Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 23, 2026

    11:22:15 PM

  • aam aadmi party candidates new list

    ਆਮ ਆਦਮੀ ਪਾਰਟੀ ਵੱਲੋਂ 8 ਹੋਰ ਉਮੀਦਵਾਰਾਂ ਦਾ ਐਲਾਨ

  • bikram singh majithia  court  application

    ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ, ਵਿਦੇਸ਼ ਜਾਣ...

  • assembly elections congress candidate

    ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਪਹਿਲੇ...

  • assembly elections bjp election committee

    ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਸੂਬਾ ਚੋਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਚੀਨ ’ਚ ਕੰਮ ਦੇ ਜ਼ਿਆਦਾ ਬੋਝ ਕਾਰਨ ਆਤਮਹੱਤਿਆ ਕਰ ਰਹੇ ਕਰਮਚਾਰੀ

INTERNATIONAL News Punjabi(ਵਿਦੇਸ਼)

ਚੀਨ ’ਚ ਕੰਮ ਦੇ ਜ਼ਿਆਦਾ ਬੋਝ ਕਾਰਨ ਆਤਮਹੱਤਿਆ ਕਰ ਰਹੇ ਕਰਮਚਾਰੀ

  • Updated: 20 Jan, 2021 10:09 PM
International
workers commit suicide due to high workload in china
  • Share
    • Facebook
    • Tumblr
    • Linkedin
    • Twitter
  • Comment

ਬੀਜਿੰਗ- ਚੀਨ ’ਚ ਘੱਟ ਤਨਖਾਹ, ਭੇਦਭਾਵ ਅਤੇ ਕੰਮ ਦੇ ਦਬਾਅ ਕਾਰਨ ਈ-ਕਾਮਰਸ ਕਰਮਚਾਰੀ ਆਤਮਹੱਤਿਆ ਕਰਨ ਨੂੰ ਮਜ਼ਬੂਰ ਹੋ ਰਹੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਵੀ ਕੰਮ ਕਰਦੇ ਰਹੇ ਈ-ਕਾਮਰਸ ਕਰਮਚਾਰੀ ਆਪਣੀ ਤਨਖਾਹ ਅਤੇ ਖੁਦ ਦੇ ਨਾਲ ਹੋ ਰਹੇ ਵਿਵਹਾਰ ਤੋਂ ਇੰਨੇ ਦੁਖੀ ਹਨ ਕਿ ਇਕ ਵਿਅਕਤੀ ਨੇ ਵਿਰੋਧ ਕਰਦੇ ਹੋਏ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਮਾਰੀ ਨੇ ਉਸਦਾ ਤਣਾਅ ਹੋਰ ਵਧਾ ਦਿੱਤਾ ਅਤੇ ਟੇਕ ਕੰਪਨੀਆਂ ਦੇ ਕਰਮਚਾਰੀ ਤਣਾਅ ਦੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ।
ਮਹਾਮਾਰੀ ਦੌਰਾਨ ਜਿੱਥੇ ਲੱਖਾਂ ਪਰਿਵਾਰ ਘਰਾਂ ’ਚ ਕੈਦ ਰਹੇ, ਉੱਥੇ ਹੀ ਸਾਮਾਨ ਦੀ ਮੰਗ ਵੱਧ ਗਈ ਹੈ ਅਤੇ ਕਰਮਚਾਰੀਆਂ ਨੇ ਸਰਦੀ ’ਚ ਵੀ ਸਬਜ਼ੀਆਂ, ਚਾਵਲ, ਮਾਂਸ, ਖਾਣ ਪੀਣ ਦੀ ਸਮਗਰੀ ਅਤੇ ਡਾਇਪਰਾਂ ਦੀ ਸਪਲਾਈ ਕੀਤੀ। ਤਕਨਾਲੋਜੀ ਖੇਤਰ ਦੇ ਉਦਯੋਗਾਂ ’ਚ ਅਧਿਕਾਰਿਕ ਪੱਧਰ ਦੇ ਕਰਮਚਾਰੀਆਂ ਦੀ ਤਨਖਾਹ ਹੋਰ ਕੁਝ ਉਦਯੋਗਾਂ ਤੋਂ ਵਧੀਆ ਹੈ ਪਰ ਕਰਮਚਾਰੀਆਂ ਤੋਂ ਇਕ ਦਿਨ ’ਚ 12 ਘੰਟੇ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਹੈ। ਹੋਰ ਡਿਲਿਵਰੀ ਕਰਨ ਵਾਲੇ ਈ-ਕਾਮਰਸ ਕੰਪਨੀਆਂ ਦੇ ਕਰਮਚਾਰੀ ਕੜਾਕੇ ਦੀ ਠੰਡ ’ਚ ਵੀ ਖਾਣ-ਪੀਣ ਦਾ ਸਾਮਾਨ ਘਰ-ਘਰ ਪਹੁੰਚਾ ਰਹੇ ਹਨ। ਉਨ੍ਹਾਂ ਤੋਂ 12-12 ਘੰਟੇ ਕੰਮ ਲਿਆ ਜਾ ਰਿਹਾ ਹੈ।
ਅਜਿਹੇ ਹੀ ਕੰਮ ਦੇ ਦਬਾਅ ’ਚ ਅਲੀ ਬਾਬਾ ਗਰੁੱਪ ਦੇ ਇਕ ਕਰਮਚਾਰੀ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਹ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਿਹਾ ਹੈ। ਇਕ ਹੋਰ ਕੰਪਨੀ ਦੇ 2 ਕਰਚਾਰੀ ਖੁਦਖੁਸ਼ੀ ਕਰ ਚੁੱਕੇ ਹਨ। ਅਲੀਬਾਬਾ ਗਰੁੱਪ ਦੀ ਈ-ਕਾਮਰਸ ਕੰਪਨੀ ਦੇ ਡਰਾਈਵਰ ਨੂੰ ਤਨਖਾਹ ਨਹੀਂ ਮਿਲਣ ਦੇ ਕਾਰਨ ਆਤਮਹੱਤਿਆ ਦੀ ਕੋਸ਼ਿਸ਼ ਕੀਤੀ। ਚੀਨੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਹੀ ਹੈ। ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਨੇ ਲੁਈ ਜਿਨ ਨਾਂ ਦੇ ਇਸ ਡਰਾਈਵਰ ਨੂੰ ਤੁਰੰਤ ਹਸਪਤਾਲ ਭੇਜਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਘਟਨਾਵਾਂ ਨਾਲ ਚੀਨ ਦੀਆਂ ਅਜਿਹੀ ਕੰਪਨੀਆਂ ਵਿਰੁੱਧ ਗੁੱਸਾ ਵਧ ਰਿਹਾ ਹੈ, ਜੋ ਕਰਮਚਾਰੀਆਂ ਤੋਂ ਮਨਮਾਨੀ ਕੰਮ ਲੈ ਰਹੀਆਂ ਹਨ ਅਤੇ ਸਹੀ ਤਨਖਾਹ ਵੀ ਨਹੀਂ ਦੇ ਰਹੀਆਂ ਹਨ।

  • China
  • workers
  • suicide
  • ਚੀਨ
  • ਕਰਮਚਾਰੀ
  • ਆਤਮਹੱਤਿਆ

ਜੋਅ ਬਾਈਡੇਨ ਤੇ ਕਮਲਾ ਹੈਰਿਸ ਸਹੁੰ ਚੁੱਕ ਸਮਾਰੋਹ ਲਈ ਪਹੁੰਚੇ ਸੰਸਦ ਭਵਨ

NEXT STORY

Stories You May Like

  • huang dramatic return to nvidia
    Nvidia 'ਚ ਹੁਆਂਗ ਦੀ ਧਮਾਕੇਦਾਰ ਵਾਪਸੀ, ਟਰੰਪ ਬੋਲੇ- ਮੇਰੇ ਦਖ਼ਲ ਨਾਲ ਬਣਿਆ ਰਾਹ
  • shooting at a music event in california
    ਕੈਲੀਫੋਰਨੀਆ ’ਚ ਸੰਗੀਤ ਸਮਾਰੋਹ ਦੌਰਾਨ ਗੋਲੀਬਾਰੀ, 9 ਜ਼ਖ਼ਮੀ
  • businessman announces to turn sonia gandhi s ancestral home into a museum
    ਇਟਲੀ ’ਚ ਕਾਰੋਬਾਰੀ ਕੰਗ ਨੇ ਸੋਨੀਆ ਗਾਂਧੀ ਦੇ ਖਰੀਦੇ ਜੱਦੀ ਘਰ ਨੂੰ ਮਿਊਜ਼ੀਅਮ ਬਣਾਉਣ ਦਾ ਕੀਤਾ ਐਲਾਨ
  • big news jensen huang returns to nvidia
    ਵੱਡੀ ਖ਼ਬਰ: ਜੈਨਸਨ ਹੁਆਂਗ ਦੀ NVIDIA 'ਚ ਵਾਪਸੀ, CEO ਅਤੇ ਬੋਰਡ ਡਾਇਰੈਕਟਰ ਦੇ ਅਹੁਦੇ 'ਤੇ ਮੁੜ ਬਹਾਲ
  • bjp to hold a rally in sangrur on november 26
    ਸੰਗਰੂਰ 'ਚ ਭਾਜਪਾ 26 ਨਵੰਬਰ ਨੂੰ ਕਰੇਗੀ ਵੱਡੀ ਰੈਲੀ
  • pak army chief munir meets malaysian pm
    ਪਾਕਿ ਫੌਜ ਮੁਖੀ ਮੁਨੀਰ ਨੇ ਮਲੇਸ਼ੀਆ ਦੇ PM ਨਾਲ ਕੀਤੀ ਮੁਲਾਕਾਤ , ਰੱਖਿਆ ਤੇ ਸੁਰੱਖਿਆ ਸਹਿਯੋਗ 'ਤੇ ਕੀਤੀ ਚਰਚਾ
  • truck hits minibus
    ਪਾਕਿਸਤਾਨ 'ਚ ਟਰੱਕ ਨੇ ਮਿੰਨੀ ਬੱਸ ਨੂੰ ਮਾਰ'ਤੀ ਟੱਕਰ , ਸੱਤ ਮੌਤਾਂ
  • ukraine winters
    ਯੂਕ੍ਰੇਨ 'ਚ ਜੰਗ ਵਿਚਾਲੇ ਪੈਣ ਲੱਗੀ ਸਰਦੀ ਦੀ ਮਾਰ ! ਟੁੱਟੀਆਂ ਖਿੜਕੀਆਂ ਕਾਰਨ ਤਰਪਾਲਾਂ ਲਾ ਕੇ ਰਹਿ ਰਹੇ ਲੋਕ
  • bjp seeks suggestions from the public for punjab elections
    ਜਲੰਧਰ: ਪੰਜਾਬ ਚੋਣਾਂ ਲਈ ਭਾਜਪਾ ਨੇ ਜਨਤਾ ਤੋਂ ਮੰਗੇ ਸੁਝਾਅ, 3 ਨੰਬਰ ਤੇ QR ਕੋਡ...
  • major action against former naib tehsildar
    ਪੰਜਾਬ: ਸਾਬਕਾ ਨਾਇਬ ਤਹਿਲੀਸਲਦਾਰ ਖ਼ਿਲਾਫ਼ ਵੱਡੀ ਕਾਰਵਾਈ! ਫਸਣਗੇ ਕਈ ਅਧਿਕਾਰੀ,...
  • husband and wife arrested in murder case
    ਬੱਚਿਆਂ ਦੇ ਝਗੜੇ ਕਾਰਨ ਹੋਏ ਵਿਅਕਤੀ ਦੇ ਕਤਲ ਮਾਮਲੇ 'ਚ ਪਤੀ ਪਤਨੀ ਗ੍ਰਿਫ਼ਤਾਰ
  • municipal corporation employees   strike in jalandhar ends
    ਜਲੰਧਰ 'ਚ ਨਗਰ ਨਿਗਮ ਕਰਮਚਾਰੀਆਂ ਦੀ ਹੜਤਾਲ ਖ਼ਤਮ, ਚੰਦਨ ਗਰੇਵਾਲ ਨੇ ਦਿੱਤਾ ਬਿਆਨ
  • student dies while returning from sewa at gurdwara sahib
    ਪੰਜਾਬ: ਉਜੜਿਆ ਪਰਿਵਾਰ! ਗੁਰਦੁਆਰਾ ਸਾਹਿਬ ਤੋਂ ਸੇਵਾ ਕਰਕੇ ਪਰਤ ਰਹੇ ਦੋ ਭੈਣਾਂ ਦੇ...
  • cp satinder singh in action mode surprise inspections of police stations
    ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਥਾਣਿਆਂ ਦੀ ਕੀਤੀ ਅਚਨਚੇਤ ਚੈਕਿੰਗ,...
  • laim of attack on   aap   leader lucky oberoi  s brother in jalandhar
    ਜਲੰਧਰ 'ਚ 'ਆਪ' ਆਗੂ ਲੱਕੀ ਓਬਰਾਏ ਦੇ ਭਰਾ 'ਤੇ ਹਮਲਾ ਹੋਣ ਦਾ ਦਾਅਵਾ, ਪੁਲਸ...
  • tragic end   love marriage    female clerk railway department takes a drastic step
    ਪੰਜਾਬ: 'ਲਵ ਮੈਰਿਜ' ਦਾ ਦਰਦਨਾਕ ਅੰਤ: ਰੇਲਵੇ ਵਿਭਾਗ ਦੀ ਮਹਿਲਾ ਕਲਰਕ ਨੇ...
Trending
Ek Nazar
dengue in bangladesh

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ; ਨਵੰਬਰ ਮਹੀਨੇ 12 ਮੌਤਾਂ

koi mil gaya actor anuj pandit sharma gets married

'ਕੋਈ ਮਿਲ ਗਿਆ' ਵਾਲੇ 'ਬਿੱਟੂ ਸਰਦਾਰ' ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਡਾ....

developed kidney disease from using a   skin whitening   cream

'ਰੰਗ ਗੋਰਾ' ਕਰਨ ਵਾਲੀ ਕ੍ਰੀਮ ਲਾਉਣ ਨਾਲ ਹੋ ਗਈ ਕਿਡਨੀ ਦੀ ਬਿਮਾਰੀ ! ਗਾਇਕ...

religious song by malkit singh

ਪ੍ਰਕਾਸ਼ ਪੁਰਬ ਮੌਕੇ ਮਲਕੀਤ ਸਿੰਘ ਦੀ ਧਾਰਮਿਕ ਪੇਸ਼ਕਾਰੀ ‘ਬਾਬਾ ਨਾਨਕ’ ਨੇ ਦੁਨੀਆ...

sara tendulkar wedding rumours

ਪੰਜਾਬ ਦੀ 'ਨੂੰਹ' ਬਣੇਗੀ ਸਾਰਾ ਤੇਂਦੁਲਕਰ ! ਸ਼ੁੱਭਮਨ ਨਹੀਂ, ਇਸ ਦਿੱਗਜ ਪਰਿਵਾਰ...

tragic end   love marriage    female clerk railway department takes a drastic step

ਪੰਜਾਬ: 'ਲਵ ਮੈਰਿਜ' ਦਾ ਦਰਦਨਾਕ ਅੰਤ: ਰੇਲਵੇ ਵਿਭਾਗ ਦੀ ਮਹਿਲਾ ਕਲਰਕ ਨੇ...

canada annual press dinner

ਕੈਨੇਡਾ ਦੇ ਸਾਲਾਨਾ ਪੱਤਰਕਾਰਾਂ ਦੇ ਡਿਨਰ 'ਤੇ ਟਰੰਪ ਅਤੇ ਕਾਰਨੀ ਦੇ ਹਮਸ਼ਕਲ ਨੇ...

keep these points in mind when choosing life partner

ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਫੇਰ ਵਿਆਹ...

gadi eizenkot invited netanyahu for talks

ਗਾਦੀ ਆਈਜ਼ੇਨਕੋਟ ਨੇ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ 'ਮੈਰਾਥਨ' ਗੱਠਜੋੜ...

trump has pledged agreement with iran

ਟਰੰਪ ਨੇ ਈਰਾਨ ਨਾਲ ਸਥਾਈ ਸਮਝੌਤਾ ਕਰਨ ਅਤੇ ਉਸਦੀਆਂ ਪ੍ਰਮਾਣੂ ਇੱਛਾਵਾਂ ਨੂੰ ਰੋਕਣ...

deadbody of a young man found in a canal jalandhar

ਜਲੰਧਰ ਵਿਖੇ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼! ਇਲਾਕੇ 'ਚ ਫੈਲੀ ਸਨਸਨੀ, ਕਤਲ...

veteran bollywood singer defeats cancer

ਬਾਲੀਵੁੱਡ ਦੇ ਦਿੱਗਜ ਗਾਇਕ ਨੇ ਕੈਂਸਰ ਨੂੰ ਦਿੱਤੀ ਮਾਤ ! ਇੱਕ ਸਾਲ ਬੈੱਡ ਰੈਸਟ...

granddaughter write book on grandfather

ਮੁੰਬਈ ਅੱਤਵਾਦੀ ਹਮਲਿਆਂ 'ਚ ਮਾਰੇ ਬ੍ਰਿਟਿਸ਼ ਨਾਗਰਿਕ ਦੀ ਪੋਤੀ ਨੇ 'ਕਿਤਾਬ'...

spacecraft to reach planet mercury

ਵੱਡੀ ਸਫਲਤਾ  : ਬੁੱਧ ਗ੍ਰਹਿ 'ਤੇ ਪਹੁੰਚੇ ਦੋ ਪੁਲਾੜ ਯਾਨ , ਪੰਧ 'ਚ ਹੋਏ ਦਾਖਲ

diljit dosanjh english fan kiss ahmedabad concert

ਲਾਈਵ ਕੰਸਰਟ 'ਚ ਵਿਦੇਸ਼ੀ ਫੈਨ ਨੇ ਦਿਲਜੀਤ ਨੂੰ ਕੀਤਾ Kiss ! ਸੋਸ਼ਲ ਮੀਡੀਆ 'ਤੇ ਅੱਗ...

nepal  s prime minister balendra shah  set off visit to india

ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਭਾਰਤ ਦੇ ਦੋ ਦਿਨਾਂ ਦੌਰੇ ਲਈ ਹੋਏ ਰਵਾਨਾ

hindu girl rescued from bahawalpur

ਪਾਕਿਸਤਾਨ 'ਚ ਅਗਵਾ ਹੋਈ 13 ਸਾਲਾ ਹਿੰਦੂ ਲੜਕੀ ਬਹਾਵਲਪੁਰ ਤੋਂ ਬਰਾਮਦ ; ਹਿੰਦੂ...

a famous couple from the tv industry has shared some good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਦੂਜੀ ਵਾਰ ਬਣਨ ਜਾ ਰਹੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • indians arrested in immigration crackdown
      ਟਰੰਪ ਦੀ ਸਖ਼ਤੀ : ਰਿਕਾਰਡ 6,000 ਤੋਂ ਵਧੇਰੇ ਭਾਰਤੀ ਗ੍ਰਿਫ਼ਤਾਰ, 2349 ਕਰ'ਤੇ...
    • incident in pakistan
      ਪਾਕਿਸਤਾਨ 'ਚ ਸੜਕ ਕਿਨਾਰੇ ਬੰਬ ਧਮਾਕਾ, ਦੋ ਪੁਲਸ ਮੁਲਾਜ਼ਮਾਂ ਸਮੇਤ ਪੰਜ ਲੋਕ...
    • social media ban
      ਬੰਗਲਾਦੇਸ਼ 'ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਵਰਤੋਂ 'ਤੇ...
    • narendra modi  nepal  delhi  economic package  india
      ਨੇਪਾਲ ਦੇ PM ਨੂੰ ਦਿੱਲੀ ਦੌਰੇ ਮੌਕੇ ਵੱਡੀ ਸੌਗਾਤ ! ਭਾਰਤ ਨੇ 24,000 ਕਰੋੜ ਦੇ...
    • dengue in bangladesh
      ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ; ਨਵੰਬਰ ਮਹੀਨੇ 12 ਮੌਤਾਂ
    • chinese spy agency new target
      ਚੀਨੀ ਜਾਸੂਸੀ ਏਜੰਸੀ ਦਾ ਨਵਾਂ ਲਕਸ਼ ! AI ਚਿੱਪ ਤਕਨਾਲੋਜੀ ਅਤੇ ਅਮਰੀਕੀ ਕੰਪਨੀਆਂ...
    • sindh division
      ਸਿੰਧ ਨੂੰ ਵੰਡਣ ਦੀ ਕੀਤੀ ਕੋਸ਼ਿਸ਼ ਤਾਂ ਪੂਰੇ ਸੂਬੇ 'ਚ ਕਰਾਂਗੇ ਪ੍ਰਦਰਸ਼ਨ !...
    • first sikh school in victoria
      ਵਿਕਟੋਰੀਆ 'ਚ ਪਹਿਲੇ 'ਸਿੱਖ ਸਕੂਲ' ਦੀ ਸਥਾਪਨਾ ਦਾ ਐਲਾਨ, ਸਰਕਾਰ ਦੇਵੇਗੀ 1.5...
    • talks on a code of conduct for the south china sea
      ਦੱਖਣੀ ਚੀਨ ਸਾਗਰ 'ਤੇ ਚੀਨ ਤੇ ਆਸੀਆਨ ਦੇਸ਼ਾਂ ਵਿਚਕਾਰ ਆਚਾਰ ਸੰਹਿਤਾ 'ਤੇ...
    • chinese intelligence agency launched an operation to acquire modern ai chips
      ਆਧੁਨਿਕ AI ਚਿੱਪ ਹਾਸਲ ਕਰਨ ਲਈ ਚੀਨੀ ਖ਼ੁੂਫ਼ੀਆ ਏਜੰਸੀ ਨੇ ਚਲਾਈ ਮੁਹਿੰਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +