Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, NOV 25, 2026

    12:15:04 PM

  • plane crashes in america

    ਅਮਰੀਕਾ 'ਚ ਜਹਾਜ਼ ਹਾਦਸਾਗ੍ਰਸਤ;  6 ਲੋਕਾਂ ਦੀ ਮੌਤ

  • airport arrest

    ਪੈਸਿਆਂ ਖ਼ਾਤਰ 'ਬੇਗ਼ਾਨੀ' ਜੰਗ ਲੜਨ ਜਾ ਰਿਹਾ...

  • akali bjp alliance brings smiles to the faces of prospective candidates

    ਅਕਾਲੀ-ਭਾਜਪਾ ਗਠਜੋੜ ਹੋਣ ਨਾਲ ਸੰਭਾਵੀ ਉਮੀਦਵਾਰਾਂ...

  • son in law punjab crime incident

    ਪੰਜਾਬ 'ਚ ਵੱਡੀ ਵਾਰਦਾਤ! ਪਤਨੀ ਨੂੰ ਮਨਾਉਣ ਸਹੁਰੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਅਮਰੀਕਾ : ਪਾਣੀ 'ਚ ਪਾਇਆ ਗਿਆ ਦਿਮਾਗ ਖਾਣ ਵਾਲਾ ਅਮੀਬਾ, ਐਲਰਟ ਜਾਰੀ

INTERNATIONAL News Punjabi(ਵਿਦੇਸ਼)

ਅਮਰੀਕਾ : ਪਾਣੀ 'ਚ ਪਾਇਆ ਗਿਆ ਦਿਮਾਗ ਖਾਣ ਵਾਲਾ ਅਮੀਬਾ, ਐਲਰਟ ਜਾਰੀ

  • Edited By Vandana,
  • Updated: 27 Sep, 2020 10:39 AM
United States of America
us  amoeba  water
  • Share
    • Facebook
    • Tumblr
    • Linkedin
    • Twitter
  • Comment

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਟੈਕਸਾਸ ਸੂਬੇ ਦੇ ਦੱਖਣ-ਪੂਰਬ ਹਿੱਸੇ ਵਿਚ ਵਾਟਰ ਸਪਲਾਈ ਦੌਰਾਨ ਅਮੀਬਾ ਪਾਏ ਜਾਣ ਦੇ ਬਾਅਦ 8 ਸ਼ਹਿਰਾਂ ਦੇ ਵਸਨੀਕਾਂ ਨੂੰ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਅਮੀਬਾ ਬ੍ਰੇਨ ਮਤਲਬ ਦਿਮਾਗ ਖਾਣ ਵਾਲਾ ਹੈ। ਟੈਕਸਾਸ ਪ੍ਰਸ਼ਾਸਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸਾਰੇ ਸਾਵਧਾਨ ਰਹਿਣ ਨਹੀਂ ਤਾਂ ਇਹ ਤਬਾਹੀ ਲਿਆ ਸਕਦਾ ਹੈ। 

ਟੈਕਸਾਸ ਕਮਿਸ਼ਨ ਨੇ ਵਾਵਾਤਾਰਨ ਗੁਣਵੱਤਾ ਦੇ ਆਧਾਰ 'ਤੇ ਵਾਟਰ ਐ਼ਡਵਾਇਜ਼ਰੀ ਜਾਰੀ ਕਰ ਕੇ ਇੱਥੋਂ ਦੇ ਵਸਨੀਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਪਾਣੀ ਦੀ ਸਪਲਾਈ ਵਿਚ ਨਾਇਗੇਲੇਰੀਆ ਫਾਉਲੇਰੀ ਮਤਲਬ ਦਿਮਾਗ ਖਾਣ ਵਾਲਾ ਅਮੀਬਾ ਮੌਜੂਦ ਹੈ, ਇਸ ਲਈ ਲੋਕ ਇਸ ਦੀ ਵਰਤੋਂ ਤੁਰੰਤ ਬੰਦ ਕਰ ਦੇਣ। ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਟੈਕਸਾਸ ਕਮਿਸ਼ਨ ਵਾਤਾਵਰਨ ਗੁਣਵੱਤਾ ਨੂੰ ਧਿਆਨ ਵਿਚ ਰੱਖਦੇ ਹੋਏ ਬ੍ਰਾਜੋਸਪੋਰਟ ਵਾਟਰ ਅਥਾਰਿਟੀ ਦੇ ਨਾਲ ਮਿਲ ਕੇ ਜਲਦੀ ਤੋਂ ਜਲਦੀ ਪਾਣੀ ਦੀ ਮੌਜੂਦਾ ਸਮੱਸਿਆ ਨੂੰ ਹੱਲ ਕਰਨ ਵਿਚ ਜੁਟਿਆ ਹੈ। ਸੈਂਟਰ ਫੌਰ ਡਿਜੀਜ਼ ਕੰਟਰੋਲ ਅਤੇ ਪ੍ਰੀਵੈਨਸ਼ਨ ਦੇ ਮੁਤਾਬਕ, ਦਿਮਾਗ ਖਾਣ ਵਾਲਾ ਇਹ ਅਮੀਬਾ ਆਮਤੌਰ 'ਤੇ ਮਿੱਟੀ, ਗਰਮ ਪਾਣੀ ਦੇ ਕੁੰਡ, ਨਦੀ ਅਤੇ ਗਰਮ ਝਰਨਿਆਂ ਵਿਚ ਪਾਏ ਜਾਂਦੇ ਹਨ। ਇਹ ਅਮੀਬਾ ਸਫਾਈ ਦੀ ਕਮੀ ਰੱਖਣ ਵਾਲੇ ਸਵੀਮਿੰਗ ਪੂਲ ਵਿਚ ਵੀ ਮਿਲ ਸਕਦੇ ਹਨ। ਇਹ ਅਮੀਬਾ ਉਦਯੋਗਿਕ ਪਲਾਂਟ ਵਿਚੋਂ ਨਿਕਲਣ ਵਾਲੇ ਗਰਮ ਪਾਣੀ ਵੀ ਪਾਏ ਜਾਂਦੇ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਸੈਂਕੜੇ ਪਾਇਲਟ ਵ੍ਹੇਲ ਮੱਛੀਆਂ ਦੀ ਮੌਤ, ਬੌਡੀਜ਼ ਹਟਾਉਣ ਦਾ ਕੰਮ ਸ਼ੁਰੂ

ਲੋਕਾਂ ਨੂੰ ਦਿੱਤੀ ਗਈ ਸਲਾਹ
ਪਾਣੀ ਨਾ ਵਰਤਣ ਦੀ ਐਡਵਾਇਜ਼ਰੀ ਲੇਕ ਜੈਕਸਨ, ਫ੍ਰੀਪੋਰਟ, ਐਂਗਲਟਨ, ਬ੍ਰਾਜੀਰੀਆ, ਰਿਚਵੁੱਡ, ਆਇਸਟਰ ਕ੍ਰੀਕ, ਕਲੂਟ ਅਤੇ ਰੋਜ਼ਨਬਰਗ ਇਲਾਕੇ ਲਈ ਜਾਰੀ ਕੀਤੀ ਗਈ ਹੈ। ਟੈਕਸਾਸ ਸੂਬੇ ਦੇ ਡਾਉ ਕੈਮੀਕਲ ਪਲਾਂਟ ਅਤੇ ਕਲੇਮੇਂਸ ਅਤੇ ਵਾਯਨੇ ਸਕੌਟ ਟੈਕਸਾਸ ਡਿਪਾਰਟਮੈਂਟ ਦੇ ਕ੍ਰਿਮੀਨਲ ਜਸਟਿਸ ਵਿਚ ਪਾਣੀ ਦੀ ਗੁਣਵੱਤਾ ਨੂੰ ਸੁਧਾਰਨ ਦੀ ਐਡਵਾਇਜ਼ਰੀ ਜ਼ਾਰੀ ਕੀਤੀ ਗਈ ਹੈ। ਲੇਕ ਜੈਕਸਨ ਇਲਾਕੇ ਵਿਚ ਅਮੀਬਾ ਵਾਲੇ ਪਾਣੀ ਦੀ ਵਰਤੋਂ ਨਾਲ ਆਫਤ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ। ਪਾਣੀ ਵਿਚ ਅਮੀਬਾ ਨਿਕਲਨ ਦੀ ਘਟਨਾ ਦੀ ਸ਼ੁਰੂਆਤ 8 ਸਤੰਬਰ ਤੋਂ ਸ਼ੁਰੂ ਹੋ ਗਈ ਸੀ। ਅਮੀਬਾ ਦੇ ਮੌਜੂਦ ਹੋਣ ਦੀ ਗੱਲ ਉਦੋਂ ਪਤਾ ਚੱਲੀ ਜਦੋਂ ਇਕ 6 ਸਾਲਾ ਬੱਚੇ ਨੂੰ ਹਸਪਤਾਲ ਵਿਚ ਦਾਖਲ ਕਰਾਉਣ ਦੀ ਨੌਬਤ ਆਈ।

  • US
  • amoeba
  • water
  • alert issued
  • ਅਮਰੀਕਾ
  • ਅਮੀਬਾ
  • ਪਾਣੀ
  • ਐਲਰਟ ਜਾਰੀ

ਕਿਊਬਿਕ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 71 ਹਜ਼ਾਰ ਤੋਂ ਪਾਰ ਹੋਈ ਪੀੜਤਾਂ ਦੀ ਗਿਣਤੀ

NEXT STORY

Stories You May Like

  • plane crashes in america
    ਅਮਰੀਕਾ 'ਚ ਜਹਾਜ਼ ਹਾਦਸਾਗ੍ਰਸਤ;  6 ਲੋਕਾਂ ਦੀ ਮੌਤ
  • airport arrest
    ਪੈਸਿਆਂ ਖ਼ਾਤਰ 'ਬੇਗ਼ਾਨੀ' ਜੰਗ ਲੜਨ ਜਾ ਰਿਹਾ ਜਵਾਨ ਏਅਰਪੋਰਟ ਤੋਂ ਗ੍ਰਿਫ਼ਤਾਰ ! ਅਦਾਲਤ ਨੇ ਸੁਣਾਈ ਸਜ਼ਾ
  • australia s economy
    ਆਸਟ੍ਰੇਲੀਆ ਦੀ ਅਰਥਵਿਵਸਥਾ 'ਤੇ ਮੰਦੀ ਦਾ ਖ਼ਤਰਾ, ਬੇਰੁਜ਼ਗਾਰੀ ਵਧਣ ਨਾਲ ਚਿੰਤਾ
  • himachal pradesh  jay chaudhary  america  rich person  cyber business
    ਅਮਰੀਕਾ 'ਚ ਜੈ ਚੌਧਰੀ ਨੇ ਖੜ੍ਹਾ ਕੀਤਾ 4 ਲੱਖ ਕਰੋੜ ਦਾ ਸਾਮਰਾਜ ! ਬਣੇ ਦੇਸ਼ ਦੇ 122ਵੇਂ ਸਭ ਤੋਂ ਅਮੀਰ ਵਿਅਕਤੀ
  • punjabi families in canada
    ਕੈਨੇਡਾ 'ਚ ਸੈਂਕੜੇ ਪੰਜਾਬੀ ਪਰਿਵਾਰ ਹੋਏ ਦੀਵਾਲੀਆ
  • supermarket in colombia
    ਕੋਲੰਬੀਆ 'ਚ ਬੰਦੂਕਧਾਰੀਆਂ ਨੇ ਸੁਪਰਮਾਰਕੀਟ 'ਚ 30 ਲੋਕਾਂ ਨੂੰ ਬਣਾਇਆ ਬੰਧਕ !
  • zohran mamdani
    ਮੇਅਰ ਮਮਦਾਨੀ ਨੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਮਨਾਇਆ ਗੁਰਪੁਰਬ, ਜ਼ਖ਼ਮੀ ਹੋਣ ਦੇ ਬਾਵਜੂਦ ਕੀਤੀ ਸ਼ਿਰਕਤ
  • sohel khan  naseeb film  shooting
    'ਨਸੀਬ' ਫ਼ਿਲਮ ਦੀ ਸ਼ੂਟਿੰਗ 'ਚ ਰੁੱਝੇ ਸੋਹੇਲ ਖ਼ਾਨ ਦਾ ਹੋਇਆ ਦਿਹਾਂਤ ! ਹਾਰਟ ਅਟੈਕ ਮਗਰੋਂ ਛੱਡੀ ਦੁਨੀਆ
  • akali bjp alliance brings smiles to the faces of prospective candidates
    ਅਕਾਲੀ-ਭਾਜਪਾ ਗਠਜੋੜ ਹੋਣ ਨਾਲ ਸੰਭਾਵੀ ਉਮੀਦਵਾਰਾਂ ਦੇ ਚਿਹਰੇ ਖਿੜੇ, ਦਿੱਸਣ ਲੱਗੀ...
  • long power cut in punjab powercom has released a schedule
    ਪੰਜਾਬ 'ਚ ਲੰਬਾ POWERCUT! ਪਾਵਰਕਾਮ ਨੇ ਜਾਰੀ ਕੀਤਾ ਸ਼ਡਿਊਲ, ਪੜ੍ਹੋ ਕਿੱਥੇ-ਕਿੱਥੇ...
  • owner of sethi telecom passes away
    ਦੁਖਦ ਖਬਰ: ਜਲੰਧਰ ਦੇ ਮਸ਼ਹੂਰ ਸੇਠੀ ਟੈਲੀਕਾਮ ਦੇ ਮਾਲਕ ਦਾ ਹੋਇਆ ਦਿਹਾਂਤ
  • youth murdered inside shop
    ਪੰਜਾਬ 'ਚ ਵੱਡੀ ਵਾਰਦਾਤ: ਦੁਕਾਨ ਅੰਦਰ ਵੜ ਕੇ ਨੌਜਵਾਨ ਦਾ ਕਤਲ, ਸ਼ਿਵ ਸੈਨਾ ਆਗੂ...
  • long power cut in these areas of punjab tomorrow
    ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਭਲਕੇ ਲੱਗੇਗਾ ਲੰਬਾ Power Cut !
  • parminder singh brar statement
    ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਖੁਸ਼ਹਾਲੀ ਵੱਲ...
  • dubai drivers
    ਦੁਬਈ 'ਚ ਡਰਾਈਵਰਾਂ ਦੀ ਨਿਕਲੀ ਭਰਤੀ ! ਵਧੀਆ ਤਨਖ਼ਾਹ ਦੇ ਨਾਲ-ਨਾਲ ਫ੍ਰੀ ਰਿਹਾਇਸ਼...
  • onkar singh brar appointed as the new acp of jalandhar central
    ਜਲੰਧਰ ਸੈਂਟਰਲ ਦੇ ਨਵੇਂ ਏ.ਸੀ.ਪੀ. ਬਣੇ ਉਂਕਾਰ ਸਿੰਘ ਬਰਾੜ
Trending
Ek Nazar
jasmine bhasin plastic surgery trollers

ਪੰਜਾਬੀ ਅਦਾਕਾਰਾ ਨੇ ਕਰਵਾਈ ਪਲਾਸਟਿਕ ਸਰਜਰੀ ? ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ...

australia s economy

ਆਸਟ੍ਰੇਲੀਆ ਦੀ ਅਰਥਵਿਵਸਥਾ 'ਤੇ ਮੰਦੀ ਦਾ ਖ਼ਤਰਾ, ਬੇਰੁਜ਼ਗਾਰੀ ਵਧਣ ਨਾਲ ਚਿੰਤਾ

long power cut in these areas of punjab tomorrow

ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਭਲਕੇ ਲੱਗੇਗਾ ਲੰਬਾ Power Cut !

a devotee quietly donated gold temple

ਇਹ ਹੁੰਦੀ ਐ ਸੱਚੀ ਸ਼ਰਧਾ ! ਸ਼ਰਧਾਲੂ ਚੁੱਪ-ਚਪੀਤੇ ਮੰਦਰ 'ਚ ਦਾਨ ਕਰ ਗਿਆ 150 ਕਰੋੜ...

bus truck collision in uae

UAE 'ਚ  ਬੱਸ ਅਤੇ ਟਰੱਕ ਦੀ ਜ਼ੋਰਦਾਰ ਟੱਕਰ , 11 ਲੋਕਾਂ ਦੀ ਮੌਤ

pakistani web series mired in controversy demands for a ban in india

ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਇਹ ਵੈੱਬ ਸੀਰੀਜ਼, PM ਨੂੰ ਪੱਤਰ ਲਿਖ...

gavin newsom to run for us president

ਗੈਵਿਨ ਨਿਊਸੋਮ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ : ਅਜੈ ਜੈਨ ਭੂਟੋਰੀਆ

official in china sentenced

ਚੀਨ 'ਚ ਜਾਸੂਸੀ ਅਤੇ ਰਾਸ਼ਟਰੀ ਭੇਦ ਲੀਕ ਕਰਨ ਦੇ ਦੋਸ਼ 'ਚ ਅਧਿਕਾਰੀ ਨੂੰ ਮੌਤ ਦੀ...

restaurant incident in hanoi

ਹਨੋਈ : ਰੈਸਟੋਰੈਂਟ 'ਚ ਧਮਾਕਾ;  ਤਿੰਨ ਲੋਕਾਂ ਦੀ ਮੌਤ, 14 ਤੋਂ ਵੱਧ ਜ਼ਖਮੀ

greece  s oldest modern museum reopens

ਮੁੜ ਖੁੱਲ੍ਹਿਆ ਯੂਨਾਨ ਦਾ ਸਭ ਤੋਂ ਪੁਰਾਣਾ ਆਧੁਨਿਕ ਅਜਾਇਬ ਘਰ

pakistani national becomes first foreign astronaut

ਪਾਕਿਸਤਾਨੀ ਨਾਗਰਿਕ ਬਣਿਆ ਚੀਨ ਦੇ ਪੁਲਾੜ ਸਟੇਸ਼ਨ 'ਤੇ ਪਹੁੰਚਣ ਵਾਲਾ ਪਹਿਲਾ...

mayor of chicago issued proclamation

ਸ਼ਿਕਾਗੋ ਦੇ ਮੇਅਰ ਨੇ 'ਦੀਵਾਲੀ' ਨੂੰ ਮਾਨਤਾ ਦੇਣ ਦਾ ਐਲਾਨ ਕਰ'ਤਾ ਜਾਰੀ

vance and rubio met with the prime minister of qatar

ਈਰਾਨ 'ਤੇ ਟਰੰਪ ਦੇ ਇਰਾਦਿਆਂ 'ਤੇ ਵਧਦੀ ਅਨਿਸ਼ਚਿਤਤਾ ਵਿਚਕਾਰ ਕਤਰ ਦੇ ਪ੍ਰਧਾਨ...

is actress trisha krishnan set to enter politics

ਸਿਆਸਤ 'ਚ ਐਂਟਰੀ ਕਰਨ ਜਾ ਰਹੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ? CM ਵਿਜੇ ਦੀ ਹੈ...

famous tv industry couple parts ways

TV ਇੰਡਸਟਰੀ ਦੇ ਮਸ਼ਹੂਰ ਜੋੜੇ ਦੇ ਵੱਖ ਹੋਏ ਰਾਹ ! ਵੀਡੀਓ ਸ਼ੇਅਰ ਕਰ ਖਤਮ ਕੀਤਾ ਰਿਸ਼ਤਾ

date of birth life partner love

Date Of Birth ਰਾਹੀਂ ਪਤਾ ਕਰੋ ਕਿਹੋ ਜਿਹਾ ਹੋਵੇਗਾ ਤੁਹਾਡਾ ‘ਜੀਵਨ ਸਾਥੀ’,...

dengue in bangladesh

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ; ਨਵੰਬਰ ਮਹੀਨੇ 12 ਮੌਤਾਂ

koi mil gaya actor anuj pandit sharma gets married

'ਕੋਈ ਮਿਲ ਗਿਆ' ਵਾਲੇ 'ਬਿੱਟੂ ਸਰਦਾਰ' ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਡਾ....

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • russia ukraine
      ਰੂਸ ਨੇ ਮੁੜ ਕੀਤਾ ਯੂਕ੍ਰੇਨ 'ਤੇ ਹਮਲਾ ! 2 ਦੀ ਮੌਤ, 44 ਜ਼ਖ਼ਮੀ
    • china launched shenzhou 24 spacecraft
      ਚੀਨ ਦੀ ਵੱਡੀ ਉਪਲਬਧੀ,  ਤਿੰਨ ਪੁਲਾੜ ਯਾਤਰੀਆਂ ਨਾਲ 'ਸ਼ੇਨਜ਼ੌ 24' ਪੁਲਾੜ ਯਾਨ...
    • turkey military helicopter 5 people
      ਤੁਰਕੀ 'ਚ ਵੱਡਾ ਹਾਦਸਾ : ਸਿਖਲਾਈ ਦੌਰਾਨ ਹੈਲੀਕਾਪਟਰ ਕ੍ਰੈਸ਼, 5 ਜਵਾਨਾਂ ਦੀ ਮੌਤ
    • india us tariff
      ਭਾਰਤ 'ਤੇ ਇਕ ਹੋਰ 'ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਟਰੰਪ ! ਚੀਨ ਸਣੇ ਕਈ...
    • november 27 and 28 lockdown
      ਬੰਗਲਾਦੇਸ਼ 'ਚ 27 ਤੇ 28 ਨਵੰਬਰ ਨੂੰ ਲੱਗੇਗਾ ਲਾਕਡਾਊਨ, ਸ਼ੇਖ ਹਸੀਨਾ ਦੀ ਪਾਰਟੀ ਨੇ...
    • immigrants living in us may become eligible for green cards
      ਅਮਰੀਕਾ ’ਚ 10 ਸਾਲ ਤੋਂ ਰਹਿ ਰਹੇ ਪ੍ਰਵਾਸੀਆਂ ਨੂੰ ਮਿਲ ਸਕਦੈ ਗ੍ਰੀਨ ਕਾਰਡ,...
    • global stock markets stirred by trump s new tariff bomb
      ਟਰੰਪ ਦੇ ‘ਨਵੇਂ ਟੈਰਿਫ਼ ਬੰਬ’ ਨਾਲ ਦੁਨੀਆ ਦੇ ਸ਼ੇਅਰ ਬਾਜ਼ਾਰਾਂ ’ਚ ਹਲਚਲ
    • jaish terrorist declares our jihad is against india
      ਜੈਸ਼ ਅੱਤਵਾਦੀ ਬੋਲਿਆ- ਸਾਡਾ ਜੇਹਾਦ ਭਾਰਤ ਦੇ ਖ਼ਿਲਾਫ਼
    • russian soldiers killed in the war
      ਰੂਸ ਦੇ 7 ਲੱਖ ਫੌਜੀਆਂ ਦੀ ਜੰਗ 'ਚ ਮੌਤ
    • sri guru nanak dev ji s parkash purab celebrated with devotion
      ਸਲੋਹ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +