Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 09, 2026

    8:58:14 PM

  • big warning for businessmen in italy rules of safety laws changed

    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ!...

  • sarpanch shot in punjab

    ਪੰਜਾਬ 'ਚ ਸਰਪੰਚ ’ਤੇ ਚੱਲੀਆਂ ਗੋਲੀਆਂ! ਮੋਟਰਸਾਈਕਲ...

  • unidentified motorcyclists open fire at hospital gate

    ਪੰਜਾਬ : ਹਸਪਤਾਲ 'ਤੇ ਤਾਬੜਤੋੜ ਫਾਇਰਿੰਗ ! ਡਿਊਟੀ...

  • severed body found in punjab

    ਪੰਜਾਬ 'ਚ ਮਿਲੀ ਸਿਰਕਟੀ ਲਾਸ਼! ਹਾਲਾਤ ਦੇਖ ਲੋਕਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਅਮਰੀਕਾ 'ਚ ਹਰੀਪ੍ਰਕਾਸ਼ ਦਾਸਜੀ ਸਵਾਮੀ ਸਨਮਾਨਿਤ

INTERNATIONAL News Punjabi(ਵਿਦੇਸ਼)

ਅਮਰੀਕਾ 'ਚ ਹਰੀਪ੍ਰਕਾਸ਼ ਦਾਸਜੀ ਸਵਾਮੀ ਸਨਮਾਨਿਤ

  • Edited By Vandana,
  • Updated: 09 Jun, 2026 04:30 PM
United States of America
hariprakash dasji swami honored
  • Share
    • Facebook
    • Tumblr
    • Linkedin
    • Twitter
  • Comment

ਨਿਊਯਾਰਕ (ਰਾਜ ਗੋਗਨਾ)- ਭਾਰਤ ਦੇ ਰਾਜ ਗੁਜਰਾਤ ਦੇ ਸਲੰਗਪੁਰ ਧਾਮ ਦੇ ਸਵਾਮੀ ਹਰੀਪ੍ਰਕਾਸ਼ਦਾਸ ਜੀ ਸਵਾਮੀ ਨੂੰ ਅਮਰੀਕਾ ਦੀ ਮਿਸੂਰੀ ਰਾਜ ਦੀ ਰਾਜਧਾਨੀ ਵਿੱਚ ਸਨਮਾਨਿਤ ਕੀਤਾ ਗਿਆ। ਸਟੇਟ ਖਜ਼ਾਨਾ ਮੰਤਰੀ ਵਿਵੇਕ ਮਲਿਕ  ਦੁਆਰਾ ਇਸ ਸਬੰਧੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਵਾਮੀ  ਸਲੰਗਪੁਰ ਹਨੂੰਮਾਨਜੀ ਮੰਦਰ ਦੇ ਮੁੱਖ ਪ੍ਰੇਰਨਾ ਅਤੇ ਇੱਕ ਮਸ਼ਹੂਰ ਅਧਿਆਤਮਿਕ ਸੰਤ ਹਨ। ਜਿੰਨਾਂ  ਨੂੰ ਅਮਰੀਕਾ ਦੇ ਮਿਸੂਰੀ ਰਾਜ ਦੀ ਅਧਿਕਾਰਤ ਰਾਜਧਾਨੀ ਵਿੱਚ ਸਨਮਾਨਿਤ ਕੀਤਾ ਗਿਆ ਹੈ। ਅਮਰੀਕਾ ਦੇ  ਮਿਸੂਰੀ ਰਾਜ ਦੇ ਵਿੱਤ ਮੰਤਰੀ ਵਿਵੇਕ ਮਲਿਕ ਨੇ ਇੱਕ ਵਿਸ਼ੇਸ਼ ਅਧਿਕਾਰਤ ਐਲਾਨ ਜਾਰੀ ਕੀਤਾ, ਜਿਸ ਵਿੱਚ ਸਵਾਮੀ ਜੀ ਦੀਆਂ ਵਿਸ਼ਵਵਿਆਪੀ ਮਾਨਵਤਾਵਾਦੀ ਅਤੇ ਅਧਿਆਤਮਿਕ ਸੇਵਾਵਾਂ ਨੂੰ ਮਾਨਤਾ ਦਿੱਤੀ ਗਈ। ਇਸ ਸਰਕਾਰੀ ਦਸਤਾਵੇਜ਼ ਵਿੱਚ ਸਵਾਮੀ ਨੂੰ "ਸ਼ਾਂਤੀ ਅਤੇ ਮਨੁੱਖਤਾ ਦੇ ਗਲੋਬਲ ਦੂਤ" ਵਜੋਂ ਸੰਬੋਧਿਤ ਵੀ  ਕੀਤਾ ਗਿਆ। 

PunjabKesari

ਪ੍ਰਸ਼ੰਸਾ ਪੱਤਰ ਵਿੱਚ ਸਵਾਮੀ ਜੀ ਦੇ ਕੰਮਾਂ ਦੀ ਪ੍ਰਸ਼ੰਸਾ ਕਰਨ ਵਾਲੇ ਮੁੱਖ ਨੁਕਤੇ ਵੀ  ਦਰਜ ਸਨ।ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਨੂੰ ਵਿਸ਼ਵ ਪ੍ਰਸਿੱਧ ਸ਼੍ਰੀ ਕਸ਼ਟਭੰਜਨ ਦੇਵ ਹਨੂੰਮਾਨਜੀ ਮੰਦਿਰ, ਸਲੰਗਪੁਰ ਦੇ ਵਿਕਾਸ ਪਿੱਛੇ ਮੁੱਖ ਪ੍ਰੇਰਕ ਸ਼ਕਤੀ ਅਤੇ ਮਾਰਗਦਰਸ਼ਕ ਵਜੋਂ ਸਵੀਕਾਰ ਕੀਤਾ ਗਿਆ ਹੈ। ਸਲੰਗਪੁਰ ਮੰਦਿਰ ਦੀ ਰਸੋਈ ਰਾਹੀਂ ਹਰ ਰੋਜ਼ 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਮੁਫਤ, ਪੌਸ਼ਟਿਕ ਅਤੇ ਪਵਿੱਤਰ ਭੋਜਨ (ਪ੍ਰਸਾਦ) ਪ੍ਰਦਾਨ ਕਰਕੇ ਇਹ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਮਾਨਵਤਾਵਾਦੀ ਸੇਵਾ ਦੀ ਸ਼ਲਾਘਾ ਕੀਤੀ ਗਈ ਹੈ ਕਿ ਕੋਈ ਵੀ ਭੁੱਖਾ ਨਾ ਰਹੇ। ਜਿੰਨਾਂ 'ਚ’ ਨੌਜਵਾਨਾਂ ਦੀ ਜਾਗਰੂਕਤਾ ਅਤੇ ਨਸ਼ਾਖੋਰੀ ਤੋਰ ਦੂਰ  ਰਹਿਣ ਦਾ ਵੀ  ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਭਾਰਤ ਦੀ ਵਧੀ ਫੌਜੀ ਤਾਕਤ! ਸੈਨਿਕ ਖਰਚ ਦੇ ਮਾਮਲੇ 'ਚ ਦੁਨੀਆ ਦੇ ਟਾਪ-5 ਦੇਸ਼ਾਂ 'ਚ ਸ਼ਾਮਲ

ਸਵਾਮੀ ਜੀ ਵੱਲੋਂ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਭਾਸ਼ਣਾਂ ਮਤਾਂ, ਨਸ਼ਾ-ਮੁਕਤੀ ਅਤੇ ਸਵੈ-ਅਨੁਸ਼ਾਸਨ ਦੇ ਮਾਰਗ 'ਤੇ ਚਲਾਇਆ ਗਿਆ ਹੈ। ਸਵਾਮੀ ਜੀ ਦੁਆਰਾ ਫੈਲਾਏ ਗਏ ਵਿਸ਼ਵ ਸ਼ਾਂਤੀ, ਅੰਤਰ-ਧਰਮ ਸਦਭਾਵਨਾ ਅਤੇ ਆਪਸੀ ਸਤਿਕਾਰ ਦੇ ਸੰਦੇਸ਼ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ, ਵਿਦਿਅਕ ਸਹਾਇਤਾ ਅਤੇ ਆਫ਼ਤ ਪ੍ਰਬੰਧਨ (ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜ) ਵਰਗੇ ਕੰਮਾਂ ਰਾਹੀਂ ਸਮਾਜ ਵਿੱਚ ਲਿਆਂਦੀਆਂ ਗਈਆਂ ਸਕਾਰਾਤਮਕ ਤਬਦੀਲੀਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ ਹੈ।ਇਹ ਸਨਮਾਨ ਨਾ ਸਿਰਫ਼ ਸਲੰਗਪੁਰ ਧਾਮ ਲਈ, ਨਹੀ ਸਗੋਂ ਪੂਰੇ ਭਾਰਤ ਦੇਸ਼ ਅਤੇ ਸਨਾਤਨ ਸੱਭਿਆਚਾਰ ਲਈ ਇੱਕ ਮਾਣ ਵਾਲਾ ਬੁਲਾਰਿਆਂ ਨੇ ਪਲ ਦੱਸਿਆ ਹੈ, ਜੋ ਦਰਸਾਉਂਦਾ ਹੈ ਕਿ ਸਲੰਗਪੁਰ ਤੋਂ ਸ਼ੁਰੂ ਹੋਈ ਸੇਵਾ ਦੀ ਖੁਸ਼ਬੂ ਅੱਜ ਸੱਤ ਸਮੁੰਦਰਾਂ ਤੋਂ ਪਾਰ ਅਮਰੀਕਾ ਦੇ ਸਰਕਾਰੀ ਗਲਿਆਰਿਆਂ ਤੱਕ ਪਹੁੰਚ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

  • Hariprakash Das
  • Honorary
  • State of Missouri
  • USA
  • ਹਰੀਪ੍ਰਕਾਸ਼ਦਾਸ
  • ਸਨਮਾਨਿਤ 
  • ਮਿਸੂਰੀ ਰਾਜ
  • ਅਮਰੀਕਾ

ਹੁਣ 'ਪੱਕਿਆਂ' ਦੀ ਨਾਗਰਿਕਤਾ ਰੱਦ ਕਰਨ ਲੱਗਾ ਅਮਰੀਕਾ ! ਭਾਰਤੀ ਸਣੇ 17 ਖ਼ਿਲਾਫ਼ ਸ਼ੁਰੂ ਹੋਈ ਕਾਰਵਾਈ

NEXT STORY

Stories You May Like

  • indian peacekeepers honored
    ਦੱਖਣੀ ਸੁਡਾਨ 'ਚ 565 ਭਾਰਤੀ ਸ਼ਾਂਤੀ ਰੱਖਿਅਕ ਸਨਮਾਨਿਤ; 53 ਮਹਿਲਾਵਾਂ ਨੇ ਵੀ ਵਧਾਇਆ ਮਾਣ
  • indian american journalist honored
    ਨਿਊਯਾਰਕ ਸਟੇਟ ਅਸੈਂਬਲੀ 'ਚ ਭਾਰਤੀ-ਅਮਰੀਕੀ ਪੱਤਰਕਾਰ ਸਨਮਾਨਿਤ
  • dcs of the country will be honored with o p jindal award
    DCs ਨੂੰ 'ਓ.ਪੀ. ਜਿੰਦਲ ਪੁਰਸਕਾਰ' ਨਾਲ ਕੀਤਾ ਜਾਵੇਗਾ ਸਨਮਾਨਿਤ
  • indian national arrest in us
    ਅਮਰੀਕਾ 'ਚ ਭਾਰਤੀ ਨਾਗਰਿਕ ਗ੍ਰਿਫ਼ਤਾਰ! ਲੱਗੇ ਗੰਭੀਰ ਦੋਸ਼
  • indian tricolor insulted in texas  usa  video outside city hall goes viral
    ਅਮਰੀਕਾ ਦੇ ਟੈਕਸਾਸ 'ਚ ਭਾਰਤੀ ਤਿਰੰਗੇ ਦਾ ਅਪਮਾਨ, ਸਿਟੀ ਹਾਲ ਦੇ ਬਾਹਰ ਦੀ ਵੀਡੀਓ ਵਾਇਰਲ
  • starting new forever wars us senator slams trump over iran war
    ਅਮਰੀਕਾ 'ਚ ਟਰੰਪ ਦੀ ਆਲੋਚਨਾ ਤੇਜ਼, ਸੀਨੇਟਰ ਵਾਰਨਰ ਨੇ ਲਾਇਆ 'ਅੰਤਹੀਣ ਜੰਗ' ਛੇੜਨ ਦਾ ਦੋਸ਼
  • pakistan may guarantor iran nuclear peace deal what is us strategy
    ਈਰਾਨ-US ਪ੍ਰਮਾਣੂ ਸਮਝੌਤੇ 'ਚ ਪਾਕਿਸਤਾਨ ਬਣੇਗਾ ਗਾਰੰਟਰ! ਜਾਣੋ ਕੀ ਹੈ ਅਮਰੀਕਾ ਦੀ ਰਣਨੀਤੀ
  • china is making nuclear weapons every 18 days
    ਹਰ 18 ਦਿਨ 'ਚ ਇਕ ਪ੍ਰਮਾਣੂ ਹਥਿਆਰ ਤਿਆਰ ਕਰ ਰਿਹੈ ਚੀਨ! ਅਮਰੀਕਾ ਦੀ ਵਧੀ ਚਿੰਤਾ
  • big warning for businessmen in italy rules of safety laws changed
    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ...
  • clash in jalandhar
    ਜਲੰਧਰ ਦੀ ਕਾਲੋਨੀ ਵਿਚ ਕੁੱਤਿਆਂ ਪਿੱਛੇ ਹੋ ਗਈ ਲੜਾਈ, ਭਖਿਆ ਮਾਹੌਲ
  • jalandhar  a massive fire broke out in a house
    ਜਲੰਧਰ: ਇਕ ਘਰ 'ਚ ਲੱਗੀ ਭਿਆਨਕ ਅੱਗ, ਸ਼ਾਰਟ ਸਰਕਟ ਕਾਰਨ ਵਾਪਰੀ ਘਟਨਾ
  • ed in punjab ed raid
    ਪੰਜਾਬ ਵਿਚ ਈ. ਡੀ. ਦੀ ਫਿਰ ਵੱਡੀ ਰੇਡ, ਜਲੰਧਰ, ਲੁਧਿਆਣਾ ਕਈ ਜਗ੍ਹਾ ਛਾਪੇਮਾਰੀ
  • massive explosion while welding
    ਵੈਲਡਿੰਗ ਕਰਦਿਆਂ ਹੋਇਆ ਜ਼ਬਰਦਸਤ ਧਮਾਕਾ, ਮਕੈਨਿਕ ਦੀ ਅੱਗ ਦੀ ਲਪੇਟ 'ਚ ਆਉਣ ਕਾਰਨ...
  • father and daughter die in horrific accident on phagwara highway
    ਫਗਵਾੜਾ ਹਾਈਵੇ 'ਤੇ ਮੌਤ ਦਾ ਤਾਂਡਵ, ਇੱਕੋ ਝਟਕੇ 'ਚ ਉੱਜੜਿਆ ਪਰਿਵਾਰ, ਪਿਓ-ਧੀ ਨੇ...
  • railway alert after ludhiana accident
    ਲੁਧਿਆਣਾ ਹਾਦਸੇ ਤੋਂ ਬਾਅਦ ਰੇਲਵੇ ਅਲਰਟ, ਹੁਣ ਟ੍ਰੇਨ 'ਚ ਵੱਧ ਸਾਮਾਨ ਲਿਜਾਣ 'ਤੇ...
  • summer curfew in jalandhar mercury reaches 42 degrees advisory issued
    ਜਲੰਧਰ 'ਚ ਗਰਮੀਆਂ ਦਾ ਕਰਫਿਊ! ਪਾਰਾ ਪਹੁੰਚਿਆ 42 ਡਿਗਰੀ, ਸੜਕਾਂ 'ਤੇ ਪਸਰੀ...
Trending
Ek Nazar
shots fired at private hospital in batala

ਬਟਾਲਾ ਦੇ ਨਿੱਜੀ ਹਸਪਤਾਲ ’ਤੇ ਚਲਾਈਆਂ ਗੋਲੀਆਂ, ਹਸਪਤਾਲ ਦੀ ਸਟਾਫ ਮੈਂਬਰ ਜ਼ਖਮੀ

army chiefs meet

ਲੇਬਨਾਨ ਅਤੇ ਪਾਕਿਸਤਾਨ ਦੇ ਫੌਜ ਮੁਖੀਆਂ ਨੇ ਕੀਤੀ ਮੁਲਾਕਾਤ , ਖੇਤਰੀ ਸੁਰੱਖਿਆ...

rain alert delhi rain

Rain Alert : ਉੱਤਰ ਭਾਰਤ 'ਚ ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ-NCR 'ਚ ਓਰੇਂਜ...

ishq karo party  supreme court  former judge  new party  cjp

'ਇਸ਼ਕ ਕਰੋ ਪਾਰਟੀ' ! 'CJP' ਤੋਂ ਬਾਅਦ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਬਣਾ...

trump statement

ਹੋਰਮੁਜ਼ ਸਟ੍ਰੇਟ ਨੇੜੇ ਅਮਰੀਕੀ ਹੈਲੀਕਾਪਟਰ ਕਰੈਸ਼ ਮਗਰੋਂ ਟਰੰਪ ਦਾ ਅਹਿਮ ਬਿਆਨ

women transgender people bus free travel

ਔਰਤਾਂ ਤੇ ਟਰਾਂਸਜੈਂਡਰ ਲੋਕ ਸਰਕਾਰੀ ਬੱਸਾਂ 'ਚ ਕਰਨਗੇ ਮੁਫ਼ਤ ਸਫ਼ਰ, ਕੇਰਲ ਸਰਕਾਰ...

husband wife honeymoon with in laws divorce

ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ...

marriage baraat thar stunt groom fir registered

'ਵਿਆਹ ਵਾਰ-ਵਾਰ ਨਹੀਂ ਹੁੰਦਾ...!' ਬਾਰਾਤ 'ਚ ਥਾਰ 'ਤੇ ਚੜ੍ਹ ਸਟੰਟ ਕਰਨਾ...

8 ips officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਬਿਹਾਰ 'ਚ 8 IPS ਅਧਿਕਾਰੀਆਂ ਦੇ ਤਬਾਦਲੇ

traffic policeman was beaten up

ਟ੍ਰੈਫਿਕ ਪੁਲਸ ਮੁਲਾਜ਼ਮ ਨਾਲ ਕੁੱਟਮਾਰ, ਵਰਦੀ ਪਾੜੀ ਤੇ ਚਲਾਨ ਮਸ਼ੀਨ ਖੋਹੀ

lpg cylinders ujjwala beneficiaries

ਉੱਜਵਲਾ ਕੁਨੈਕਸ਼ਨ ਵਾਲਿਆਂ ਨੂੰ ਵੱਡਾ ਝਟਕਾ! ਜਾਣੋ ਕੀ ਹੈ ਮੰਤਰਾਲੇ ਦਾ ਨਵਾਂ ਫੈਸਲਾ

365 days validity

ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ

changed atm card fraud of 3 lakhs

"ਅੰਕਲ ਜੀ, ਟ੍ਰਾਂਜ਼ੈਕਸ਼ਨ ਕੈਂਸਲ ਕਰ ਦਿਓ..." ਕਹਿ ਕੇ ਬਦਲਿਆ ATM! ਜੋ ਹੋਇਆ ਉਸ...

scared mother deposited lakhs of rupees in the thugs   account

ਅਮਰੀਕਾ ਪੁਲਸ ਨੇ ਤੁਹਾਡਾ ਮੁੰਡਾ ਫੜ੍ਹ ਲਿਆ..., ਡਰਦੀ ਮਾਂ ਨੇ ਠੱਗਾਂ ਦੇ ਖਾਤੇ...

order issued municipal corporation officials not switch off mobile phones

Punjab: ਹੁਣ ਆਪਣਾ ਮੋਬਾਇਲ ਫੋਨ ਸਵਿੱਚ ਆਫ਼ ਨਹੀਂ ਕਰ ਸਕਣਗੇ ਇਹ ਅਧਿਕਾਰੀ! ਸਖ਼ਤ...

famous folk singer passes away

ਮਸ਼ਹੂਰ ਲੋਕ ਗਾਇਕ ਦਾ ਦਿਹਾਂਤ, ਛਾਤੀ 'ਚ ਉੱਠਿਆ ਤੇਜ਼ ਦਰਦ, ਹਸਪਤਾਲ ਜਾਂਦੇ ਹੀ...

kalsarp yog 2026 rahu ketu moon transit impact on zodiac signs

ਜ਼ਰਾ ਬਚ ਕੇ ਰਹਿਣ ਇਹ 4 ਰਾਸ਼ੀਆਂ ਵਾਲੇ! 9 ਜੂਨ ਤੋਂ ਬਣ ਰਿਹੈ ਖਤਰਨਾਕ 'ਕਾਲਸਰਪ'...

punjab  swords and bullets used to break the rice husks from the fields

ਪੰਜਾਬ: ਖੇਤਾਂ ’ਚੋਂ ਛੱਲੀਆਂ ਤੋੜਨ ਨੂੰ ਲੈ ਕੇ ਚੱਲੀਆਂ ਕਿਰਪਾਨਾਂ ਤੇ ਗੋਲੀਆਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • event organized
      ਇਟਲੀ : 76 ਵੀਂ ਬਰਸੀ ਨੂੰ ਸਮਰਪਿਤ ਸਮਾਗਮ ਆਯੋਜਿਤ
    • iran israel conflict
      ਇਜ਼ਰਾਈਲੀ ਹਮਲਿਆਂ 'ਚ ਇਰਾਨ ਦੇ 2 ਜਵਾਨਾਂ ਦੀ ਮੌਤ ! ਮੀਡੀਆ ਨੇ ਕੀਤੀ ਪੁਸ਼ਟੀ
    • deal with iran
      ਜਲਦ ਖੁੱਲ੍ਹੇਗਾ ਹੋਰਮੁਜ਼! 2-3 ਦਿਨਾਂ 'ਚ ਈਰਾਨ ਨਾਲ ਹੋਵੇਗਾ ਸਮਝੌਤਾ, ਟਰੰਪ ਦਾ...
    • hariprakash dasji swami honored
      ਅਮਰੀਕਾ 'ਚ ਹਰੀਪ੍ਰਕਾਸ਼ ਦਾਸਜੀ ਸਵਾਮੀ ਸਨਮਾਨਿਤ
    • us action
      ਹੁਣ 'ਪੱਕਿਆਂ' ਦੀ ਨਾਗਰਿਕਤਾ ਰੱਦ ਕਰਨ ਲੱਗਾ ਅਮਰੀਕਾ ! ਭਾਰਤੀ ਸਣੇ 17 ਖ਼ਿਲਾਫ਼...
    • india nuclear program
      ਭਾਰਤ ਨੇ ਪਹਿਲੀ ਵਾਰ ਤਾਇਨਾਤ ਕਰ 'ਤੇ LIVE ਪ੍ਰਮਾਣੂ ਹਥਿਆਰ ! ਦੁਸ਼ਮਣਾਂ ਦੇ...
    • shamsher singh in uk
      ਯੂ.ਕੇ 'ਚ ਰਹਿ ਰਹੇ ਖਾਲਿਸਤਾਨੀ ਕੱਟੜਪੰਥੀ ਸ਼ਮਸ਼ੇਰ ਸਿੰਘ ਨੇ ਕੀਤੇ ਸਨਸਨੀਖੇਜ਼...
    • ebola cases
      ਗੰਭੀਰ ਬਿਮਾਰੀ ਨੇ ਲੈ ਲਈ 100 ਤੋਂ ਵੱਧ ਲੋਕਾਂ ਦੀ ਜਾਨ, ਨਹੀਂ ਬਣਿਆ ਟੀਕਾ ;...
    • philippines earthquake
      ਫਿਲੀਪੀਨਜ਼ 'ਚ ਸ਼ਕਤੀਸ਼ਾਲੀ ਭੂਚਾਲ; ਹੁਣ ਤੱਕ 37 ਲੋਕਾਂ ਦੀ ਮੌਤ, 32,000 ਬੇਘਰ
    • sipri report
      ਭਾਰਤ ਦੀ ਵਧੀ ਫੌਜੀ ਤਾਕਤ! ਸੈਨਿਕ ਖਰਚ ਦੇ ਮਾਮਲੇ 'ਚ ਦੁਨੀਆ ਦੇ ਟਾਪ-5 ਦੇਸ਼ਾਂ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +