ਕਰਾਕਾਸ- ਵੈਨਜ਼ੁਏਲਾ ਦੀ ਇਕ ਅਦਾਲਤ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਦੇ ਦੋਸ਼ ਵਿਚ ਅਮਰੀਕਾ ਦੇ ਦੋ ਸਾਬਕਾ ਫੌਜੀਆਂ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ।
ਰਿਪੋਰਟਾਂ ਮੁਤਾਬਕ ਅਦਾਲਤ ਨੇ ਲਿਊਕ ਡੈਨਮੈਨ ਅਤੇ ਆਇਰਨ ਬੈਰੀ ਨੂੰ ਤਖਤਾਪਲਟ ਦੀ ਸਾਜਿਸ਼ ਰਚਣ, ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਅਤੇ ਅੱਤਵਾਦ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ। ਇਨ੍ਹਾਂ ਦੋਹਾਂ ਨੂੰ ਵੈਨਜ਼ੁਏਲਾ ਦੇ ਅਧਿਕਾਰੀਆਂ ਨੇ 13 ਲੋਕਾਂ ਨਾਲ ਇਸ ਸਾਲ ਮਈ ਮਹੀਨੇ ਵਿਚ ਕੋਲੰਬੀਆ ਤੋਂ ਸਮੁੰਦਰ ਦੇ ਰਸਤਿਓਂ ਵੈਨਜ਼ੁਏਲਾ ਵਿਚ ਦਾਖਲ ਹੁੰਦੇ ਸਮੇਂ ਹਿਰਾਸਤ ਵਿਚ ਲਿਆ ਸੀ।
ਨਾਗਾਸਾਕੀ 'ਤੇ ਪਰਮਾਣੂ ਹਮਲੇ ਦੀ 75ਵੀਂ ਬਰਸੀ, ਪਰਮਾਣੂ ਹਥਿਆਰਾਂ 'ਤੇ ਪਾਬੰਦੀ ਦੀ ਕੀਤੀ ਅਪੀਲ
NEXT STORY