ਜਾਪਾਨ— ਜਾਪਾਨ ਦੇ ਹੋਂਸ਼ੁ ਆਈਲੈਂਡ ਉੱਤੇ ਵੀਰਵਾਰ 5.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪ੍ਰਸ਼ਾਂਤ ਮਹਾਸਾਗਰ ਸੂਨਾਮੀ ਕੇਂਦਰ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਚਾਲ ਦਾ ਕੇਂਦਰ ਹੋਂਸ਼ੁ ਦੇ ਇਵਾਕੀ ਤੋਂ 79 ਕਿਲੋਮੀਟਰ ਦੂਰ ਅਤੇ 33 ਕਿਲੋਮੀਟਰ ਦੀ ਡੂੰਘਾਈ 'ਚ ਸਥਿਤ ਸੀ। ਸੂਨਾਮੀ ਕੇਂਦਰ ਵੱਲੋਂ ਫਿਲਹਾਲ ਸੂਨਾਮੀ ਨੂੰ ਲੈ ਕੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਮਹਿੰਗਾ ਪਿਆ ਔਰਤ ਨੂੰ ਛੇੜਨਾ, ਮੁੰਡੇ ਦਾ ਹੋਇਆ ਅਜਿਹਾ ਹਾਲ ਕਿ ਵੀਡੀਓ ਹੋ ਗਈ ਵਾਇਰਲ
NEXT STORY