Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 21, 2026

    4:38:48 PM

  • water level rises in ravi river

    ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ...

  • akali dal punar surjit expels iqbal singh jhunda from the party

    ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ...

  • building rules  changes in rules

    ਪੰਜਾਬ ’ਚ ਬਿਲਡਿੰਗ ਨਿਯਮਾਂ ਵਿਚ ਬਦਲਾਅ, ਲਿਆ ਗਿਆ...

  • charanjit channi sukhjinder singh randhawa police custody

    ਚਰਨਜੀਤ ਚੰਨੀ ਨੂੰ ਚੁੱਕ ਕੇ ਲੈ ਗਈ ਪੁਲਸ, ਗੱਡੀ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਪੋਰਨ ਸਟਾਰ ਰਹੀ ਮੀਆ ਖਲੀਫਾ ਨੇ ਦੱਸੀ ਇੰਡਸਟ੍ਰੀ ਦੀ ਅਸਲ ਸੱਚਾਈ, ਕਮਾਏ ਇੰਨੇ ਪੈਸੇ

INTERNATIONAL News Punjabi(ਵਿਦੇਸ਼)

ਪੋਰਨ ਸਟਾਰ ਰਹੀ ਮੀਆ ਖਲੀਫਾ ਨੇ ਦੱਸੀ ਇੰਡਸਟ੍ਰੀ ਦੀ ਅਸਲ ਸੱਚਾਈ, ਕਮਾਏ ਇੰਨੇ ਪੈਸੇ

  • Updated: 14 Aug, 2019 09:28 PM
International
porn star mia khalifa reveals about her income in an interview
  • Share
    • Facebook
    • Tumblr
    • Linkedin
    • Twitter
  • Comment

ਵਾਸ਼ਿੰਗਟਨ— ਅਮਰੀਕੀ ਲੇਖਕ ਮੇਗਨ ਓਬੋਟ ਨੂੰ ਦਿੱਤੇ ਆਪਣੇ ਇੰਟਰਵਿਊ 'ਚ ਮੀਆ ਖਲੀਫਾ ਨੇ ਪੋਰਨ ਕੰਪਨੀਆਂ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਇਹ ਕੰਪਨੀਆਂ ਨਾਸਮਝ ਜਵਾਨ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ। 26 ਸਾਲ ਦੀ ਮੀਆ ਖਲੀਫਾ ਨੇ ਪੋਰਟ ਇੰਡਸਟ੍ਰੀ 'ਚ ਤਿੰਨ ਮਹੀਨੇ ਕੰਮ ਕੀਤਾ ਹੈ। 2014 ਦੇ ਅਕਤੂਬਰ ਮਹੀਨੇ ਮੀਆ ਪੋਰਨ ਦੀ ਦੁਨੀਆ 'ਚ ਆਈ ਤੇ 2015 ਦੀ ਸ਼ੁਰੂਆਤ 'ਚ ਉਸ ਨੇ ਇਹ ਕੰਮ ਛੱਡ ਦਿੱਤਾ। ਜਿਸ ਸਮੇਂ ਉਹ ਪੋਰਨ ਦੀ ਦੁਨੀਆ ਤੋਂ ਨਿਕਲੀ ਉਸ ਵੇਲੇ ਉਹ ਪੋਰਨਹੱਬ ਨਾਂ ਦੀ ਵੈੱਬਸਾਈਟ 'ਤੇ ਇਕ ਮਸ਼ਹੂਰ ਸਟਾਰ ਬਣ ਚੁੱਕੀ ਸੀ।

People think I’m racking in millions from porn. Completely untrue. I made a TOTAL of around $12,000 in the industry and never saw a penny again after that. Difficulty finding a normal job after quitting porn was... scary. Full interview here: https://t.co/xHK7SmhfrY pic.twitter.com/fwJlyzHznq

— Mia K. (@miakhalifa) August 12, 2019

ਆਪਣੇ ਇੰਟਰਵਿਊ 'ਚ ਮੀਆ ਨੇ ਕਿਹਾ ਕਿ ਉਹ ਅਜੇ ਤੱਕ ਆਪਣੇ ਅਤੀਤ ਨੂੰ ਸਵਿਕਾਰ ਨਹੀਂ ਕਰ ਸਕੀ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਪੋਰਨ ਇੰਡਸਟ੍ਰੀ 'ਚ ਕਰੋੜਾਂ ਰੁਪਏ ਕਮਾਉਂਦੀ ਹਾਂ ਪਰ ਮੈਂ ਇਸ ਕੰਮ ਤੋਂ ਸਿਰਫ 12,000 ਡਾਲਰ ਹੀ ਕਮਾਏ ਹਨ। ਇਸ ਤੋਂ ਬਾਅਦ ਮੈਂ ਇਸ ਕੰਮ ਤੋਂ ਕੁਝ ਨਹੀਂ ਕਮਾਇਆ। ਪੋਰਨ ਦੀ ਦੁਨੀਆ ਛੱਡਣ ਤੋਂ ਬਾਅਦ ਆਮ ਨੌਕਰੀ ਲੱਭਣ 'ਚ ਵੀ ਮੈਨੂੰ ਬਹੁਤ ਪਰੇਸ਼ਾਨੀ ਹੋਈ। ਪੋਰਨ ਮੇਰੇ ਲਈ ਬਹੁਤ ਡਰਾਵਣਾ ਸੀ।

Deliberately not talking about my past has hurt my future more than speaking my truth ever could. I’m ready to shed light on every questionable moment from my past, because if I own it, it can’t be used against me. https://t.co/xHK7SmhfrY pic.twitter.com/BSITEE2clX

— Mia K. (@miakhalifa) August 8, 2019

ਅਕਸਰ ਮੀਆ ਆਪਣੇ ਅਤੀਤ 'ਤੇ ਗੱਲ ਕਰਨ ਤੋਂ ਬੱਚਦੀ ਆਈ ਹੈ। ਪਰ ਹੁਣ ਤਾਂ ਉਹ ਕਹਿੰਦੀ ਹੈ ਕਿ ਆਪਣੇ ਅਤੀਤ ਦੇ ਹਰ ਉਸ ਪਲ 'ਤੇ ਰੌਸ਼ਨੀ ਪਾਉਣ ਲਈ ਉਹ ਤਿਆਰ ਹੈ, ਜੋ ਉਸ ਦੇ ਕਰੀਅਰ 'ਤੇ ਸਵਾਲ ਖੜ੍ਹਾ ਕਰਦਾ ਹੈ। ਉਸ ਨੇ ਕਿਹਾ ਕਿ ਜੇਕਰ ਉਹ ਬਿਜ਼ਨਸ ਮੇਰੇ ਨਾਂ ਨਾਲ ਚੱਲਦਾ ਹੈ ਤਾਂ ਕੋਈ ਵੀ ਉਸ ਨੂੰ ਮੇਰੇ ਖਿਲਾਫ ਵਰਤ ਨਹੀਂ ਸਕਦਾ। ਮੀਆ ਖਲੀਫਾ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਪੋਰਨ ਸਟਾਰ ਹੈ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਤੋਂ ਜਿੰਨਾਂ ਉਹ ਮਸ਼ਹੂਰ ਹੋਈ ਉਨਾਂ ਉਸ ਨੂੰ ਪੈਸਾ ਨਹੀਂ ਮਿਲਿਆ। ਅਜੇ ਵੀ ਉਨ੍ਹਾਂ ਦੇ ਨਾਂ 'ਤੇ ਵੈੱਬਸਾਈਟ ਚੱਲ ਰਹੀ ਹੈ, ਜਿਸ 'ਤੇ ਲਿਖਿਆ ਹੈ ਕਿ ਮੀਆ ਉਸ ਦੀ ਮਾਲਕਣ ਨਹੀਂ ਹੈ ਤੇ ਨਾ ਹੀ ਇਸ ਨਾਲ ਉਨ੍ਹਾਂ ਨੂੰ ਕੋਈ ਫਾਇਦਾ ਹੁੰਦਾ ਹੈ। ਉਹ ਕਹਿੰਦੀ ਹੈ ਕਿ ਮੈਂ ਸਿਰਫ ਇੰਨਾਂ ਚਾਹੁੰਦੀ ਹਾਂ ਕਿ ਉਸ ਵੈੱਬਸਾਈਟ ਤੋਂ ਮੇਰਾ ਨਾਂ ਹਟ ਜਾਵੇ।

PunjabKesari

ਮੀਆ ਖਲੀਫਾ ਅਰਬ ਦੇ ਲੇਬਨਾਨ ਦੇਸ਼ 'ਚ ਪੈਦਾ ਹੋਈ। ਉਹ ਆਪਣੇ ਕਰੀਅਰ 'ਤੇ ਗੱਲ ਕਰਦੇ ਹੋਏ ਖੁੱਲ ਕਰ ਕਹਿੰਦੀ ਹੈ ਕਿ ਪੋਰਨ ਦੀ ਦੁਨੀਆ 'ਚ ਨਿਕਲਣ ਤੋਂ ਬਾਅਦ ਉਨ੍ਹਾਂ ਨੂੰ ਕੰਮ ਲੱਭਣ 'ਚ ਬਹੁਤ ਪਰੇਸ਼ਾਨੀ ਹੋਈ। ਉਹ ਕਹਿੰਦੀ ਹੈ ਕਿ ਮੈਨੂੰ ਬੁਰਾ ਮਹਿਸੂਸ ਹੁੰਦਾ ਸੀ, ਜਦੋਂ ਮੇਰੇ ਪੁਰਾਣੇ ਕੰਮ ਕਾਰਨ ਮੈਨੂੰ ਕੰਮ ਨਹੀਂ ਮਿਲਦਾ ਸੀ। ਪਰ ਮੇਰਾ ਮੰਗੇਤਰ ਬਹੁਤ ਚੰਗਾ ਲੜਕਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਕਦੇ ਉਸ ਜਿਹਾ ਲੜਕਾ ਨਹੀਂ ਲੱਭ ਸਕਦੀ। ਇਸ ਸਾਲ ਦੀ ਸ਼ੁਰੂਆਤ 'ਚ ਮਿਆ ਦੀ ਸਗਾਈ ਰੋਬਰਟ ਸੈਂਡਬਰਗ ਨਾਲ ਹੋਈ ਹੈ।

PunjabKesari

ਪੋਰਨ ਦੀ ਦੁਨੀਆ 'ਚ ਮੀਆ ਦਾ ਕਰੀਅਰ ਚਾਹੇ ਛੋਟਾ ਰਿਹਾ ਹੋਵੇ ਪਰ ਇਹ ਵਿਵਾਦਾਂ ਤੋਂ ਬਚਿਆ ਨਹੀਂ ਰਿਹਾ। ਹਿਜਾਬ ਵਾਲੀ ਵੀਡੀਓ ਇਕ ਵੱਡੇ ਵਿਵਾਦ ਦਾ ਕਾਰਨ ਬਣੀ ਸੀ। ਇਸ ਵੀਡੀਓ ਤੋਂ ਬਾਅਦ ਆਈ.ਐੱਸ.ਆਈ.ਐੱਸ. ਨੇ ਮੀਆ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਉਹ ਕਹਿੰਦੀ ਹੈ ਕਿ ਜਿਵੇਂ ਹੀ ਉਹ ਵੀਡੀਓ ਪੋਸਟ ਹੋਇਆ, ਹੰਗਾਮਾ ਜਿਹਾ ਹੋ ਗਿਆ। ਆਈ.ਐੱਸ.ਆਈ.ਐੱਸ. ਨੇ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਲੋਕਾਂ ਨੇ ਗੂਗਲ ਮੈਪ ਤੋਂ ਲੈ ਕੇ ਮੇਰੇ ਘਰ ਤੱਕ ਦੀਆਂ ਤਸਵੀਰਾਂ ਮੈਨੂੰ ਭੇਜੀਆਂ। ਮੈਂ ਇੰਨਾਂ ਡਰ ਗਈ ਕਿ ਦੋ ਹਫਤੇ ਤੱਕ ਹੋਟਲ 'ਚ ਹੀ ਰਹੀ। ਇੰਸਟਾਗ੍ਰਾਮ 'ਤੇ ਮਿਆ ਦੇ 16.7 ਮਿਲੀਅਨ ਫਾਲੋਅਰਸ ਹਨ। ਟ੍ਰੋਲਰਸ ਉਨ੍ਹਾਂ ਨੂੰ ਅਕਸਰ ਕਈ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਹਨ।

PunjabKesari

ਉਹ ਕਹਿੰਦੀ ਹੈ ਕਿ ਛੋਟੀਆਂ ਧਮਕੀਆਂ ਤੋਂ ਹੁਣ ਮੈਨੂੰ ਡਰ ਨਹੀਂ ਲੱਗਦਾ, ਜੋ ਗੱਲਾਂ ਲੋਕ ਕਹਿੰਦੇ ਹਨ ਉਸ ਨਾਲ ਮੈਂ ਅਪਮਾਨਿਤ ਮਹਿਸੂਸ ਨਹੀਂ ਕਰਦੀ। ਮੈਂ ਹਮੇਸ਼ਾ ਸੋਚਦੀ ਹਾਂ ਕਿ ਕੀ ਇਹ ਆਈ.ਐੱਸ.ਆਈ.ਐੱਸ. ਹੈ? ਕੀ ਇਹ ਮੈਨੂੰ ਮਾਰ ਦੇਣਗੇ? ਨਹੀਂ ਨਾ ਤਾਂ ਠੀਕ ਹੈ। ਮੀਆ ਖਲੀਫਾ ਨੇ ਆਪਣਾ ਪਹਿਲਾ ਪੋਰਨ ਵੀਡੀਓ ਅਕਤੂਬਰ 2014 'ਚ ਬਣਾਇਆ ਸੀ। ਆਪਣੇ ਇੰਟਰਵਿਊ 'ਚ ਉਹ ਕਹਿੰਦੀ ਹੈ ਕਿ ਉਹ ਨਹੀਂ ਚਾਹੁੰਦੀ ਸੀ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਪਰ ਦਸੰਬਰ ਤੱਕ ਵੈੱਬਸਾਈਟ ਪੋਰਨਹੱਬ ਦੀ ਨੰਬਰ ਵਨ ਪੋਰਨਸਟਾਰ ਬਣ ਗਈ ਸੀ।

  • mia khalifa
  • The Truth
  • Pornstar
  • ਮਿਆ ਖਲੀਫਾ
  • ਸੱਚਾਈ
  • ਪੋਰਨ ਸਟਾਰ

ਮੈਕਸੀਕੋ : ਪਿਛਲੇ 10 ਸਾਲਾਂ 'ਚ 20 ਲੱਖ ਗੈਰ-ਕਾਨੂੰਨੀ ਹਥਿਆਰ

NEXT STORY

Stories You May Like

  • mia khalifa earned crores of rupees fifa world cup
    FIFA ਵਰਲਡ ਕੱਪ ਦੇ ਚਲਦੇ ਮੈਚਾਂ 'ਚ ਮੀਆ ਖਲੀਫਾ ਨੇ ਕਮਾਏ ਕਰੋੜਾਂ ਰੁਪਏ !
  • indian in us  tells scary truth  will have to become a   hustler
    10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'
  • china  s population is rapidly becoming unemployed  automation and robots
    ਤੇਜੀ ਨਾਲ ਬੇਰੁਜ਼ਗਾਰ ਹੋ ਰਹੀ ਚੀਨ ਦੀ ਆਬਾਦੀ, ਆਟੋਮੇਸ਼ਨ ਤੇ ਰੋਬੋਟ ਲੈ ਰਹੇ ਕਾਮਿਆ ਦੀ ਥਾਂ
  • ajay devgn  s   dhamaal 4   earns rs 38 81 crore at box office
    ਅਜੈ ਦੇਵਗਨ ਦੀ 'ਧਮਾਲ 4' ਨੇ ਬਾਕਸ ਆਫਿਸ 'ਤੇ 2 ਦਿਨਾਂ 'ਚ ਕਮਾਏ 38.81 ਕਰੋੜ ਰੁਪਏ
  • former qatari ruler sheikh hamad bin khalifa dies
    ਕਤਰ ਦੇ ਸਾਬਕਾ ਸ਼ਾਸਕ ਸ਼ੇਖ ਹਮਦ ਬਿਨ ਖਲੀਫਾ ਦਾ ਦੇਹਾਂਤ, 74 ਸਾਲ ਦੀ ਉਮਰ 'ਚ ਲਈ ਆਖਰੀ ਸਾਹ
  • big layoffs at xbox
    Xbox 'ਚ ਵੱਡੀ ਛਾਂਟੀ: 3,200 ਕਰਮਚਾਰੀਆਂ ਦੀ ਜਾਵੇਗੀ ਨੌਕਰੀ, CEO ਆਸ਼ਾ ਸ਼ਰਮਾ ਨੇ ਦੱਸੀ ਵਜ੍ਹਾ
  • why did ishan kishan get a chance in the second odi against eng
    ਇੰਗਲੈਂਡ ਵਿਰੁੱਧ ਦੂਜੇ ਵਨਡੇ 'ਚ ਕੇਐੱਲ ਰਾਹੁਲ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਕਿਉਂ ਮਿਲਿਆ ਮੌਕਾ? ਗਿੱਲ ਨੇ ਦੱਸੀ ਵਜ੍ਹਾ
  • fake news of punjabi actress jatinder kaur s death spread
    ਪੰਜਾਬੀ ਸਿਨੇਮਾ ਦੀ ਦਿੱਗਜ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਫੈਲੀ ਖਬਰ ! ਜਾਣੋ ਕੀ ਹੈ ਸੱਚਾਈ
  • building rules  changes in rules
    ਪੰਜਾਬ ’ਚ ਬਿਲਡਿੰਗ ਨਿਯਮਾਂ ਵਿਚ ਬਦਲਾਅ, ਲਿਆ ਗਿਆ ਇਹ ਵੱਡਾ ਫ਼ੈਸਲਾ
  • rain in punjab meteorological department
    ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
  • punjab school education board issues strict order
    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ...
  • 20 foot road  water pipe  municipal corporation
    120 ਫੁੱਟੀ ਰੋਡ 'ਤੇ ਪੈ ਗਿਆ ਵੱਡਾ ਟੋਇਆ, ਪਾਣੀ ਵਾਲੀ ਪਾਈਪ ਵੀ ਲੀਕ, ਨਿਗਮ ਬੇਖਬਰ
  • heavy rains for 4 consecutive days in punjab thunderstorm alert
    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • haryana chief minister naib singh saini visit in nakodar
    ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ
  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ...
  • punjabi singer khan saab s appeal to the youth in bapu lal badshah mela
    ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ...
Trending
Ek Nazar
surprise checking in amritsar central jail

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਅਚਨਚੇਤ ਚੈਕਿੰਗ, 18 ਹਵਾਲਾਤੀਆਂ ਤੋਂ ਮੋਬਾਈਲ...

brain tumor treatment

ਉਮੀਦ ਦੀ ਕਿਰਨ! ਬ੍ਰੇਨ ਟਿਊਮਰ ਦੇ ਇਲਾਜ 'ਚ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ

carney strong response to trump

ਟਰੰਪ ਨੇ ਕੈਨੇਡਾ 'ਤੇ ਫੋੜਿਆ ਟੈਰਿਫ ਬੰਬ! ਕੈਨੇਡੀਅਨ PM ਕਾਰਨੀ ਨੇ ਦਿੱਤਾ ਕਰਾਰਾ...

famous bollywood actor buys luxurious bungalow worth rs 84 crore

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਖਰੀਦਿਆ 84 ਕਰੋੜ ਦਾ ਆਲੀਸ਼ਾਨ ਬੰਗਲਾ, 5 ਕਰੋੜ ਤਾਂ...

new us visa rules

ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ

this famous actor is still single at the age of 40

'7 ਮੁੰਡਿਆਂ ਨੂੰ ਡੇਟ ਕਰ ਰਹੀ ਸੀ Girlfriend' ! 40 ਸਾਲ ਦੀ ਉਮਰ 'ਚ ਵੀ...

china  dominance in kyrgyzstan

ਕਿਰਗਿਜ਼ਸਤਾਨ 'ਚ ਚੀਨ ਦਾ ਵਧਦਾ ਦਬਦਬਾ! ਦੇਸ਼ ਦੀ ਪ੍ਰਭੂਸੱਤਾ ਨੂੰ ਲੈ ਕੇ ਵਧੀ...

gunfire near pakistan minister

ਪਾਕਿ ਮੰਤਰੀ ਅਤਾਉੱਲਾ ਤਰਾਰ ਦੀ ਕਾਰ ਨੇੜੇ ਗੋਲੀਬਾਰੀ, ਵਾਲ-ਵਾਲ ਬਚੀ ਜਾਨ

actress on casting couch

'ਰਾਤ ਨੂੰ ਉਸਨੇ ਮੈਨੂੰ ਹੋਟਲ ਦੇ ਕਮਰੇ 'ਚ...'; ਇਸ ਮਸ਼ਹੂਰ ਅਦਾਕਾਰਾ ਨੇ ਕੀਤਾ...

entertainment industry mourns death of veteran actor

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਦਿਹਾਂਤ, ਆਸਟ੍ਰੇਲੀਆ 'ਚ...

andy burnham

ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ PM

american soldiers

ਈਰਾਨੀ ਹਮਲੇ 'ਚ ਮਾਰੇ ਗਏ ਦੋ ਅਮਰੀਕੀ ਸੈਨਿਕਾਂ ਦੀ ਪਛਾਣ ਜਾਰੀ

monsoon rains

ਪਾਕਿਸਤਾਨ : ਮੌਨਸੂਨ ਦੀ ਬਾਰਿਸ਼ ਨੇ ਲਈ ਛੇ ਲੋਕਾਂ ਦੀ ਜਾਨ, ਕਈ ਜ਼ਖਮੀ

indians in italy

ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ...

nyc mayor

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ...

study in america

ਅਮਰੀਕਾ ’ਚ ਪੜ੍ਹਾਈ ਹੁਣ ਪਹਿਲਾਂ ਵਾਂਗ ਆਸਾਨ ਨਹੀਂ, ਵਿਦੇਸ਼ੀ ਵਿਦਿਆਰਥੀਆਂ ’ਤੇ...

tooth cavities

ਵਿਗਿਆਨੀਆਂ ਦਾ ਦਾਅਵਾ : ਡੈਂਟਿਸਟ ਦੇ ਡ੍ਰਿਲ ਤੋਂ ਮਿਲ ਸਕਦੀ ਹੈ ਛੁੱਟੀ, ਹੁਣ ਖੁਦ...

school closed monday

ਸੋਮਵਾਰ ਨੂੰ ਬੰਦ ਰਹਿਣਗੇ ਸਕੂਲ, ਭਾਰੀ ਮੀਂਹ ਨੂੰ ਲੈ ਕੇ ਦੇਹਰਾਦੂਨ 'ਚ ਰੈੱਡ ਅਲਰਟ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • applications for vehicle import quota under india uk trade agreement
      ਭਾਰਤ-ਯੂਕੇ ਵਪਾਰ ਸਮਝੌਤੇ ਤਹਿਤ ਵਾਹਨਾਂ ਦੇ ਆਯਾਤ ਕੋਟੇ ਲਈ ਸਰਕਾਰ ਨੇ ਮੰਗੀਆਂ...
    • new us visa rules
      ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ
    • punjabi youth included in fbi list
      ਇਕ ਹੋਰ ਪੰਜਾਬੀ ਨੌਜਵਾਨ FBI ਦੀ ਵਾਂਟੇਡ ਲਿਸਟ 'ਚ ਸ਼ਾਮਲ
    • india and indonesia  asian giants that refuse to bow to superpowers
      ਭਾਰਤ ਅਤੇ ਇੰਡੋਨੇਸ਼ੀਆ: ਏਸ਼ੀਆਈ ਦਿੱਗਜ ਜੋ ਮਹਾਂਸ਼ਕਤੀਆਂ ਅੱਗੇ ਝੁਕਣ ਤੋਂ ਇਨਕਾਰ...
    • china  dominance in kyrgyzstan
      ਕਿਰਗਿਜ਼ਸਤਾਨ 'ਚ ਚੀਨ ਦਾ ਵਧਦਾ ਦਬਦਬਾ! ਦੇਸ਼ ਦੀ ਪ੍ਰਭੂਸੱਤਾ ਨੂੰ ਲੈ ਕੇ ਵਧੀ...
    • gunfire near pakistan minister
      ਪਾਕਿ ਮੰਤਰੀ ਅਤਾਉੱਲਾ ਤਰਾਰ ਦੀ ਕਾਰ ਨੇੜੇ ਗੋਲੀਬਾਰੀ, ਵਾਲ-ਵਾਲ ਬਚੀ ਜਾਨ
    • punjabi truck drivers in australia
      ਆਸਟ੍ਰੇਲੀਆ 'ਚ ਪੰਜਾਬੀ ਟਰੱਕ ਡਰਾਈਵਰਾਂ 'ਤੇ ਨਸਲੀ ਹਮਲੇ ! ਸਰਕਾਰ ਨੇ ਚੁੱਕਿਆ...
    • ceasefire proposal
      ਤੀਜੇ ਮਹਾਂਯੁੱਧ ਨੂੰ ਟਾਲਣ ਦੀ ਕੋਸ਼ਿਸ਼ ! ਅਮਰੀਕਾ-ਈਰਾਨ ਨੂੰ ਭੇਜਿਆ ਗਿਆ ਜੰਗਬੰਦੀ...
    • preparing to surround iran from all sides
      ਈਰਾਨ ਨੂੰ ਚਾਰੇ ਪਾਸਿਓਂ ਘੇਰਨ ਦੀ ਤਿਆਰੀ : ਗ੍ਰਾਉਂਡ ਅਟੈਕ ਦਾ ਅਮਰੀਕੀ ਸੀਕ੍ਰੇਟ...
    • british pm starmer resigns
      ਬ੍ਰਿਟੇਨ PM ਸਟਾਰਮਰ ਨੇ ਦਿੱਤਾ ਅਸਤੀਫ਼ਾ, ਐਂਡੀ ਬਰਨਹੈਮ ਬਣੇ ਨਵੇਂ PM
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +