Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 01, 2026

    4:42:39 AM

  • candidate assembly elections bhagwant mann

    Big Breaking : AAP ਵੱਲੋਂ 40 ਉਮੀਦਵਾਰਾਂ ਦਾ...

  • beas sevadar land

    ਬਿਆਸ ਵਿਖੇ ਜ਼ਮੀਨੀਂ ਵਿਵਾਦ ਨੂੰ ਲੈ ਕੇ ਚੱਲੀਆਂ...

  • cbi rajbir ghumman chief minister

    ਅੱਜ ਮੁੜ ਸੀਬੀਆਈ ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ

  • punjab police promotions

    ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਹੋਈ ਤਰੱਕੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Jalandhar
  • ਗੂਗਲ ਪਲੇਅ ਸਟੋਰ ਤੋਂ ਹਟਾਈਆਂ ਗਈਆਂ ਇਹ ਖਤਰਨਾਕ ਐਪਸ

GADGETS News Punjabi(ਗੈਜੇਟ)

ਗੂਗਲ ਪਲੇਅ ਸਟੋਰ ਤੋਂ ਹਟਾਈਆਂ ਗਈਆਂ ਇਹ ਖਤਰਨਾਕ ਐਪਸ

  • Updated: 13 Sep, 2020 02:21 AM
Jalandhar
these malicious apps have been removed from the google play store
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ—ਜੁਲਾਈ ਤੇ ਸਤੰਬਰ ਦੇ ਦੂਜੇ ਹਫਤੇ ਦੌਰਾਨ ਗੂਗਲ ਨੇ ਪਲੇਅ ਸਟੋਰ ਤੋਂ 17 ਐਪਸ ਨੂੰ ਹਟਾਇਆ ਹੈ। ਇਹ ਐਪਸ ਮਾਲਵੇਅਰ ਨਾਲ ਇਨਫੈਕੇਟਡ ਸਨ। ਜੁਲਾਈ ’ਚ ਟੈੱਕ ਦਿੱਗਜ ਨੇ ਪਲੇਅ ਸਟੋਰ ਤੋਂ 11 ਜਦਕਿ 6 ਐਪਸ ਨੂੰ ਕੁਝ ਦਿਨ ਪਹਿਲਾਂ ਹੀ ਬੈਨ ਕੀਤਾ ਹੈ। ਹੁਣ ਗੂਗਲ ’ਤੇ ਇਹ 17 ਐਪਸ ਉਪਲੱਬਧ ਨਹੀਂ ਹਨ ਅਤੇ ਇਨ੍ਹਾਂ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕਦਾ। ਪਲੇਅ ਸਟੋਰ ’ਤੇ ਜਿਨ੍ਹਾਂ 17 ਐਪਸ ਨੂੰ ਹਟਾਇਆ ਗਿਆ ਹੈ ਉਹ ਸਾਰੀਆਂ ਜੋਕਰ ਦੇ ਨਾਂ ਨਾਲ ਮਾਲਵੇਅਰ ਦੇ ਇਕ ਨਵੇਂ ਵੇਰੀਐਂਟ ਨਾਲ ਅਫੈਕਟੇਡ ਸਨ। ਚੈੱਕ ਪੁਆਇੰਟ ਦੇ ਰਿਸਰਚਰਸ ਨੇ ਜੁਲਾਈ ’ਚ ਇਨ੍ਹਾਂ ਮਾਲਵੇਅਰ ਐਪਸ ਦਾ ਪਤਾ ਲਗਾਇਆ ਸੀ। ਰਿਪੋਰਟਸ ਮੁਤਾਬਕ ਗੂਗਲ 2017 ਤੋਂ ਇਨ੍ਹਾਂ ਐਪਸ ਨੂੰ ਟ੍ਰੈਕ ਕਰ ਰਿਹਾ ਹੈ।

ਇਨ੍ਹਾਂ 11 ਐਪਸ ਨੂੰ ਪਲੇਅ ਸਟੋਰ ਤੋਂ ਹਟਾਏ ਜਾਣ ਤੋਂ ਬਾਅਦ ਜੋਕਰ ਮਾਲਵੇਅਰ ਇਕ ਨਵੇਂ ਰੂਪ ’ਚ ਗੂਗਲ ਪਲੇਅ ਸਟੋਰ ’ਤੇ 6 ਦੂਜੇ ਐਪਸ ਦੇ ਤੌਰ ’ਤੇ ਆਇਆ। ਹੁਣ ਇਨ੍ਹਾਂ 6 ਐਪਸ ਨੂੰ ਵੀ ਹਟਾ ਦਿੱਤਾ ਗਿਆ ਹੈ। ਸਾਈਬਰਸਕਿਓਰਟੀ ਫਰਮ Pradeo ਮੁਤਾਬਕ, ਇਨ੍ਹਾਂ 6 ਐਪਸ ਨੂੰ ਪਲੇਅ ਸਟੋਰ ਤੋਂ ਹਟਾਏ ਜਾਣ ਤੋਂ ਪਹਿਲਾਂ ਕਰੀਬ 2 ਲੱਖ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਪਲੇਅ ਸਟੋਰ ਤੋਂ ਜਿਨ੍ਹਾਂ ਐਪਸ ਨੂੰ ਹਟਾਇਆ ਗਿਆ ਹੈ ਉਹ ਹਨ-

 

  • com.imagecompress.android
  • com.contact.withme.texts
  • com.hmvoice.friendsms.
  • com.relax.relaxation.androidsms
  • com.cheery.message.sendsms
  • com.peason.lovinglovemessage
  • com.file.recovefiles
  • com.LPlocker.lockapps
  • com.remindme.alram
  • com.training.memorygame
  • Safety AppLock
  • Convenient Scanner 2
  • Push Message- Texting & SMS
  • Emoji Wallpaper
  • Separate Doc Scanner
  • Fingertip GameBox

ਇਹ ਐਪਸ ਹੁਣ ਪਲੇਅ ਸਟੋਰ ’ਤੇ ਉਪਲੱਬਧ ਨਹੀਂ ਹਨ ਅਤੇ ਜੇਕਰ ਇਨ੍ਹਾਂ ’ਚ ਕੋਈ ਵੀ ਐਪ ਤੁਹਾਡੇ ਸਮਾਰਟਫੋਨ ’ਚ ਮੌਜੂਦ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦੇਵੋ। ਇਨ੍ਹਾਂ ਐਪਸ ਨੂੰ ਇਨਫੈਕਟ ਕਰਨ ਵਾਲੇ ਜੋਕਰ ਮਾਲਵੇਅਰ ਇਕ ਮਲੈਸ਼ਸ ਬਾਟ ਹੈ ਜਿਸ ਨੂੰ fleeceware ਦੇ ਤੌਰ ’ਤੇ ਕੈਟੀਗਰਾਇਜ ਕੀਤਾ ਗਿਆ ਹੈ। ਇਸ ਮਾਲਵੇਅਰ ਦਾ ਮੁੱਖ ਕੰਮ ਕਲਿੱਕਸ ਬਟੋਰਨਾ ਅਤੇ ਐੱਸ.ਐੱਮ.ਐੱਸ. ਨੂੰ ਇੰਟਰਸੈਪਟ ਕਰਨਾ ਹੈ ਤਾਂ ਕਿ ਯੂਜ਼ਰਸ ਨੂੰ ਬਿਨਾਂ ਪਤਾ ਚੱਲੇ ਉਨ੍ਹਾਂ ਦੀ ਇੱਛਾ ਦੇ ਬਿਨਾਂ ਪੇਡ ਪ੍ਰੀਮੀਅਮ ਸਰਵਿਸੇਜ ਸਬਸਕਰਾਈਬ ਕਰਵਾਈ ਜਾ ਸਕੇ। ਜੋਕਰ ਛੋਟੇ ਤੋਂ ਛੋਟੇ ਕੋਡ ਦਾ ਇਸਤੇਮਾਲ ਕਰਦਾ ਹੈ ਅਤੇ ਇਹ ਕੋਈ ਨਿਸ਼ਾਨਾ ਨਹੀਂ ਛੱਡਦਾ ਜਿਸ ਨਾਲ ਇਸ ਨੂੰ ਡਿਟੈਕਟ ਕਰਨਾ ਮੁਸ਼ਕਲ ਹੁੰਦਾ ਹੈ। ਇਸ ਤੋਂਤ ਪਹਿਲਾਂ ਗੂਗਲ ਨੇ ਇਕ ਬਲਾਗ ਪੋਸਟ ’ਚ ਲਿਖਿਆ ਸੀ ਕਿ ਪਲੇਅ ਸਟੋਰ ’ਤੇ ਨਵੀਆਂ ਨੀਤੀਆਂ ਆਈਆਂ ਹਨ। ਜਿਸ ਨੇ ਪਲੇਅ ਸਟੋਰ ’ਤੇ ਮੈਲੀਸ਼ਸ ਐਪਸ ਦਾ ਰਹਿਣਾ ਮੁਸ਼ਕਲ ਹੋਵੇਗਾ।                                               

  • Malicious
  • Google Play Store
  • Removed
  • ਖਤਰਨਾਕ
  • ਗੂਗਲ ਪਲੇਅ ਸਟੋਰ
  • ਹਟਾਈਆਂ

ਹੁਣ ਇਸ ਆਸਾਨ ਟ੍ਰਿਕ ਰਾਹੀਂ ਫੋਨ ਦੀ ਬੈਂਕਗ੍ਰਾਊਂਡ ’ਚ ਇੰਝ ਚਲਾਓ ਯੂਟਿਊਬ

NEXT STORY

Stories You May Like

  • 6 000 intoxicating capsules recovered from a medical store
    ਮੈਡੀਕਲ ਸਟੋਰ ਤੋਂ 6 ਹਜ਼ਾਰ ਨਸ਼ੀਲੇ ਕੈਪਸੂਲ ਬਰਾਮਦ, ਇੱਕ ਗ੍ਰਿਫ਼ਤਾਰ
  • person arrested for keeping banned medicines in medical store warehouse
    ਮੈਡੀਕਲ ਸਟੋਰ ਦੇ ਗੋਦਾਮ ’ਚ ਪਾਬੰਦੀਸ਼ੁਦਾ ਦਵਾਈਆਂ ਰੱਖਣ ਵਾਲਾ ਗ੍ਰਿਫ਼ਤਾਰ
  • liquor  honey and kiwi will become cheaper from october 20
    20 ਅਕਤੂਬਰ ਤੋਂ ਸਸਤੇ ਹੋ ਜਾਣਗੇ NZ ਦੇ ਸ਼ਰਾਬ , ਸ਼ਹਿਦ ਤੇ ਕੀਵੀ ਸਮੇਤ ਇਹ 20 ਉਤਪਾਦ
  • parvinder jhota medical store seal
    ਪਰਵਿੰਦਰ ਝੋਟਾ ਦੇ ਕਤਲ ਮਗਰੋਂ ਇਕ ਹੋਰ ਮੈਡੀਕਲ ਸਟੋਰ ਹੋਇਆ ਸੀਲ
  • moga police  drug control department
    ਮੋਗਾ ਪੁਲਸ ਅਤੇ ਡਰੱਗ ਕੰਟਰੋਲ ਵਿਭਾਗ ਵੱਲੋਂ ਤਿੰਨ ਮੈਡੀਕਲ ਸਟੋਰ ਸੀਲ
  • 3 medical stores  licenses  suspended
    ਹਮੀਰਪੁਰ: 3 ਮੈਡੀਕਲ ਸਟੋਰ ਸੰਚਾਲਕਾਂ ਦੇ ਲਾਇਸੈਂਸ ਮੁਅੱਤਲ, ਸਿਹਤ ਵਿਭਾਗ ਦੀ ਵੱਡੀ ਕਾਰਵਾਈ
  • major action by the administration following the parvinder jhota murder case
    ਪਰਵਿੰਦਰ ਝੋਟਾ ਕਤਲ ਮਾਮਲੇ ਮਗਰੋਂ ਪ੍ਰਸ਼ਾਸਨ ਦਾ ਵੱਡਾ ਐਕਸ਼ਨ, ਮੈਡੀਕਲ ਸਟੋਰ ਕੀਤਾ ਸੀਲ
  • big revelation about the theft from flipkart store in bhucho mandi
    ਭੁੱਚੋ ਮੰਡੀ ਦੇ ਫਲਿੱਪਕਾਰਟ ਸਟੋਰ 'ਚੋਂ ਕਰੋੜਾਂ ਦੀ ਚੋਰੀ ਨੂੰ ਲੈ ਕੇ ਵੱਡਾ ਖ਼ੁਲਾਸਾ, ਪੜ੍ਹੋ ਨਵੀਂ ਅਪਡੇਟ
  • punjab weather raining imd
    ਪੰਜਾਬ ਦੇ ਮੌਸਮ ਦੀ 5 ਨਵੰਬਰ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੋ-ਜਿਹਾ ਰਹੇਗਾ...
  • sunil jakhar raises questions regarding the agrarian crisis
    ਕਿਸਾਨੀ ਸੰਕਟ, ਨਸ਼ਿਆਂ ਅਤੇ ਬੈਂਕਾਂ ਦੀ ਬਦਹਾਲੀ 'ਤੇ ਸੁਨੀਲ ਜਾਖੜ ਨੇ ਚੁੱਕੇ ਸਵਾਲ
  • allegation of objectionable post against sant niranjan das
    ਸੰਤ ਨਿਰੰਜਨ ਦਾਸ ਖ਼ਿਲਾਫ਼ ਇਤਰਾਜ਼ਯੋਗ ਪੋਸਟ ਦਾ ਦੋਸ਼, ਜਲੰਧਰ 'ਚ ਥਾਣੇ ਬਾਹਰ...
  • lpu phagwara violence rumor closure report high court
    LPU ਮਾਮਲੇ 'ਚ ਨਵੀਂ ਅਪਡੇਟ! ਪੁਲਸ ਜਾਂਚ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ
  • boy caught with a packet of drugs in jalandhar
    ਜਲੰਧਰ 'ਚ ਨਸ਼ੇ ਦੀ ਪੁੜੀ ਸਣੇ ਰੰਗੇ ਹੱਥੀ ਨੌਜਵਾਨ ਫੜਿਆ! ਪੁਲਸ ਦੀ ਕਾਰਗੁਜ਼ਾਰੀ...
  • fire in godown of newly built tent house in shahkot
    ਸ਼ਾਹਕੋਟ 'ਚ ਨਵੇਂ ਬਣੇ ਟੈਂਟ ਹਾਊਸ ਦੇ ਗੋਦਾਮ 'ਚ ਮਚੇ ਅੱਗ ਦੇ ਭਾਂਬੜ! ਕਰੀਬ 20...
  • jalandhar cp satinder singh orders increased security in sensitive areas
    ਜਲੰਧਰ ਪੁਲਸ ਸਖ਼ਤ! CP ਸਤਿੰਦਰ ਸਿੰਘ ਨੇ ਸੰਵੇਦਨਸ਼ੀਲ ਇਲਾਕਿਆਂ 'ਚ ਸੁਰੱਖਿਆ ਵਧਾਉਣ...
  • court sends travel agent tarun khosla to jail in money laundering case
    ਮਨੀ ਲਾਂਡਰਿੰਗ ਦੇ ਮਾਮਲੇ ’ਚ ਟ੍ਰੈਵਲ ਏਜੰਟ ਤਰੁਣ ਖੋਸਲਾ ਨੂੰ ਅਦਾਲਤ ਨੇ ਭੇਜਿਆ...
Trending
Ek Nazar
veteran director who gave bollywood many superhit films passes away

ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ,...

salman khan blasts scout on bigg boss  weekend ka vaar

"ਤੁਹਾਡੇ ਤੋਂ ਘਟੀਆ ਆਦਮੀ ਕੋਈ ਨਹੀਂ": ਲਵ ਗਿੱਲ ਮਾਮਲੇ 'ਚ ਸਲਮਾਨ ਖਾਨ ਨੇ ਸਕਾਊਟ...

ind vs pak cricket

IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ...

arshdeep singh sets a world record in a losing match

ਹਾਰੇ ਮੈਚ 'ਚ ਅਰਸ਼ਦੀਪ ਸਿੰਘ ਨੇ ਬਣਾ 'ਤਾ World Record ! ਅਜਿਹਾ ਕਰਨ ਵਾਲੇ...

namesake candidate

ਮਥੁਰਾ ਦੀ ਹੇਮਾ ਮਾਲਿਨੀ ਵਾਂਗ ਅਲਾਸਕਾ 'ਚ ਵੀ ਉੱਤਰੇ ਇੱਕੋ ਨਾਂ ਦੇ ਉਮੀਦਵਾਰ ;...

veteran actress passes away

400 ਤੋਂ ਵਧੇਰੇ ਫਿਲਮਾਂ 'ਚ ਨਜ਼ਰ ਆ ਚੁੱਕੀ ਦਿੱਗਜ ਅਦਾਕਾਰਾ ਦਾ ਦਿਹਾਂਤ,...

punjabi woman in america

ਅਮਰੀਕਾ 'ਚ ਲਾਪਤਾ ਪੰਜਾਬਣ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

vladimir putin statement

ਯੂਰਪ ਨਾਲ ਜੰਗ ਨਹੀਂ ਚਾਹੁੰਦਾ ਰੂਸ : ਪੁਤਿਨ

air pollution in pakistan

ਪਾਕਿਸਤਾਨ 'ਚ ਪ੍ਰਦੂਸ਼ਣ ਦਾ ਕਹਿਰ; ਔਸਤ ਉਮਰ 'ਚ 4 ਸਾਲ ਦੀ ਗਿਰਾਵਟ

us blacklists chinese companies

ਅਮਰੀਕਾ ਦਾ ਚੀਨ ਨੂੰ ਵੱਡਾ ਝਟਕਾ, ਤਿੰਨ ਵੱਡੀਆਂ ਕੰਪਨੀਆਂ ਕੀਤੀਆਂ 'ਬਲੈਕਲਿਸਟ'

parineeti chopra celebrates karwa chauth with raghav chadha at 35 000 feet

35,000 ਫੁੱਟ 'ਤੇ ਚੰਨ ਦਾ ਦੀਦਾਰ ! ਪਰੀਨੀਤੀ ਚੋਪੜਾ ਤੇ ਰਾਘਵ ਚੱਢਾ ਨੇ ਇੰਝ...

statue of mahatma gandhi installed

ਅਮਰੀਕਾ ਦੇ ਉੱਤਰੀ ਡਕੋਟਾ 'ਚ ਮਹਾਤਮਾ ਗਾਂਧੀ ਦਾ ਪਹਿਲਾ ਆਦਮਕਦ 'ਬੁੱਤ' ਸਥਾਪਤ...

punjabi actor  s father passes away

ਪੰਜਾਬੀ ਅਦਾਕਾਰ ਦਕਸ਼ ਅਜੀਤ ਸਿੰਘ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

aamir khan celebrates his 1st karwa chauth with 3rd wife gauri spratt

ਆਮਿਰ ਖਾਨ ਨੇ ਤੀਜੀ ਪਤਨੀ ਗੌਰੀ ਨਾਲ ਮਨਾਇਆ ਪਹਿਲਾ ਕਰਵਾ ਚੌਥ, ਦੋਹਾਂ ਨੇ ਇਸੇ ਸਾਲ...

helicopters collided

ਓਰੇਗਨ 'ਚ ਹਵਾ 'ਚ ਟਕਰਾਏ ਦੋ ਹੈਲੀਕਾਪਟਰ , ਮੁੱਖ ਹਾਈਵੇਅ ਬੰਦ

transgender actress shubhi sharma  s revelations cause a stir

'ਨਹੀਂ ਕਰਾਂਗੀ ਵਨ ਨਾਈਟ ਸਟੈਂਡ...'; ਟ੍ਰਾਂਸਜੈਂਡਰ ਅਦਾਕਾਰਾ ਸ਼ੁਭੀ ਸ਼ਰਮਾ ਦੇ...

uproar in parliament

ਅਰਮੀਨੀਆ ਦੀ ਸੰਸਦ 'ਚ ਭਾਰੀ ਹੰਗਾਮਾ, ਹੱਥੋਪਾਈ ਹੋ ਗਏ ਸੰਸਦ ਮੈਂਬਰ;  ਵੀਡੀਓ...

bus plunges into drain

ਪਾਕਿਸਤਾਨ:  ਨਾਲੇ 'ਚ ਡਿੱਗੀ ਬੱਸ ; 5 ਦੀ ਮੌਤ, 27 ਜ਼ਖ਼ਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • motorola to launch new foldable phone
      ਸੈਮਸੰਗ ਨੂੰ ਟੱਕਰ ਦੇਣ ਲਈ ਮੋਟੋਰੋਲਾ ਲਿਆ ਰਿਹਾ ਨਵਾਂ ਫੋਲਡੇਬਲ ਫ਼ੋਨ, ਜਾਣੋ...
    • 4 major new features arrive on whatsapp
      WhatsApp 'ਚ ਆਏ 4 ਨਵੇਂ ਵੱਡੇ ਫ਼ੀਚਰ, ਜਾਣੋ ਕੀ-ਕੀ ਹੋਇਆ ਬਦਲਾਅ
    • jio adds nearly 10 times more core mobile customers
      JIO ਨੇ Airtel ਨਾਲੋਂ ਲਗਭਗ 10 ਗੁਣਾ ਜ਼ਿਆਦਾ ਕੋਰ ਮੋਬਾਈਲ ਗਾਹਕ ਜੋੜੇ
    • big news for apple lovers
      Apple ਲਵਰਜ਼ ਲਈ ਵੱਡੀ ਖ਼ਬਰ! iPhone Air 2 'ਚ ਆ ਰਿਹਾ ਡੁਅਲ ਕੈਮਰਾ ਸੈੱਟਅੱਪ,...
    • vivo  s powerful phone to launch soon
      Vivo ਦਾ ਧਾਕੜ ਫੋਨ ਜਲਦ ਹੋਵੇਗਾ ਲਾਂਚ ! ਜਾਣੋ ਇਸ ਦੇ ਫੀਚਰਜ਼
    • a discount of 43 000 is available on a samsung phone
      Samsung  ਦੇ ਇਸ ਧਾਕੜ ਫੋਨ 'ਤੇ ਮਿਲ ਰਿਹਾ 43,000 ਰੁਪਏ ਦਾ ਡਿਸਕਾਊਂਟ ! ਫੀਚਰਜ਼...
    • ai took the life of a 31 year old engineer
      AI ਨੇ ਲਈ 31 ਸਾਲਾ ਇੰਜੀਨੀਅਰ ਦੀ ਜਾਨ ! ਪਰਿਵਾਰਕ ਮੈਂਬਰਾਂ ਵੱਲੋਂ ਮੁਕੱਦਮਾ ਦਰਜ
    • this powerful 5g phone is set to make a comeback after 15 years
      15 ਸਾਲਾਂ ਬਾਅਦ ਵਾਪਸੀ ਕਰਨ ਜਾ ਰਿਹਾ ਇਹ ਧਾਕੜ 5G ਫੋਨ !
    • amazing phone launched at low price
      20,000 ਤੋਂ ਵੀ ਘੱਟ ਕੀਮਤ 'ਤੇ ਲਾਂਚ ਹੋਇਆ ਸ਼ਾਨਦਾਰ ਫੋਨ ! ਜਾਣੋ ਫੀਚਰਜ਼
    • great times ahead for bsnl users
      BSNL  ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ਹੁਣ ਸਾਲ ਭਰ ਮਿਲੇਗਾ ਰੋਜ਼ਾਨਾ 3GB ਡੇਟਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +