ਬਿਊਨਸ ਆਇਰਸ— ਨੀਦਰਲੈਂਡ ਦੀ ਮਹਾਰਾਣੀ ਮੈਕਸਿਮਾ ਜੋਰੇਗਵਿਟਾ ਦੇ ਪਿਤਾ ਜਾਰਜ ਜੋਰੇਗਵਿਟਾ ਦੀ ਬਿਊਨਸ ਆਇਰਸ ਵਿਚ ਕੈਂਸਰ ਨਾਲ ਮੌਤ ਹੋ ਗਈ। ਉਹ 89 ਸਾਲ ਦੇ ਸਨ। ਮਹਾਰਾਜਾ ਵਿਲੇਮ-ਐਲੇਕਸਜੇਂਡਰ ਦੀ ਪਤਨੀ ਮਹਾਰਾਣੀ ਮੈਕਸਿਮਾ ਆਪਣੇ ਪਿਤਾ ਦੀ ਹਾਲਤ ਬਹੁਤ ਖ਼ਰਾਬ ਹੋਣ ਕਾਰਨ ਉਨ੍ਹਾਂ ਦੇ ਨਾਲ ਬਿਊਨਸ ਆਇਰਸ ਵਿਚ ਹੀ ਸੀ। ਅੰਤਿਮ ਸੰਸਕਾਰ ਵਿਚ ਬੁੱਧਵਾਰ ਨੂੰ ਸਿਰਫ ਪਰਿਵਾਰ ਦੇ ਲੋਕ ਸ਼ਾਮਿਲ ਹੋਣਗੇ। ਇੱਕ ਪਰਵਾਰਿਕ ਬਿਆਨ ਮੁਤਾਬਕ ਇਸ ਪ੍ਰੋਗਰਾਮ ਵਿਚ ਸ਼ਾਹੀ ਜੋੜਿਆ ਅਤੇ ਉਨ੍ਹਾਂ ਦੀ ਤਿੰਨ ਬੇਟੀਆਂ ਮੌਜੂਦ ਹੋਣਗੀਆਂ। ਜੋਰੇਗਵਿਟਾ ਇਕ ਕਾਰਾਬੋਰੀ ਸਨ ਜਿਨ੍ਹਾਂ ਦਾ ਦੇਸ਼ ਦੇ ਚੀਨੀ ਉਦਯੋਗ ਵਿਚ ਬਹੁਤ ਪ੍ਰਭਾਵ ਸੀ।
ਧੀ ਦੇ ਸਨਮਾਨ ਸਮਾਰੋਹ 'ਚ ਸਟੇਜ 'ਤੇ ਪਹੁੰਚਿਆ ਅਪਾਹਜ ਪਿਤਾ, ਛਲਕੇ ਸਾਰਿਆਂ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ
NEXT STORY