ਕਾਹਿਰਾ (ਏ.ਐਫ.ਪੀ.)- ਮਿਸਰ ਵਿਚ ਅੱਜ ਹੋ ਰਹੀਆਂ ਆਮ ਚੋਣਾਂ ਵਿਚ ਲੋਕ ਅਗਲੇ ਰਾਸ਼ਟਰਪਤੀ ਦੇ ਤੌਰ ਉੱਤੇ ਮੌਜੂਦਾ ਅਬਦੁਲ ਫਤਿਹ ਅਲ-ਸੀਸੀ ਅਤੇ ਉਨ੍ਹਾਂ ਦੇ ਘੱਟ ਮੰਨ-ਪ੍ਰਮੰਨੇ ਵਿਰੋਧੀ ਮੂਸਾ ਮੁਸਤਫਾ ਮੂਸਾ ਵਿਚਾਲੇ ਚੋਣਾਂ ਹੋਣਗੀਆਂ। ਪੋਲਿੰਗ ਬੂਥ ਸਟੈਂਡਰਡ ਸਮੇਂ ਅਨੁਸਾਰ ਦੁਪਿਹਰ ਸਾਢੇ 12 ਵਜੇ ਤਿੰਨ ਦਿਨ ਲਈ ਖੁੱਲੇ ਰਹਿਣਗੇ। ਚੋਣਾਂ ਵਿਚ ਅਲ-ਸੀਸੀ ਨੂੰ ਫਿਰ ਤੋਂ ਚਾਰ ਸਾਲ ਦਾ ਦੂਜਾ ਕਾਰਜਕਾਲ ਮਿਲਣਾ ਲਗਭਗ ਤੈਅ ਹੈ। ਪੂਰੇ ਦੇਸ਼ ਵਿਚ ਸੁਰੱਖਿਆ ਦੀ ਸਖ਼ਤ ਵਿਵਸਥਾ ਕੀਤੀ ਗਈ ਹੈ।
ਟਰੰਪ ਦੀ ਕਾਨੂੰਨੀ ਟੀਮ 'ਚ ਸ਼ਾਮਲ ਨਹੀਂ ਹੋਣਗੇ ਨਵੇਂ ਵਕੀਲ
NEXT STORY