Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    4:16:53 PM

  • ranainder pratap control of fatudhinga block samiti manveer kaur chairperson

    ਫੱਤੂਢੀਂਗਾ ਬਲਾਕ ਸੰਮਤੀ 'ਤੇ ਰਾਣਾ ਇੰਦਰ ਪ੍ਰਤਾਪ...

  • gursikh woman climbs onto tank with daughter

    ਗੁਰਸਿੱਖ ਔਰਤ ਧੀ ਸਣੇ ਟੈਂਕੀ 'ਤੇ ਚੜ੍ਹੀ, ਹੱਥ 'ਚ...

  • new twist in the case of grenade attack on bjp office in chandigarh

    ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ...

  • heavy hailstorm in punjab

    ਅੰਮ੍ਰਿਤਸਰ ਵਿਚ ਭਾਰੀ ਗੜ੍ਹੇਮਾਰੀ, ਬਰਫ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਇੰਡੋਨੇਸ਼ੀਆ : 8 ਮਹੀਨੇ ਤੋਂ ਦੁੱਧ ਦੀ ਬਜਾਏ ਕੌਫੀ ਪੀ ਰਹੀ ਹੈ 14 ਮਹੀਨੇ ਦੀ ਬੱਚੀ

INTERNATIONAL News Punjabi(ਵਿਦੇਸ਼)

ਇੰਡੋਨੇਸ਼ੀਆ : 8 ਮਹੀਨੇ ਤੋਂ ਦੁੱਧ ਦੀ ਬਜਾਏ ਕੌਫੀ ਪੀ ਰਹੀ ਹੈ 14 ਮਹੀਨੇ ਦੀ ਬੱਚੀ

  • Edited By Vandana,
  • Updated: 22 Sep, 2019 03:14 PM
International
indonesia  14 month old baby
  • Share
    • Facebook
    • Tumblr
    • Linkedin
    • Twitter
  • Comment

 ਜਕਾਰਤਾ (ਬਿਊਰੋ)— ਇੰਡੋਨੇਸ਼ੀਆ ਦਾ ਦਿਲ ਨੂੰ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੱਛਮੀ ਸੁਲਾਵੇਸੀ ਸੂਬੇ ਦੇ ਤੋਰਨਾ ਲੀਮਾ ਪਿੰਡ ਦੀ 14 ਮਹੀਨੇ ਦੀ ਬੱਚੀ ਹਦੀਜਾ ਹੌਰਾ ਰੋਜ਼ ਡੇਢ ਲੀਟਰ ਕੌਫੀ ਦੇ ਸਹਾਰੇ ਜ਼ਿੰਦਗੀ ਜੀਅ ਰਹੀ ਹੈ। ਉਸ ਦੇ ਮਾਤਾ-ਪਿਤਾ ਇੰਨੇ ਗਰੀਬ ਹਨ ਕਿ ਉਹ ਦੁੱਧ ਨਹੀਂ ਖਰੀਦ ਸਕਦੇ। ਹਦੀਜਾ ਨੂੰ ਉਸ ਦੇ ਮਾਪਿਆਂ ਨੇ 6 ਮਹੀਨੇ ਦੀ ਉਮਰ ਤੋਂ ਹੀ ਦੁੱਧ ਦੇ ਵਿਕਲਪ ਦੇ ਤੌਰ 'ਤੇ ਕੌਫੀ ਦੇਣੀ ਸ਼ੁਰੂ ਕਰ ਦਿੱਤੀ ਸੀ। ਉਹ ਦਿਨ ਵਿਚ ਤਿੰਨ ਬੇਬੀ ਬੋਤਲ ਕੌਫੀ ਪੀ ਲੈਂਦੀ ਹੈ ਮਤਲਬ ਡੇਢ ਲੀਟਰ।

ਇਸ ਲਈ ਉਹ ਬਰੂ ਕੀਤੀ ਕੌਫੀ ਖਰੀਦਦੇ ਹਨ। ਬੱਚੀ ਦੀ ਇਸ ਖਬਰ ਨਾਲ ਪੂਰੇ ਏਸ਼ੀਆ ਦੇ ਲੱਖਾਂ ਲੋਕ ਹੈਰਾਨ ਹਨ ਕਿਉਂਕਿ ਬੱਚਿਆਂ ਲਈ ਕੌਫੀ ਬਹੁਤ ਨੁਕਸਾਨਦਾਇਕ ਹੁੰਦੀ ਹੈ। ਮੀਡੀਆ ਵਿਚ ਖਬਰ ਆਉਣ ਦੇ ਬਾਅਦ ਪੋਲੇਵੇਸੀ ਹੈਲਥ ਏਜੰਸੀ ਨੇ ਬੱਚੀ ਦੇ ਪਿੰਡ ਜਾ ਕੇ ਉਸ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ ਅਤੇ ਕੌਫੀ ਨਾ ਪਿਲਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਹ ਬੱਚੀ ਲਈ ਦੁੱਧ ਅਤੇ ਬਿਸਕੁੱਟ ਵੀ ਲੈ ਕੇ ਗਏ।

ਬੱਚੀ ਦੀ ਮਾਂ ਅਨੀਤਾ ਦਾ ਕਹਿਣਾ ਹੈ,''ਸਾਡੇ ਕੋਲ ਦੂਜਾ ਕੋਈ ਵਿਕਲਪ ਨਹੀਂ ਹੈ। ਸਾਡੀ ਆਮਦਨ ਇੰਨੀ ਘੱਟ ਹੈ ਕਿ ਅਸੀਂ ਦੁੱਧ ਜਿਹੀ ਜ਼ਰੂਰੀ ਚੀਜ਼ ਨਹੀਂ ਖਰੀਦ ਸਕਦੇ। ਪਤੀ ਜੋ ਵੀ ਕਮਾ ਕੇ ਲਿਆਉਂਦਾ ਹੈ ਉਸ ਨਾਲ ਕਿਸੇ ਤਰ੍ਹਾਂ ਬੱਸ ਘਰ ਦਾ ਗੁਜਾਰਾ ਚੱਲਦਾ ਹੈ। ਅਜਿਹੇ ਵਿਚ ਸਾਨੂੰ ਆਪਣੀ ਬੱਚੀ ਨੂੰ ਕੌਫੀ ਹੀ ਪਿਲਾਉਣੀ ਪੈਂਦੀ ਹੈ। ਇਹ ਸਸਤੀ ਹੈ। ਬੱਚੀ ਨੂੰ ਵੀ ਇਸ ਦੀ ਆਦਤ ਹੋ ਗਈ ਹੈ। ਕੌਫੀ ਨਾ ਮਿਲਣ 'ਤੇ ਉਹ ਰੋਂਦੀ ਹੈ।'' ਬੱਚੀ ਦੇ ਪਿਤਾ ਸਰੀਫੁਦੀਨ ਨੇ ਦੱਸਿਆ,''ਉਹ ਰੋਜ਼ਾ ਸੁੱਕੇ ਨਾਰੀਅਲ ਦਾ ਕੰਮ ਕਰਦੇ ਹਨ। ਇਸ ਨਾਲ ਰੋਜ਼ਾਨਾ 100 ਰੁਪਏ ਤੱਕ ਦੀ ਹੀ ਮਜ਼ਦੂਰੀ ਮਿਲ ਪਾਉਂਦੀ ਹੈ। ਇਸ ਵਿਚ ਘਰ ਦੀਆਂ ਜ਼ਰੂਰੀ ਚੀਜ਼ਾਂ ਹੀ ਆ ਪਾਉਂਦੀਆਂ ਹਨ। ਕਦੇ-ਕਦੇ ਜਦੋਂ ਕੰਮ ਨਹੀਂ ਮਿਲਦਾ ਉਦੋਂ ਤੁਰਬੁਕ ਕੌਫੀ (ਗਰਮ ਪਾਣੀ ਵਿਚ ਕੌਫੀ ਅਤੇ ਸ਼ੱਕਰ ਪਾ ਕੇ ਤਿਆਰ ਕੀਤਾ ਗਿਆ ਤਰਲ) ਬਣਾ ਕੇ ਬੱਚੀ ਨੂੰ ਪਿਲਾਉਂਦੇ ਹਾਂ। ਬੇਟੀ ਆਰਾਮ ਨਾਲ ਇਸ ਨੂੰ ਪੀਂ ਲੈਂਦੀ ਹੈ।''

ਤੋਰਨਾ ਲੀਮਾ ਪਿੰਡ ਦੇ ਇਸ ਬਾਰੇ ਵਿਚ ਖੁਰਾਕ ਮਾਹਰ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਕੌਫੀ ਬੱਚਿਆਂ ਲਈ ਬਹੁਤ ਨੁਕਸਾਨ ਦਾਇਕ ਹੈ। ਖਾਸ ਕਰ ਕੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ। ਬੱਚੀ ਦੇ ਮਾਪੇ ਹਸਪਤਾਲ ਆਏ ਸਨ ਕਿਉਂਕਿ ਉਹ ਦੇਰ ਰਾਤ ਖੁਦ ਨਾਲ ਹੀ ਖੇਡਦੀ ਰਹਿੰਦੀ ਸੀ ਅਤੇ ਸੌਂਦੀ ਨਹੀਂ ਸੀ। ਉਦੋਂ ਡਾਕਟਰਾਂ ਨੇ ਬੱਚੀ ਨੂੰ ਕੌਫੀ ਪਿਲਾਉਣ ਤੋਂ ਮਨਾ ਕੀਤਾ ਸੀ। ਜਿੰਨੀ ਕੌਫੀ ਬੱਚੀ ਇਕ ਦਿਨ ਵਿਚ ਪੀਂਦੀ ਹੈ ਉਨੀ ਬਾਲਗਾਂ ਨੂੰ ਦੇਣ ਵੀ ਸਲਾਹ ਨਹੀਂ ਦਿੱਤੀ ਜਾਂਦੀ ਕਿਉਂਕਿ ਕੈਫੀਨ ਦਾ ਅਸਰ ਸਰੀਰ 'ਤੇ ਪੈਂਦਾ ਹੈ। ਭਾਵੇਂਕਿ ਹਦੀਜਾ ਨੂੰ 8 ਮਹੀਨੇ ਤੋਂ ਸਿਹਤ ਸਬੰਧੀ ਕੋਈ ਸਮੱਸਿਆ ਨਹੀਂ ਹੋਈ ਹੈ।

  • Indonesia
  • 14 month old baby
  • coffee
  • ਇੰਡੋਨੇਸ਼ੀਆ
  • 14 ਮਹੀਨੇ ਦੀ ਬੱਚੀ
  • ਕੌਫੀ

'ਸਿੱਖਸ ਆਫ ਅਮਰੀਕਾ' ਸੰਸਥਾ ਤੇ PM ਮੋਦੀ ਦੀ ਮਿਲਣੀ ਨੇ ਸਿਰਜਿਆ ਇਤਿਹਾਸ

NEXT STORY

Stories You May Like

  • banks will remain closed for 14 days in april  see complete list
    ਬੈਂਕ ਗਾਹਕਾਂ ਲਈ ਜ਼ਰੂਰੀ ਖ਼ਬਰ: ਅਪ੍ਰੈਲ ਮਹੀਨੇ 'ਚ 14 ਦਿਨ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਸੂਚੀ
  • holiday in punjab on april 8
    ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, 8 ਤੇ 14 ਅਪ੍ਰੈਲ ਨੂੰ ਗਜ਼ਟਿਡ ਛੁੱਟੀ
  • deadbody of one month old baby recovered near canal
    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਨਹਿਰ ਕੰਢਿਓਂ ਮਿਲੀ ਇਕ ਮਹੀਨੇ ਦੇ ਬੱਚੇ ਦੀ ਲਾਸ਼, ਫ਼ੈਲੀ ਸਨਸਨੀ
  • 8 arrested including heroin recovered
    ਹੈਰੋਇਨ ਬਰਾਮਦ ਸਮੇਤ 8  ਗ੍ਰਿਫਤਾਰ
  • bus fire accident  14 people
    ਆਂਧਰਾ ਪ੍ਰਦੇਸ਼ ਬੱਸ ਅੱਗ ਹਾਦਸੇ 'ਚ ਹੁਣ ਤੱਕ 14 ਲੋਕਾਂ ਦੀ ਮੌਤ, CM ਨਾਇਡੂ ਨੇ ਪ੍ਰਗਟਾਇਆ ਦੁੱਖ
  • whether banks are open or closed on good friday today holiday list
    ਜਾਣੋ ਅੱਜ ਗੁੱਡ ਫਰਾਈਡੇ ਦੇ ਦਿਨ ਬੈਂਕ ਖੁੱਲ੍ਹੇ ਹਨ ਜਾਂ ਬੰਦ; ਦੇਖੋ ਅਪ੍ਰੈਲ ਮਹੀਨੇ ਦੀਆਂ ਛੁੱਟੀਆਂ ਦੀ ਪੂਰੀ ਲਿਸਟ
  • 2 killed  8 injured as vehicle overturns in jaisalmer
    ਜੈਸਲਮੇਰ : ਗਾਂ ਨੂੰ ਬਚਾਉਂਦੇ ਹੋਏ ਪਲਟੀ ਗੱਡੀ, ਇੱਕੋ ਪਰਿਵਾਰ ਦੇ 2 ਜੀਆਂ ਦੀ ਮੌਤ ਤੇ 8 ਜ਼ਖਮੀ
  • thieves steal 8 shops in one night
    ਚੋਰਾਂ ਦਾ ਕਾਰਨਾਮਾ, ਇਕੋ ਰਾਤ 8 ਦੁਕਾਨਾਂ 'ਤੇ ਚੋਰੀ, ਦਵਾਈਆਂ ਵੀ ਨਹੀਂ ਛੱਡੀਆਂ
  • jalandhar corporation has not been able to earn rangla vihda project
    ਸਾਲਾਂ ਤੋਂ ਰੰਗਲਾ ਵਿਹੜਾ ਪ੍ਰਾਜੈਕਟ ਤੋਂ ਇਕ ਪੈਸਾ ਵੀ ਨਹੀਂ ਕਮਾ ਪਾ ਰਿਹੈ ਜਲੰਧਰ...
  • massive fire breaks out at chemical factory chadha enterprises
    ਕੈਮੀਕਲ ਫੈਕਟਰੀ ਚੱਢਾ ਐਂਟਰਪ੍ਰਾਈਜ਼ਿਜ਼ ’ਚ ਲੱਗੀ ਭਿਆਨਕ ਅੱਗ, ਰਬੜ ਕੈਮੀਕਲ ਤੇ...
  • hail and storm will occur in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ...
  • roshan healthcare ayurvedic treatment
    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • major incident in jalandhar heavy gunfire erupted
    ਜਲੰਧਰ 'ਚ ਵੱਡੀ ਵਾਰਦਾਤ! ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ
  • good news for liquor contractors in punjab
    ਪੰਜਾਬ 'ਚ ਸ਼ਰਾਬ ਠੇਕੇਦਾਰਾਂ ਲਈ ਚੰਗੀ ਖ਼ਬਰ! ਲਾਇਸੈਂਸ ਫ਼ੀਸ ਨੂੰ ਲੈ ਕੇ ਲਿਆ ਗਿਆ...
  • man brutally murdered by pouring chilli powder in his eyes in nurmahal
    ਨੂਰਮਹਿਲ ਵਿਖੇ ਸ਼ਰੇਆਮ ਰਸਤੇ 'ਚ ਰੋਕ ਅੱਖਾਂ 'ਚ ਮਿਰਚਾਂ ਪਾ ਕੇ ਵਿਅਕਤੀ ਦਾ...
  • earthquake tremors felt in jalandhar
    ਪੰਜਾਬ ਸਣੇ ਉੱਤਰੀ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਭੱਜੇ ਲੋਕ...
Trending
Ek Nazar
famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

abroad indian workers death rajya sabha kirti vardhan singh

ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • usa driver licenses revoked
      ਅਮਰੀਕਾ 'ਚ ਪੰਜਾਬੀ ਡਰਾਈਵਰਾਂ 'ਤੇ ਲਟਕੀ ਤਲਵਾਰ ! 17,00 ਤੋਂ ਵੱਧ ਦੇ ਲਾਈਸੈਂਸ...
    • 80 percent of pakistans are gay
      80 ਫੀਸਦ ਪਾਕਿਸਤਾਨੀ ਹਨ GAY ਤੇ ਬਾਕੀ...!, ਹਿਨਾ ਬਲੋਚ ਦਾ ਵੱਡਾ ਦਾਅਵਾ
    • pope leo warning
      ''ਸਭ ਨੂੰ ਦੇਣਾ ਪਵੇਗਾ ਰੱਬ ਨੂੰ ਜਵਾਬ..!'' ਪੋਪ ਲਿਓ ਨੇ 'ਜੰਗ ਛੇੜਨ...
    • another india bound lpg tanker crosses hormuz amid middle east tensions
      ਗੈਸ ਦੀ ਕਿੱਲਤ ਵਿਚਾਲੇ ਰਾਹਤ ਭਰੀ ਖ਼ਬਰ ! ਹੋਰਮੁਜ਼ ਪਾਰ ਕਰ ਗਿਆ 46,000 ਮੀਟ੍ਰਿਕ...
    • drone in dubai marina
      ਦੁਬਈ ਮਰੀਨਾ 'ਤੇ ਆ ਡਿੱਗਾ ਇਰਾਨੀ ਡਰੋਨ ਦਾ ਮਲਬਾ ! ਇਮਾਰਤ ਨੂੰ ਪਹੁੰਚਿਆ ਨੁਕਸਾਨ
    • iran rejects us proposal for 48 hour ceasefire report
      ਅਮਰੀਕਾ ਅੱਗੇ ਨਹੀਂ ਝੁਕਿਆ ਇਰਾਨ ! Reject ਕੀਤਾ ਜੰਗਬੰਦੀ ਦਾ Offer
    • iran cluster warhead
      ਇਰਾਨ ਦੇ ਕਲੱਸਟਰ ਬੰਬਾਂ ਨੇ ਇਜ਼ਰਾਈਲ 'ਚ ਢਾਹਿਆ ਕਹਿਰ ! ਕਈ ਇਲਾਕਿਆਂ 'ਚ...
    • slashes petrol price by 80 rupees per litre
      80 ਰੁਪਏ ਸਸਤਾ ਹੋਇਆ ਪੈਟਰੋਲ, ਡੀਜ਼ਲ 'ਤੇ ਕੋਈ ਰਾਹਤ ਨਹੀਂ, ਪਾਕਿ ਸਰਕਾਰ ਦਾ...
    • iran targets us jet
      ਅਮਰੀਕਾ 'ਤੇ ਭਾਰੀ ਪੈ ਰਿਹਾ ਇਰਾਨ ! 24 ਘੰਟਿਆਂ 'ਚ ਸੁੱਟ ਲਿਆ ਇਕ ਹੋਰ ਜਹਾਜ਼
    • iran escalations
      ਜੰਗ ਦੇ ਸੇਕ 'ਚ ਸੜਨ ਲੱਗਾ ਪੂਰਾ ਮਿਡਲ ਈਸਟ ! ਹੋਰ ਭਿਆਨਕ ਬਣੇ ਹਾਲਾਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +