helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JAN 23, 2025
ਟਰੰਪ ਦੇ ਇਸ ਫੈਸਲੇ ਨੇ Pregnant ਔਰਤਾਂ 'ਚ ਮਚਾਈ...
ਸ਼ੇਅਰ ਬਾਜ਼ਾਰ 'ਚ ਵਧੇ ਕਮਾਈ ਦੇ ਮੌਕੇ, NSE 'ਤੇ...
ਖੁੱਲ੍ਹ ਗਿਆ ਏਅਰ ਹੋਸਟਸ ਕੁੜੀ ਦੇ ਕਤਲ ਰਾਜ਼, ਪੁਲਸ...
ਮਾਨਸਾ ਜ਼ਿਲ੍ਹੇ ਦਾ ਅਗਨੀਵੀਰ ਜੰਮੂ-ਕਸ਼ਮੀਰ 'ਚ ਸ਼ਹੀਦ,...
ਪੰਜਾਬ
ਮਨੋਰੰਜਨ
Photos
Videos
ਕੁੰਦੁਜ਼ (ਵਾਰਤਾ)- ਅਫਗਾਨਿਸਤਾਨ ਦੇ ਉੱਤਰੀ ਕੁੰਦੁਜ਼ ਸੂਬੇ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਹਥਿਆਰਾਂ ਦਾ ਜਖ਼ੀਰਾ ਬਰਾਮਦ ਕੀਤਾ ਹੈ। ਡਾਇਰੈਕਟੋਰੇਟ ਜਨਰਲ ਆਫ ਇੰਟੈਲੀਜੈਂਸ (ਜੀ.ਡੀ.ਆਈ.) ਨੇ ਸੋਮਵਾਰ ਨੂੰ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਜੀ.ਡੀ.ਆਈ. ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਉਨ੍ਹਾਂ ਦੀ ਟੀਮ ਨੇ ਐਤਵਾਰ ਸ਼ਾਮ ਨੂੰ ਕੁੰਦੁਜ਼ ਸੂਬੇ ਦੇ ਅਲੀ ਅਬਾਦ ਜ਼ਿਲ੍ਹੇ ਵਿੱਚ ਇੱਕ ਆਪਰੇਸ਼ਨ ਚਲਾਇਆ, ਜਿਸ ਵਿੱਚ ਵੱਖ-ਵੱਖ ਕਿਸਮ ਦੇ ਹਥਿਆਰ ਅਤੇ ਗੋਲਾ ਬਾਰੂਦ, 120 ਹੈਂਡ ਗ੍ਰਨੇਡ, ਹਜ਼ਾਰਾਂ ਗੋਲੀਆਂ ਅਤੇ ਕਾਰਤੂਸ ਬਰਾਮਦ ਕੀਤੇ ਗਏ।
ਬਿਆਨ ਵਿੱਚ ਇਸ ਸਬੰਧ ਵਿੱਚ ਕੋਈ ਗ੍ਰਿਫ਼ਤਾਰੀ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਨੇ ਐਤਵਾਰ ਨੂੰ ਪੂਰਬੀ ਕੁਨਾਰ ਦੇ ਸਾਵਕੀ ਜ਼ਿਲ੍ਹੇ ਵਿੱਚ ਦਰਜਨਾਂ ਮਿਜ਼ਾਈਲਾਂ, ਮੋਟਰਰ ਮਾਈਨ ਅਤੇ ਐੱਸ.ਪੀ.ਜੀ. 9 ਸ਼ੈੱਲਾਂ ਸਮੇਤ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਇੱਕ ਵੱਡਾ ਜਖ਼ੀਰਾ ਬਰਾਮਦ ਕੀਤਾ ਸੀ।
ਰੂਸੀ ਪਤਨੀਆਂ, ਮਾਵਾਂ ਦਾ ਛਲਕਿਆ ਦਰਦ, ਪੁਤਿਨ ਨੂੰ ਪਤੀਆਂ ਤੇ ਪੁੱਤਰਾਂ ਦੀ ਸਲਾਮਤੀ ਲਈ ਕੀਤੀ ਅਪੀਲ
Stories You May Like
ਹੈਰਾਨੀਜਨਕ! ਗ਼ਲਤੀ ਨਾਲ ਜਹਾਜ਼ 'ਚ ਰਹਿ ਗਈ 'ਬਿੱਲੀ', 24 ਘੰਟੇ ਤੱਕ ਕਰਦੀ ਰਹੀ...
SBI ਰਿਪੋਰਟ ਦਾ ਦਾਅਵਾ, ਭਾਰਤ 'ਚ ਉਦਯੋਗਿਕ ਨਿਵੇਸ਼ 39% ਵਧਿਆ
ਸੱਪ ਨਾਲ ਪੰਗੇ ਪਏ ਮਹਿੰਗੇ! ਪ੍ਰਾਈਵੇਟ ਪਾਰਟ 'ਤੇ ਡੱਸਿਆ, ਵੀਡੀਓ ਹੋ ਰਿਹਾ ਵਾਇਰਲ
ਆਸਟ੍ਰੇਲੀਆ 'ਚ ਘਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਵਿਅਕਤੀ
ਅਦਾਕਾਰਾ ਨਿਆ ਸ਼ਰਮਾ ਹੋਈ ਜ਼ਖਮੀ, ਦੇਖੋ ਵੀਡੀਓ
ਆਯੁਸ਼ਮਾਨ ਬੀਮਾ ਯੋਜਨਾ ਲਾਭਪਾਤਰੀਆਂ ਲਈ ਅਹਿਮ ਖ਼ਬਰ, ਹੁਣ ਆਪਣੇ ਮੋਬਾਈਲ ਤੋਂ ਹੀ...
ਟਰੰਪ ਦੀ ਹੂਤੀ ਬਾਗੀਆਂ 'ਤੇ ਵੱਡੀ ਕਾਰਵਾਈ, ਮੁੜ ਐਲਾਨਿਆ ਅੱਤਵਾਦੀ ਸੰਗਠਨ
ਸੁੂਡਾਨ 'ਚ ਸੋਸ਼ਲ ਮੀਡੀਆ 'ਤੇ ਅਸਥਾਈ ਤੌਰ 'ਤੇ ਲੱਗੀ ਪਾਬੰਦੀ
ਪੰਮੀ ਬਾਈ ਨੇ ਗਜ਼ਲ ਗਾਇਕ ਗੁਲਾਮ ਅਲੀ ਨਾਲ ਕੀਤੀ ਮੁਲਾਕਾਤ
ਚੱਪਲਾਂ ਤੇ ਬੈਗ ਪਾ ਕੇ ਸੜਕਾਂ 'ਤੇ ਘੁੰਮਦਾ ਮਸ਼ਹੂਰ ਗਾਇਕ, ਘੰਟਿਆਂ 'ਚ ਕਮਾਉਂਦੈ...
ਗਾਜ਼ਾ ਜੰਗਬੰਦੀ 'ਤੇ ਗੱਲਬਾਤ ਲਈ ਇਜ਼ਰਾਈਲੀ ਵਫ਼ਦ ਪਹੁੰਚਿਆ ਮਿਸਰ
ਯੂਕ੍ਰੇਨ ਨੂੰ 2 ਲੱਖ ਸ਼ਾਂਤੀ ਰੱਖਿਅਕਾਂ ਦੀ ਲੋੜ
2024 'ਚ ਭਾਰਤੀ ਘਰੇਲੂ ਹਵਾਈ ਯਾਤਰੀਆਂ ਦੀ ਆਵਾਜਾਈ 161.3 ਮਿਲੀਅਨ ਰਹੀ
ਕੈਨੇਡਾ ਤੋਂ ਦੁੱਖਦਾਇਕ ਖ਼ਬਰ, ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਮਸ਼ਹੂਰ ਨਿਰਦੇਸ਼ਕ ਰਾਮ ਗੋਪਾਲ ਵਰਮਾ 3 ਮਹੀਨੇ ਦੀ ਸਜ਼ਾ, ਜਾਣੋ ਪੂਰਾ ਮਾਮਲਾ
ਸਿੱਖਸ ਆਫ ਅਮੈਰਿਕਾ ਨੇ ਦਸੂਹਾ 'ਚ ਸਕੂਲੀ ਬੱਚਿਆਂ ਨੂੰ ਵਰਦੀਆਂ, ਕਾਪੀਆਂ, ਬੂਟ ਤੇ...
ਟਰੰਪ ਨੇ ਐਂਡਰਿਊ ਪੁਜ਼ਡਰ ਨੂੰ ਯੂਰਪੀਅਨ ਯੂਨੀਅਨ ਲਈ ਰਾਜਦੂਤ ਕੀਤਾ ਨਾਮਜ਼ਦ
ਅਮਰੀਕਾ-ਮੈਕਸੀਕੋ ਸਰਹੱਦ 'ਤੇ ਭੇਜੇ ਜਾਣਗੇ 1500 ਫੌਜੀ, ਹਵਾਈ ਜਹਾਜ਼ ਤੇ ਹੈਲੀਕਾਪਟਰ
Subscribe Now!