ਤੁਹਾਨੂੰ ਨੋਟੀਫਿਕੇਸ਼ਨ ਕਰੇਗੀ। ਇਹ ਤੁਹਾਡਾ ਸਟੇਪਸ ਕਾਊਂਠ ਕਰਦਾ ਹੈ ਅਤੇ ਉਸ ਦਾ ਰਿਅਲ ਟਾਈਮ ਵੀ ਦਿਖਾਉਂਦੀ ਹੈ।
ਮੈਨੂੰ ਜੋ ਇਸ ਵਾਚ ਦੇ ਬਾਰੇ 'ਚ ਵਧੀਆ ਲੱਗਾ ਉਹ ਇਹ ਕੀ ਤੁਸੀਂ ਲੰਬੇ ਸਮੇਂ ਤੱਕ ਬੈਠੇ ਜਾਂ ਮੂਵਸੈਂਟ ਨਹੀਂ ਕਰ ਰਹੇ ਹੋ ਤਾਂ ਇਹ ਵਾਰ-ਵਾਰ ਤੁਹਾਨੂੰ ਚੱਲਣ ਜਾਂ ਸਟ੍ਰੇਚ ਕਰਨ ਲਈ ਨੋਟੀਫਾਈ ਕਰਦਾ ਹੀ। ਇਸ ਡਿਵਾਈਸ ਨੂੰ ਆਪਣੇ ਸਮਾਰਟਫੋਨ ਤੋਂ ਕਨੈਕਟ ਕਰਨਾ ਵੀ ਬੇਹੱਦ ਆਸਾਨ ਹੈ। ਤੁਹਾਨੂੰ ਸਿਰਫ ਆਪਣੇ ਸਮਾਰਟਫੋਨ 'ਚ ਸੈਮਸੰਗ ਗੇਅਰ ਐਪ ਡਾਊਨਲੋਡ ਕਰਨੀ ਹੋਵੇਗੀ। ਇਸ਼ ਨਾਲ ਤੁਸੀਂ ਇਸ 'ਚ ਮਿਊਜ਼ਿਕ ਵੀ ਸੁਣ ਸਕਦੇ ਹੋ, ਕਾਲਸ ਕਰ ਸਕਦੇ ਹੋ,ਅਲਾਰਮ ਸੈੱਟ ਕਰ ਸਕਦੇ ਹੋ। Tizen OS ਇੰਞ ਤਾਂ ਕਸਟਮਾਈਜ਼ ਕਰਨ ਦੇ ਵਧੀਆ ਆਪਸ਼ਨ ਦਿੰਦਾ ਹੈ ਪਰ ਗਲੈਕਸੀ ਐਪ ਸਟੋਰ 'ਤੇ Tizen OS ਲੋਂੜੀਦੇ ਆਪਸ਼ਨ ਮੌਜੂਦ ਨਹੀਂ ਹੈ। ਇਹ ਇਸ ਦੀ ਸਭ ਤੋਂ ਵੱਡੀ ਕਮੀ ਵੀ ਕਹੀ ਜਾ ਸਕਦੀ ਹੈ। ਹੋਮ ਬਟਨ ਨੂੰ 3 ਵਾਰ ਦਬਾਉਣ ਤੇ SOS ਫੀਚਰ ਐਰਕਟੀਵੇਟ ਹੋ ਜਾਂਦੇ ਹਨ ਅਤੇ ਸਲੈਕਟ ਕੀਤੇ ਗਏ ਸਾਰੇ ਕੰਟੈਕਟਸ ਨੂੰ ਅਲਰਟ ਚਲਿਆ ਜਾਂਦਾ ਹੈ।
ਬੈਟਰੀ -
Gear S3 Frontier ਥੋੜੀ ਮੋਟੀ ਹੈ ਕਿਉਂਕਿ ਇਸ 'ਚ 380mAh ਬੈਟਰੀ ਹੈ। ਸਵੇਰੇ 7 ਵਜੇ ਸ਼ੁਰੂ ਹੋਣ 'ਤੇ ਬੈਟਰੀ ਡੇਢ ਤੋਂ ਦੋ ਦਿਨ ਚੱਲ ਸਕਦੀ ਹੈ। ਇਹ ਬੈਟਰੀ ਬੈਕਅੱਪ ਮੇਰੇ ਅਆਮ-ਤੌਰ 'ਤੇ ਯੂਸੇਜ਼ ਦੇ ਹਿਸਾਬ ਤੋਂ ਦੱਸਿਆ ਗਿਆ ਹੈ, ਜਿਸ 'ਚ ਕੁਝ ਕਾਲਸ, ਬ੍ਰਾਊਜਿੰਗ, ਵਰਕਆਊਟ ਟ੍ਰੈਕਿੰਗ, ਨੋਟੀਫਿਕੇਸ਼ਨ ਐਕਸੇਸ ਆਦਿ ਸੰਮਿਲਿਤ ਹੈ। ‘Always on Display’ ਫੀਚਰ ਦੇ ਇਸਤੇਮਾਲ 'ਚ ਇਸ ਦੀ ਬੈਟਰੀ ਆਮ-ਤੌਰ 'ਤੇ ਜਲਦ ਹੀ ਖਤਮ ਹੋਵੇਗੀ। ਸੈਮਸੰਗ ਨੇ ਇਸ ਨਾਲ ਵਾਇਰਲੈੱਸ ਚਾਰਜਰ ਦਿੱਤਾ ਹੈ, ਜੋ ਵਾਚ ਤਾਂ 1 ਤੋਂ 100 ਫੀਸਦੀ 2 ਘੰਟੇ 'ਚ ਚਾਰਜ ਕਰ ਦਿੰਦਾ ਹੈ।
ਸਾਡਾ ਫੈਸਲਾ -
ਸੈਮਸੰਗ ਗਲੈਕਸੀ Gear S3 ਹਾਰਡਵੇਅਰ, ਡਿਵਾਈਨ ਦੇ ਮਾਮਲੇ 'ਚ ਓਵਰਆਲ ਇਕ ਬਿਹਤਰ ਹੈ ਪਰ 28,500 ਰੁਪਏ ਦੀ ਕੀਮਤ 'ਚ ਇਹ ਸਟਿੱਕ ਨਹੀਂ ਬੈਠਦਾ। ਇੱਥੇ Gear S3 ਹਾਰਡਵੇਅਰ ਦੇ ਮਾਮਲੇ 'ਚ ਵਧੀਆ ਹੈ। Tizen OS 'ਤੇ ਐਪਸ ਨਿਰਾਸ਼ ਕਰਦੀ ਹੈ।

  • ਭਾਰਤ
  • ਸਮਾਰਟਵਾਚ
  • ਮਾਰਕੀਟ
  • India
  • samaratavaca market

ਇਹ ਹੈ Volkswagen ਦੀ ਫਿਊਚਰ ਡਰਾਈਵਲੈੱਸ ਕਾਰ Sedric

NEXT STORY

Stories You May Like

  • this samsung galaxy phone is getting a major upgrade in its battery
    Samsung Galaxy ਦੇ ਇਸ ਫੋਨ 'ਚ ਦੀ ਬੈਟਰੀ 'ਚ ਹੋਣ ਜਾ ਰਹੀ ਵੱਡੀ ਅਪਗ੍ਰੇਡੇਸ਼ਨ ! ਤਕਨਾਲੋਜੀ ਹੋਵੇਗੀ ਹੁਣ ਹੋਰ ਖਾਸ
  • samsung galaxy a series budget friendly phone to be launched
    Samsung Galaxy A ਸੀਰੀਜ਼ ਦਾ ਬਜਟ ਫ੍ਰੈਂਡਲੀ ਫੋਨ ਹੋਣ ਵਾਲਾ ਹੈ ਲਾਂਚ ! ਜਾਣੋ ਫੀਚਰਜ਼
  • samsung s massive 5g phone with 6000mah battery is about to be launched
    Samsung ਦਾ 6000mAh ਬੈਟਰੀ ਆਲਾ ਧਾਕੜ 5G ਫੋਨ ਹੋਣ ਵਾਲਾ ਹੈ ਲਾਂਚ ! ਜਾਣੋ ਫੀਚਰਜ਼ ਤੇ ਕੀਮਤ
  • samsung  s foldable phone sales start in india
    ਭਾਰਤ 'ਚ ਸ਼ੁਰੂ ਹੋਈ Samsung ਦੇ Foldable phone ਦੀ ਵਿਕਰੀ ! ਮਿਲ ਰਿਹਾ ਧਾਕੜ ਡਿਸਕਾਉਂਟ
  • samsung s flagship phone is getting a bumper discount
    Samsung ਦਾ ਧਾਕੜ ਫੋਨ ਮਿਲ ਰਿਹਾ ਬੰਪਰ Discount! ਜਾਣੋ ਫੀਚਰਜ਼ ਤੇ ਪੂਰੀ ਡੀਲ
  • monochrome outfit  women  stylish look
    ਮੋਨੋਕ੍ਰੋਮ ਆਊਟਫਿਟ ਔਰਤਾਂ ਨੂੰ ਦੇ ਰਹੇ ਸਟਾਈਲਿਸ਼ ਲੁੱਕ
  • loose fit top  young women  trendy look
    ਲੂਜ਼ ਫਿੱਟ ਟਾਪ ਬਣੇ ਮੁਟਿਆਰਾਂ ਦੀ ਟ੍ਰੈਂਡੀ ਲੁੱਕ ਦਾ ਨਵਾਂ ਰਾਜ਼
  • heavy zari work  indian outfits  royal look
    ‘ਹੈਵੀ ਜ਼ਰੀ ਵਰਕ’ ਬਣਿਆ ਇੰਡੀਅਨ ਆਊਟਫਿਟਸ ਦੀ ਰਾਇਲ ਲੁੱਕ ਦਾ ਸੀਕ੍ਰੇਟ
  • double murder in jalandhar young man kills wife and father
    Big Breaking: ਜਲੰਧਰ 'ਚ ਡਬਲ ਮਰਡਰ! ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਕਤਲ
  • granthi smoked beedi in gurdwara sahib jalandhar objectionable items found
    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ ਬੀੜੀ! ਤਲਾਸ਼ੀ ਲੈਣ 'ਤੇ ਮਿਲਿਆ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ ਮੁਲਾਜ਼ਮਾਂ...
  • tight security in punjab dgp gaurav yadav gives strict orders to the officers
    ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ...
  • vikasit bharat yuva connect program organized at nit jalandhar
    NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ'...
  • transfers in punjab
    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ...
  • heavy rains to occur in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ...
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
Trending
Ek Nazar
karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • old iphones are getting more expensive instead of cheaper over time
      ਸਮੇਂ ਦੇ ਨਾਲ ਸਸਤਾ ਹੋਣ ਦੀ ਬਜਾਏ ਮਹਿੰਗਾ ਹੋ ਰਿਹਾ ਪੁਰਾਣਾ ਆਈਫੋਨ, ਕੀਮਤਾਂ ਨੇ...
    • redmi s new 5g flagship phone launched
      Redmi ਦਾ ਨਵਾਂ 5G ਧਾਕੜ ਫੋਨ ਹੋ ਗਿਆ ਲਾਂਚ ! ਕੀਮਤ ਜਾਣ ਉਡਣਗੇ ਹੋਸ਼
    • muse glimmer ai  launched
      ਹੁਣ ਸਭ ਦੇ ਹੱਥ 'ਚ ਹੋਵੇਗੀ 'ਸੁਪਰਇੰਟੈਲੀਜੈਂਸ'! 'Muse Glimmer' AI ਮਾਡਲ...
    • don  t make these mistakes even if you forget to while charging your phone
      Phone Charge ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ! ਹੋ ਸਕਦੈ ਵੱਡਾ...
    • samsung s affordable phone with 50mp camera is going to be launched
      50MP ਦੇ ਕੈਮਰੇ ਨਾਲSamsung ਦਾ ਕਿਫਾਇਤੀ ਫੋਨ ਹੋਣ ਜਾ ਰਿਹੈ ਲਾਂਚ ! ਜਾਣੋ ਬਾਕੀ...
    • youtube s big blow to creators
      Creators ਨੂੰ YouTube ਦਾ ਕਰਾਰਾ ਝਟਕਾ ! Monetization ਦੀਆਂ ਸ਼ਰਤਾਂ 'ਤੇ...
    • 2 mega plans launched
      ਯੂਜ਼ਰਸ ਦੀ ਹੋ ਗਈ ਬੱਲੇ-ਬੱਲੇ ! 2 ਧਾਕੜ ਪਲਾਨ ਹੋ ਗਏ ਲਾਂਚ, ਮਿਲੇਗੀ ਆਪਣੀ ਮਰਜ਼ੀ...
    • those using wi fi in hotels should be careful
      ਹੋਟਲਾਂ 'ਚ ਜਾਣ ਵਾਲੇ ਹੋ ਜਾਣ ਸਾਵਧਾਨ ! WI-FI ਨੂੰ ਹਥਿਆਰ ਬਣਾ ਰਹੇ ਹੈਕਰਜ਼,...
    • great phone available for less than 9 000
      9,000 ਤੋਂ ਵੀ ਘੱਟ ਕੀਮਤ 'ਤੇ ਮਿਲ ਰਿਹਾ ਸ਼ਾਨਦਾਰ phone ! ਜਾਣੋ ਫੀਚਰਜ਼
    • this iphone  is available at half price
      ਅੱਧੀ ਕੀਮਤ 'ਤੇ ਮਿਲ ਰਿਹਾ ਆਈਫੋਨ ਦਾ ਇਹ ਮਾਡਲ !  ਜਾਣੋ ਕੀ ਹੈ ਪੂਰਾ Offer
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +