helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, FEB 28, 2025
ਡਿਪੋਰਟ ਦੇ ਮਾਮਲਿਆਂ ਮਗਰੋਂ ਜਲੰਧਰ ਤੇ ਚੰਡੀਗੜ੍ਹ...
ਪੰਜਾਬ 'ਚ ਪੁਲਸ ਤੇ ਨਸ਼ਾ ਤਸਕਰਾਂ ਵਿਚਾਲੇ ਜ਼ਬਰਦਸਤ...
ਸੂਫੀ ਗਾਇਕਾ ਨੇ ਭਿਆਨਕ ਐਕਸੀਡੈਂਟ 'ਤੇ ਦਿੱਤਾ...
ਪੰਜਾਬ 'ਚੋਂ ਲੰਘਣ ਵਾਲੇ ਨੈਸ਼ਨਲ ਹਾਈਵੇਅ 'ਤੇ ਵੱਡਾ...
ਪੰਜਾਬ
ਮਨੋਰੰਜਨ
Photos
Videos
ਪੋਰਟ ਲੁਈਸ- ਮਾਰੀਸ਼ਸ ਵਿੱਚ ਐਤਵਾਰ ਨੂੰ ਹਿੰਦੂ ਤਿਉਹਾਰ ਮਨਾਉਣ ਲਈ ਇੱਕ ਧਾਰਮਿਕ ਰਸਮ ਦੌਰਾਨ ਅੱਗ ਲੱਗਣ ਕਾਰਨ 6 ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਘਟਨਾ ਦੀ ਮਾਰੀਸ਼ਸ ਪੁਲਸ ਨੇ ਪੁਸ਼ਟੀ ਕੀਤੀ ਹੈ। ਇਹ ਹਾਦਸਾ ਸ਼ਿਵਰਾਤਰੀ ਤੋਂ ਪਹਿਲਾਂ ਇੱਕ ਤਿਉਹਾਰ ਦੌਰਾਨ ਵਾਪਰਿਆ। AFP ਦੀ ਰਿਪੋਰਟ ਮੁਤਾਬਕ ਪੁਲਸ ਕਮਿਸ਼ਨਰ ਅਨਿਲ ਕੁਮਾਰ ਦੀਪ ਨੇ ਇੱਕ ਟੈਲੀਵਿਜ਼ਨ ਸੰਬੋਧਨ ਦੌਰਾਨ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਲੈ ਕੇ ਜਾ ਰਹੀ ਇੱਕ ਲੱਕੜ ਅਤੇ ਬਾਂਸ ਦੀ ਗੱਡੀ ਵਿੱਚ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਅੱਗ ਲੱਗ ਗਈ। ਉਨ੍ਹਾਂ ਕਿਹਾ, "ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ।"
ਇਹ ਵੀ ਪੜ੍ਹੋ: ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਟਰੰਪ ਦੀ ਧੀ ਇਵਾਂਕਾ ਤੇ ਦੋਹਤੀ ਨੇ ਲੁੱਟੀ ਮਹਿਫਲ, ਭਾਰਤੀ ਪਹਿਰਾਵੇ 'ਚ ਦਿਖੀਆਂ ਖ਼ੂਬਸੂਰਤ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ, “ਮੌਰੀਸ਼ਸ ਵਿੱਚ ਮਹਾਸ਼ਿਵਰਾਤਰੀ ਦੇ ਜਸ਼ਨਾਂ ਦੌਰਾਨ ਵਾਪਰੀ ਮੰਦਭਾਗੀ ਤ੍ਰਾਸਦੀ ਬਾਰੇ ਸੁਣ ਕੇ ਦੁਖੀ ਹਾਂ। ਮੇਰੀ ਹਮਦਰਦੀ ਇਸ ਮੁਸ਼ਕਲ ਸਮੇਂ ਵਿਚ ਦੁਖੀ ਪਰਿਵਾਰਾਂ ਅਤੇ ਮਾਰੀਸ਼ਸ ਦੇ ਲੋਕਾਂ ਨਾਲ ਹੈ।" ਏ.ਐੱਫ.ਪੀ. ਦੀ ਰਿਪੋਰਟ ਮੁਤਾਬਕ ਇਹ ਸ਼ਰਧਾਲੂ 8 ਮਾਰਚ ਨੂੰ ਸ਼ਿਵਰਾਤਰੀ ਦੇ ਤਿਉਹਾਰ ਤੋਂ ਪਹਿਲਾਂ ਗ੍ਰੈਂਡ ਬੇਸਿਨ ਝੀਲ ਤੱਕ ਪੈਦਲ ਯਾਤਰਾ ਕਰ ਰਹੇ ਸਨ। ਇਸ ਝੀਲ ਨੂੰ ਪੂਰਬੀ ਅਫ਼ਰੀਕੀ ਟਾਪੂ ਦੇਸ਼ ਦੇ ਹਿੰਦੂ ਭਾਈਚਾਰੇ ਵੱਲੋਂ ਪਵਿੱਤਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਬ੍ਰਿਟੇਨ ਸਰਕਾਰ ਇਨ੍ਹਾਂ ਲੋਕਾਂ ਦੀ ਐਂਟਰੀ ਬੈਨ ਕਰਨ ਦੀ ਬਣਾ ਰਹੀ ਯੋਜਨਾ, ਜਾਣੋ ਵਜ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਹੜਤਾਲ 'ਤੇ ਬੈਠੇ ਡਾਕਟਰਾਂ 'ਤੇ ਸਰਕਾਰ ਸਖ਼ਤ, ਲਾਇਸੈਂਸ ਹੋਣਗੇ ਮੁਅੱਤਲ
Stories You May Like
ਹੋਲੀ 'ਤੇ ਇਨ੍ਹਾਂ ਰਾਸ਼ੀ ਦੇ ਲੋਕਾਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ, ਨਹੀਂ...
Preity Zinta ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਸੋਸ਼ਲ ਮੀਡੀਆ 'ਤੇ ਛਿੜਿਆ ਵਿਵਾਦ
ਮਾਰਚ 'ਚ 14 ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਪੂਰੀ ਲਿਸਟ
ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
10 ਮਾਰਚ ਨੂੰ ਲੈ ਕੇ ਪੰਜਾਬ 'ਚ ਹੋ ਗਿਆ ਵੱਡਾ ਐਲਾਨ, ਵਧ ਗਈ ਹਲਚਲ
ਬੱਚਿਆਂ ਦੀਆਂ ਲੱਗਣਗੀਆਂ ਮੌਜਾਂ, ਪੰਜਾਬ 'ਚ ਮਾਰਚ ਮਹੀਨੇ ਛੁੱਟੀਆਂ ਦੀ ਲੱਗੀ ਝੜੀ,...
ਤਲਾਕ ਮਗਰੋਂ ਸ਼ਿਖਰ ਧਵਨ ਨੂੰ ਮਿਲਿਆ ਨਵਾਂ ਪਿਆਰ, ਇੰਸਟਾ 'ਤੇ ਕੀਤਾ ਫਾਲੋ
ਕੀ Sonakshi Sinha ਨੇ ਵਿਆਹ ਤੋਂ ਬਾਅਦ ਬਦਲਿਆ ਆਪਣਾ ਧਰਮ! ਖੋਲ੍ਹਿਆ ਭੇਤ
ਨਰੇਸ਼ ਕਥੂਰੀਆ ਦਾ ਵੱਡਾ ਖ਼ੁਲਾਸਾ, ਦੱਸਿਆ- ਮਹਾਕੁੰਭ ਦੇ ਪਾਣੀ 'ਚ ਗਟਰ ਤੇ ਟਾਇਲਟ...
ਸਲਮਾਨ ਖ਼ਾਨ ਲਈ ਰਾਖੀ ਸਾਵੰਤ ਨੇ ਲੱਭੀ ਪਾਕਿਸਤਾਨੀ ਲਾੜੀ!
BSNL ਦਾ ਜ਼ਬਰਦਸਤ ਪਲਾਨ, ਪ੍ਰਤੀ ਦਿਨ 5 ਰੁਪਏ ਤੋਂ ਵੀ ਘੱਟ ਦਾ ਖ਼ਰਚਾ
ਵੱਡੀ ਕਾਰਵਾਈ: 6 ਕਾਂਗਰਸੀ ਕੌਂਸਲਰਾਂ 'ਤੇ ਡਿੱਗੀ ਗਾਜ, 5 ਸਾਲਾਂ ਲਈ ਪਾਰਟੀ ’ਚੋਂ...
12 ਸਾਲਾਂ ਇੱਕਲੀ ਮਨਾਂ ਰਹੀ ਗੋਵਿੰਦਾ ਪਤਨੀ ਆਪਣਾ ਜਨਮਦਿਨ, ਖੁਦ ਖੋਲ੍ਹਿਆ ਭੇਤ
ਸ਼ਖ਼ਸ ਨੇ ਕੀਤੀ ਖ਼ਤਰਨਾਕ ਭਵਿੱਖਬਾਣੀ, ਦੱਸ ਦਿੱਤੀਆਂ ਤਬਾਹੀ ਦੀਆਂ ਤਾਰੀਖ਼ਾਂ!
ਥੱਪੜ ਕਾਂਡ ਤੋਂ ਬਾਅਦ ਕਿਸਿੰਗ controversy 'ਚ ਫਸੇ ਮਸ਼ਹੂਰ ਗਾਇਕ, ਵੀਡੀਓ ਵਾਇਰਲ
ਦਿੱਗਜ ਅਦਾਕਾਰ ਧਰਮਿੰਦਰ ਇਸ ਹੀਰੋਇਨ ਦੇ ਹੋਏ ਮੁਰੀਦ, ਸਾਂਝੀ ਕੀਤੀ ਪੋਸਟ
ਪੰਜਾਬ 'ਚ ਮੁੜ ਖ਼ਰਾਬ ਹੋਵੇਗਾ ਮੌਸਮ, ਵਧੇਗੀ ਠੰਡ, ਤੂਫ਼ਾਨ ਤੇ ਭਾਰੀ ਮੀਂਹ ਦਾ...
Punjab: 'ਜਾਗੋ' 'ਚ ਗੋਲ਼ੀ ਲੱਗਣ ਨਾਲ ਹੋਈ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਦੇ...
Subscribe Now!