ਸਨਾ (ਯੂ. ਐੱਨ. ਆਈ.) : ਅਮਰੀਕੀ ਫੌਜ ਨੇ ਸੋਮਵਾਰ ਦੇਰ ਰਾਤ ਯਮਨ ਦੀ ਰਾਜਧਾਨੀ ਸਨਾ 'ਤੇ ਨਵੇਂ ਹਵਾਈ ਹਮਲੇ ਕੀਤੇ। ਹੂਤੀ ਦੁਆਰਾ ਚਲਾਏ ਜਾ ਰਹੇ ਅਲ-ਮਸੀਰਾਹ ਟੀਵੀ ਨੇ ਇਹ ਜਾਣਕਾਰੀ ਦਿੱਤੀ। ਟੀਵੀ ਨੇ ਬਿਨਾਂ ਕੋਈ ਵੇਰਵੇ ਦਿੱਤੇ ਕਿਹਾ ਕਿ ਇਹ ਹਮਲੇ ਸਨਾ ਦੇ ਪੱਛਮੀ ਹਿੱਸੇ ਵਿੱਚ ਹੋਏ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ : ਭਾਰਤ 'ਤੇ ਹਾਲੇ ਲੱਗਾ ਵੀ ਨਹੀਂ 'Trump Tariff', ਇਧਰ ਇੰਨੀ ਘੱਟ ਗਈ ਦੇਸ਼ ਦੀ ਐਕਸਪੋਰਟ
ਸਥਾਨਕ ਨਿਵਾਸੀਆਂ ਅਨੁਸਾਰ, ਹਮਲਿਆਂ ਦੌਰਾਨ ਇੱਕ ਪਹਾੜੀ ਚੋਟੀ ਦੇ ਫੌਜੀ ਅੱਡੇ ਅਤੇ ਹੂਤੀ ਸਮੂਹ ਦੁਆਰਾ ਚਲਾਏ ਜਾ ਰਹੇ ਡਿਪੂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਕਾਫ਼ੀ ਮਾਲੀ ਨੁਕਸਾਨ ਹੋਣ ਦੀ ਖ਼ਬਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਜ਼ਰਾਈਲ ਨੇ ਗਾਜ਼ਾ 'ਚ ਮੁੜ ਖੇਡੀ ਖ਼ੂਨੀ ਖੇਡ, 200 ਤੋਂ ਵੱਧ ਫਲਸਤੀਨੀਆਂ ਦੀ ਮੌਤ
NEXT STORY