ਗੈਜੇਟ ਡੈਸਕ—ਪ੍ਰਾਈਵੇਸੀ ਫੋਕਸਡ ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ ਵਟਸਐਪ ਨੂੰ ਟੱਕਰ ਦੇਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਹ ਐਪ ਮਸ਼ਹੂਰ ਤਾਂ ਹੈ ਪਰ ਵਟਸਐਪ ਜਿੰਨੇ ਯੂਜ਼ਰਸ ਇਸ ਦੇ ਕੋਲ ਨਹੀਂ ਹਨ।
ਕੰਪਨੀ ਹੁਣ ਵੀਡੀਓ ਕਾਲਿੰਗ ਫੀਚਰ ਲਿਆਉਣ ਦੀ ਤਿਆਰੀ 'ਚ ਹੈ। ਇਹ ਐਪ ਕਲਾਊਡ ਬੇਸਡ ਹੈ ਅਤੇ ਹੁਣ ਇਸ 'ਚ ਵੀਡੀਓ ਕਾਲਿੰਗ ਦਾ ਵੀ ਫੀਚਰ ਦਿੱਤਾ ਜਾ ਸਕਦਾ ਹੈ। ਟੈਲੀਗ੍ਰਾਮ ਨੇ ਫਿਲਹਾਲ ਆਪਣੇ ਐਪ ਦੇ v7.0.0 beta 'ਚ ਵੀਡੀਓ ਕਾਲਿੰਗ ਦਾ ਫੀਚਰ ਦਿੱਤਾ ਹੈ। ਪਲੇਅ ਸਟੋਰ ਤੋਂ ਤੁਸੀਂ ਇਸ ਨੂੰ ਡਾਇਰੈਕਟ ਡਾਊਨਲੋਡ ਨਹੀਂ ਕਰ ਸਕਦੇ ਹੋ ਅਤੇ ਇਸ ਦੇ ਲਈ ਟੈਲੀਗ੍ਰਾਮ ਦੇ ਐਪ ਸੈਂਟਰ 'ਤੇ ਜਾਣਾ ਹੋਵੇਗਾ।
ਟੈਲੀਗ੍ਰਾਮ 'ਚ ਆਡੀਓ ਕਾਲਿੰਗ ਫੀਚਰ ਲਿਆਉਣ ਦੀ ਤਿਆਰੀ 'ਚ ਹੈ। ਇਹ ਐਪ ਕਲਾਊਡ ਬੇਸਡ ਹੈ ਅਤੇ ਹੁਣ ਇਸ 'ਚ ਵੀਡੀਓ ਕਾਲਿੰਗ ਦਾ ਵੀ ਫੀਚਰ ਦਿੱਤਾ ਜਾ ਸਕਦਾ ਹੈ। ਟੈਲੀਗ੍ਰਾਮ ਨੇ ਫਿਲਹਾਲ ਆਪਣੇ ਐਪ ਦੇ 2GB 'ਚ ਵੀਡੀਓ ਕਾਲਿੰਗ ਦਾ ਫੀਚਰ ਦਿੱਤਾ ਹੈ। ਪਲੇਅ ਸਟੋਰ ਤੋਂ ਤੁਸੀਂ ਇਸ ਨੂੰ ਡਾਇਰੈਕਟ ਡਾਊਨਲੋਡ ਨਹੀਂ ਕਰ ਸਕਦੇ ਅਤੇ ਇਸ ਦੇ ਲਈ ਟੈਲੀਗ੍ਰਾਮ ਦੇ ਐਪ ਸੈਂਟਰ 'ਤੇ ਜਾਣਾ ਹੋਵੇਗਾ।
ਟੈਲੀਗ੍ਰਾਮ 'ਚ ਆਡੀਓ ਕਾਲ ਦਾ ਫੀਚਰ ਪਹਿਲਾਂ ਤੋਂ ਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਵੀਡੀਓ ਕਾਲਿੰਗ ਦਾ ਇੰਟਰਫੇਸ ਵੀ ਆਡੀਓ ਕਾਲਿੰਗ ਵਰਗਾ ਹੀ ਹੈ। ਇਹ ਆਨ ਸਕਰੀਨ ਫਲਿੱਪ ਆਪਸ਼ਨ ਦਿੱਤਾ ਗਿਆ ਹੈ ਅਤੇ ਜਿਥੋਂ ਤੁਸੀਂ ਫਰੰਟ ਅਤੇ ਰੀਅਰ ਕੈਮਰਾ 'ਚ ਸਵਿਚ ਕਰ ਸਕਦੇ ਹੋ। ਹਾਲ ਹੀ 'ਚ ਟੈਲੀਗ੍ਰਾਮ ਨੇ ਕਈ ਫੀਚਰ ਐਡ ਕੀਤੇ ਹਨ। ਇਨ੍ਹ੍ਹਾਂ 'ਚ ਇਕ ਵੱਡਾ ਫੀਚਰ ਇਹ ਵੀ ਹੈ ਕਿ ਟੈਲੀਗ੍ਰਾਮ 'ਤੇ ਹੁਣ 2ਜੀ.ਬੀ. ਤੱਕ ਫਾਈਲਸ ਸ਼ੇਅਰ ਕਰ ਸਕਦੇ ਹੋ। ਇਸ ਤੋਂ ਇਲਾਵਾ ਗਰੁੱਪ ਫੀਚਰਸ 'ਚ ਵੀ ਬਦਲਾਅ ਕੀਤੇ ਗਏ ਹਨ।
ਐਂਡ੍ਰਾਇਡ ਪੁਲਸ ਦੀ ਇਕ ਰਿਪੋਰਟ ਮੁਤਾਬਕ ਜੇਕਰ ਤੁਸੀਂ ਇਸ ਨੂੰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਕੰਪਨੀ ਨੇ ਵੀਡੀਓ ਕਾਲ ਸਪੋਰਟ ਵਾਲਾ ਇਕ ਸਟੈਂਡਅਲੋਨ ਬੀਟਾ ਏ.ਪੀ.ਕੇ. ਪੇਸ਼ ਕੀਤਾ ਹੈ। ਟੈਲੀਗ੍ਰਾਮ ਬੀਟਾ ਪ੍ਰੋਗਰਾਮ ਲਈ ਰਜਿਸਟਰ ਹੋਣਾ ਹੋਵੇਗਾ ਅਤੇ ਇਸ ਤੋਂ ਬਾਅਦ ਸਟੈਂਡਅਲੋਨ ਟੈਲੀਗ੍ਰਾਮ ਐਪ ਨੂੰ ਫੋਨ 'ਚ ਇੰਸਟਾਲ ਕਰਨਾ ਹੋਵੇਗਾ।
4 ਕੈਮਰਿਆਂ ਵਾਲਾ Vivo S1 Prime ਲਾਂਚ, ਜਾਣੋ ਖੂਬੀਆਂ
NEXT STORY