ਡੋਨਕਾਸਟਰ— ਇੰਗਲੈਂਡ ਦੇ ਇੱਕ ਸਟਰਿਪ ਕਲੱਬ 'ਚ ਡਾਂਸਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਡਾਂਸਰ ਐਨਸਤਾਸੀਆ ਫਰਾਂਸਿਸ ਨੇ ਇੱਕ ਕਸਟਮਰ ਨਾਲ ਸੰਬੰਧ ਬਣਾਉਣ ਦੇ ਆਫਰ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਕਸਟਮਰ ਨੇ ਨਾ ਸਿਰਫ ਉਸ ਨੂੰ ਮਾਰਿਆ ਸਗੋਂ ਉਸ ਦੇ ਫ੍ਰੈੱਡ ਨਾਲ ਵੀ ਕੁੱਟਮਾਰ ਕੀਤੀ। 21 ਸਾਲ ਦੀ ਐਨਸਤਾਸੀਆ ਇੱਕ ਬੱਚੇ ਦੀ ਮਾਂ ਹੈ ਅਤੇ ਡੋਨਕਾਸਟਰ ਦੇ ਸਟਰਿਪ ਕਲੱਬ 'ਚ ਡਾਂਸਰ ਦਾ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਕਸਟਮਰ ਨੇ ਉਸ ਨੂੰ ਸੰਬੰਧ ਬਣਾਉਣ ਦਾ ਆਫਰ ਦਿੱਤਾ ਸੀ, ਜਿਸ ਨੂੰ ਉਸ ਨੇ ਠੁੱਕਰਾ ਦਿੱਤਾ। ਇਸ ਤੋਂ ਬਾਅਦ ਵੀ ਕਸਟਮਰ ਨੇ ਪਿੱਛਾ ਨਹੀਂ ਛੱਡਿਆ ਅਤੇ ਉਸ ਦੇ ਪਿੱਛੇ ਟੈਕਸੀ ਤੱਕ ਪਹੁੰਚ ਗਿਆ। ਕਸਟਮਰ ਆਪਣੀ ਡਿਮਾਂਡ ਨੂੰ ਲੈ ਕੇ ਉਹ ਇੰਨਾ ਅਗਰੇਸਿਵ ਹੋ ਗਿਆ ਕਿ ਉਹ ਕਪਲਸ ਨਾਲ ਮਾਰਕੁੱਟ 'ਤੇ ਆ ਆਇਆ। ਉਸ ਨੇ ਡਾਂਸਰ ਨੂੰ ਵੀ ਕਈ ਮੁੱਕੇ ਜੜ ਦਿੱਤੇ, ਜਿਸ 'ਚ ਉਸ ਦੇ ਜਬਾੜੇ ਦੀਆਂ ਦੋ ਹੱਡੀਆਂ ਟੁੱਟ ਗਈਆਂ ਹਨ। ਐਨਸਤਾਸੀਆ ਦੇ ਨਰਵਸ ਸਿਸਟਮ ਨੂੰ ਵੀ ਨੁਕਸਾਨ ਪਹੁੰਚਿਆ ਹੈ। ਨਾਲ ਹੀ ਉਸ ਨੂੰ ਜਬੜੇ 'ਚ ਦੋ ਮੈਟਲ ਦੀਆਂ ਪਲੇਟਸ ਵੀ ਲਗਾਉਣੀਆਂ ਪੈਣਗੀਆ।
18 ਸਾਲ ਤੋਂ ਹੈ ਸਟਰਿਪਰ
ਐਨਸਤਾਸੀਆ ਨੇ ਕਿਹਾ ਕਿ ਉਹ 18 ਸਾਲ ਦੀ ਉਮਰ ਤੋਂ ਸਟਰਿਪਰ ਦਾ ਕੰਮ ਕਰ ਰਹੀ ਹੈ, ਪਰ ਉਸ ਨੂੰ ਇਸ ਤੋਂ ਪਹਿਲਾ ਕਦੇ ਕੋਈ ਅਜਿਹੀ ਕੋਈ ਪਰੇਸ਼ਾਨੀ ਨਹੀਂ ਆਈ ਸੀ।
ਸ਼ੱਕੀ ਹਾਲਾਤਾਂ 'ਚ ਲਾਪਤਾ ਹੋਈ ਧੀ, ਪਰੇਸ਼ਾਨ ਪਰਿਵਾਰ ਨੂੰ ਜਦ ਮਿਲੀ ਇਹ ਖਬਰ ਤਾਂ ਨਿਕਲ ਗਏ ਤ੍ਰਾਹ
NEXT STORY