Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 30, 2026

    12:50:23 AM

  • major food crisis worldwide in the coming months

    ਦੁਨੀਆ ਭਰ 'ਚ ਵੱਡੇ ਭੋਜਨ ਸੰਕਟ ਦਾ ਖਦਸ਼ਾ, ਵਿਦੇਸ਼...

  • firing at kathua cisf camp

    ਕਠੂਆ ਦੇ CISF ਕੈਂਪ 'ਚ ਫਾਇਰਿੰਗ, ਜਵਾਨ ਨੇ ਸਾਥੀਆਂ...

  • situation normal at lovely professional university

    ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹਾਲਾਤ ਨਾਰਮਲ,...

  • balwant singh rajoana  pgi  patiala jail

    ਬਲਵੰਤ ਸਿੰਘ ਰਾਜੋਆਣਾ ਨੂੰ ਲਿਆਂਦਾ ਗਿਆ PGI

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Italy
  • ਇਟਲੀ 'ਚ ਪ੍ਰਵਾਸੀ ਭਾਈਚਾਰੇ 'ਤੇ ਲਟਕੀ ਤਲਵਾਰ, ਭੁਗਤਣਾ ਪਵੇਗਾ ਗ਼ਲਤੀਆਂ ਦਾ ਖਮਿਆਜ਼ਾ

INTERNATIONAL News Punjabi(ਵਿਦੇਸ਼)

ਇਟਲੀ 'ਚ ਪ੍ਰਵਾਸੀ ਭਾਈਚਾਰੇ 'ਤੇ ਲਟਕੀ ਤਲਵਾਰ, ਭੁਗਤਣਾ ਪਵੇਗਾ ਗ਼ਲਤੀਆਂ ਦਾ ਖਮਿਆਜ਼ਾ

  • Edited By Vandana,
  • Updated: 06 Sep, 2026 04:33 PM
Italy
immigrant community in italy
  • Share
    • Facebook
    • Tumblr
    • Linkedin
    • Twitter
  • Comment

ਇਟਲੀ (ਦਲਵੀਰ ਸਿੰਘ ਕੈਂਥ)- ਇੱਕ ਪਾਸੇ ਤਾਂ ਪ੍ਰਵਾਸੀ ਵਿਰੋਧੀ ਇਟਲੀ ਦੇ ਸਿਆਸੀ ਆਗੂ ਤੇ ਲੋਕ ਉਂਝ ਹੀ ਦੇਸ਼ ਵਿੱਚ ਵੱਧ ਰਹੀ ਪ੍ਰਵਾਸੀਆਂ ਦੀ ਆਮਦ ਤੇ ਗਿਣਤੀ ਤੋਂ ਢਾਹਡੇ ਦੁੱਖੀ ਹਨ ਤੇ ਦੂਜੇ ਪਾਸੇ ਕੁਝ ਪ੍ਰਵਾਸੀਆਂ ਵੱਲੋਂ ਚਿੱਟੇ ਦਿਨ ਇਟਲੀ ਵਿੱਚ ਬੇਖੌਫ਼ ਅਪਰਾਧਾਂ ਨੂੰ ਅੰਜਾਮ ਦੇਣਾ ਇਟਲੀ ਦੇ ਸਮੂਹ ਪ੍ਰਵਾਸੀਆਂ ਲਈ ਅਨੇਕਾਂ ਮੁਸੀਬਤਾਂ ਨੂੰ ਸੱਦਾ ਦੇਣ ਬਰਾਬਰ ਹੈ। ਇਟਲੀ ਦੀਆਂ ਜੇਲ੍ਹਾਂ ਪ੍ਰਵਾਸੀਆਂ ਨਾਲ ਖਚਾਖੱਚ ਭਰੀਆਂ ਪਈਆਂ ਹਨ ਤੇ ਇਟਲੀ ਸਰਕਾਰ ਵੀ ਦੇਸ਼ ਵਿੱਚ ਪ੍ਰਵਾਸੀਆਂ ਵੱਲੋਂ ਕੀਤੇ ਜਾ ਰਹੇ ਅਪਰਾਧਾਂ ਨੂੰ ਖਤਮ ਕਰਨ ਲਈ ਬਹੁਤ ਹੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ, ਜਿਸ ਦਾ ਨਤੀਜਾ ਜਲਦ ਹੀ ਸਾਹਮਣੇ ਆਉਣ ਵਾਲਾ ਹੈ।

PunjabKesari

ਇਟਲੀ ਵਿੱਚ ਪ੍ਰਵਾਸੀਆਂ ਦੀ ਗਿਣਤੀ 5 ਮਿਲੀਅਨ ਤੋਂ ਵੱਧ ਹੈ ਤੇ ਉਸ ਵਿੱਚ ਬਿਨ੍ਹਾਂ ਪੇਪਰ ਦੇ ਪ੍ਰਵਾਸੀਆਂ ਦੀ ਗਿਣਤੀ 5 ਲੱਖ ਤੋਂ ਵਧੇਰੇ ਹੈ।ਇਹ ਪ੍ਰਵਾਸੀ ਜਿਹਨਾਂ ਵਿੱਚ ਵਧੇਰੇ ਗਿਣਤੀ ਮੋਰੋਕੋ ਤੇ ਰੋਮਾਨੀਆ ਦੀ ਮੰਨੀ ਜਾਂਦੀ ਹੈ ਜਿਹੜੇ ਕਿ ਇਟਲੀ ਵਿੱਚ ਇੰਝ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ ਜਿਵੇਂ ਕਿ ਇਹ ਇਟਲੀ ਦੇ ਨਾਗਰਿਕ ਹੀ ਹੋਣ ਪਰ ਅਫ਼ਸੋਸ ਅਜਿਹੇ ਲੋਕਾਂ ਦੀਆਂ ਗਲਤੀਆਂ ਦਾ ਖਮਿਆਜ਼ਾ ਸਮੁੱਚੇ ਪ੍ਰਵਾਸੀ ਭਾਈਚਾਰੇ ਨੂੰ ਪਿੰਡੇ ਹੰਢਾਅਉਣਾ ਪੈ ਰਿਹਾ ਹੈ। ਇਟਲੀ ਦਾ ਮਸਹੂਰ ਸ਼ਹਿਰ ਮਿਲਾਨ, ਜਿਸ ਨੂੰ ਕਾਰੋਬਾਰ ਦਾ ਹੱਬ ਕਿਹਾ ਜਾਂਦਾ ਹੈ, ਇਸ ਸ਼ਹਿਰ ਵਿੱਚ ਜਿੱਥੇ ਦੁਨੀਆਂ ਦੇ ਸਭ ਤੋਂ ਵੱਧ ਕਰੋੜਪਤੀ ਰਹਿੰਦੇ ਹਨ, ਉੱਥੇ ਇਸ ਸ਼ਹਿਰ ਦਾ ਇਹ ਦੁਖਾਂਤ ਵੀ ਹੈ ਕਿ ਇੱਥੇ ਅਪਰਾਧ ਦੀ ਦਰ ਦੇਸ਼ ਵਿਚੋਂ ਸਭ ਤੋਂ ਵੱਧ ਹੈ, ਜਿਸ ਅਨੁਸਾਰ 100,000 ਨਿਵਾਸੀਆਂ ਤੇ 7,000 ਅਪਰਾਧ ਦਰਜ ਕੀਤੇ ਗਏ ਹਨ।

PunjabKesari

ਇਟਲੀ ਵਿੱਚ ਜਿਵੇਂ-ਜਿਵੇਂ ਪ੍ਰਵਾਸੀਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਉਸੇ ਤਰ੍ਹਾਂ ਹੀ ਇਟਲੀ ਵਿੱਚ ਪ੍ਰਵਾਸੀਆਂ ਵੱਲੋਂ ਅਨੇਕਾਂ ਤਰ੍ਹਾਂ ਦੇ ਅਪਰਾਧਾਂ ਨਾਲ ਸਰਕਾਰ ਤੇ ਪੁਲਸ ਪ੍ਰਸ਼ਾਸ਼ਨ ਨੂੰ ਇੱਕ ਵੱਡੀ ਚੁਣੌਤੀ ਦਿੱਤੀ ਜਾ ਰਹੀ ਹੈ ਜਿਸ ਤਹਿਤ ਸਰਕਾਰ ਤੇ ਪੁਲਸ ਪ੍ਰਸ਼ਾਸ਼ਨ ਗੁੱਸੇ ਨਾਲ ਭਰਿਆ ਪਿਆ ਹੈ ਕਿ ਇਹ ਪ੍ਰਵਾਸੀ ਇਟਲੀ ਆਉਂਦੇ ਤਾਂ ਭੱਵਿਖ ਬਿਹਤਰ ਕਰਨ ਲਈ ਹਨ ਪਰ ਇੱਥੇ ਆਕੇ ਇਹ ਲੋਕ ਇਟਲੀ ਦਾ ਮਾਹੌਲ ਖਰਾਬ ਕਰ ਇਟਾਲੀਅਨ ਲੋਕਾਂ ਦੀ ਸੁੱਰਖਿਆ ਲਈ ਵੱਡੀ ਮੁਸੀਬਤ ਬਣਦੇ ਨਜ਼ਰੀ ਆ ਰਹੇ ਹਨ, ਜਿਸ ਨੂੰ ਇਟਲੀ ਸਰਕਾਰ ਕਿਸੇ ਕੀਮਤ ਤੇ ਪ੍ਰਵਾਨ ਨਹੀ ਸਕੇਗੀ।ਅਪਰਾਧਕ ਬਿਰਤੀ ਦੇ ਪ੍ਰਵਾਸੀ ਇਹ ਨਹੀਂ ਸੋਚ ਰਹੇ ਕਿ ਇਟਲੀ ਉਹਨਾਂ ਦੇ ਸਿਰ ਉਪੱਰ ਛੱਤ ਤੇ 2 ਵਕਤ ਦਾ ਖਾਣਾ ਦੇ ਰਹੀ ਹੈ ਸਗੋਂ ਆਪਣੀਆਂ ਨਿੰਦਰਯੋਗ ਕਾਰਵਾਈਆਂ ਨਾਲ ਸ਼ਾਂਤਮਈ ਜ਼ਿੰਦਗੀ ਬਿਤਾ ਰਹੇ ਇਟਾਲੀਅਨ ਲੋਕਾਂ ਨੂੰ ਇੰਝ ਅਹਿਸਾਸ ਕਰਵਾ ਰਹੇ ਹਨ ਜਿਵੇਂ ਕਿ ਉਹ ਇਟਲੀ ਵਿੱਚ ਸ਼ਰਨਾਰਥੀ ਹਨ।

PunjabKesari

ਅਜਿਹੀਆਂ ਕੁਝ ਘਟਨਾਵਾਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੀਆਂ ਕਿ ਪਿਛਲੇ ਕੁਝ ਦਿਨਾਂ ਵਿੱਚ ਵਾਪਰੀਆਂ ਤੇ ਹਾਲੇ ਵੀ ਵਾਪਰ ਰਹੀਆਂ ਹਨ।ਇਸ ਹਫ਼ਤੇ ਹੀ ਇਟਲੀ ਦੇ ਲੰਬਾਰਦੀਆਂ ਸੂਬੇ ਦੇ ਸ਼ਹਿਰ ਬੈਰਗਾਮੋ ਵਿਖੇ ਪੁਲਸ ਨੇ ਇੱਕ ਬਿਨ੍ਹਾਂ ਪੇਪਰਾਂ ਦੇ 36 ਸਾਲਾ ਅਜਿਹੇ ਅਫ਼ਰੀਕੀ ਨੂੰ ਗ੍ਰਿਫ਼ਤਾਰ ਕੀਤਾ ਜਿਸ ਨੇ 5-6 ਮਹੀਨੇ ਦੀ ਗਰਭਵਤੀ ਇਟਾਲੀਅਨ ਔਰਤ ਨੂੰ ਬੁਰੀ ਤਰ੍ਹਾਂ ਲੱਤਾਂ ਅਤੇ ਮੁੱਕਿਆ ਨਾਲ ਕੁੱਟਿਆ ਤੇ ਉਸ ਦਾ ਪਰਸ ਖੋਹ ਕੇ ਭੱਜ ਗਿਆ।ਇਸ ਹਫ਼ਤੇ ਹੀ ਮਿਲਾਨ ਇਲਾਕੇ ਵਿੱਚ ਇੱਕ ਪ੍ਰਵਾਸੀ ਨੌਜਵਾਨ ਪਹਿਲਾਂ ਇੱਕ ਇਟਾਲੀਅਨ ਦੇ ਘਰ ਵੜ੍ਹਨ ਦੀ ਕੋਸਿ਼ਸ ਕਰਦਾ ਹੈ ਤੇ ਬਾਅਦ ਵਿੱਚ ਇੱਕ ਲੋਹੇ ਦੀ ਰਾਡ ਲੈਕੇ ਸੜਕ ਵਿੱਚ ਰਾਹਗੀਰਾਂ ਨੂੰ ਘੇਰਦਾ ਹੈ ਤੇ ਮਾਰਨ ਦੀ ਧਮਕੀ ਦਿੰਦਾ ਹੈ। ਇਸ ਸਥਿਤੀ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਤੇ ਹੁਣ ਉਹ ਪ੍ਰਵਾਸੀ ਸਲਾਖਾਂ ਪਿੱਛੇ ਹੈ।ਇੱਕ ਅਜਿਹੀ ਹੀ ਹੋਰ ਘਟਨਾ ਜਿਸ ਵਿੱਚ ਇੱਕ ਪ੍ਰਵਾਸੀ ਕੱਪੜੇ ਲਾਹ ਕੇ ਲੋਹੇ ਦੀ ਇੱਕ ਲੰਬੀ ਪੱਤੀ ਨਾਲ ਲੋਕਾਂ ਨੂੰ ਡਰਾਉਣ ਦੀ ਕੋਸਿ਼ਸ ਕਰਦਾ ਹੈ ਤੇ ਇੱਕ ਘਟਨਾ ਨੂੰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇਟਲੀ ਦੇ ਉਪ-ਪ੍ਰਧਾਨ ਮੰਤਰੀ ਸਲਵੀਨੀ ਨੇ ਉਚੇਚੇ ਤੌਰ ਤੇ ਸਾਂਝਾ ਕਰਦਿਆਂ ਕਿਹਾ ਕਿ ਇਹ ਰਵੱਈਆ ਅਸਵੀਕਾਰਯੋਗ ਹੈ।

ਪੜ੍ਹੋ ਇਹ ਅਹਿਮ ਖ਼ਬਰ-   ਭਾਣਜੀ ਦੀ ਇੱਛਾ ਪੂਰਾ ਕਰਨ ਲਈ ਮਾਮੇ ਨੇ ਬਾਜ਼ 'ਤੇ ਲੁਟਾ'ਤੇ 4 ਕਰੋੜ !

ਬੀਤੇ ਦਿਨੀਂ ਇੱਕ 42 ਸਾਲਾ ਬੰਗਲਾਦੇਸ਼ੀ ਨੇ 13 ਸਾਲਾ ਦੀ ਨਾਬਾਲਗ ਨਾਲ ਜਬਰ ਜਿਨਾਹ ਕੀਤਾ ਪਰ ਸਥਾਨਕ ਅਦਾਲਤ ਨੇ ਰਹੱਸਮਈ ਢੰਗ ਨਾਲ ਦੋਸ਼ੀ ਨੂੰ ਛੱਡ ਦਿੱਤਾ, ਜਿਸ ਕਾਰਨ ਸਥਾਨਕ ਲੋਕਾਂ ਨੇ ਸੜਕਾਂ ਤੇ ਉੱਤਰ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਤੇ ਦੋਸ਼ੀ ਲਈ ਸਖ਼ਤ ਸਜਾ ਦੀ ਮੰਗ ਕੀਤੀ।ਲਾਤੀਨਾ ਇਲਾਕੇ ਵਿੱਚ ਬਿਨ੍ਹਾਂ ਪੇਪਰਾਂ ਦੇ ਰਹਿ ਰਹੇ 2 ਭਾਰਤੀਆਂ ਨੇ ਇੱਕ ਬਜੁਰਗ ਇਟਾਲੀਅਨ ਨੂੰ ਦਿਨੇ ਹੀ ਲੁੱਟ ਲਿਆ,ਹੋਰ ਵੀ ਅਨੇਕਾਂ ਅਜਿਹੀਆਂ ਘਟਨਾਵਾਂ ਕੁਝ ਪ੍ਰਵਾਸੀਆਂ ਨੇ ਇਟਲੀ ਭਰ ਵਿੱਚ ਅਜਿਹੀਆਂ ਕੀਤੀਆਂ ਜਿਹੜੀਆਂ ਕਿ ਇਟਲੀ ਦੇ ਲੋਕਾਂ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤੀ ਹੈ ਕਿ ਇਹਨਾਂ ਪ੍ਰਵਾਸੀਆਂ ਖਾਸਕਰ ਗੈਰ-ਕਾਨੂੰਨੀਆਂ ਨੂੰ ਸਰਕਾਰ ਕਿਉਂ ਦੇਸ਼ ਵਿੱਚੋ ਬਾਹਰ ਕਰਨ ਲਈ ਸਖਤੀ ਨਹੀਂ ਕਰਦੀ ਜਦੋਂ ਕਿ ਇਹ ਪ੍ਰਵਾਸੀ ਜਿਹਨਾਂ ਵਿੱਚ ਹਜ਼ਾਰਾਂ ਸਿਆਸੀ ਸ਼ਰਨ ਮੰਗ ਰਹੇ ਹਨ, ਉਹਨਾਂ ਨੂੰ ਇਟਲੀ ਵਿੱਚ ਰਹਿਣ ਦੇ ਰਹੀ ਹੈ। ਇਟਲੀ ਸਰਕਾਰ ਪ੍ਰਵਾਸੀਆਂ ਦੀ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਹੀ ਸ਼ਾਇਦ ਹੁਣ ਸਿਆਸੀ ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਦੀ ਬਹੁਤ ਬਾਰੀਕੀ ਨਾਲ ਪੁਣ-ਛਾਣ ਕਰਨ ਲੱਗੀ ਹੈ ਜਿਸ ਕਾਰਨ ਗਲਤੀ ਕੁਝ ਲੋਕਾਂ ਦੀ ਖਮਿਆਜ਼ਾ ਸਭ ਨੂੰ ਭੁਗਣਤਾ ਪੈ ਰਿਹਾ ਹੈ।ਹਾਲ ਵਿੱਚ ਇਟਲੀ ਸਰਕਾਰ ਨੇ ਲਾਸੀਓ ਸੂਬੇ ਦੇ ਫਰੋਜੀਨੋਨੇ ਜਿ਼ਲ੍ਹੇ ਤੋਂ ਇੱਕ ਅਜਿਹੇ ਭਾਰਤੀ ਨੂੰ ਡਿਪੋਰਟ ਕੀਤਾ ਜਿਹੜਾ ਕਿ ਲੁੱਟਾਂ ਤੇ ਚੋਰੀ ਵਰਗੇ ਸੰਗੀਨ ਜੁਰਮਾ ਦਾ ਦੋਸ਼ੀ ਸੀ।ਕਿਆਸੇ ਲਗਾਏ ਜਾ ਰਹੇ ਹਨ ਕਿ ਸਰਕਾਰ ਉਹਨਾਂ ਸਭ ਅਪਰਾਧੀਆਂ ਨੂੰ ਘਰ ਦਾ ਰਾਹ ਜਲਦ ਦਿਖਾ ਸਕਦੀ ਹੈ ਜਿਹੜੇ ਕਿ ਇਟਲੀ ਦੇ ਕਾਨੂੰਨ ਦਾ ਸਤਿਕਾਰ ਨਹੀਂ ਕਰਦੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Migrant community
  • Mistakes
  • Italian police
  • Italy
  • ਪ੍ਰਵਾਸੀ ਭਾਈਚਾਰਾ
  • ਗਲਤੀਆਂ
  • ਇਟਲੀ ਪੁਲਸ
  • ਇਟਲੀ

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ ਕਿਸ਼ੋਰ ਦੀ ਹੱਡ ਬੀਤੀ

NEXT STORY

Stories You May Like

  • pakistan  ahmadiyya muslim  community
    ਪਾਕਿ 'ਚ ਅਹਿਮਦੀਆ ਭਾਈਚਾਰੇ 'ਤੇ ਹੋਏ ਹਮਲੇ, ਸੁਰੱਖਿਆ ਦੀ ਘਾਟ ਨੂੰ ਲੈ ਕੇ ਪ੍ਰਗਟਾਈ ਚਿੰਤਾ
  • cji on law enforcement
    'ਕਾਨੂੰਨ ਦਾ ਮਤਲਬ ਸਿਰਫ਼ ਗ਼ਲਤੀਆਂ ਸੁਧਾਰਨਾ ਨਹੀਂ..!' ; ਚੀਫ਼ ਜਸਟਿਸ
  • saturn  s entry into taurus
    ਸ਼ਨੀ ਦਾ ਬ੍ਰਿਖ ਰਾਸ਼ੀ 'ਚ ਪ੍ਰਵੇਸ਼: ਭਾਰਤ ਤੇ ਗਲੋਬਲ ਆਰਥਿਕਤਾ 'ਤੇ ਪਵੇਗਾ ਭਾਰੀ ਅਸਰ
  • rules changed in italian schools
    ਇਟਲੀ ਦੇ ਸਕੂਲਾਂ 'ਚ ਬਦਲ ਗਏ ਨਿਯਮ ! ਮੇਲੋਨੀ ਸਰਕਾਰ ਦਾ ਵੱਡਾ ਫ਼ੈਸਲਾ
  • the mandatory requirement for cctv cameras at every pharmacy
    ਹਰ ਦਵਾਈ ਦੀ ਦੁਕਾਨ ’ਤੇ cctv ਦੀ ਲਾਜ਼ਮੀਤਾ ਨਾਲ ਕੈਮਿਸਟਾਂ ’ਤੇ ਪਵੇਗਾ ਲੱਖਾਂ ਦਾ ਬੋਝ
  • milan airport named former pm silvio berlusconi despite opposition
    ਵਿਰੋਧ ਦੇ ਬਾਵਜੂਦ ਮਿਲਾਨ ਹਵਾਈ ਅੱਡੇ ਦਾ ਨਾਮ ਇਟਲੀ ਦੇ ਸਾਬਕਾ PM ਸਿਲਵੀਓ ਬਰਲੁਸਕੋਨੀ ਦੇ ਨਾਮ 'ਤੇ ਰੱਖਿਆ
  • suryavanshi will have to wait for his turn  gambhir
    ਸੂਰਿਆਵੰਸ਼ੀ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਵੇਗਾ : ਗੰਭੀਰ
  • punjab weather major rainfall forecast
    ਪੰਜਾਬ 'ਚ 25, 26 ਤੇ 27 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ
  • punjab fought against mughals and british  now it is time to fight against drugs
    ਪੰਜਾਬ ਨੇ ਮੁਗਲਾਂ-ਅੰਗਰੇਜ਼ਾਂ ਨਾਲ ਲੜਾਈ ਲੜੀ, ਹੁਣ ਨਸ਼ੇ ਖ਼ਿਲਾਫ਼ ਲੜਨ ਦੀ ਵਾਰੀ:...
  • jalandhar rally to become a means to save punjab  s youth and future
    ਜਲੰਧਰ ਰੈਲੀ ਪੰਜਾਬ ਦੀ ਜਵਾਨੀ ਤੇ ਭਵਿੱਖ ਬਚਾਉਣ ਦਾ ਬਣੇਗੀ ਜ਼ਰੀਆ: ਕੇਵਲ ਸਿੰਘ...
  • situation normal at lovely professional university
    ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹਾਲਾਤ ਨਾਰਮਲ, ਪੰਜਾਬ ਪੁਲਸ ਵੱਲੋਂ ਸਰਚ...
  • amit shah  punjab bjp  mega rally
    ਭਲਕੇ ਜਲੰਧਰ 'ਚ ਅਮਿਤ ਸ਼ਾਹ ਦੀ ਵੱਡੀ ਰੈਲੀ, 80 ਹਜ਼ਾਰ ਤੋਂ ਵੱਧ ਕੁਰਸੀਆਂ ਲੱਗੀਆਂ
  • the case of violence in lpu reached the highcourt
    LPU 'ਚ ਹਿੰਸਾ ਦਾ ਮਾਮਲਾ ਹਾਈਕੋਰਟ ਪੁੱਜਾ, CBI ਜਾਂਚ ਦੀ ਮੰਗ, ਪੜ੍ਹੋ ਕਦੋਂ...
  • lpu student revelation
    LPU ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ! ਵਿਦਿਆਰਥਣ ਨੇ ਵੀਡੀਓ ਸਾਂਝੀ ਕਰ ਸੋਸ਼ਲ...
  • pargat singh pc
    ਪੰਜਾਬ 'ਚ ਨਸ਼ਿਆਂ ਦੀ ਮੁੱਦੇ 'ਤੇ ਬੋਲੇ ਪਰਗਟ ਸਿੰਘ, ਚੁੱਕੇ ਵੱਡੇ ਸਵਾਲ
  • lpu protest big revelation
    LPU ਮਾਮਲੇ 'ਚ ਵੱਡਾ ਖ਼ੁਲਾਸਾ! ਪੁਲਸ ਦੇ ਹੱਥ ਲੱਗਿਆ ਸਭ ਤੋਂ ਅਹਿਮ ਸਬੂਤ
Trending
Ek Nazar
trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

ai   pope leo

AI ਸੁਰੱਖਿਆ ਚਿੰਤਾਵਾਂ 'ਜਾਅਲੀ ਖ਼ਬਰਾਂ' ਨਹੀਂ ਹਨ: ਪੋਪ ਲੀਓ

sunita went on the honeymoon alone veteran actor reveals a big secret

'ਹਨੀਮੂਨ 'ਤੇ ਇਕੱਲੀ ਗਈ ਸੀ ਸੁਨੀਤਾ'; ਦਿੱਗਜ ਅਦਾਕਾਰ ਨੇ ਸਾਲਾਂ ਬਾਅਦ ਖੋਲ੍ਹਿਆ...

ran us conflict

ਖ਼ਤਮ ਹੋਵੇਗਾ ਈਰਾਨ-ਅਮਰੀਕਾ ਟਕਰਾਅ ! ਵਿਚੋਲਿਆਂ ਵੱਲੋਂ ਕੋਸ਼ਿਸ਼ਾਂ 'ਚ ਤੇਜ਼ੀ

economic crisis

ਚੀਨ 327 ਅਰਬ ਡਾਲਰ ਦੇ ਖਰਾਬ ਖਪਤਕਾਰ ਕਰਜ਼ੇ ਨੂੰ ਨਿਪਟਾਉਣ ਲਈ ਕਰ ਰਿਹੈ ਜੱਦੋ-ਜਹਿਦ

jackie chan hit by death hoax

ਨਹੀਂ ਰਹੇ ਦਿੱਗਜ ਅਦਾਕਾਰ "ਜੈਕੀ ਚੈਨ?", ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖ਼ਬਰ,...

diljit dosanjh shares no tension mantra

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ,...

famous bollywood actress wanted to become a mother before marriage

ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਚਾਹੁੰਦੀ ਸੀ ਮਸ਼ਹੂਰ ਅਦਾਕਾਰਾ ! 2 ਵਾਰ ਨਾਕਾਮ...

delhi government  air pollution  office  timings

ਬਦਲੇਗੀ ਦਫ਼ਤਰਾਂ ਦੀ ਟਾਈਮਿੰਗ ! ਨਿਰਮਾਣ ਕਾਰਜਾਂ 'ਤੇ ਵੀ ਲੱਗੀ ਰੋਕ, ਦਿੱਲੀ...

pak police identify suspects

ਪਾਕਿ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ...

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • pakistan uranium
      'ਇਹ ਤਾਂ ਤਕਨੀਕੀ ਮੁੱਦਾ ਸੀ..!', ਪਾਕਿ ਨੇ ਯੂਰੇਨੀਅਮ ਨਾਲ ਭਰੇ ਜਹਾਜ਼ ਨੂੰ...
    • indian it service provider jailed
      ਸਿੰਗਾਪੁਰ 'ਚ ਭਾਰਤੀ ਆਈਟੀ ਸੇਵਾ ਪ੍ਰਦਾਤਾ ਨੂੰ ਸੁਣਾਈ ਗਈ ਸਜ਼ਾ
    • falkland oil fields
      ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...
    • namal rajapaksa
      ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ
    • iran  s currency hits all time low of 2 5 million rials per dollar
      ਈਰਾਨ ਦੀ ਮੁਦਰਾ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 25 ਲੱਖ ਰਿਆਲ ਪ੍ਰਤੀ ਡਾਲਰ 'ਤੇ
    • heavy rain
      ਨੇਪਾਲ 'ਚ ਭਾਰੀ ਬਾਰਿਸ਼,  27 ਲੋਕਾਂ ਦੀ ਮੌਤ
    • hindu girl rescued
      ਪਾਕਿਸਤਾਨ 'ਚ ਅਗਵਾ ਹੋਣ ਦੇ ਛੇ ਮਹੀਨਿਆਂ ਬਾਅਦ ਬਚਾਈ ਗਈ ਨਾਬਾਲਗ ਹਿੰਦੂ ਲੜਕੀ
    • pakistan action
      ਪਾਕਿਸਤਾਨ 'ਚ ਅੱਤਵਾਦ ਖ਼ਿਲਾਫ਼ ਵੱਡਾ ਆਪਰੇਸ਼ਨ ! TTP ਦੇ 7 ਮੈਂਬਰ ਢੇਰ
    • rain in thailand
      ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ
    • ai   pope leo
      AI ਸੁਰੱਖਿਆ ਚਿੰਤਾਵਾਂ 'ਜਾਅਲੀ ਖ਼ਬਰਾਂ' ਨਹੀਂ ਹਨ: ਪੋਪ ਲੀਓ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +