Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    12:33:33 PM

  • major action by the municipal corporation ahead of gurpurab

    ਅੰਮ੍ਰਿਤਸਰ: ਗੁਰਪੁਰਬ ਤੋਂ ਪਹਿਲਾਂ ਨਿਗਮ ਦੀ ਵੱਡੀ...

  • know how much discount is available on which car

    ਤਿਉਹਾਰਾਂ ਦਰਮਿਆਨ ਆਫ਼ਰ ਦੀ ਭਰਮਾਰ, ਜਾਣੋ ਕਿਹੜੀ...

  • cyberattack on smart fridges

    ਫਰਾਂਸ : ਸਮਾਰਟ ਫਰਿੱਜਾਂ 'ਤੇ ਸਾਈਬਰ ਹਮਲਾ !...

  • punjab people shaken by the sound of a loud explosion

    ਪੰਜਾਬ : ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਕੰਬੇ ਲੋਕ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • ਪਲਕ ਝਪਕਦੇ ਹੀ ਰੁਕ ਸਕਦੇ ਹਨ ਸਾਹ, ‘ਕਾਰਡੀਅਕ ਅਰੈਸਟ’ 'ਚ ਹਰ ਸੈਕੰਡ ਕੀਮਤੀ !

HEALTH News Punjabi(ਸਿਹਤ)

ਪਲਕ ਝਪਕਦੇ ਹੀ ਰੁਕ ਸਕਦੇ ਹਨ ਸਾਹ, ‘ਕਾਰਡੀਅਕ ਅਰੈਸਟ’ 'ਚ ਹਰ ਸੈਕੰਡ ਕੀਮਤੀ !

  • Edited By Inder Prajapati,
  • Updated: 10 Oct, 2026 04:20 AM
Health
cardiac arrest  every second counts
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਜ਼ਿੰਦਗੀ ਦੀ ਰਫ਼ਤਾਰ ਦੇ ਵਿਚਾਲੇ ਦਿਲ ਦਾ ਅਚਾਨਕ ਰੁਕ ਜਾਣਾ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ। ਨਾ ਸੰਭਲਣ ਦਾ ਮੌਕਾ, ਨਾ ਮਦਦ ਮੰਗਣ ਦਾ ਸਮਾਂ। ਸਭ ਕੁਝ ਪਲਕ ਝਪਕਦਿਆਂ ਬਦਲ ਜਾਂਦਾ ਹੈ। ਅਦਾਕਾਰ ਨਾਨਾ ਪਾਟੇਕਰ ਦੇ 75 ਸਾਲ ਦੀ ਉਮਰ ਵਿਚ ਕਾਰਡੀਅਕ ਅਰੈਸਟ ਨਾਲ ਦਿਹਾਂਤ ਦੀ ਖ਼ਬਰ ਨੇ ਇਕ ਵਾਰ ਫਿਰ ਇਸ ਗੰਭੀਰ ਸਥਿਤੀ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਆਖ਼ਰ ਕੀ ਹੈ ਕਾਰਡੀਅਕ ਅਰੈਸਟ, ਇਹ ਹਾਰਟ ਅਟੈਕ ਤੋਂ ਕਿੰਨਾ ਅਲੱਗ ਹੈ ਅਤੇ ਅਜਿਹੀ ਐਮਰਜੈਂਸੀ ਦੀ ਸਥਿਤੀ ਵਿਚ ਕਿਸੇ ਦੀ ਜਾਨ ਬਚਾਉਣ ਲਈ ਕੀ ਕੀਤਾ ਜਾ ਸਕਦਾ ਹੈ?

ਜਦੋਂ ਅਚਾਨਕ ਰੁਕ ਜਾਵੇ ਦਿਲ ਦਾ ਕੰਮ
ਕਾਰਡੀਅਕ ਅਰੈਸਟ ਉਹ ਸਥਿਤੀ ਹੈ, ਜਦੋਂ ਦਿਲ ਦੀ ਇਲੈਕਟ੍ਰੀਕਲ ਐਕਟੀਵਿਟੀ ਵਿਚ ਗੰਭੀਰ ਖ਼ਰਾਬੀ ਕਾਰਨ ਉਹ ਅਚਾਨਕ ਖ਼ੂਨ ਪੰਪ ਕਰਨਾ ਬੰਦ ਕਰ ਦਿੰਦਾ ਹੈ। ਨਤੀਜੇ ਵਜੋਂ, ਸਰੀਰ ਅਤੇ ਖ਼ਾਸ ਕਰ ਕੇ ਦਿਮਾਗ਼ ਤੱਕ ਆਕਸੀਜਨ ਪਹੁੰਚਣੀ ਬੰਦ ਹੋ ਜਾਂਦੀ ਹੈ। ਵਿਅਕਤੀ ਅਚਾਨਕ ਬੇਹੋਸ਼ ਹੋ ਕੇ ਡਿੱਗ ਸਕਦਾ ਹੈ ਅਤੇ ਆਮ ਵਾਂਗ ਸਾਹ ਲੈਣਾ ਬੰਦ ਕਰ ਸਕਦਾ ਹੈ। ਇਹ ਅਜਿਹੀ ਮੈਡੀਕਲ ਐਮਰਜੈਂਸੀ ਹੈ, ਜਿਸ ਵਿਚ ਬੀਤਦਾ ਹਰ ਮਿੰਟ ਕੀਮਤੀ ਹੁੰਦਾ ਹੈ। ਤੁਰੰਤ ਮਦਦ ਨਾ ਮਿਲਣ ’ਤੇ ਜਾਨ ਜਾਣ ਦਾ ਖ਼ਤਰਾ ਤੇਜ਼ੀ ਨਾਲ ਵਧ ਜਾਂਦਾ ਹੈ।

ਹਾਰਟ ਅਟੈਕ ਅਤੇ ਕਾਰਡੀਅਕ ਅਰੈਸਟ ਵਿਚ ਫ਼ਰਕ
ਦੋਵਾਂ ਨੂੰ ਅਕਸਰ ਇਕ ਹੀ ਸਮਝ ਲਿਆ ਜਾਂਦਾ ਹੈ, ਜਦਕਿ ਇਨ੍ਹਾਂ ਵਿਚਾਲੇ ਬੁਨਿਆਦੀ ਫ਼ਰਕ ਹੈ। ਹਾਰਟ ਅਟੈਕ ਵਿਚ ਦਿਲ ਤੱਕ ਖ਼ੂਨ ਪਹੁੰਚਾਉਣ ਵਾਲੀ ਨਾੜੀ ਵਿਚ ਰੁਕਾਵਟ ਆ ਜਾਂਦੀ ਹੈ, ਜਿਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ। ਇਸ ਦੇ ਉਲਟ, ਕਾਰਡੀਅਕ ਅਰੈਸਟ ਵਿਚ ਦਿਲ ਦੀ ਧੜਕਣ ਅਤੇ ਖ਼ੂਨ ਪੰਪ ਕਰਨ ਦੀ ਪ੍ਰਕਿਰਿਆ ਅਚਾਨਕ ਠੱਪ ਹੋ ਜਾਂਦੀ ਹੈ। ਹਾਰਟ ਅਟੈਕ ਕਾਰਡੀਅਕ ਅਰੈਸਟ ਦਾ ਕਾਰਨ ਬਣ ਸਕਦਾ ਹੈ, ਪਰ ਦੋਵੇਂ ਇਕ ਨਹੀਂ ਹਨ।

ਹਰ ਘਰ ਵਿਚ ਹੋਵੇ ਜਾਨ ਬਚਾਉਣ ਦਾ ਹੁਨਰ
ਕਾਰਡੀਅਕ ਅਰੈਸਟ ਘਰ, ਸੜਕ ਜਾਂ ਕੰਮ ਵਾਲੀ ਥਾਂ ’ਤੇ ਕਿਤੇ ਵੀ ਆ ਸਕਦਾ ਹੈ। ਹਸਪਤਾਲ ਪਹੁੰਚਣ ਤੱਕ ਦਾ ਸਮਾਂ ਫ਼ੈਸਲਾਕੁੰਨ ਹੋ ਸਕਦਾ ਹੈ। ਇਸ ਲਈ ਸੀ.ਪੀ.ਆਰ. ਦੀ ਸਿਖਲਾਈ ਸਿਰਫ਼ ਸਿਹਤ ਕਰਮਚਾਰੀਆਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਪਰਿਵਾਰ ਦੇ ਮੈਂਬਰਾਂ ਅਤੇ ਆਮ ਨਾਗਰਿਕਾਂ ਨੂੰ ਵੀ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਸੰਕਟ ਦੀ ਉਸ ਘੜੀ ਵਿਚ ਕਿਸੇ ਦਾ ਸਿੱਖਿਆ ਹੋਇਆ ਇਕ ਹੁਨਰ ਕਿਸੇ ਪਰਿਵਾਰ ਦੀ ਦੁਨੀਆ ਉਜੜਨ ਤੋਂ ਬਚਾ ਸਕਦਾ ਹੈ।

ਸੰਕਟ ਦੀ ਘੜੀ ਵਿਚ ਜੀਵਨ-ਰੱਖਿਅਕ ਸਹਾਰਾ
ਜੇ ਕੋਈ ਵਿਅਕਤੀ ਅਚਾਨਕ ਡਿੱਗ ਜਾਵੇ, ਆਵਾਜ਼ ਦੇਣ ’ਤੇ ਕੋਈ ਹੁੰਗਾਰਾ ਨਾ ਭਰੇ ਅਤੇ ਆਮ ਵਾਂਗ ਸਾਹ ਨਾ ਲਵੇ, ਤਾਂ ਤੁਰੰਤ ਐਮਰਜੈਂਸੀ ਸਹਾਇਤਾ ਬੁਲਾਓ। ਕਿਸੇ ਹੋਰ ਵਿਅਕਤੀ ਤੋਂ ਏ.ਈ.ਡੀ. (ਆਟੋਮੇਟਿਡ ਐਕਸਟਰਨਲ ਡੀਫਿਬ੍ਰਿਲੇਟਰ) ਮੰਗਵਾਉਣ ਲਈ ਕਹੋ, ਜੇਕਰ ਉਪਲਬਧ ਹੋਵੇ। ਕਾਰਡੀਓਪੁਲਮੋਨਰੀ ਰਿਸਿਸਟੇਸ਼ਨ (ਸੀ.ਪੀ.ਆਰ.) ਦੀ ਸਿਖਲਾਈ ਹੋਵੇ ਤਾਂ ਛਾਤੀ ਦੇ ਵਿਚਕਾਰ ਤੇਜ਼ੀ ਨਾਲ ਅਤੇ ਲਗਾਤਾਰ ਦਬਾਅ ਦਿਓ। ਬਾਲਗਾਂ ਵਿਚ ਇਸ ਦੀ ਰਫ਼ਤਾਰ 100 ਤੋਂ 120 ਦਬਾਅ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ। ਏ.ਈ.ਡੀ. ਉਪਲੱਬਧ ਹੋਣ ’ਤੇ ਉਸ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਲੱਛਣ ਦਿਖਣ ’ਤੇ ਨਾ ਕਰੋ ਨਜ਼ਰਅੰਦਾਜ਼
ਕਾਰਡੀਅਕ ਅਰੈਸਟ ਬਿਨਾਂ ਕਿਸੇ ਚਿਤਾਵਨੀ ਦੇ ਵੀ ਹੋ ਸਕਦਾ ਹੈ। ਹਾਲਾਂਕਿ, ਛਾਤੀ ਵਿਚ ਦਰਦ, ਸਾਹ ਫੁੱਲਣਾ, ਚੱਕਰ ਆਉਣਾ, ਅਸਧਾਰਨ ਦਿਲ ਦੀ ਧੜਕਣ ਜਾਂ ਅਚਾਨਕ ਕਮਜ਼ੋਰੀ ਵਰਗੇ ਲੱਛਣਾਂ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਅਜਿਹੀ ਪ੍ਰੇਸ਼ਾਨੀ ਹੋਣ ’ਤੇ ਤੁਰੰਤ ਡਾਕਟਰੀ ਸਹਾਇਤਾ ਲਓ।
 

  • cardiac arrest
  • heart attack
  • health

ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਨੌਜਵਾਨਾਂ ’ਚ ਖੂਨ ਦੇ ਥੱਕੇ ਬਣਨ ਦਾ ਖਤਰਾ !  ਮਾਹਿਰਾਂ ਨੇ ਦਿੱਤੀ ਚਿਤਾਵਨੀ

NEXT STORY

Stories You May Like

  • life threatening risk of cardiac arrest
    ਸਾਵਧਾਨ ! ਕਾਰਡੀਅਕ ਅਰੈਸਟ ਦਾ ਜੋਖਮ ਜਾਨਲੇਵਾ,  ਤੁਰੰਤ ਮਦਦ ਮਿਲਣਾ ਜ਼ਰੂਰੀ
  • gold and silver prices may increase due to this government decision
    ਤਿਉਹਾਰੀ ਸੀਜ਼ਨ ਦਰਮਿਆਨ ਸਰਕਾਰ ਦੇ ਇਸ ਫ਼ੈਸਲੇ ਕਾਰਨ ਵਧ ਸਕਦੇ ਹਨ Gold-Silver ਦੇ ਭਾਅ
  • vidyut jammwal holding breath and not blinking for 16 minutes
    ਵਿਦਯੁਤ ਜਾਮਵਾਲ ਦਾ ਕਮਾਲ: 16 ਮਿੰਟ ਤੱਕ ਬਿਨਾਂ ਪਲਕ ਝਪਕਾਏ ਤੇ ਸਾਹ ਰੋਕ ਕੇ ਸਭ ਨੂੰ ਕੀਤਾ ਹੈਰਾਨ
  • railway  job  recruitment  apply  candidate
    ਰੇਲਵੇ 'ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
  • dress  handbag  young women
    ਹਰ ਡਰੈੱਸ ਨਾਲ ਪਰਫੈਕਟ ਲੱਗਦੇ ਹਨ ਹੈਂਡਬੈਗ
  • even opponents can learn a lot from narendra modi
    ਵਿਰੋਧੀ ਵੀ ਨਰਿੰਦਰ ਮੋਦੀ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਨ
  • lovely professional university students protest
    LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ ਖੁੱਲ੍ਹੀ ਲੁੱਟ! ਦੁਕਾਨਾਂ ਦੇ ਭੰਨੇ ਸ਼ੀਸ਼ੇ, ਕੀਮਤੀ ਸਾਮਾਨ ਚੋਰੀ
  • gold prices will fall  hsbc lowered the estimate  rates can reach this level
    ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
  • arrested  accused  lpu cases
    ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੋਸ਼ੀ...; LPU ਹਿੰਸਾ ਮਾਮਲੇ 'ਚ ਪੰਜਾਬ-ਹਰਿਆਣਾ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
  • jalandhar bloody clash between two groups
    ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
  • pargat singh met sachin pilot in delhi
    ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ...
Trending
Ek Nazar
china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

roller coaster incident

ਜਾਰਜੀਆ 'ਚ ਰੋਲਰ ਕੋਸਟਰ ਹਾਦਸੇ 'ਚ ਇੱਕ ਦੀ ਮੌਤ, ਕਈ ਹੋਰ ਜ਼ਖਮੀ

bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

sfj reaches out to quebec separatists

SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

first lady shiranthi rajapaksa

ਵੱਡੀ ਖ਼ਬਰ : ਸ਼ਿਰਾਂਥੀ ਰਾਜਪਕਸ਼ੇ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

i don t want to become a mother famous actress makes a major decision

"ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...

special instructions issued by cp satinder singh jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ...

emergency in kpk

ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ...

what did the famous singer hint at regarding his wife

ਪਤਨੀ ਬਾਰੇ ਇਸ਼ਾਰਿਆਂ 'ਚ ਇਹ ਕੀ ਬੋਲ ਗਿਆ ਮਸ਼ਹੂਰ ਗਾਇਕ ! ਬੈੱਡਰੂਮ ਦੀਆਂ...

advisory issued for farmers strict orders issued till 15th november

ਪੰਜਾਬ: ਕਿਸਾਨਾਂ ਲਈ ਐਡਵਾਈਜ਼ਰੀ ਜਾਰੀ! 15 ਨਵੰਬਰ ਤੱਕ ਸਖ਼ਤ ਹੁਕਮ ਜਾਰੀ, ਸ਼ਾਮ 6...

mahinda rajapaksa admitted

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਵਿਗੜੀ ਤਬੀਅਤ, ICU 'ਚ...

india canada relations

ਖਾਲਿਸਤਾਨ ਕੈਨੇਡਾ ਦੀ ਸਮੱਸਿਆ, ਸਾਡੀ ਨਹੀਂ : ਭਾਰਤੀ ਹਾਈ ਕਮਿਸ਼ਨਰ ਦਾ ਵੱਡਾ ਬਿਆਨ

north korea testing

ਉੱਤਰੀ ਕੋਰੀਆ ਨੇ ਦਾਗ'ਤੀਆਂ ਬੈਲਿਸਟਿਕ ਮਿਜ਼ਾਈਲਾਂ, ਹਥਿਆਰਾਂ ਦੇ ਵੀ ਟੈਸਟ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸਿਹਤ ਦੀਆਂ ਖਬਰਾਂ
    • be alert if these signs appear on the body
      ਪੰਜਾਬ ’ਚ ਬ੍ਰੈਸਟ ਕੈਂਸਰ ਦਾ ਕਹਿਰ! 100 'ਚੋਂ 60 ਔਰਤਾਂ ਪੀੜਤ, ਸਰੀਰ 'ਚ ਦਿਸਣ...
    • read this full report before drinking water from a copper vessel
      ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਤੋਂ ਪਹਿਲਾਂ ਪੜ੍ਹੋ ਲਓ ਇਹ ਪੂਰੀ ਖਬਰ ! ਫਾਇਦੇ ਦੀ...
    • get relief from persistent fever this way
      ਬਦਲਦੇ ਮੌਸਮ 'ਚ ਲਗਾਤਾਰ ਹੋ ਰਹੇ ਬੁਖਾਰ ਤੋਂ ਇੰਝ ਪਾਓ ਛੁਟਕਾਰਾ ! ਮਿਲੇਗਾ ਆਰਾਮ
    • cardiac arrest  every second counts
      ਪਲਕ ਝਪਕਦੇ ਹੀ ਰੁਕ ਸਕਦੇ ਹਨ ਸਾਹ, ‘ਕਾਰਡੀਅਕ ਅਰੈਸਟ’ 'ਚ ਹਰ ਸੈਕੰਡ ਕੀਮਤੀ !
    • risk of blood clots in young people due to prolonged sitting
      ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਨੌਜਵਾਨਾਂ ’ਚ ਖੂਨ ਦੇ ਥੱਕੇ ਬਣਨ ਦਾ ਖਤਰਾ !...
    • life threatening risk of cardiac arrest
      ਸਾਵਧਾਨ ! ਕਾਰਡੀਅਕ ਅਰੈਸਟ ਦਾ ਜੋਖਮ ਜਾਨਲੇਵਾ,  ਤੁਰੰਤ ਮਦਦ ਮਿਲਣਾ ਜ਼ਰੂਰੀ
    • these things are a treasure trove of health
      ਸਿਹਤ ਦਾ ਖਜ਼ਾਨਾ ਹਨ ਇਹ 'ਚੀਜ਼ਾਂ' ! ਕਰ ਲਓ ਡਾਈਟ 'ਚ ਸ਼ਾਮਲ
    • gulkand is a treasure trove of benefits
      ਗੁਣਾਂ ਦੀ ਖਾਣ ਹੈ 'ਗੁਲਕੰਦ' ! ਜਾਣੋ ਹੈਰਾਨੀਜਨਕ ਫਾਇਦੇ
    • these things are a treasure trove of benefits
      ਗੁਣਾਂ ਦੀ ਖਾਣ ਹਨ ਇਹ 'ਚੀਜ਼ਾਂ' ! ਸਰੀਰ ਨੂੰ ਰੱਖਣਗੀਆਂ ਫਿੱਟ, ਖੂਨ ਦੀ ਕਮੀ ਵੀ...
    • these drinks are a boon for fatty liver patients
      Fatty Liver ਦੇ ਮਰੀਜ਼ਾਂ ਲਈ ਵਰਦਾਨ ਹਨ ਇਹ 'ਡ੍ਰਿੰਕਸ' ! ਇਸ ਪੀਣ ਦੇ ਹੈਰਾਨੀਜਨਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +