Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 31, 2026

    9:03:42 PM

  • punjab police promotions

    ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਹੋਈ ਤਰੱਕੀ!...

  • strike in punjab

    ਪੰਜਾਬ 'ਚ 5 ਤੇ 6 ਨਵੰਬਰ ਨੂੰ 'ਕਲਮ ਛੋੜ' ਤੇ...

  • punjab congress meeting

    ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਮੀਟਿੰਗ ਮਗਰੋਂ ਕੌਮੀ...

  • man dies after falling while traveling on a motorcycle

    ਪੰਜਾਬ: ਪਤਨੀ ਨੂੰ ਮਿਲਣ ਜਾਣਾ ਸੀ ਵਿਦੇਸ਼! ਮੈਡੀਕਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਜੀਨਸ ਖਰੀਦਣ ਸਮੇਂ ਕੁੜੀਆਂ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਧਿਆਨ , ਮਿਲੇਗੀ Perfect Fitting

LIFE STYLE News Punjabi(ਲਾਈਫ ਸਟਾਈਲ)

ਜੀਨਸ ਖਰੀਦਣ ਸਮੇਂ ਕੁੜੀਆਂ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਧਿਆਨ , ਮਿਲੇਗੀ Perfect Fitting

  • Edited By Rakesh,
  • Updated: 06 Dec, 2024 05:27 AM
Life Style
how to select a jeans
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਅੱਜ ਦੇ ਟ੍ਰੈਂਡੀ ਅਤੇ ਫੈਸ਼ਨੇਬਲ ਸਮੇਂ 'ਚ ਜੀਨਸ ਸਭ ਤੋਂ ਆਰਾਮਦਾਇਕ ਪਹਿਰਾਵਾ ਹੈ। ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਜ਼ਿਆਦਾਤਰ ਜੀਨਸ ਪਹਿਨਣਾ ਪਸੰਦ ਕਰਦੀਆਂ ਹਨ। ਜੀਨਸ ਉਦੋਂ ਚੰਗੀ ਲੱਗਦੀ ਹੈ ਜਦੋਂ ਉਹ ਸਹੀ ਸ਼ੇਪ ਅਤੇ ਫਿਟਿੰਗ ਦੀ ਹੋਵੇ। ਕੁੜੀਆਂ ਲਈ 'ਪਰਫੈਕਟ' ਜੀਨਸ ਬਹੁਤ ਸਾਰੀਆਂ ਚੀਜ਼ਾਂ 'ਤੇ ਨਿਰਭਰ ਕਰਦੀ ਹੈ ਜਿਸ ਵਿੱਚ ਸਰੀਰ ਦੀ ਕਿਸਮ, ਸ਼ੈਲੀ ਅਤੇ ਕੰਫਰਟ ਵਰਗੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੁੜੀਆਂ ਆਪਣੇ ਲਈ ਸਭ ਤੋਂ ਵਧੀਆ ਜੀਨਸ ਕਿਵੇਂ ਚੁਣ ਸਕਦੀਆਂ ਹਨ।

ਆਪਣੇ ਸਰੀਰ ਦੀ ਕਿਸਮ ਜਾਣੋ 

ਜੀਨਸ ਖਰੀਦਣ ਤੋਂ ਪਹਿਲਾਂ ਕੁੜੀਆਂ ਲਈ ਆਪਣੇ ਸਰੀਰ ਦੀ ਕਿਸਮ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਸਹੀ ਜੀਨਸ ਖਰੀਦ ਸਕਣ। ਜਿਵੇਂ- 

ਐਪਲ ਸ਼ੇਪ (Apple Shape): ਜੇਕਰ ਤੁਹਾਡਾ ਭਾਰ ਤੁਹਾਡੇ ਮੱਧ ਭਾਗ ਦੇ ਆਲੇ-ਦੁਆਲੇ ਹੈ ਤਾਂ ਹਾਈ-ਵੇਸਟ ਜੀਨਸ ਦੇਖੋ ਜੋ ਤੁਹਾਡੇ ਲੱਕ ਨੂੰ ਹਾਈਲਾਈਟ ਕਰੇਗਾ।

ਨਾਸ਼ਪਾਤੀ ਸ਼ੇਪ (Pear Shape): ਚੌੜੇ ਹਿੱਪਸ ਅਤੇ ਪੱਟਾਂ ਲਈ, ਬੂਟਕੱਟ ਜਾਂ ਸਟ੍ਰੇਟ-ਲੈੱਗ ਜੀਨਸ ਤੁਹਾਡੀ ਸ਼ੇਪ ਨੂੰ ਬੈਲੇਂਸ ਕਰ ਸਕਦੀ ਹੈ। 

ਓਵਰਗਲਾਸ ਸ਼ੇਪ (Hourglass Shape): ਸਕਿਨੀ ਜਾਂ ਫਿੱਟ ਜੀਨਸ ਚੁਣੋ ਜੋ ਤੁਹਾਡੇ ਕਵਰਸ ਨੂੰ ਹਾਈਲਾਈਟ ਕਰੋ ਜਾਂ ਬੈਲੇਂਸ ਲਈ ਵਾਈਡ-ਲੈੱਗ ਸਟਾਈਲ ਜੀਨਸ ਚੁਣੋ।

ਰਿਕਟੈਂਗਲ ਸ਼ੇਪ (Rectangle Shape): ਸਟ੍ਰੇਟ-ਲੈੱਗ ਜੀਨਸ ਜਾਂ ਬੁਆਏਫ੍ਰੈਂਡਸ ਜੀਨਸ ਕਵਰਸ ਜੋੜ ਸਕਦੇ ਹੋ ਅਤੇ ਲੱਗ ਨੂੰ ਹੋਰ ਜ਼ਿਆਦਾ ਹਾਈਲਾਈਟ ਕਰ ਸਕਦੇ ਹੋ।

ਸਹੀ ਫਿਟਿੰਗ ਦੇਖੋ

ਬਾਡੀ ਟਾਈਪ ਮੁਤਾਬਕ, ਜੀਨਸ ਦੀ ਫਿਟਿੰਗ ਵੀ ਕਾਫੀ ਮਾਇਨੇ ਰੱਖੀ ਹੈ। ਜਿਵੇਂ ਸਕਿਨੀ ਜੀਨਸ ਹੇਠਾਂ ਤੋਂ ਉਪਰ ਤਕ ਸਕਿਨ ਨਾਲ ਚਿਪਕੀ ਰਹਿੰਦੀ ਹੈ, ਸਟ੍ਰੇਟ-ਲੈੱਗ ਜੀਨਸ ਹਿੱਪਸ ਤੋਂ ਲੈ ਕੇ ਗੋਡਿਆਂ ਤਕ ਕਲਾਸਿਕ, ਸਟ੍ਰੇਟ ਫਿਟ ਹੁੰਦੀ ਹੈ, ਬੂਟਕੱਟ ਜੀਨਸ ਹੇਠੋਂ ਥੋੜ੍ਹੀ ਫਲੇਅਰਡ ਹੁੰਦੀ ਹੈ, ਮਾਮ ਜੀਨਸ ਹਿੱਪਸ ਅਤੇ ਪੱਟਾਂ 'ਤੇ ਕੰਫਰਟੇਬਲ ਫਿੰਟਿੰਗ ਦੇ ਨਾਲ ਆਉਂਦੀ ਹੈ, ਫਲੇਅਰਡ ਜੀਨਸ ਬੂਟਕੱਟ ਜੀਨਸ ਤੋਂ ਜ਼ਿਆਦਾ ਡ੍ਰਾਮੈਟਿਕ ਸਟਾਈਲ 'ਚ ਆਉਂਦੀ ਹੈ। 

ਸਟੀਰੀਅਲ 'ਤੇ ਧਿਆਨ ਦਿਓ

ਸਟ੍ਰੈਚ ਡੈਨਿਮ ਫੈਬਰਿਕ ਵਿੱਚ ਥੋੜਾ ਜਿਹਾ ਸਪੈਨਡੇਕਸ ਜਾਂ ਇਲਾਸਟੇਨ ਆਰਾਮ ਮਹਿਸੂਸ ਹੁੰਦਾ ਹੈ। ਰਾਅ ਡੈਨਿਮ ਫੈਬਰਿਕ ਜੀਨਸ ਕਲਾਸਿਕ ਲੁੱਕ ਦਿੰਦੀ ਹੈ ਪਰ ਇਹ ਹਾਰਡ ਫੈਬਰਿਕ ਤੋਂ ਬਣੀ ਹੁੰਦੀ ਹੈ। ਹਲਕੇ ਡੈਨੀਮ ਨੂੰ ਗਰਮ ਮੌਸਮ ਲਈ ਸਹੀ ਮੰਨਿਆ ਜਾਂਦਾ ਹੈ। ਇਹ ਹਵਾਦਾਰ ਅਤੇ ਆਰਾਮਦਾਇਕ ਹੈ, ਖਾਸ ਕਰਕੇ ਇੱਕ ਅਰਾਮਦਾਇਕ ਜਾਂ ਬੁਆਏਫ੍ਰੈਂਡ ਸ਼ੈਲੀ ਵਿੱਚ।

ਲੰਬਾਈ ਦੇਖੋ

ਜੀਨਸ ਜੇਕਰ ਪੂਰੀ ਲੰਬਾਈ ਵਾਲੀ ਹੈ ਤਾਂ ਇਸ ਨੂੰ ਕਲਾਸਿਕ ਲੰਬਾਈ ਵਾਲੀ ਹੀਲਸ ਜਾਂ ਫਲੈਟਸ ਨਾਲ ਪੇਅਰ ਕੀਤਾ ਜਾ ਸਕਦਾ ਹੈ। ਕ੍ਰੌਪਡ ਜੀਨਸ ਗਿੱਟੇ ਦੇ ਉੱਪਰ ਤਕ ਆਉਂਦੀ ਹੈ ਅਤੇ ਸੈਂਡਲ ਜਾਂ ਸਨੀਕਰ ਨਾਲ ਪਹਿਨਣ 'ਤੇ ਚੰਗੀ ਲੱਗਦੀ ਹੈ। ਐਂਕਲ-ਲੈਂਥ ਜੀਨਸ ਗਿੱਟੇ 'ਤੇ ਖਤਮ ਹੁੰਦੀ ਹੈ, ਜੋ ਕਿ ਜੁੱਤੀਆਂ ਨੂੰ ਦਿਖਾਉਣ ਜਾਂ ਬੂਟਾਂ ਨਾਲ ਪਹਿਨਣ 'ਤੇ ਬਹੁਤ ਵਧੀਆ ਲੱਗਦੀ ਹੈ।

ਕੁਆਲਿਟੀ ਡਿਟੇਲਸ ਦੇਖੋ

ਸੀਮ ਦੇ ਨਾਲ ਮਜਬੂਤ ਸਿਲਾਈ ਜੀਨਸ ਦੀ ਇਕ ਕੁਆਲਿਟੀ ਹੁੰਦੀ ਹੈ। ਇਸ ਦੇ ਨਾਲ ਹੀ ਜੀਨਸ ਦੀ ਪਾਕੇਟ ਦੀ ਕੁਆਲਿਟੀ ਦੇਖੋ। 

  • How to select a jeans
  • girls
  • women
  • different types of jeans
  • lifestyle
  • fashion

ਸਰਦੀਆਂ 'ਚ ਊਨੀ ਕੱਪੜਿਆਂ ਨੂੰ ਇੰਝ ਰੱਖੋ ਨਵਾਂ, ਅਪਣਾਓ ਇਹ ਟਿਪਸ

NEXT STORY

Stories You May Like

  • karva chauth fasting woman special attention
    Karva Chauth 2026: ਕਰਵਾਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਔਰਤਾਂ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਖ਼ਿਆਲ
  • white shirt with blue jeans  young women  fashion
    ਵ੍ਹਾਈਟ ਸ਼ਰਟ ਵਿਦ ਬਲੂ ਜੀਨਸ ਕੰਬੀਨੇਸ਼ਨ ਬਣਿਆ ਮੁਟਿਆਰਾਂ ਦਾ ਨਵਾਂ ਸਟਾਈਲ ਸਟੇਟਮੈਂਟ
  • jathedar gargaj s message to sikhs in norway
    ਜਥੇਦਾਰ ਗੜਗੱਜ ਵੱਲੋਂ ਨਾਰਵੇ ’ਚ ਸਿੱਖਾਂ ਨੂੰ ਏਕਤਾ ਬਣਾਈ ਰੱਖਣ ਤੇ ਸਿੱਖੀ ਪਛਾਣ ਵੱਲ ਵਿਸ਼ੇਸ਼ ਧਿਆਨ ਦੇਣ ਦਾ ਸੰਦੇਸ਼
  • fitness  teacher  gym  exercise
    ਫਿੱਟਨੈੱਸ ਦੇ ਚੱਕਰ 'ਚ ਟੀਚਰ ਨੇ ਗੁਆ ਲਈ ਜਾਨ ! Gym 'ਚ ਕਸਰਤ ਕਰਦੇ-ਕਰਦੇ...
  • india faces new zealand today
    ਭਾਰਤ ਦਾ ਨਿਊਜ਼ੀਲੈਂਡ ਨਾਲ ਸਾਹਮਣਾ ਅੱਜ, ਖਾਸ ਗੱਲਾਂ 'ਤੇ ਪਾਓ ਇਕ ਝਾਤ
  • first t20i match between ind and nz today
    IND ਤੇ NZ ਵਿਚਾਲੇ ਪਹਿਲਾ T20I ਮੈਚ ਅੱਜ, ਇਕ ਝਾਤ ਖਾਸ ਗੱਲਾਂ 'ਤੇ
  • jemimah rodrigues declares herself fit
    ਜੇਮਿਮਾ ਰੋਡ੍ਰਿਗਜ਼ ਨੇ ਖੁਦ ਨੂੰ ਫਿੱਟ ਐਲਾਨਿਆ
  • orders to keep these shops closed in amritsar on monday and tuesday
    ਅੰਮ੍ਰਿਤਸਰ 'ਚ ਸੋਮਵਾਰ ਤੇ ਮੰਗਲਵਾਰ ਨੂੰ ਇਨ੍ਹਾਂ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ
  • punjab weather raining imd
    ਪੰਜਾਬ ਦੇ ਮੌਸਮ ਦੀ 5 ਨਵੰਬਰ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੋ-ਜਿਹਾ ਰਹੇਗਾ...
  • sunil jakhar raises questions regarding the agrarian crisis
    ਕਿਸਾਨੀ ਸੰਕਟ, ਨਸ਼ਿਆਂ ਅਤੇ ਬੈਂਕਾਂ ਦੀ ਬਦਹਾਲੀ 'ਤੇ ਸੁਨੀਲ ਜਾਖੜ ਨੇ ਚੁੱਕੇ ਸਵਾਲ
  • allegation of objectionable post against sant niranjan das
    ਸੰਤ ਨਿਰੰਜਨ ਦਾਸ ਖ਼ਿਲਾਫ਼ ਇਤਰਾਜ਼ਯੋਗ ਪੋਸਟ ਦਾ ਦੋਸ਼, ਜਲੰਧਰ 'ਚ ਥਾਣੇ ਬਾਹਰ...
  • lpu phagwara violence rumor closure report high court
    LPU ਮਾਮਲੇ 'ਚ ਨਵੀਂ ਅਪਡੇਟ! ਪੁਲਸ ਜਾਂਚ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ
  • boy caught with a packet of drugs in jalandhar
    ਜਲੰਧਰ 'ਚ ਨਸ਼ੇ ਦੀ ਪੁੜੀ ਸਣੇ ਰੰਗੇ ਹੱਥੀ ਨੌਜਵਾਨ ਫੜਿਆ! ਪੁਲਸ ਦੀ ਕਾਰਗੁਜ਼ਾਰੀ...
  • fire in godown of newly built tent house in shahkot
    ਸ਼ਾਹਕੋਟ 'ਚ ਨਵੇਂ ਬਣੇ ਟੈਂਟ ਹਾਊਸ ਦੇ ਗੋਦਾਮ 'ਚ ਮਚੇ ਅੱਗ ਦੇ ਭਾਂਬੜ! ਕਰੀਬ 20...
  • jalandhar cp satinder singh orders increased security in sensitive areas
    ਜਲੰਧਰ ਪੁਲਸ ਸਖ਼ਤ! CP ਸਤਿੰਦਰ ਸਿੰਘ ਨੇ ਸੰਵੇਦਨਸ਼ੀਲ ਇਲਾਕਿਆਂ 'ਚ ਸੁਰੱਖਿਆ ਵਧਾਉਣ...
  • court sends travel agent tarun khosla to jail in money laundering case
    ਮਨੀ ਲਾਂਡਰਿੰਗ ਦੇ ਮਾਮਲੇ ’ਚ ਟ੍ਰੈਵਲ ਏਜੰਟ ਤਰੁਣ ਖੋਸਲਾ ਨੂੰ ਅਦਾਲਤ ਨੇ ਭੇਜਿਆ...
Trending
Ek Nazar
veteran director who gave bollywood many superhit films passes away

ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ,...

salman khan blasts scout on bigg boss  weekend ka vaar

"ਤੁਹਾਡੇ ਤੋਂ ਘਟੀਆ ਆਦਮੀ ਕੋਈ ਨਹੀਂ": ਲਵ ਗਿੱਲ ਮਾਮਲੇ 'ਚ ਸਲਮਾਨ ਖਾਨ ਨੇ ਸਕਾਊਟ...

ind vs pak cricket

IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ...

arshdeep singh sets a world record in a losing match

ਹਾਰੇ ਮੈਚ 'ਚ ਅਰਸ਼ਦੀਪ ਸਿੰਘ ਨੇ ਬਣਾ 'ਤਾ World Record ! ਅਜਿਹਾ ਕਰਨ ਵਾਲੇ...

namesake candidate

ਮਥੁਰਾ ਦੀ ਹੇਮਾ ਮਾਲਿਨੀ ਵਾਂਗ ਅਲਾਸਕਾ 'ਚ ਵੀ ਉੱਤਰੇ ਇੱਕੋ ਨਾਂ ਦੇ ਉਮੀਦਵਾਰ ;...

veteran actress passes away

400 ਤੋਂ ਵਧੇਰੇ ਫਿਲਮਾਂ 'ਚ ਨਜ਼ਰ ਆ ਚੁੱਕੀ ਦਿੱਗਜ ਅਦਾਕਾਰਾ ਦਾ ਦਿਹਾਂਤ,...

punjabi woman in america

ਅਮਰੀਕਾ 'ਚ ਲਾਪਤਾ ਪੰਜਾਬਣ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

vladimir putin statement

ਯੂਰਪ ਨਾਲ ਜੰਗ ਨਹੀਂ ਚਾਹੁੰਦਾ ਰੂਸ : ਪੁਤਿਨ

air pollution in pakistan

ਪਾਕਿਸਤਾਨ 'ਚ ਪ੍ਰਦੂਸ਼ਣ ਦਾ ਕਹਿਰ; ਔਸਤ ਉਮਰ 'ਚ 4 ਸਾਲ ਦੀ ਗਿਰਾਵਟ

us blacklists chinese companies

ਅਮਰੀਕਾ ਦਾ ਚੀਨ ਨੂੰ ਵੱਡਾ ਝਟਕਾ, ਤਿੰਨ ਵੱਡੀਆਂ ਕੰਪਨੀਆਂ ਕੀਤੀਆਂ 'ਬਲੈਕਲਿਸਟ'

parineeti chopra celebrates karwa chauth with raghav chadha at 35 000 feet

35,000 ਫੁੱਟ 'ਤੇ ਚੰਨ ਦਾ ਦੀਦਾਰ ! ਪਰੀਨੀਤੀ ਚੋਪੜਾ ਤੇ ਰਾਘਵ ਚੱਢਾ ਨੇ ਇੰਝ...

statue of mahatma gandhi installed

ਅਮਰੀਕਾ ਦੇ ਉੱਤਰੀ ਡਕੋਟਾ 'ਚ ਮਹਾਤਮਾ ਗਾਂਧੀ ਦਾ ਪਹਿਲਾ ਆਦਮਕਦ 'ਬੁੱਤ' ਸਥਾਪਤ...

punjabi actor  s father passes away

ਪੰਜਾਬੀ ਅਦਾਕਾਰ ਦਕਸ਼ ਅਜੀਤ ਸਿੰਘ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

aamir khan celebrates his 1st karwa chauth with 3rd wife gauri spratt

ਆਮਿਰ ਖਾਨ ਨੇ ਤੀਜੀ ਪਤਨੀ ਗੌਰੀ ਨਾਲ ਮਨਾਇਆ ਪਹਿਲਾ ਕਰਵਾ ਚੌਥ, ਦੋਹਾਂ ਨੇ ਇਸੇ ਸਾਲ...

helicopters collided

ਓਰੇਗਨ 'ਚ ਹਵਾ 'ਚ ਟਕਰਾਏ ਦੋ ਹੈਲੀਕਾਪਟਰ , ਮੁੱਖ ਹਾਈਵੇਅ ਬੰਦ

transgender actress shubhi sharma  s revelations cause a stir

'ਨਹੀਂ ਕਰਾਂਗੀ ਵਨ ਨਾਈਟ ਸਟੈਂਡ...'; ਟ੍ਰਾਂਸਜੈਂਡਰ ਅਦਾਕਾਰਾ ਸ਼ੁਭੀ ਸ਼ਰਮਾ ਦੇ...

uproar in parliament

ਅਰਮੀਨੀਆ ਦੀ ਸੰਸਦ 'ਚ ਭਾਰੀ ਹੰਗਾਮਾ, ਹੱਥੋਪਾਈ ਹੋ ਗਏ ਸੰਸਦ ਮੈਂਬਰ;  ਵੀਡੀਓ...

bus plunges into drain

ਪਾਕਿਸਤਾਨ:  ਨਾਲੇ 'ਚ ਡਿੱਗੀ ਬੱਸ ; 5 ਦੀ ਮੌਤ, 27 ਜ਼ਖ਼ਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • bring a natural glow to your face with quick makeup
      ਝਟਪਟ ਮੇਕਅੱਪ ਨਾਲ ਚਿਹਰੇ 'ਤੇ ਲਿਆਓ ਕੁਦਰਤੀ ਨਿਖਾਰ, ਅਪਣਾਓ ਇਹ ਸੁਪਰ ਟਿਪਸ
    • make cleaning your home easier
      ਘਰ ਦੀ ਸਫ਼ਾਈ ਨੂੰ ਕਰੋ ਆਸਾਨ
    •   karwa chauth    a festival of love and dedication
      ਪਿਆਰ ਅਤੇ ਸਮਰਪਣ ਦਾ ਤਿਉਹਾਰ 'ਕਰਵਾ ਚੌਥ'
    • decorate karva chauth thali without much expense
      ਬਿਨਾਂ ਜ਼ਿਆਦਾ ਖਰਚੇ ਦੇ ਸਜਾਓ ਕਰਵਾ ਚੌਥ ਦੀ ਥਾਲੀ! ਦੇਖੋ ਛਾਣਣੀ ਅਤੇ ਕਰਵਾ...
    • your face will shine like the moon on karwa chauth
      ਕਰਵਾ ਚੌਥ 'ਤੇ ਚੰਨ ਵਾਂਗ ਚਮਕੇਗਾ ਚਿਹਰਾ! ਬਸ ਮੇਕਅੱਪ ਤੋਂ ਪਹਿਲਾਂ ਕਰ ਲਓ ਇਹ...
    • fashion  contrast dupatta suit  trend
      ਫੈਸ਼ਨ ’ਚ ਛਾਇਆ ਕੰਟ੍ਰਾਸਟ ਦੁਪੱਟਾ ਸੂਟ ਦਾ ਟ੍ਰੈਂਡ
    • make besan chilla for breakfast
      ਨਾਸ਼ਤੇ ’ਚ ਬਣਾਓ ਬੇਸਨ ਦਾ ਚਿੱਲਾ, ਸਵਾਦ ਦੇ ਨਾਲ ਸਿਹਤ ਵੀ
    • how to apply henna to your hair
      ਵਾਲਾਂ 'ਚ ਮਹਿੰਦੀ ਲਾਉਣ ਦਾ ਕੀ ਹੈ ਸਹੀ ਤਰੀਕਾ !
    • use these items to get glowing skin
      ਹੈਲਦੀ ਤੇ ਗਲੋਇੰਗ ਸਕਿਨ ਪਾਉਣ ਲਈ ਘਰ 'ਚ ਪਈਆਂ ਇਨ੍ਹਾਂ ਚੀਜਾਂ ਦੀ ਕਰੋ ਵਰਤੋਂ
    • for men  their partner is their greatest support
      ਮਰਦਾਂ ਲਈ ਪਾਰਟਨਰ ਹੀ ਸਭ ਤੋਂ ਵੱਡਾ ਸਹਾਰਾ! ਬ੍ਰੇਕਅੱਪ ਦੇ ਦਰਦ ਨਾਲ ਔਰਤਾਂ ਨਾਲੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +