Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 29, 2026

    1:55:36 PM

  • advisory issued for children and the elderly amidst intense cold in punjab

    ਪੰਜਾਬ 'ਚ ਕੜਾਕੇ ਦੀ ਠੰਡ ਦਰਮਿਆਨ ਬੱਚਿਆਂ ਤੇ...

  • punjabi truck driver dies in america

    ਮੰਦਭਾਗੀ ਖ਼ਬਰ: ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ...

  • new stir in punjab congress

    ਪੰਜਾਬ ਕਾਂਗਰਸ 'ਚ ਨਵੀਂ ਹਲਚਲ, 'ਇਕ ਪਰਿਵਾਰ, ਇਕ...

  • punjab incident sunday

    ਐਤਵਾਰ ਸਵੇਰੇ ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਅਮਰੀਕਾ 'ਚ ਜਹਾਜ਼ ਹਾਦਸਾਗ੍ਰਸਤ;  6 ਲੋਕਾਂ ਦੀ ਮੌਤ

INTERNATIONAL News Punjabi(ਵਿਦੇਸ਼)

ਅਮਰੀਕਾ 'ਚ ਜਹਾਜ਼ ਹਾਦਸਾਗ੍ਰਸਤ;  6 ਲੋਕਾਂ ਦੀ ਮੌਤ

  • Edited By Vandana,
  • Updated: 25 Nov, 2026 12:10 PM
United States of America
plane crashes in america
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ  ਮਿਸੀਸਿਪੀ ਵਿਚ ਹੋਰਨ ਆਈਲੈਂਡ ਨੇੜੇ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕੀ ਕੋਸਟ ਗਾਰਡ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ। ਏਜੰਸੀ ਮੁਤਾਬਕ ਤਲਾਸ਼ੀ ਮੁਹਿੰਮ ਦੌਰਾਨ ਗੋਤਾਖੋਰਾਂ ਨੇ ਜਹਾਜ਼ ਦੇ ਮਲਬੋ ਅੰਦਰੋਂ ਸਾਰੇ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਇਸ ਮਗਰੋਂ ਖੋਜ ਮੁਹਿੰਮ ਬੰਦ ਕਰ ਦਿੱਤੀ ਗਈ ਹੈ।

ਹਾਦਸੇ ਵੇਲੇ ਜਹਾਜ਼ ਵਿੱਚ 4 ਬਾਲਗ ਅਤੇ 8 ਅਤੇ 10 ਸਾਲ ਦੀ ਉਮਰ ਦੇ 2 ਬੱਚੇ ਸਵਾਰ ਸਨ। ਇਹ ਸੇਸਨਾ ਸੈਂਟੂਰੀਅਨ 210 ਜਹਾਜ਼ ਸੀ, ਜੋ ਮੰਗਲਵਾਰ ਦੁਪਹਿਰ ਵੇਲੇ ਹਾਦਸਾਗ੍ਰਸਤ ਹੋਇਆ। ਅਮਰੀਕੀ ਕੋਸਟ ਗਾਰਡ ਨੂੰ ਦੁਪਹਿਰ ਵੇਲੇ ਜਹਾਜ਼ ਨਾਲ ਸੰਪਰਕ ਟੁੱਟਣ ਦੀ ਸੂਚਨਾ ਮਿਲੀ ਸੀ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ) ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ, ਜਿਸ ਮਗਰੋਂ ਕੋਸਟ ਗਾਰਡ ਨੂੰ ਅਲਰਟ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  ਕੋਲੰਬੀਆ 'ਚ ਬੰਦੂਕਧਾਰੀਆਂ ਨੇ ਸੁਪਰਮਾਰਕੀਟ 'ਚ 30 ਲੋਕਾਂ ਨੂੰ ਬਣਾਇਆ ਬੰਧਕ ! 

ਕੋਸਟ ਗਾਰਡ ਮੁਤਾਬਕ ਘਟਨਾਸਥਲ ਤੋਂ ਤਿੰਨ ਲਾਈਫ ਜੈਕਟਾਂ, ਇਕ ਲਾਈਫ ਰਾਫਟ ਅਤੇ ਜਹਾਜ਼ ਦਾ ਕੈਬਿਨ ਮਿਲਿਆ। ਇਕ ਰਿਪੋਰਟ ਮੁਤਾਬਕ ਬਾਅਦ ਵਿਚ ਮਿਸੀਸਿਪੀ ਡਿਪਾਰਟਮੈਂਟ ਆਫ ਮਰੀਨ ਰਿਸੋਰਸਿਜ਼ ਦੇ ਗੋਤਾਖੋਰਾਂ ਨੇ ਜਹਾਜ਼ ਦੇ ਮਲਬੇ ਅੰਦਰੋਂ ਲਾਸ਼ਾਂ ਬਰਾਮਦ ਕੀਤੀਆਂ। ਫਲਾਈਟ ਟ੍ਰੈਕਿੰਗ ਡਾਟਾ ਮੁਤਾਬਕ ਸੇਸਨਾ 210 ਨਿਊ ਓਰੀਲੀਨਜ਼ ਤੋਂ ਫਲੋਰੀਡਾ ਦੇ ਫੋਰਟ ਮਾਇਰਸ ਜਾ ਰਿਹਾ ਸੀ। ਉਡਾਣ ਭਰਨ ਦੇ ਕਰੀਬ 30 ਮਿੰਟ ਬਾਅਦ ਜਹਾਜ਼ ਮਿਸੀਸਿਪੀ ਦੇ ਪਸਕਾਗੌਲਾ ਦੇ ਦੱਖਣ ਵਿਚ ਲਗਭਗ 8,800 ਫੁੱਟ ਦੀ ਉਚਾਈ 'ਤੇ ਸੀ। ਇਸ ਮਗਰੋਂ ਜਹਾਜ਼ ਅਚਾਨਕ ਤੇਜ਼ੀ ਨਾਲ ਸਮੁੰਦਰ ਵੱਲ ਹੇਠਾਂ ਡਿੱਗ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Plane crash
  • Search mission
  • people
  • USA
  • ਜਹਾਜ਼ ਹਾਦਸਾਗ੍ਰਸਤ
  • ਖੋਜ ਮੁਹਿੰਮ
  • ਲੋਕ
  • ਅਮਰੀਕਾ

ਪੈਸਿਆਂ ਖ਼ਾਤਰ 'ਬੇਗ਼ਾਨੀ' ਜੰਗ ਲੜਨ ਜਾ ਰਿਹਾ ਜਵਾਨ ਏਅਰਪੋਰਟ ਤੋਂ ਗ੍ਰਿਫ਼ਤਾਰ ! ਅਦਾਲਤ ਨੇ ਸੁਣਾਈ ਸਜ਼ਾ

NEXT STORY

Stories You May Like

  • canal  thrown family  6 members
    ਨਹਿਰ ’ਚ ਸੁੱਟੇ ਇਕੋਂ ਪਰਿਵਾਰ ਦੇ 6 ਜੀਅ; 3 ਦੀ ਮੌਤ, ਸੂਰਤ ’ਚ ਮਚੀ ਹਾਹਾਕਾਰ
  • ssp harkamalpreet singh khakh 14 kg of heroin and 6 pistols in jalandhar
    ਅਮਰੀਕਾ ਬੈਠੇ ਗੈਂਗਸਟਰ ਨਵਜੋਤ ਗੈਰੀ ਨੇ ਭੇਜੀ ਸੀ 14 ਕਿੱਲੋ ਹੈਰੋਇਨ ਅਤੇ 6 ਪਿਸਤੌਲਾਂ ਦੀ ਖੇਪ: SSP ਖੱਖ
  • himachal  9th grade  student 6 suspended
    ਹਿਮਾਚਲ : 9ਵੀਂ ਜਮਾਤ ਦੇ ਵਿਦਿਆਰਥੀ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, 6 ਮੁਅੱਤਲ
  • major accident in punjab overloaded tipper truck overturns onto a swift car
    ਪੰਜਾਬ 'ਚ ਵੱਡਾ ਹਾਦਸਾ! ਸਵਿੱਫਟ ਕਾਰ 'ਤੇ ਪਲਟਿਆ ਓਵਰਲੋਡ ਟਿੱਪਰ, 3 ਲੋਕਾਂ ਦੀ ਮੌਤ
  • bjp mp lakshmi verma  s car meets with an accident
    BJP ਸੰਸਦ ਮੈਂਬਰ ਲਕਸ਼ਮੀ ਵਰਮਾ ਦੀ ਕਾਰ ਹਾਦਸਾਗ੍ਰਸਤ, ਏਮਜ਼ 'ਚ ਕਰਵਾਇਆ ਗਿਆ ਦਾਖ਼ਲ
  • india defeats malaysia 6 2 to secure a spot in the final
    ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫ਼ੀ: ਭਾਰਤ ਨੇ ਮਲੇਸ਼ੀਆ ਨੂੰ 6-2 ਨਾਲ ਹਰਾ ਕੇ ਫ਼ਾਈਨਲ 'ਚ ਬਣਾਈ ਜਗ੍ਹਾ
  • woman arrested in connection with the death of a young man
    ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਔਰਤ ਗ੍ਰਿਫ਼ਤਾਰ
  • motorcycle hits tree after losing balance  man dies
    ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਦਰੱਖਤ ਨਾਲ ਵੱਜਾ, ਵਿਅਕਤੀ ਦੀ ਮੌਤ
  • ladies   gymkhana club elections
    ਲੇਡੀਜ਼ ਜਿਮਖਾਨਾ ਕਲੱਬ ਚੋਣ: 80 ਫ਼ੀਸਦੀ ਹਾਜ਼ਰੀ ਦੀ ਸ਼ਰਤ ਹਟਾਉਣ ਦੇ ਫ਼ੈਸਲੇ...
  • jalandhar police have arrested two suspects in a murder case
    24 ਘੰਟਿਆਂ 'ਚ ਸੁਲਝਿਆ ਕਤਲ ਦਾ ਮਾਮਲਾ, ਜਲੰਧਰ ਪੁਲਸ ਨੇ ਦੋ ਮੁਲਜ਼ਮ ਕੀਤੇ...
  • two boys from punjab become officers in the indian navy
    ਪੰਜਾਬ ਦੇ 2 ਨੌਜਵਾਨਾਂ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ 'ਚ ਬਣੇ ਅਧਿਕਾਰੀ
  • uae pump operators
    ਦੁਬਈ 'ਚ ਨਿਕਲੀ ਟਰੱਕ ਡਰਾਈਵਰ ਤੇ ਪੰਪ ਆਪਰੇਟਰਾਂ ਦੀ ਭਰਤੀ ! ਮਿਲੇਗੀ ਵਧੀਆ...
  • residents of basti bawa khel troubled by a road
    ਬਸਤੀ ਬਾਵਾ ਖੇਲ ਵਿਖੇ 1 ਸਾਲ ਤੋਂ ਟੁੱਟੀ ਸੜਕ ਤੋਂ ਨਿਵਾਸੀ ਪਰੇਸ਼ਾਨ, ਨਗਰ ਨਿਗਮ...
  • purse containing gold jewellery and cash stolen at a wedding event
    ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...
  • political equations will change with the akali bjp alliance
    ਸਿਆਸਤ 'ਚ ਵੱਡੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨਾਲ ਬਦਲਣਗੇ ਸਿਆਸੀ ਸਮੀਕਰਨ
  • bjp has devised a strategy regarding seat distribution
    ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨੇ ਬਣਾਈ ਰਣਨੀਤੀ! ਖਾਕਾ ਕੀਤਾ ਜਾ ਰਿਹੈ ਤਿਆਰ,...
Trending
Ek Nazar
liberals return in victoria

ਵਿਕਟੋਰੀਆ ’ਚ ਲਿਬਰਲਾਂ ਦੀ ਵਾਪਸੀ; ਜੈੱਸ ਵਿਲਸਨ ਸਾਂਭਣਗੇ ਸੂਬੇ ਦੀ ਕਮਾਨ

sapna choudhary removed the tattoo of her husband s name from her arm

ਤਲਾਕ ਦੀ ਪੁਸ਼ਟੀ ਮਗਰੋਂ ਸਪਨਾ ਚੌਧਰੀ ਦਾ ਵੱਡਾ ਕਦਮ, ਬਾਂਹ ਤੋਂ ਮਿਟਾਇਆ ਪਤੀ ਦੇ...

imran khan  s release

ਇਮਰਾਨ ਖਾਨ ਦੀ ਰਿਹਾਈ ਅਤੇ ਸਿਹਤ 'ਤੇ ਪਾਕਿਸਤਾਨ 'ਚ ਸਿਆਸੀ ਤਣਾਅ; ਕੀਤਾ ਸੁਪਰੀਮ...

famous actor ties the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਅਦਾਕਾਰ ! ਜਾਣੋ ਕੌਣ ਬਣੀ ਹਮਸਫ਼ਰ

taiwan  s local elections

ਤਾਈਵਾਨ ਦੀਆਂ ਸਥਾਨਕ ਚੋਣਾਂ 'ਚ ਵਿਰੋਧੀ ਪਾਰਟੀ ਦਾ ਕੰਟਰੋਲ ਬਰਕਰਾਰ

gold silver price

ਸੋਨਾ 68,000 ਰੁਪਏ ਅਤੇ ਚਾਂਦੀ 2.67 ਲੱਖ ਰੁਪਏ ਹੋਈ ਸਸਤੀ ! ਵੇਖੋ 24k 10 ਗ੍ਰਾਮ...

purse containing gold jewellery and cash stolen at a wedding event

ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...

soldiers discover maoists treasure buried in the ground

4,29,00,000 ਦਾ Gold, 24,00,000 ਦਾ ਕੈਸ਼ ! ਫੌਜੀਆਂ ਨੂੰ ਮਿਲਿਆ ਜ਼ਮੀਨ 'ਚ...

inmate beaten up in kapurthala central jail admitted to civil hospital

ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ

famous tv industry couple shares good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਜਲਦ ਬਣਨਗੇ Parents

harike wetland begins to echo with the chirping of migratory avian guests

ਵਿਦੇਸ਼ੀ ਮਹਿਮਾਨ ਪੰਛੀਆਂ ਦੀ ਚਹਿਚਹਾਟ ਨਾਲ ਗੂੰਜਣ ਲੱਗਾ ਹਰੀਕੇ ਵੈੱਟਲੈਂਡ, ਪੰਛੀ...

drone hits dhurandar fame singer in the face during a live performance

ਲਾਈਵ ਪਰਫਾਰਮੈਂਸ ਦੌਰਾਨ 'ਧੁਰੰਦਰ' ਫੇਮ ਗਾਇਕਾ ਦੇ ਮੂੰਹ 'ਤੇ ਆ ਵੱਜਾ ਡਰੋਨ,...

bullet hits the groom s brother at a wedding ceremony

ਪੰਜਾਬ: ਵਿਆਹ ਸਮਾਗਮ 'ਚ ਪੈ ਗਿਆ ਭੜਥੂ, ਮੁੰਡੇ ਦੇ ਭਰਾ ਦੇ ਲੱਗੀ ਗੋਲੀ

wedding bidaai bride throwing raw rice

ਵਿਦਾਈ ਵੇਲੇ ਪਿੱਛੇ ਕੱਚੇ ਚੌਲ ਕਿਉਂ ਸੁੱਟਦੀ ਹੈ ਲਾੜੀ? ਜਾਣੋ ਇਸ ਰਸਮ ਦੀ ਵੱਡੀ...

famous punjabi actress shares good news

ਵਿਆਹ ਦੇ 3 ਮਹੀਨੇ ਬਾਅਦ ਮਸ਼ਹੂਰ ਪੰਜਾਬੀ ਅਦਾਕਾਰਾ ਨੇ ਸੁਣਾਈ Good News !

wedding  dj  nagin dance  snake  youth  hospital

ਵਿਆਹ 'ਚ ਚੱਲਦੇ 'ਨਾਗਿਨ ਡਾਂਸ' ਵਿਚਾਲੇ ਆ ਗਿਆ ਅਸਲੀ ਸੱਪ ! ਮੁੰਡੇ ਨੂੰ ਮਾਰਿਆ...

ipl 2027 captain changes following hardik pandya trade

IPL 2027: ਹਾਰਦਿਕ ਪੰਡਯਾ ਦੇ ਟ੍ਰੇਡ ਮਗਰੋਂ ਬਦਲ ਗਿਆ ਕਪਤਾਨ, ਜਾਣੋ ਕਿਸ ਨੂੰ...

sri sahib in italy

ਇਟਲੀ 'ਚ ਫਿਰ ਸਿਰੀ ਸਾਹਿਬ ਕਾਰਨ ਹੋਇਆ ਪੁਲਸ ਕੇਸ , ਅੰਮ੍ਰਿਤਧਾਰੀ ਬੀਬੀ ਨਾਲ...

Daily Horoscope
    Previous Next
    • ਵਿਦੇਸ਼ ਦੀਆਂ ਖਬਰਾਂ
    • canada extends visa ban
      ਕੈਨੇਡਾ ਨੇ ਵੀਜ਼ਾ ਪਾਬੰਦੀਆਂ ਫਰਵਰੀ 2027 ਤੱਕ ਵਧਾਈਆਂ ! 3 ਦੇਸ਼ਾਂ ਦੇ...
    • imran khan  s release
      ਇਮਰਾਨ ਖਾਨ ਦੀ ਰਿਹਾਈ ਅਤੇ ਸਿਹਤ 'ਤੇ ਪਾਕਿਸਤਾਨ 'ਚ ਸਿਆਸੀ ਤਣਾਅ; ਕੀਤਾ ਸੁਪਰੀਮ...
    • jobs are changing in china
      ਚੀਨ 'ਚ ਬਦਲ ਰਹੀਆਂ ਨੌਕਰੀਆਂ! 32 ਕਰੋੜ ਤੱਕ ਪਹੁੰਚੇਗਾ ਗਿਗ ਵਰਕ , ਵਧੇਗੀ...
    • clashes between police and protesters
      ਅਲਬਾਨੀਆ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਪੁਲਸ ਅਤੇ ਪ੍ਰਦਰਸ਼ਨਕਾਰੀਆਂ...
    • russia ukraine
      ਐਂਬੂਲੈਂਸ 'ਤੇ ਹੋ ਗਿਆ ਹਮਲਾ ! ਨਰਸ ਤੇ ਡਰਾਈਵਰ ਦੀ ਮੌਤ, ਰੂਸ ਨੇ 1,200 ਡਰੋਨ...
    • police officer s wife and two brothers in law arrested
      ਸ਼ੇਖ ਹਸੀਨਾ ਦੀ ਵਾਪਸੀ ਤੋਂ ਪਹਿਲਾਂ ਵੱਡੀ ਕਾਰਵਾਈ, ਪ੍ਰਮੁੱਖ ਪੁਲਸ ਅਧਿਕਾਰੀ ਦੀ...
    • uae pump operators
      ਦੁਬਈ 'ਚ ਨਿਕਲੀ ਟਰੱਕ ਡਰਾਈਵਰ ਤੇ ਪੰਪ ਆਪਰੇਟਰਾਂ ਦੀ ਭਰਤੀ ! ਮਿਲੇਗੀ ਵਧੀਆ...
    • taiwan  s local elections
      ਤਾਈਵਾਨ ਦੀਆਂ ਸਥਾਨਕ ਚੋਣਾਂ 'ਚ ਵਿਰੋਧੀ ਪਾਰਟੀ ਦਾ ਕੰਟਰੋਲ ਬਰਕਰਾਰ
    • indian boy suv
      ਵਿਦੇਸ਼ੀ ਬਦਮਾਸ਼ਾਂ ਨੇ ਘੇਰ ਲਈ ਭਾਰਤੀ ਨੌਜਵਾਨ ਦੀ ਕਾਰ ! 30 ਗੋਲ਼ੀਆਂ ਚਲਾ ਕੇ ਲੁੱਟ...
    • denish fm in india
      ਭਾਰਤ ਪੁੱਜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਨੇ ਜੈਸ਼ੰਕਰ ਨਾਲ ਕੀਤੀ ਮੁਲਾਕਾਤ, 5...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +