Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 20, 2026

    5:55:46 PM

  • punjab weather raining  heatwave alert

    ਪੰਜਾਬ 'ਚ ਕਹਿਰ ਦੀ ਗਰਮੀ ਵਿਚਾਲੇ IMD ਨੇ ਕਰ'ਤੀ...

  • pm modi gifted melody chocolate to the prime minister of italy

    ਜਾਣੋ PM ਮੋਦੀ ਨੇ Itlay ਦੀ ਪ੍ਰਧਾਨ ਮੰਤਰੀ ਨੂੰ...

  • punjab vigilance bureau

    ਪੰਜਾਬ ਦੇ ਵੱਡੇ ਸਾਬਕਾ ਅਫ਼ਸਰ ਸਣੇ 3 ਮੁਲਜ਼ਮ...

  • father and son  sirhind feeder

    ਕਹਿਰ ਓ ਮਾਲਕਾ ! ਪਿਓ ਦੀ ਝਿੜਕ 'ਤੇ ਪੁੱਤ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • 76 ਸਾਲ ਪੁਰਾਣੇ ਸਿੱਕੇ ਨੇ ਸ਼ਖਸ ਨੂੰ ਬਣਾਇਆ ਅਰਬਪਤੀ

INTERNATIONAL News Punjabi(ਵਿਦੇਸ਼)

76 ਸਾਲ ਪੁਰਾਣੇ ਸਿੱਕੇ ਨੇ ਸ਼ਖਸ ਨੂੰ ਬਣਾਇਆ ਅਰਬਪਤੀ

  • Edited By Vandana,
  • Updated: 16 Jan, 2019 05:57 PM
United States of America
america don lutes jr
  • Share
    • Facebook
    • Tumblr
    • Linkedin
    • Twitter
  • Comment

ਵਾਸ਼ਿੰਗਟਨ (ਬਿਊਰੋ)— ਅਕਸਰ ਲੋਕ ਘਰ ਵਿਚ ਪਏ ਪੁਰਾਣੇ ਸਿੱਕਿਆਂ ਨੂੰ ਫਾਲਤੂ ਸਮਝ ਕੇ ਇੱਧਰ-ਉੱਧਰ ਰੱਖ ਦਿੰਦੇ ਹਨ। ਕਈ ਵਾਰੀ ਇਹੀ ਸਿੱਕੇ ਇਨਸਾਨ ਨੂੰ ਮਾਲਾਮਾਲ ਕਰ ਸਕਦੇ ਹਨ। ਅਮਰੀਕਾ ਵਿਚ ਅਜਿਹੇ ਹੀ ਇਕ ਪੁਰਾਣੇ ਸਿੱਕੇ ਨੇ ਆਪਣੇ ਮਾਲਕ ਨੂੰ ਰਾਤੋਂ-ਰਾਤ ਅਰਬਪਤੀ ਬਣਾ ਦਿੱਤਾ। ਇਸ ਪੁਰਾਣੇ ਸਿੱਕੇ ਦੀ ਕੀਮਤ ਕਰੋੜਾਂ ਵਿਚ ਆਂਕੀ ਗਈ ਹੈ।

14 ਕਰੋੜ ਰੁਪਏ ਹੋ ਸਕਦੀ ਹੈ ਕੀਮਤ
ਸਾਲ 1943 ਦੇ ਇਸ ਸਿੱਕੇ ਦੀ ਨੀਲਾਮੀ ਹੋ ਰਹੀ ਹੈ। ਇਸ ਸਿੱਕੇ ਦੀ ਕੀਮਤ 20 ਲੱਖ ਡਾਲਰ (ਕਰੀਬ 14 ਕਰੋੜ ਰੁਪਏ) ਤੱਕ ਪਹੁੰਚਣ ਦੀ ਉਮੀਦ ਹੈ। 9 ਜਨਵਰੀ ਨੂੰ ਇਸ ਦੀ ਬੋਲੀ 12 ਲੱਖ ਡਾਲਰ ਤੱਕ ਪਹੁੰਚ ਗਈ ਸੀ। ਇਹ ਸਿੱਕਾ ਤਾਂਬੇ ਦਾ ਬਣਿਆ ਹੋਇਆ ਹੈ ਪਰ ਅੱਜ ਸੋਨੇ ਨਾਲੋਂ ਵੀ ਜ਼ਿਆਦਾ ਮਹਿੰਗਾ ਹੋ ਚੁੱਕਾ ਹੈ।

ਭਾਨ ਦੇ ਰੂਪ ਵਿਚ ਮਿਲਿਆ ਸੀ ਸਿੱਕਾ

PunjabKesari
ਡਾਨ ਲੂਟਸ ਜੂਨੀਅਰ ਨੂੰ ਇਹ ਸਿੱਕਾ ਉਨ੍ਹਾਂ ਦੇ ਸਕੂਲ ਸਮੇਂ ਭਾਨ ਦੇ ਰੂਪ ਵਿਚ ਮਿਲਿਆ ਸੀ। ਉਨ੍ਹਾਂ ਨੇ ਇਸ ਸਿੱਕੇ ਨੂੰ ਸੰਭਾਲ ਕੇ ਰੱਖਿਆ। ਜਦੋਂ ਉਨ੍ਹਾਂ ਨੂੰ ਇਸ ਸਿੱਕੇ ਦੇ ਬਹੁਤ ਖਾਸ ਹੋਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਅਮਰੀਕੀ ਰਿਜ਼ਰਵ ਬੈਂਕ ਅਤੇ ਸਬੰਧਤ ਛਾਪੇਖਾਨੇ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਮੰਗੀ। ਸੰਸਥਾ ਨੇ ਸਾਲ 1943 ਵਿਚ ਇਸ ਤਰ੍ਹਾਂ ਦੇ ਸਿੱਕੇ ਦੇ ਬੰਦ ਹੋਣ ਦਾ ਹਵਾਲਾ ਦਿੱਤਾ। ਇਸ ਦੇ ਬਾਅਦ ਵੀ ਲੂਟਸ ਨਿਰਾਸ਼ ਨਹੀਂ ਹੋਏ।

ਲੂਟਸ ਨੂੰ ਇਸ ਸਿੱਕੇ ਦੇ ਖਾਸ ਹੋਣ ਦੀ ਖੋਜ ਵਿਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਮਿਲੀਆਂ। ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਹੇਨਰੀ ਫੋਰਟ ਨੇ ਕਿਸੇ ਗਾਹਕ ਨੂੰ ਕਾਰ ਨਾਲ ਇਸ ਤਰ੍ਹਾਂ ਦਾ ਸਿੱਕਾ ਦਿੱਤਾ ਸੀ।

PunjabKesari
ਨੀਲਾਮੀ ਵਿਚ ਲੂਟਸ ਦਾ ਇਹ ਸਿੱਕਾ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ। ਇਹ ਸਿੱਕਾ ਇਸ ਕਰਕੇ ਵੀ ਬਹੁਤ ਖਾਸ ਹੈ ਕਿ ਅਮਰੀਕਾ ਵਿਚ ਸਾਲ 1942 ਦੇ ਬਾਅਦ ਤੋਂ ਕਾਪਰ ਦੇ ਸਿੱਕੇ ਬਣਨੇ ਬੰਦ ਹੋ ਚੁੱਕੇ ਹਨ ਅਤੇ ਇਸ ਦੀ ਜਗ੍ਹਾ ਜਿੰਕ ਕੋਟੇਡ ਸਿੱਕੇ ਬਣਾਏ ਜਾ ਰਹੇ ਸਨ। ਇਹ ਸਿੱਕਾ ਇਸ ਤਰੀਕੇ ਨਾਲ ਵੀ ਖਾਸ ਹੈ ਕਿ ਇਸ ਤਰ੍ਹਾਂ ਦੇ 10-15 ਹੀ ਸਿੱਕੇ ਬਣੇ ਹੋਣ ਦੀ ਸੰਭਾਵਨਾ ਹੈ। ਸਾਲ 2010 ਵਿਚ ਇਸ ਤਰ੍ਹਾਂ ਦਾ ਇਕ ਸਿੱਕਾ 17 ਲੱਖ ਡਾਲਰ ਵਿਚ ਨੀਲਾਮ ਹੋਇਆ ਸੀ।

  • America
  • Don Lutes Jr.
  • billionaire
  • ਅਮਰੀਕਾ
  • ਡਾਨ ਲੂਟਸ ਜੂਨੀਅਰ
  • ਅਰਬਪਤੀ

BREXIT: ਥੇਰੇਸਾ ਮੇਅ ਦੀ ਸੰਸਦ 'ਚ ਹਾਰ ਤੋਂ ਬਾਅਦ ਦੀਆਂ 5 ਸੰਭਾਵਨਾਵਾਂ

NEXT STORY

Stories You May Like

  • 409 gold coins found destroyed home
    ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ 409 ਸੋਨੇ ਦੇ ਸਿੱਕੇ
  • big revelation in the case of blasts in punjab
    ਪੰਜਾਬ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਵੱਡਾ ਖੁਲਾਸਾ, ਸਾਰੇ ਪੁਰਾਣੇ ਰਿਕਾਰਡ ਟੁੱਟੇ, 10 ਗੁਣਾ ਵਧੀ...
  • apple deliberately slows down old phones to sell them
    ਨਵੇਂ ਫੋਨ ਵੇਚਣ ਲਈ ਪੁਰਾਣੇ ਫ਼ੋਨਾਂ ਨੂੰ ਜਾਣਬੁੱਝ ਕੇ Slow ਕਰਦੈ Apple ! ਕੰਪਨੀ ਦੇ ਇੰਜੀਨੀਅਰ ਨੇ ਖ਼ੁਦ ਕੀਤਾ ਦਾਅਵਾ
  • cooper connolly creates a big record in ipl
    ਕੂਪਰ ਕੌਨੋਲੀ ਨੇ IPL 'ਚ ਬਣਾਇਆ ਵੱਡਾ ਰਿਕਾਰਡ, ਡੈਬਿਊ ਸੀਜ਼ਨ 'ਚ ਜੈਸੂਰੀਆ ਨੂੰ ਛੱਡਿਆ ਪਿੱਛੇ
  • cm vijay distributes departments
    CM ਵਿਜੇ ਨੇ ਵੰਡੇ ਵਿਭਾਗ ! ਆਪਣੇ ਕੋਲ ਰੱਖਿਆ ਗ੍ਰਹਿ ਮੰਤਰਾਲਾ, 9 ਹੋਰ ਨੂੰ ਬਣਾਇਆ 'ਮੰਤਰੀ'
  • drug addiction made the son a murderer
    ਨਸ਼ੇ ਨੇ ਪੁੱਤ ਨੂੰ ਬਣਾਇਆ ਕਾਤਲ! ਬੋਲੇਰੋ ਚੜ੍ਹਾ ਕੇ ਕਰ'ਤਾ ਪਿਓ ਦਾ ਕਤਲ
  • police called to hostage situation at bank in western germany
    ਜਰਮਨੀ 'ਚ ਵੱਡੀ ਵਾਰਦਾਤ! ਹਥਿਆਰਬੰਦ ਹਮਲਾਵਰਾਂ ਨੇ ਕੈਸ਼ ਵੈਨ ਦੇ ਡਰਾਈਵਰ ਨੂੰ ਬਣਾਇਆ ਬੰਧਕ
  • auto industry sets record  26 11 317 vehicles sold in april
    ਆਟੋ ਇੰਡਸਟਰੀ ਨੇ ਬਣਾਇਆ ਰਿਕਾਰਡ : ਅਪ੍ਰੈਲ ’ਚ ਵੇਚੇ 26,11,317 ਵਾਹਨ
  • punjab weather raining  heatwave alert
    ਪੰਜਾਬ 'ਚ ਕਹਿਰ ਦੀ ਗਰਮੀ ਵਿਚਾਲੇ IMD ਨੇ ਕਰ'ਤੀ ਵੱਡੀ ਭਵਿੱਖਬਾਣੀ! ਘਰੋਂ...
  • new orders issued for vehicle owners  gave ultimatum of three days
    ਪੰਜਾਬ: ਵਾਹਨ ਮਾਲਕਾਂ ਲਈ ਨਵੇਂ ਹੁਕਮ ਜਾਰੀ! ਮਿਲਿਆ 3 ਦਿਨਾਂ ਦਾ ਅਲਟੀਮੇਟਮ, ਜਲਦੀ...
  • innocent boy beaten on suspicion of theft in jalandhar
    ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...
  • street light  has not improved in jalandhar
    ਕਰੋੜਾਂ ਖ਼ਰਚਣ ਦੇ ਬਾਵਜੂਦ ਜਲੰਧਰ ’ਚ ਨਹੀਂ ਸੁਧਰਿਆ ਸਟਰੀਟ ਲਾਈਟ ਸਿਸਟਮ, ਹਨ੍ਹੇਰੇ...
  • municipal council nagar panchayat elections to be held in jalandhar
    ਜਲੰਧਰ ਵਿਖੇ ਹੋਣ ਵਾਲੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ 342 ਉਮੀਦਵਾਰ ਮੈਦਾਨ...
  • massive fire breaks out in junk piles in qazi mandi
    ਕਾਜ਼ੀ ਮੰਡੀ ’ਚ ਫਿਰ ਭੜਕੀ ਕਬਾੜ ਦੇ ਢੇਰਾਂ 'ਚ ਲੱਗੀ ਭਿਆਨਕ ਅੱਗ, ਜ਼ਹਿਰੀਲੇ...
  • instructions to stop the salaries of 6 employees absent from census duty
    ਪੰਜਾਬ: ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ! ਤਨਖ਼ਾਹਾਂ ਰੋਕਣ ਦੇ ਹੁਕਮ ਜਾਰੀ
  • big murder case of gangster sukha kahlwan s friend gopi nijjar
    ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਰਹੇ ਗੋਪੀ ਨਿੱਝਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ!...
Trending
Ek Nazar
earthquake in peru

ਪੇਰੂ 'ਚ 5.8 ਤੀਬਰਤਾ ਦਾ ਭੂਚਾਲ  ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

thailand visa free entry rule changed

ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ...

after 6 years of marriage a rift has arisen in sapna chaudhary s relationship

'ਪਿਆਰ ਮਹਿਸੂਸ ਨਹੀਂ ਹੁੰਦਾ...', ਵਿਆਹ ਦੇ 6 ਸਾਲ ਬਾਅਦ ਸਪਨਾ ਚੌਧਰੀ ਦੇ ਰਿਸ਼ਤੇ...

innocent boy beaten on suspicion of theft in jalandhar

ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...

shameful act of schoolgirls in rupnagar

ਸਕੂਲੀ ਵਿਦਿਆਰਥਣਾਂ ਦਾ ਸ਼ਰਮਨਾਕ ਕਾਰਾ ! ਘਰ 'ਚ ਸਹੇਲੀ ਨਾਲ ਕੀਤਾ ਵੱਡਾ ਕਾਂਡ, ਫਿਰ...

government employees salary 22nd may deadline

HR : 22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ...

indonesia announces export controls for coal  palm oil

ਇੰਡੋਨੇਸ਼ੀਆ ਦਾ ਵੱਡਾ ਫੈਸਲਾ: ਹੁਣ ਕੋਲਾ ਅਤੇ ਪਾਮ ਆਇਲ ਸਰਕਾਰ ਦੇ ਕਬਜ਼ੇ 'ਚ

heatwave next 5 days orange red alert

Heatwave Alert: ਅਗਲੇ 5 ਦਿਨ ਪਵੇਗੀ ਅੱਤ ਦੀ ਗਰਮੀ! ਇਨ੍ਹਾਂ ਸੂਬਿਆਂ 'ਚ ਆਰੇਂਜ...

kedarnath marg landslide rescue operation devotees

ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ...

salman khan warns paparazzi over hospital coverage

"60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ...

thalapathy vijay  chief minister  cm 2026 number plate  internet

ਵਿਜੇ ਦੀ ‘CM 2026’ ਨੰਬਰ ਪਲੇਟ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ !

amitabh bachchan has been admitted to the hospital for the last 3 days

ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ ਹਨ ਅਮਿਤਾਭ ਬੱਚਨ !

team india

IPL 'ਚ ਧੱਕ ਪਾਉਣ ਵਾਲੇ ਖ਼ਿਡਾਰੀ ਦੀ TEAM INDIA 'ਚ ਹੋਈ ਐਂਟਰੀ

petrol diesel price increase

ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਇੰਨੀਆਂ ਵੱਧ ਸਕਦੀਆਂ ਹਨ ਕੀਮਤਾਂ

severe storm and heavy rain alert in 19 states

ਅਗਲੇ 17 ਘੰਟਿਆਂ 'ਚ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ 19 ਸੂਬਿਆਂ 'ਚ ਜਾਰੀ...

toyota hybrid vehicle

Toyota ਦੀਆਂ ਗੱਡੀਆਂ 'ਤੇ ਟੁੱਟ ਕੇ ਪੈ ਗਏ ਲੋਕ! ਵੇਚ'ਤੀਆਂ 3 ਲੱਖ ਹਾਈਬ੍ਰਿਡ...

after 9 years  there is a rift in bharti singh and harsh  s relationship

9 ਸਾਲ ਬਾਅਦ ਭਾਰਤੀ ਸਿੰਘ ਤੇ ਹਰਸ਼ ਦੇ ਰਿਸ਼ਤੇ 'ਚ ਆਈ ਦਰਾੜ! ਕਾਮੇਡੀਅਨ ਨੇ ਤੋੜੀ...

iran increased power

ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਪਾਇਆ ਸੋਚੀਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • pm modi gave meloni melody chocolate
      PM ਮੋਦੀ ਨੇ ਮੇਲੋਨੀ ਨੂੰ ਦਿੱਤੀ 'ਮੈਲੋਡੀ ਚਾਕਲੇਟ', ਇਟਲੀ ਦੇ ਪ੍ਰਧਾਨ ਮੰਤਰੀ ਨੇ...
    • why are these airport stairs called the sad stairs
      ਇਸ ਏਅਰਪੋਰਟ ਦੀਆਂ ਪੌੜੀਆਂ ਨੂੰ ਕਿਉਂ ਕਹਿੰਦੇ ਨੇ 'ਉਦਾਸ ਪੌੜੀਆਂ! ਜਾਣੋ ਭਾਵੁਕ...
    • israeli airstrikes in lebanon
      ਲੇਬਨਾਨ 'ਤੇ ਇਜ਼ਰਾਈਲ ਨੇ ਕਰ'ਤੀ ਏਅਰਸਟ੍ਰਾਈਕ! 19 ਲੋਕਾਂ ਦੀ ਮੌਤ
    • surrey boxer
      ਸਰੀ ਦੇ ਮੁੱਕੇਬਾਜ਼ ਦੀ ‘ਘਰ ਵਾਪਸੀ’ ਨੂੰ ਲੈ ਕੇ ਚਰਚਾ
    • earthquake in japan
      5.9 ਦੀ ਤੀਬਰਤਾ ਨਾਲ ਕੰਬ ਗਈ ਧਰਤੀ! ਹਿੱਲ ਗਈਆਂ ਇਮਾਰਤਾਂ, ਜਾਪਾਨ ਦੇ ਲੋਕਾਂ 'ਚ...
    • jd vance statement
      ਪਰਮਾਣੂ ਹਥਿਆਰਾਂ ਨਾਲ ਦੁਨੀਆ ਭਰ 'ਚ ਮਚੇਗੀ ਤਬਾਹੀ ! ਜੇ.ਡੀ. ਵੈਂਸ ਨੇ ਜੰਗ ਦੇ...
    • surrey police punjabi youth gursewak singh
      ਫਿਰੌਤੀ ਤੇ ਗੋਲੀਬਾਰੀ ਦੇ ਮਾਮਲੇ 'ਚ 22 ਸਾਲਾ ਪੰਜਾਬੀ ਨੌਜਵਾਨ ਗੁਰਸੇਵਕ ਸਿੰਘ...
    • pm modi warmly welcomed by meloni on arrival in italy
      'ਰੋਮ 'ਚ ਤੁਹਾਡਾ ਸਵਾਗਤ ਹੈ ਮੇਰੇ ਦੋਸਤ', ਇਟਲੀ ਪਹੁੰਚੇ PM ਮੋਦੀ ਦਾ ਮੇਲੋਨੀ ਨੇ...
    • metro bus staff dismissed
      200 ਤੋਂ ਵੱਧ ਮੈਟਰੋ ਬੱਸ ਮੁਲਾਜ਼ਮ ਬਰਖ਼ਾਸਤ! ਰਾਵਲਪਿੰਡੀ 'ਚ ਭਾਰੀ ਵਿਰੋਧ ਪ੍ਰਦਰਸ਼ਨ
    • victoria day in canada
      ਵਿਕਟੋਰੀਆ ਡੇਅ 'ਤੇ ਸਜਾਈਆਂ ਝਾਕੀਆਂ, ਜੀਪਾਂ ਤੇ ਜਿਪਸੀਆਂ ਦੀ ਸ਼ਮੂਲੀਅਤ ਨਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +