Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 09, 2026

    2:46:53 PM

  • major encounter in saneta village of mohali

    ਮੋਹਾਲੀ ਦੇ ਪਿੰਡ ਸਨੇਟਾ 'ਚ ਵੱਡਾ ਐਨਕਾਊਂਟਰ,...

  • flood in 14 districts

    ਨੇਪਾਲ ਮਗਰੋਂ ਭਾਰਤ 'ਚ ਵੀ ਪਈ ਹੜ੍ਹਾਂ ਦੀ ਮਾਰ !...

  • congress protests over tampering with baba saheb s statue in jalandhar

    ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ...

  • ludhiana bandh  highway  police force

    ਲੁਧਿਆਣਾ ਬੰਦ, ਹਾਈਵੇ 'ਤੇ ਪੂਰੀ ਤਰ੍ਹਾਂ ਠੱਪ ਹੋਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਟੈਰਿਫ ਮਹਿੰਗਾ ਕਰਨ ਤੋਂ ਬਾਅਦ Vi ਦਾ ਤੋਹਫ਼ਾ, ਇਨ੍ਹਾਂ ਗਾਹਕਾਂ ਨੂੰ ਮੁਫ਼ਤ ਮਿਲ ਰਿਹਾ ਡਾਟਾ

GADGETS News Punjabi(ਗੈਜੇਟ)

ਟੈਰਿਫ ਮਹਿੰਗਾ ਕਰਨ ਤੋਂ ਬਾਅਦ Vi ਦਾ ਤੋਹਫ਼ਾ, ਇਨ੍ਹਾਂ ਗਾਹਕਾਂ ਨੂੰ ਮੁਫ਼ਤ ਮਿਲ ਰਿਹਾ ਡਾਟਾ

  • Edited By Rakesh,
  • Updated: 26 Nov, 2021 05:39 PM
Gadgets
vi data delight offer gives 2gb additional data
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਵੋਡਾਫੋਨ-ਆਈਡੀਆ ਨੇ ਹਾਲ ਹੀ ’ਚ ਆਪਣੇ ਪ੍ਰੀਪੇਡ ਪਲਾਨ ਦੀਆਂ ਕੀਮਤਾਂ ਵਧਾਈਆਂ ਹਨ। ਵੋਡਾਫੋਨ-ਆਈਡੀਆ ਦੇ ਪ੍ਰੀਪੇਡ ਪਲਾਨ ਕਰੀਬ 500 ਰੁਪਏ ਤਕ ਮਹਿੰਗੇ ਹੋਏ ਹਨ, ਹਾਲਾਂਕਿ ਇਸ ਵਿਚਕਾਰ ਕੰਪਨੀ ਨੇ ਗਾਹਕਾਂ ਨੂੰ ਇਕ ਤੋਹਫਡਾ ਵੀ ਦਿੱਤਾ ਹੈ। Vi ਦੇ ਕੁਝ ਪ੍ਰੀਪੇਡ ਗਾਹਕਾਂ ਨੂੰ ਮੁਫ਼ਤ ’ਚ 2 ਜੀ.ਬੀ. ਤਕ ਡਾਟਾ ਮਿਲ ਰਿਹਾ ਹੈ। ਇਸ ਆਫਰ ਨੂੰ Data Delight ਨਾਂ ਦਿੱਤਾ ਗਿਆ ਹੈ। 

Vi ਦੇ ਡਾਟਾ ਡਿਲਾਈਟ ਆਫਰ ਦਾ ਫਾਇਦਾ Vi ਹੀਰੋ ਅਨਲਿਮਟਿਡ ਡੇਲੀ ਡਾਟਾ ਪੈਕ ਦੇ ਨਾਲ ਚੁੱਕਿਆ ਜਾ ਸਕਦਾ ਹੈ। ਹੀਰੋ ਅਨਲਿਮਟਿਡ ਡੇਲੀ ਡਾਟਾ ਪੈਕ ਦੀ ਸ਼ੁਰੂਆਤੀ ਕੀਮਤ 299 ਰੁਪਏ ਹੈ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਆਫਰ ਆਪਣੇ ਆਪ ਐਕਟਿਵ ਨਹੀਂ ਹੋਵੇਗਾ, ਇਸ ਆਫਰ ਨੂੰ ਐਕਟਿਵ ਕਰਨਾ ਹੋਵੇਗਾ। ਇਸ ਲਈ ਤੁਸੀਂ Vi ਮੋਬਾਇਲ ਐਪ ਦੀ ਮਦਦ ਲੈ ਸਕਦੇ ਹੋ। ਹੀਰੋ ਅਨਲਿਮਟਿਡ ਡੇਲੀ ਡਾਟਾ ਪੈਕ ਦੇ ਨਾਲ ‘Binge all night’ ਅਤੇ ਵਿਕੈਂਡ ਡਾਟਾ ਰੋਲਓਵਰ ਦੀ ਵੀ ਸੁਵਿਧਾ ਹੈ।

 ਇਹ ਵੀ ਪੜ੍ਹੋ– Airtel ਤੋਂ ਬਾਅਦ Vi ਨੇ ਵੀ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, 25 ਫੀਸਦੀ ਤਕ ਮਹਿੰਗੇ ਕੀਤੇ ਪਲਾਨ

PunjabKesari

ਇਹ ਵੀ ਪੜ੍ਹੋ– Airtel ਦੇ ਪ੍ਰੀਪੇਡ ਪਲਾਨ ਨਵੀਆਂ ਕੀਮਤਾਂ ਨਾਲ ਦੇਸ਼ ਭਰ ’ਚ ਲਾਗੂ, ਇਥੇ ਵੇਖੋ ਪੂਰੀ ਲਿਸਟ

Vi ਦੇ ਇਨ੍ਹਾਂ ਪਲਾਨ ਨਾਲ ਮਿਲ ਰਿਹਾ ਫ੍ਰੀ ਡਾਟਾ
Vi ਡਾਟਾ ਡਿਲਾਈਟ ਆਫਰ 299 ਰੁਪਏ, 359 ਰੁਪਏ, 399 ਰੁਪਏ, 409 ਰੁਪਏ, 475 ਰੁਪਏ, 479 ਰੁਪਏ, 501 ਰੁਪਏ, 539 ਰੁਪਏ, 599 ਰੁਪਏ, 701 ਰੁਪਏ, 719 ਰੁਪਏ, 839 ਰੁਪਏ, 901 ਰੁਪਏ, 1,499 ਰੁਪਏ, 2,899 ਰੁਪਏ ਅਤੇ 3,099 ਰੁਪਏ ਵਾਲੇ ਪਲਾਨਸ ਨਾਲ ਮਿਲ ਰਿਹਾ ਹੈ। ਇਨ੍ਹਾਂ ਸਾਰੇ ਪਲਾਨਾਂ ’ਚ ਗਾਹਕਾਂ ਨੂੰ ਹਰ ਮਹੀਨੇ ਮੁਫ਼ਤ ’ਚ 2 ਜੀ.ਬੀ. ਡਾਟਾ ਮਿਲੇਗਾ। ਇਸ ਆਫਰ ਬਾਰੇ 121249 ਡਾਇਲ ਕਰਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।

ਇਨ੍ਹਾਂ ਪਲਾਨਾਂ ਦੇ ਨਾਲ ਪੂਰੀ ਰਾਤ ਅਨਲਿਮਟਿਡ ਇੰਟਰਨੈੱਟ ਇਸਤੇਮਾਲ ਕਰਨ ਦੀ ਵੀ ਸੁਵਿਧਾ ਮਿਲ ਰਹੀ ਹੈ। ਜੇਕਰ ਇਨ੍ਹਾਂ ’ਚੋਂ ਕੋਈ ਵੀ ਪਲਾਨ ਤੁਹਾਡੇ ਨੰਬਰ ’ਤੇ ਐਕਟਿਵ ਹੈ ਤਾਂ ਤੁਸੀਂ ਰਾਤ ਦੇ 12 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤਕ ਅਨਲਿਮਟਿਡ ਇੰਟਰਨੈੱਟ ਸਫਰਿੰਗ ਕਰ ਸਕਦੇ ਹੋ, ਅਨਲਿਮਟਿਡ ਵੀਡੀਓ ਵੇਖ ਸਕਦੇ ਹੋ। ਦੱਸ ਦੇਈਏ ਕਿ 299 ਰੁਪਏ ਵਾਲੇ ਪਲਾਨ ਦੇ ਨਾਲ 28 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ 1.5 ਜੀ.ਬੀ. ਡਾਟਾ, ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100SMS ਵੀ ਮਿਲਦੇ ਹਨ। 

ਇਹ ਵੀ ਪੜ੍ਹੋ– ਸਤੰਬਰ ’ਚ Jio ਨੂੰ ਹੋਇਆ ਵੱਡਾ ਨੁਕਸਾਨ, 1.9 ਕਰੋੜ ਗਾਹਕਾਂ ਨੇ ਛੱਡਿਆ ਸਾਥ: ਰਿਪੋਰਟ

  • Vodafone Idea
  • Vi
  • Prepaid Plans
  • Prepaid Recharge Plans

Kia ਨੇ ਪੇਸ਼ ਕੀਤੀ ਹਾਈਬ੍ਰਿਡ Niro, ਜਾਣੋ ਇਸ ਵਿਚ ਕੀ ਹੋਵੇਗਾ ਖਾਸ

NEXT STORY

Stories You May Like

  • nhai is giving free fastag reward of rs 1 000  process
    NHAI ਦੇ ਰਿਹਾ 1,000 ਰੁਪਏ ਦਾ ਮੁਫ਼ਤ FASTag ਰਿਵਾਰਡ, ਜਾਣੋ ਪੂਰੀ ਪ੍ਰਕਿਰਿਆ
  • copper reaches record high   14 533 per tonne on fears of us tariffs
    ਅਮਰੀਕੀ ਟੈਰਿਫ ਦੀ ਆਸ਼ੰਕਾ ਤੋਂ ਤਾਂਬਾ ਰਿਕਾਰਡ ਉਚਾਈ ’ਤੇ, 14,533 ਡਾਲਰ ਪ੍ਰਤੀ ਟਨ ’ਤੇ ਪਹੁੰਚਿਆ
  • increasing milk prices in haryana
    ਦੁੱਧ 100 ਰੁਪਏ ਮਹਿੰਗਾ! ਮੁੰਬਈ ਤੋਂ ਬਾਅਦ ਹੁਣ ਇਥੇ ਕੀਮਤਾਂ ਵਧਾਉਣ ਦੀ ਤਿਆਰੀ
  • shares of jewellery companies fell
    PM ਮੋਦੀ ਦੇ ਬਿਆਨ ਤੋਂ ਬਾਅਦ ਡਿੱਗੇ Jewellery ਕੰਪਨੀਆਂ ਦੇ ਸ਼ੇਅਰ,
  •    then crude oil will become more expensive
    ...ਤਾਂ ਹੋਰ ਮਹਿੰਗਾ ਹੋਵੇਗਾ ਕੱਚਾ ਤੇਲ, ਜਾ ਸਕਦੈ 120 ਡਾਲਰ ਤੋਂ ਪਾਰ
  • passion for speed blood flowing on the roads
    ‘ਤੇਜ਼ ਰਫਤਾਰ ਦਾ ਜਨੂੰਨ’ ਸੜਕਾਂ ’ਤੇ ਵਹਿ ਰਿਹਾ ਖੂਨ!
  • private banks   increased interest in gold loan market
    Gold Loan ਬਾਜ਼ਾਰ 'ਚ ਪ੍ਰਾਈਵੇਟ ਬੈਂਕਾਂ ਦੀ ਵਧੀ ਦਿਲਚਸਪੀ, ਵੱਡੇ ਕਰਜ਼ੇ ਵਾਲੇ ਗਾਹਕਾਂ 'ਤੇ ਨਜ਼ਰ
  • phone with 8000mah battery is available at a discount of rs 3000
    8000mAh ਦੀ ਬੈਟਰੀ ਆਲਾ ਫੋਨ ਮਿਲ ਰਿਹਾ 3000 ਰੁਪਏ ਸਸਤਾ ! ਜਾਣੋ ਕੀ ਹੈ ਪੂਰੀ ਡੀਲ
  • congress protests over tampering with baba saheb s statue in jalandhar
    ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ ਜਲੰਧਰ 'ਚ ਕਾਂਗਰਸ ਦਾ ਪ੍ਰਦਰਸ਼ਨ,...
  • mela kathar  punjabi singer  bhana la
    ਮੇਲਾ ਕਠਾਰ ਦਾ 13-14 ਸਤੰਬਰ ਨੂੰ, ਭਾਨਾ LA ਕਰਨਗੇ ਖਾਸ ਪੇਸ਼ਕਾਰੀ
  • anurag verma appears at the ed office in jalandhar
    ਜਲੰਧਰ ਵਿਖੇ ED ਦਫ਼ਤਰ ਪੇਸ਼ ਹੋਏ ਅਨੁਰਾਗ ਵਰਮਾ
  • kingdom consultant accused farmers protest
    ਕਿੰਗਡਮ ਕੰਸਲਟੈਂਟ ’ਤੇ ਲੱਖਾਂ ਰੁਪਏ ਲੈ ਕੇ ਵਿਦੇਸ਼ ਨਾ ਭੇਜਣ ਦੇ ਦੋਸ਼, ਕਿਸਾਨਾਂ...
  • dgp gaurav yadav meeting punjab police
    ਪੰਜਾਬ DGP ਗੌਰਵ ਯਾਦਵ ਦੀ ਸਖ਼ਤੀ! ਸਰਹੱਦੋਂ ਪਾਰ ਉੱਭਰ ਰਹੇ ਖ਼ਤਰਿਆਂ ਸਬੰਧੀ...
  • ludhiana bandh jalandhar panipat national highway closed
    Ludhiana Bandh : ਜਲੰਧਰ-ਪਾਣੀਪਤ ਨੈਸ਼ਨਲ ਹਾਈਵੇ ਬੰਦ, ਲੱਗਾ ਭਾਰੀ ਜਾਮ, 4 ਵਜੇ...
  • after the ludhiana bandh call protests in jalandhar
    ਲੁਧਿਆਣਾ ਬੰਦ ਦੀ ਕਾਲ ਤੋਂ ਬਾਅਦ ਜਲੰਧਰ 'ਚ ਵੀ ਪ੍ਰਦਰਸ਼ਨ, ਬਾਬਾ ਸਾਹਿਬ ਦੀ ਮੂਰਤੀ...
  • sc commission notice
    ਕੌਮੀ SC ਕਮਿਸ਼ਨ ਨੇ ਗੁਲਜ਼ਾਰ ਸਿੰਘ ਦੇ ਮਾਮਲੇ 'ਚ 5 ਦੇ ਅੰਦਰ ਮੰਗੀ ਰਿਪੋਰਟ:...
Trending
Ek Nazar
diplomatic dispute

ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਕ ਵਿਵਾਦ ਤਿੱਖਾ, ਯੇਰੂਸ਼ਲਮ ਸਥਿਤ ਬ੍ਰਿਟਿਸ਼...

humanitarian aid to nepal

ਯੂਏਈ ਨੇ 38 ਟਨ ਮਨੁੱਖੀ ਸਹਾਇਤਾ ਵਾਲਾ ਜਹਾਜ਼ ਭੇਜਿਆ ਨੇਪਾਲ

india  morocco  defense cooperation  meeting

ਭਾਰਤ ਤੇ ਮੋਰੱਕੋ ਦਰਮਿਆਨ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ

punjabi singer arrested

ਪੰਜਾਬੀ ਗਾਇਕ ਹੋ ਗਿਆ ਗ੍ਰਿਫ਼ਤਾਰ ! ਜਾਣੋ ਪੂਰਾ ਮਾਮਲਾ

peskov statement

ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ

hormuz strait iran

ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

disadvantages of ai

AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

oil facilities incident

ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

now the miscreants have reached the schools

ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

government teacher  s son becomes lieutenant in army

ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

social media in china

ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

narowal hindu temple

ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

rahul rai who is running the household by dancing at weddings

ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

indian americans honored

ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਯੋਗਦਾਨ ਲਈ ਭਾਰਤੀ-ਅਮਰੀਕੀ ਸਨਮਾਨਿਤ

social media ban

ਪੂਰੇ ਯੂਰਪ 'ਚ ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ ਬੈਨ ! ਮੈਕਰੋਨ ਦਾ ਵੱਡਾ...

flight services resumed

ਰਾਹਤ ਭਰੀ ਖ਼ਬਰ, ਜਕਾਰਤਾ 'ਚ ਉਡਾਣ ਸੇਵਾਵਾਂ ਮੁੜ ਸ਼ੁਰੂ

punjabi folk singer dolly guleria s family mourns her husband s death

ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ

famous punjabi musician becomes father

ਮਸ਼ਹੂਰ ਪੰਜਾਬੀ ਸੰਗੀਤਕਾਰ ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • new 5g phone launched with 7 000 mah battery
      7,000 mAh ਦੀ ਬੈਟਰੀ ਨਾਲ ਨਵਾਂ 5G ਫੋਨ ਹੋਇਆ ਲਾਂਚ ! ਕੀਮਤ...
    • samsung  s flagship phone has become more expensive by rs 6 000
      6,000 ਰੁਪਏ ਮਹਿੰਗਾ ਹੋਇਆ ਸੈਮਸੰਗ ਦਾ ਧਾਕੜ ਫੋਨ ! ਕੀਮਤ ਜਾਣ ਉਡਣਗੇ ਹੋਸ਼
    • whatsapp is going to change the way you call
      WhatsApp ਬਦਲਣ ਜਾ ਰਿਹਾ ਕਾਲਿੰਗ ਦਾ ਅੰਦਾਜ਼! ਨਵਾਂ ਫੀਚਰ ਹੋਣ ਵਾਲੈ ਲਾਂਚ
    • the company launched a 1 year plan
      ਵਾਰ-ਵਾਰ ਰਿਚਾਰਜ ਦੇ ਝੰਜਟ ਤੋਂ ਮਿਲੇਗਾ ਛੁਟਕਾਰਾ ! ਇਸ ਕੰਪਨੀ ਨੇ ਲਾਂਚ ਕੀਤਾ 1...
    • oppo  s flagship phone will be launched soon
      10000mAh ਦੀ ਬੈਟਰੀ ਨਾਲ ਜਲਦ ਲਾਂਚ ਹੋਵੇਗਾ Oppo ਦਾ ਧਾਕੜ ਫੋਨ !
    • xiaomi made a big splash before the apple event
      Xiaomi ਨੇ Apple Event ਤੋਂ ਪਹਿਲਾਂ ਕੀਤਾ ਵੱਡਾ ਧਮਾਕਾ ! ਲਾਂਚ ਕਰ'ਤਾ Most...
    • baleno car  maruti suzuki india  features  price
      ਸ਼ਾਨਦਾਰ ਫੀਚਰਜ਼ ਨਾਲ ਲਾਂਚ ਹੋਈ ਨਵੀਂ ਬਲੇਨੋ ! ਸਿਰਫ਼ 11,000 ਰੁਪਏ 'ਚ...
    • big explosion in the world of the internet
      ਇੰਟਰਨੈੱਟ ਦੀ ਦੁਨੀਆ 'ਚ ਵੱਡਾ ਧਮਾਕਾ: ਭਾਰਤ ਨੇ 6G ਨੈੱਟਵਰਕ ਲਈ 25 ਦੇਸ਼ਾਂ ਨਾਲ...
    • maruti suzuki has announced to increase the prices
      ਕਾਰ ਖਰੀਦਣ ਵਾਲਿਆਂ ਨੂੰ ਲੱਗਾ ਵੱਡਾ ਝਟਕਾ, ਤਿਉਹਾਰੀ ਸੀਜ਼ਨ ਤੋਂ ਪਹਿਲਾਂ ਇਸ...
    • vehicle retail sales increase to record level
      ਵਾਹਨ ਪ੍ਰਚੂਨ ਵਿਕਰੀ 17.51 ਫੀਸਦੀ ਵਧ ਕੇ ਰਿਕਾਰਡ ਪੱਧਰ ’ਤੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +