ਜਲੰਧਰ (ਬਿਊਰੋ)— ਖੁਸ਼ਹਾਲ ਤੇ ਸਿਹਤਮੰਦ ਜ਼ਿੰਦਗੀ ਜਿਊਣ ਲਈ ਜ਼ਰੂਰੀ ਹੈ ਕਿ ਵਿਅਕਤੀ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਹੋਵੇ। ਜੇ ਕੋਈ ਵਿਅਕਤੀ ਸਰੀਰਕ ਜਾਂ ਮਾਨਸਿਕ ਤੌਰ 'ਤੇ ਤੰਦਰੁਸਤ ਨਹੀਂ ਹੈ ਤਾਂ ਉਸ ਵਲੋਂ ਕਮਾਈ ਗਈ ਦੌਲਤ ਦਾ ਕੋਈ ਫ਼ਾਇਦਾ ਨਹੀਂ। ਮਰਦ ਹੋਵੇ ਜਾਂ ਔਰਤ, ਹਰ ਕੋਈ ਦਿਨ-ਰਾਤ ਮਿਹਨਤ ਕਰਦਾ ਹੈ ਤਾਂ ਕਿ ਉਹ ਖੁਸ਼ਹਾਲ ਜ਼ਿੰਦਗੀ ਜੀਅ ਸਕੇ। ਜ਼ਿਆਦਾਤਰ ਲੋਕਾਂ 'ਚ ਮਰਦਾਨਾ ਕਮਜ਼ੋਰੀ, ਸ਼ੂਗਰ, ਸ਼ੁਕਰਾਣੂਆਂ ਦੀ ਕਮੀ, ਗਠੀਆ-ਜੋੜਾਂ ਦਾ ਦਰਦ, ਭਾਰ ਨਾ ਵਧਣਾ, ਮੋਟਾਪਾ, ਅੰਗਾਂ ਦਾ ਵਿਕਾਸ ਨਾ ਹੋਣਾ ਆਦਿ ਬੀਮਾਰੀਆਂ ਦੀ ਸਮੱਸਿਆ ਰਹਿੰਦੀ ਹੈ। ਇਹ ਸਾਰੀਆਂ ਇਕ ਆਮ ਬੀਮਾਰੀਆਂ ਹਨ ਪਰ ਜਦੋਂ ਹੱਦ ਤੋਂ ਪਾਰ ਹੋ ਜਾਂਦੀਆਂ ਹਨ ਤਾਂ ਸਰੀਰਕ ਤੇ ਮਾਨਸਿਕ ਕਮਜ਼ੋਰੀ ਪੈਦਾ ਹੋਣ ਲੱਗ ਜਾਂਦੀ ਹੈ। ਮਰਦਾਂ ਦੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਰਿਸ਼ੀ ਮੁਨੀਆਂ ਵਲੋਂ ਵੈਦਾਂ-ਗ੍ਰੰਥਾਂ 'ਚ ਆਯੁਰਵੈਦਿਕ ਜੜ੍ਹੀ-ਬੂਟੀਆਂ ਨਾਲ ਇਸ ਦੇ ਪੱਕੇ ਇਲਾਜ ਦੱਸੇ ਗਏ ਹਨ।
ਇਨ੍ਹਾਂ ਬੀਮਾਰੀਆਂ ਦੇ ਮੁੱਖ ਕਾਰਨ— ਅੰਗਰੇਜ਼ੀ ਦਵਾਈਆਂ ਦਾ ਸੇਵਨ, ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ, ਬਚਪਨ ਦੀਆਂ ਗਲਤੀਆਂ, ਨੀਂਦ ਪੂਰੀ ਨਾ ਲੈਣਾ, ਖਾਦਾ ਪੀਤਾ ਨਾ ਲੱਗਣਾ, ਮੈਦਾ ਕਮਜ਼ੋਰ ਹੋਣਾ, ਸਮੇਂ ਅਨੁਸਾਰ ਨਾ ਖਾਣਾ, ਸਰੀਰਕ ਕਸਰਤ ਨਾ ਕਰਨਾ, ਜ਼ਿਆਦਾ ਤਲਿਆ ਜਾਂ ਮਿੱਠਾ ਖਾਣਾ ਆਦਿ। ਜੇ ਤੁਸੀਂ ਵੀ ਇਨ੍ਹਾਂ 'ਚੋਂ ਕਿਸੇ ਬੀਮਾਰੀ ਤੋਂ ਪ੍ਰੇਸ਼ਾਨ ਹੋ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਸ਼ਰਮਣ ਹੈਲਥਕੇਅਰ ਨੇ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਅਲੱਗ-ਅਲੱਗ ਜੜ੍ਹੀ-ਬੂਟੀਆਂ ਤੇ ਭਸਮਾਂ ਦੇ ਮਿਸ਼ਰਨ ਨਾਲ ਮਰਦਾਨਾ ਕਮਜ਼ੋਰੀ, ਸ਼ੂਗਰ, ਸ਼ੁਕਰਾਣੂਆਂ ਦੀ ਕਮੀ, ਪੇਸ਼ਾਬ ਰੋਗ, ਵਜ਼ਨ ਦਾ ਨਾ ਵਧਣਾ, ਗਠੀਆ-ਜੋੜਾਂ ਦਾ ਦਰਦ, ਮੋਟਾਪਾ ਵਰਗੀਆਂ ਬੀਮਾਰੀਆਂ ਤੇ ਅਸਰਦਾਰ ਦਵਾਈਆਂ ਬਣਾਈਆਂ ਹਨ, ਜਿਸ ਦਾ 100 ਫੀਸਦੀ ਨਤੀਜਾ ਮਿਲਦਾ ਹੈ ਤੇ ਨਾਲ ਇਹ ਦਾਅਵਾ ਵੀ ਕੀਤਾ ਹੈ ਕਿ ਅਸਰ ਨਹੀਂ ਤਾਂ ਪੈਸੇ ਵਾਪਸ। ਸ਼ਰਮਣ ਹੈਲਥਕੇਅਰ ਮਾਨਤਾ ਪ੍ਰਾਪਤ ਐਕਸਪੋਰਟਰ ਹਨ ਤੇ ਦੁਨੀਆ ਦੇ ਹਰ ਦੇਸ਼ 'ਚ ਆਪਣੀ ਦਵਾਈ ਭੇਜ ਸਕਦੇ ਹਨ।
ਨੋਟ— ਸ਼ਰਮਣ ਹੈਲਥਕੇਅਰ ਦੀ ਮਰਦਾਨਾ ਕਮਜ਼ੋਰੀ ਦੀ ਦਵਾਈ ਲੈਣ 'ਤੇ 60 ਸਾਲ ਦਾ ਬਜ਼ੁਰਗ ਵੀ 30 ਸਾਲ ਜਿੰਨਾ ਫੁਰਤੀਲਾ ਮਹਿਸੂਸ ਕਰਦਾ ਹੈ। ਸ਼ਰਮਣ ਹੈਲਥਕੇਅਰ ਦੀ 7000 ਰੁਪਏ ਮਹੀਨਾ ਦੀ ਦਵਾਈ 'ਚ 4 ਤੋਂ 7 ਕਿਲੋ ਵਜ਼ਨ ਵਧਾਓ ਜਾਂ ਵਜ਼ਨ ਘਟਾਓ ਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਓ ਤੇ ਸ਼ੂਗਰ ਦੀ ਬੀਮਾਰੀ ਦੀ ਦਵਾਈ ਦਾ ਮੁੱਲ 8000 ਰੁਪਏ ਮਹੀਨਾ ਹੈ। ਅਸਰ ਨਹੀਂ ਤਾਂ ਪੈਸੇ ਵਾਪਸ। ਭਾਰਤ 'ਚ ਦਵਾਈ ਮੰਗਵਾਉਣ ਲਈ ਇਸ ਨੰਬਰ 'ਤੇ +91 98728-13954 ਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +91 93177-70773 'ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ 'ਤੇ ਕਲਿੱਕ ਕਰੋ।
ਬ੍ਰੇਨ ਡੈੱਡ ਹੋਣ ਦੇ 3 ਮਹੀਨੇ ਬਾਅਦ ਮਹਿਲਾ ਨੇ ਦਿੱਤਾ ਸਿਹਤਮੰਦ ਬੱਚੇ ਨੂੰ ਜਨਮ
NEXT STORY