Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 10, 2026

    5:25:46 PM

  • video of assault at congress bhawan surfaces

    ਕਾਂਗਰਸ ਭਵਨ 'ਚ ਕੁੱਟਮਾਰ ਦਾ ਵੀਡੀਓ ਆਈ ਸਾਹਮਣੇ,...

  • pargat singh statement

    ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਟਿਕਟਾਂ ਨੂੰ...

  • laljit bhullar assembly election former minister

    ਲਾਲਜੀਤ ਭੁੱਲਰ ਦਾ ਐਲਾਨ, ਨਹੀਂ ਲੜਾਂਗਾ ਵਿਧਾਨ ਸਭਾ...

  • punjab police personnel mla

    ਟਾਂਡਾ ਨੇੜੇ ਵੱਡਾ ਹਾਦਸਾ, ਪੰਜਾਬ ਪੁਲਸ ਦੇ ਮੁਲਾਜ਼ਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Canada
  • ਕੈਨੇਡਾ 'ਚ ਪੰਜਾਬੀ ਮੂਲ ਦੇ ਪੁਲਸ ਮੁਲਾਜ਼ਮ ਸਣੇ 4 ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ

INTERNATIONAL News Punjabi(ਵਿਦੇਸ਼)

ਕੈਨੇਡਾ 'ਚ ਪੰਜਾਬੀ ਮੂਲ ਦੇ ਪੁਲਸ ਮੁਲਾਜ਼ਮ ਸਣੇ 4 ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ

  • Edited By Vandana,
  • Updated: 07 Oct, 2026 01:19 PM
Canada
punjabi origin honoured in canada
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਵੈਨਕੂਵਰ ਵਿੱਚ ਪੰਜਾਬੀ ਮੂਲ ਦੇ ਪੁਲਸ ਮੁਲਾਜ਼ਮ ਕਾਂਸਟੇਬਲ ਓਪਿੰਦਰ ਕੂਨਰ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਇੱਕ ਹਥਿਆਰਬੰਦ ਹਮਲਾਵਰ ਨੂੰ ਰੋਕਣ ਅਤੇ ਦੋ ਔਰਤਾਂ ਦੀ ਜਾਨ ਬਚਾਉਣ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਵੈਨਕੂਵਰ ਪੁਲਸ ਵਿਭਾਗ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ ਪੂਰੀ ਜਾਂਚ ਅਤੇ ਪੀੜਤਾਂ ਦੇ ਬਿਆਨਾਂ ਤੋਂ ਬਾਅਦ 'ਚੀਫ਼ ਕਾਂਸਟੇਬਲ ਸਿਟੇਸ਼ਨ' ਨਾਲ ਨਵਾਜਿਆ ਗਿਆ ਹੈ।

 

On the morning of December 4, 2024, Constables Opinder Kooner, Riley Nelmes, Brian Rogger, and Michael Wu responded to a 911 call reporting that a man had entered a downtown restaurant and stolen liquor and knives. When they arrived moments later, the suspect had entered a convenience store across the street, where he stabbed a female employee in the head, back, and hand. The injured woman was trapped in the store with her attacker, along with a second employee. The officers entered the store and attempted to de-escalate. When that failed, a constable used a conducted energy weapon to no effect. As the man began to approach the two women, lunging at them with the knife, another constable discharged his firearm and stopped the threat. Medical care was brought in for the victims. Officers provided immediate first aid, but the suspect succumbed to his injuries. For their courageous and decisive actions to stop an active deadly threat, and save two women from further harm, the following officers were awarded the Chief Constable’s Citation: Constables Opinder Kooner, Riley Nelmes, Brian Rogger, and Michael Wu. Read more award recipient stories: https://t.co/x3dxzXAAn8 #VPD2026CommendationCeremony

— Vancouver Police (@VancouverPD) October 6, 2026

ਇਹ ਘਟਨਾ 4 ਦਸੰਬਰ 2024 ਦੀ ਸਵੇਰ ਨੂੰ ਵੈਨਕੂਵਰ ਦੇ ਡਾਊਨਟਾਊਨ ਖੇਤਰ ਵਿੱਚ ਵਾਪਰੀ ਸੀ। ਪੁਲਸ ਨੂੰ ਇਸ ਹਮਲੇ ਬਾਰੇ  911 ’ਤੇ ਸੂਚਨਾ ਮਿਲੀ ਸੀ। ਸੂਚਨਾ ਵਿਚ ਦੱਸਿਆ ਗਿਆ ਕਿ ਇੱਕ ਸ਼ੱਕੀ ਵਿਅਕਤੀ ਨੇ ਇੱਕ ਰੈਸਟੋਰੈਂਟ ਵਿੱਚ ਵੜ ਕੇ ਸ਼ਰਾਬ ਅਤੇ ਚਾਕੂ ਚੋਰੀ ਕੀਤੇ ਅਤੇ ਸਾਹਮਣੇ ਵਾਲੇ ਕਨਵੀਨੀਅੰਸ ਸਟੋਰ ਵਿੱਚ ਦਾਖਲ ਹੋ ਗਿਆ। ਉੱਥੇ ਉਸ ਨੇ ਇੱਕ ਮਹਿਲਾ ਕਰਮਚਾਰੀ ਦੇ ਸਿਰ, ਪਿੱਠ ਅਤੇ ਹੱਥ 'ਤੇ ਚਾਕੂ ਨਾਲ ਵਾਰ ਕਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਜ਼ਖਮੀ ਔਰਤ ਅਤੇ ਇੱਕ ਹੋਰ ਮਹਿਲਾ ਕਰਮਚਾਰੀ ਹਮਲਾਵਰ ਨਾਲ ਸਟੋਰ ਦੇ ਅੰਦਰ ਹੀ ਫਸ ਗਈਆਂ ਸਨ।

ਪੜ੍ਹੋ ਇਹ ਅਹਿਮ ਖ਼ਬਰ- 'ਵਿਆਹ' ਕਰਾ ਕੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ ! ਸਰਕਾਰ ਨੇ ਕਰ'ਤਾ ਵੱਡਾ ਐਲਾਨ

ਮੌਕੇ 'ਤੇ ਪਹੁੰਚੇ ਕਾਂਸਟੇਬਲ ਓਪਿੰਦਰ ਕੂਨਰ, ਰਾਈਲੀ ਨੇਲਮਜ਼ , ਬ੍ਰਾਇਨ ਰੋਜਰ  ਅਤੇ ਮਾਈਕਲ ਵੂ  ਨੇ ਸਟੋਰ ਦੇ ਅੰਦਰ ਦਾਖਲ ਹੋ ਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਗੱਲਬਾਤ ਨਾਲ ਗੱਲ ਨਾ ਬਣੀ ਤਾਂ ਇੱਕ ਅਧਿਕਾਰੀ ਨੇ ਇਲੈਕਟ੍ਰਿਕ ਹਥਿਆਰ ਦੀ ਵਰਤੋਂ ਕੀਤੀ, ਪਰ ਉਸ ਦਾ ਹਮਲਾਵਰ 'ਤੇ ਕੋਈ ਅਸਰ ਨਹੀਂ ਹੋਇਆ। ਜਿਵੇਂ ਹੀ ਹਮਲਾਵਰ ਨੇ ਚਾਕੂ ਲੈ ਕੇ ਦੋਵਾਂ ਔਰਤਾਂ ਵੱਲ ਝਪਟਣ ਦੀ ਕੋਸ਼ਿਸ਼ ਕੀਤੀ, ਤਾਂ ਇੱਕ ਕਾਂਸਟੇਬਲ ਨੇ ਗੋਲੀ ਚਲਾ ਕੇ ਖ਼ਤਰੇ ਨੂੰ ਨਾਕਾਮ ਕਰ ਦਿੱਤਾ। ਗੋਲੀ ਲੱਗਣ ਤੋਂ ਬਾਅਦ ਅਧਿਕਾਰੀਆਂ ਨੇ ਤੁਰੰਤ ਜ਼ਖਮੀ ਔਰਤਾਂ ਨੂੰ ਡਾਕਟਰੀ ਮਦਦ ਪਹੁੰਚਣ ਤੱਕ ਪ੍ਰਾਇਮਰੀ ਇਲਾਜ ਦਿੱਤਾ। ਬਾਅਦ ਵਿੱਚ ਹਮਲਾਵਰ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਇਨ੍ਹਾਂ ਅਧਿਕਾਰੀਆਂ ਨੂੰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੋ ਔਰਤਾਂ ਦੀ ਜਾਨ ਬਚਾਉਣ ਅਤੇ ਵੱਡਾ ਖ਼ਤਰਾ ਟਾਲਣ ਲਈ ਇਹ ਵੱਕਾਰੀ ਸਨਮਾਨ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

  • Opinder Kooner
  • Honoured
  • Vancouver Police Department
  • Canada
  • ਓਪਿੰਦਰ ਕੂਨਰ
  • ਸਨਮਾਨਿਤ
  • ਵੈਨਕੂਵਰ ਪੁਲਸ ਵਿਭਾਗ
  • ਕੈਨੇਡਾ

ਤਾਈਵਾਨ ਰਾਸ਼ਟਰਪਤੀ ਦੇ ਪੁੱਤਰ ਦੀ ਜਾਸੂਸੀ ਕਰਨ 'ਤੇ ਸ਼ੱਕੀ ਚੀਨੀ ਏਜੰਟ ਗ੍ਰਿਫ਼ਤਾਰ

NEXT STORY

Stories You May Like

  • police conduct special checking at 4 bus stands in faridkot
    ਫਰੀਦਕੋਟ ਦੇ 4 ਬੱਸ ਸਟੈਂਡਾਂ ’ਤੇ ਪੁਲਸ ਵੱਲੋਂ ਵਿਸ਼ੇਸ਼ ਚੈਕਿੰਗ, ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਲਈ ਤਲਾਸ਼ੀ
  • punjabi boy in canada
    ਕੈਨੇਡਾ 'ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪੁਲਸ ਨੇ ਤਸਵੀਰ ਕੀਤੀ ਜਾਰੀ
  • us incident
    ਮਿਡਟਰਮ ਚੋਣਾਂ ਮਗਰੋਂ ਵਾਸ਼ਿੰਗਟਨ 'ਚ ਅੰਨ੍ਹੇਵਾਹ ਫਾਇਰਿੰਗ ! 1 ਪੁਲਸ ਮੁਲਾਜ਼ਮ ਸਣੇ 4 ਦੀ ਮੌਤ
  • major reshuffle in the police department
    ਪੁਲਸ ਵਿਭਾਗ ’ਚ ਵੱਡਾ ਫੇਰਬਦਲ : ਕਈ ਥਾਣਾ ਮੁਖੀਆਂ ਤੇ ਅਧਿਕਾਰੀਆਂ ਦੇ ਤਬਾਦਲੇ
  • 4 suspects arrested in amritsar with a large consignment of heroin
    ਅੰਮ੍ਰਿਤਸਰ 'ਚ 36 ਕਿਲੋ ਹੈਰੋਇਨ ਸਣੇ 4 ਮੁਲਜ਼ਮ ਗ੍ਰਿਫਤਾਰ, ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕਰਦੇ ਸਨ ਕੰਮ
  • auto rickshaw  truck  4 people
    ਸਾਰਨ ਭਿਆਨਕ ਸੜਕ ਹਾਦਸਾ, ਜਵਾਕੜੀ ਸਣੇ 4 ਲੋਕਾਂ ਦੀ ਮੌਤ, ਪਿਆ ਚੀਕ-ਚਿਹਾੜਾ
  • 2 smugglers arrested with 4 kg of heroin
    4 ਕਿਲੋ 29 ਗ੍ਰਾਮ ਹੈਰੋਇਨ, ਡਰੱਗ ਮਨੀ ਤੇ ਮੋਟਰਸਾਈਕਲ ਸਣੇ 2 ਸਮੱਗਲਰ ਕਾਬੂ
  • 4 suspects arrested with heroin in ferozepur
    ਫਿਰੋਜ਼ਪੁਰ 'ਚ ਹੈਰੋਇਨ ਸਮੇਤ 4 ਦੋਸ਼ੀ ਗ੍ਰਿਫ਼ਤਾਰ
  • vishwakarma day jalandhar
    ਡਰਾਈਵਰ ਕੰਡਕਟਰ ਯੂਨੀਅਨ ਨੇ ਮਨਾਇਆ ਵਿਸ਼ਵਕਰਮਾ ਦਿਵਸ; ਲਗਾਇਆ ਲੰਗਰ
  • son in law father in law family
    ਜਲੰਧਰ 'ਚ ਜਵਾਈ ਨੇ ਸਹੁਰੇ ਨੂੰ ਮਾਰੀ ਗੋਲ਼ੀ, ਵੀਡੀਓ 'ਚ ਕੈਦ ਹੋਈ ਵਾਰਦਾਤ
  • jalandhar news shahkot
    ਜਲੰਧਰ ਜ਼ਿਲ੍ਹੇ 'ਚ ਸੰਘਣੀ ਧੁੰਦ ਦਾ ਕਹਿਰ! 7 ਗੱਡੀਆਂ ਦੀ ਜ਼ਬਰਦਸਤ ਟੱਕਰ; ਇਕ...
  • jalandhar diwali firecrackers toxic air aqi
    ਜਲੰਧਰ 'ਚ ਦੀਵਾਲੀ 'ਤੇ ਰਾਤ 9 ਤੋਂ ਤੜਕੇ 3 ਵਜੇ ਤੱਕ ਗੂੰਜਦੇ ਰਹੇ ਪਟਾਕੇ,...
  • power cut in punjab
    ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
  • bibi jagir kaur big statement
    ਅਕਾਲੀ ਦਲ 'ਚ ਘਰ ਵਾਪਸੀ ਦੀਆਂ ਚਰਚਾਵਾਂ ਵਿਚਾਲੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
  • raowalia firecracker market hungama video viral in jalandhar
    ਜਲੰਧਰ 'ਚ ਪਟਾਕਾ ਮਾਰਕੀਟ 'ਚ ਹੰਗਾਮਾ: 2 ਧਿਰਾਂ ਵਿਚਾਲੇ ਜਮ ਕੇ ਚੱਲੇ...
  • major incident in jalandhar massive fire breaks out in a scrap warehouse
    ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
Trending
Ek Nazar
imd weather 6 days strong winds storm

ਪੂਰਾ ਹਫ਼ਤਾ ਖੁਸ਼ਕ ਰਹੇਗਾ ਮੌਸਮ! ਇਨ੍ਹਾਂ ਸੂਬਿਆਂ ਨੂੰ ਲੈ ਕੇ IMD ਨੇ ਕਰ 'ਤੀ...

people rushed to buy this companys cars

ਇਸ ਕੰਪਨੀ ਦੀਆਂ ਕਾਰਾਂ ਨੂੰ ਖ਼ਰੀਦਣ ਲਈ ਟੁੱਟ ਕੇ ਪੈ ਗਏ ਲੋਕ! ਵਿਕਰੀ ਦੇ ਤੋੜੇ...

ai safety regulator

ਆਸਟ੍ਰੇਲੀਆ 'ਚ ਬਣੇਗਾ AI ਸੁਰੱਖਿਆ ਰੈਗੂਲੇਟਰ, ਲਗਾਏਗਾ ਭਾਰੀ ਜੁਰਮਾਨੇ

various restrictive orders issued in amritsar

ਅੰਮ੍ਰਿਤਸਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਉਲੰਘਣਾ ਕਰਨ ਵਾਲਿਆਂ 'ਤੇ...

remove rats from home without killing

ਘਰ 'ਚੋਂ ਬਿਨਾਂ ਮਾਰੇ ਭਜਾਓ ਚੂਹੇ, ਅਪਣਾਓ ਇਹ ਘਰੇਲੂ ਉਪਾਅ

veteran actor announces separation from his wife after 13 years

ਟੁੱਟ ਗਿਆ ਇਕ ਹੋਰ ਵਿਆਹ ! ਦਿੱਗਜ ਅਦਾਕਾਰ ਨੇ 13 ਸਾਲ ਬਾਅਦ ਪਤਨੀ ਤੋਂ ਵੱਖ ਹੋਣ...

veteran cinematographer shaji kumar passes away

ਸੈੱਟ 'ਤੇ ਅਚਾਨਕ ਬੇਹੋਸ਼ ਹੋ ਕੇ ਡਿੱਗੇ ਮਸ਼ਹੂਰ ਕੈਮਰਾਮੈਨ ਸ਼ਾਜੀ ਕੁਮਾਰ, ਇਲਾਜ...

police post incient

ਪਾਕਿਸਤਾਨ 'ਚ ਪੁਲਸ ਚੌਕੀ 'ਤੇ ਗੋਲੀਬਾਰੀ, ਇੱਕ ਸਿਪਾਹੀ ਦੀ ਮੌਤ; ਤਿੰਨ ਅਗਵਾ

trump to meet with qatar prime minister

ਕਤਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ ਟਰੰਪ

sheikh hasina requested new passpor

ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸ ਪਰਤਣ ਲਈ ਨਵੇਂ ਪਾਸਪੋਰਟ ਲਈ ਕੀਤਾ ਅਪਲਾਈ

diwali  congress councilor  husband  fire  police

ਦੁਕਾਨ 'ਚ ਲੱਗੀ ਅੱਗ 'ਚ ਕਾਂਗਰਸੀ ਕੌਂਸਲਰ ਦੀ ਪਤੀ ਸਣੇ ਹੋਈ ਮੌਤ ! ਪਾਲੀ 'ਚ...

first muslim us senator

ਅਮਰੀਕਾ 'ਚ ਚੁਣੇ ਗਏ ਪਹਿਲੇ ਮੁਸਲਿਮ ਸੈਨੇਟਰ ਨੇ ਪਾਕਿ ਨੂੰ ਦਿੱਤੀ ਜਾਣ ਵਾਲੀ ਮਦਦ...

situation in pakistan

ਪਾਕਿਸਤਾਨ 'ਚ ਵਧੀ ਗਰੀਬੀ ਅਤੇ ਬੇਰੁਜ਼ਗਾਰੀ; ਵਿਦੇਸ਼ੀ ਦੌਰਿਆਂ 'ਚ ਉੱਲਝੀ ਸ਼ਾਸਕ...

tv news presenter

ਪਾਕਿਸਤਾਨੀ ਟੀਵੀ ਨਿਊਜ਼ ਪੇਸ਼ਕਾਰ ਦੀ ਘਰ 'ਚ ਗੋਲੀ ਮਾਰ ਕੇ ਹੱਤਿਆ, ਪਤੀ ਹਿਰਾਸਤ...

pope arrives in argentina

ਪੋਪ ਅਰਜਨਟੀਨਾ ਪਹੁੰਚੇ, ਰਾਸ਼ਟਰਪਤੀ ਮਿਲੇਈ ਨੂੰ ਲੋਕਾਂ ਨੂੰ ਤਰਜੀਹ ਦੇਣ ਦੀ ਕੀਤੀ...

diwali 2026 auspicious timing for lakshmi puja begins

ਦੀਵਾਲੀ 2026: ਲਕਸ਼ਮੀ ਪੂਜਾ ਲਈ ਸ਼ੁਭ ਮੁਹੂਰਤ ਦਾ ਸਮਾਂ ਸ਼ੁਰੂ; ਜਾਣੋ ਪੂਜਾ ਵਿਧੀ...

acc rising stars asia cup

Team India ਨੂੰ ਲੱਗਾ ਝਟਕਾ ! ਅਚਾਨਕ ਧਾਕੜ ਖਿਡਾਰੀ ਹੋਇਆ ਬਾਹਰ, ਇਸ ਨੌਜਵਾਨ ਨੂੰ...

ind vs pak son of a jalandhar pakistan century

ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • nvidia ceo  s marriage on collapse
      81,000,000,000 ਡਾਲਰ ਦਾ ਤਲਾਕ ! ਟੁੱਟਣ ਕੰਢੇ ਪੁੱਜਾ NVIDIA ਦੇ CEO ਦਾ ਵਿਆਹ
    • fire at a madrasa in bangladesh  79 students fall ill due to smoke
      ਬੰਗਲਾਦੇਸ਼ 'ਚ ਮਦਰੱਸੇ 'ਚ ਲੱਗੀ ਅੱਗ: ਧੂੰਏਂ ਕਾਰਨ 79 ਵਿਦਿਆਰਥੀ ਬਿਮਾਰ, 4 ਦੀ...
    • us deportation students
      ਪ੍ਰਵਾਸੀਆਂ ਨੂੰ ਵੱਡੇ ਪੱਧਰ 'ਤੇ ਡਿਪੋਰਟ ਕਰਨ ਦੀ ਤਿਆਰੀ 'ਚ ਅਮਰੀਕਾ ! ਟਰੰਪ...
    • girl boy incident
      ਪੇਪਰ ਪਾ ਕੇ ਘਰ ਆ ਰਹੀ ਸੀ ਕੁੜੀ, ਘਰ ਦੇ ਦਰਵਾਜ਼ੇ ਬਾਹਰ ਖੜ੍ਹੀ 'ਤੇ ਪਿੱਛੋਂ ਆਏ...
    • australia visa
      ਕੈਨੇਡਾ, ਅਮਰੀਕਾ ਦੀ ਰਾਹ 'ਤੇ ਆਸਟ੍ਰੇਲੀਆ, ਵੀਜ਼ਾ ਨਿਯਮ ਕੀਤੇ ਸਖ਼ਤ !...
    • usa deportation
      ਅਮਰੀਕਾ ਤੋਂ ਡਿਪੋਰਟ ਹੋਣਗੇ 18,000 ਭਾਰਤੀ ! ਚੋਣਾਂ 'ਚ ਹਾਰ ਮਗਰੋਂ ਟਰੰਪ ਕੱਢਣ...
    • power crisis
      ਪਾਕਿਸਤਾਨ 'ਚ ਸੋਲਰ ਬੂਮ ਦੇ ਬਾਵਜੂਦ ਬਿਜਲੀ ਸੰਕਟ ਬਰਕਰਾਰ, ਬਲੈਕਆਊਟ ਜਾਰੀ
    • drug haul seized
      ਕੁਆਲੇ 'ਚ ਫੜੀ ਗਈ 3.6 ਅਰਬ ਸ਼ਿਲਿੰਗ ਦੀ ਨਸ਼ੀਲੇ ਪਦਾਰਥਾਂ ਦੀ ਖੇਪ
    • communist party has complete control china
      ਚੀਨ 'ਚ ਅੰਗ ਟ੍ਰਾਂਸਪਲਾਂਟ ਪ੍ਰਣਾਲੀ 'ਤੇ ਕਮਿਊਨਿਸਟ ਪਾਰਟੀ ਦਾ ਪੂਰਾ ਕੰਟਰੋਲ!...
    • lahore has become the most polluted city in the world
      ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ; AQI 590 ਤੱਕ ਪਹੁੰਚਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +