ਜਲੰਧਰ (ਸੋਮ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜਗਰਾਤਾ ਸਵ. ਮੋਹਨ ਸਿੰਘ ਤੇ ਮਾਤਾ ਤੇਜ ਕੌਰ ਜੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕਲਾਕਾਰ ਰਾਜ ਗੁਲਜ਼ਾਰ, ਪਰਮਿੰਦਰ ਮਣਕੀ, ਹਰਮਨ ਸ਼ਾਹ ਤੋਂ ਇਲਾਵਾ ਮਹਾਪੁਰਸ਼ ਬਾਬਾ ਪ੍ਰਿਥੀ ਬਾਲੀ ਸ਼ਾਮ ਚੁਰਾਸੀ, ਬਾਬਾ ਸੋਲਾ, ਦੇਵਾ ਨਰਿੰਦਰ ਕੌਰ ਅਹੀਆਪੁਰ ਟਾਂਲਾ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਜਗਰਾਤੇ ਵਿਚ ਵਿਸ਼ੇਸ਼ ਤੌਰ ’ਤੇ ਕਾਮੇਡੀ ਕਿੰਗ ਭੋਟੂ ਸ਼ਾਹ ਪਹੁੰਚ ਰਹੇ ਹਨ। ਪੋਸਟਰ ਰਿਲੀਜ਼ ਗਾਇਕ ਸਰਬਜੀਤ ਫੁੱਲ, ਦਵਿੰਦਰ, ਵਿਜੇ ਕੁਮਾਰ ਤੇ ਹੋਰਨਾਂ ਨੇ ਕੀਤਾ। ਇਹ ਜਾਣਕਾਰੀ ਅਲਾਪ ਫੁੱਲ ਕੈਨੇਡਾ ਨੇ ਦਿੱਤੀ। ਲੰਗਰ ਅਤੁੱਟ ਵਰਤੇਗਾ।
ਪਟਾਕੇ ਦੀ ਚੰਗਿਆੜੀ ਕਾਰਨ ਥਾਣਾ ਨੰ. 1 ਦੇ ਬਾਹਰ ਚਾਹ ਵਾਲੇ ਖੋਖੇ ਨੂੰ ਲੱਗੀ ਅੱਗ
NEXT STORY