Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 27, 2026

    1:02:28 PM

  • punjab holiday holidays in schools

    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿਚ ਰਹੇਗੀ...

  • accident occurs on the abohar fazilka national highway

    ਕਹਿਰ ਓ ਰੱਬਾ! ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਓ...

  • uk signs big deal

    ਜੰਗ ਦੀ ਤਿਆਰੀ 'ਚ UK! 8 ਬਿਲੀਅਨ ਪੌਂਡ ਦੇ ਸਮਝੌਤੇ...

  • rohtak  accused  photos viral  hotel entry

    ਰੋਹਤਕ ਗੈਂਗਵਾਰ ਦੇ ਸ਼ੂਟਰਾਂ ਦੀਆਂ ਤਸਵੀਰਾਂ ਵਾਈਰਲ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਮਸਕਾਰਾ ਲਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ ! ਅੱਖਾਂ ਨਹੀਂ ਹੋਣਗੀਆਂ ਖਰਾਬ

LIFE STYLE News Punjabi(ਲਾਈਫ ਸਟਾਈਲ)

ਮਸਕਾਰਾ ਲਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ ! ਅੱਖਾਂ ਨਹੀਂ ਹੋਣਗੀਆਂ ਖਰਾਬ

  • Edited By Sunaina,
  • Updated: 25 Nov, 2026 12:38 PM
Life Style
keep these points in mind when applying mascara
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ - ਅੱਖਾਂ ਨੂੰ ਵੱਡਾ, ਖੂਬਸੂਰਤ ਅਤੇ ਆਕਰਸ਼ਕ ਦਿਖਾਉਣ ਲਈ ਮਸਕਾਰਾ ਮੇਕਅਪ ਦਾ ਜ਼ਰੂਰੀ ਹਿੱਸਾ ਹੈ ਪਰ ਕਈ ਵਾਰ ਇਸ ਨੂੰ ਲਗਾਉਂਦੇ ਹੀ ਪਲਕਾਂ ਆਪਸ 'ਚ ਚਿਪਕ ਜਾਂਦੀਆਂ ਹਨ ਅਤੇ ਆਈ ਮੇਕਅਪ ਵਿਗੜ ਜਾਂਦਾ ਹੈ। ਇਸ ਲਈ ਆਓ ਇਸ ਖਬਰ ਰਾਹੀਂ ਜਾਣਦੇ ਹਾਂ ਕਿਮਸਕਾਰਾ ਲਾਉਂਦੇ ਸਮੇਂ ਸਾਨੂੰ ਕਿਹੜੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ।  

ਚੱਮਚ ਨਾਲ ਪਲਕਾਂ ਨੂੰ ਦਿਓ ਪਰਫੈਕਟ ਲਿਫਟ
ਮਸਕਾਰਾ ਲਗਾਉਣ ਤੋਂ ਪਹਿਲਾਂ ਪਲਕਾਂ ਨੂੰ ਹਲਕਾ ਕਰਲ ਕਰਨ ਨਾਲ ਅੱਖਾਂ ਦਾ ਲੁੱਕ ਜ਼ਿਆਦਾ ਖੁੱਲ੍ਹਾ ਹੋਇਆ ਨਜ਼ਰ ਆ ਸਕਦਾ ਹੈ। ਇਕ ਛੋਟੇ ਚੱਮਚ ਦੇ ਪਿਛਲੇ ਹਿੱਸੇ ਨੂੰ ਉੱਪਰਲੀ ਪਲਕ ਦੇ ਨੇੜੇ ਰੱਖੋ। ਪਲਕਾਂ ਦੇ ਵਾਲ ਚੱਮਚ ਦੇ ਕਿਨਾਰੇ ਤੋਂ ਬਾਹਰ ਵੱਲ ਰਹਿਣ। ਚੱਮਚ ਨੂੰ ਹਲਕੇ ਹੱਥ ਨਾਲ ਫੜਦੇ ਹੋਏ ਪਲਕਾਂ 'ਤੇ ਮਸਕਾਰਾ ਲਗਾਓ। ਇਸ ਨਾਲ ਮਸਕਾਰਾ ਪਲਕਾਂ 'ਤੇ ਲਗਾਉਣ 'ਚ ਆਸਾਨੀ ਹੋਵੇਗੀ ਅਤੇ ਅੱਖਾਂ ਦੇ ਆਲੇ- ਦੁਆਲੇ ਕਾਲੇ ਨਿਸ਼ਾਨ ਪੈਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ।

ਲੁਜ਼ ਪਾਊਡਰ ਨਾਲ ਵਧਾਓ ਪਲਕਾਂ ਦਾ ਵਾਲਿਊਮ
ਪਲਕਾਂ ਨੂੰ ਜ਼ਿਆਦਾ ਥਿਕ ਅਤੇ ਵਾਲਿਊਮਿਨਸ ਦਿਖਾਉਣ ਲਈ ਮਸਕਾਰਾ ਦੀ ਪਹਿਲੀ ਕੋਟ ਲਗਾਉਣ ਤੋਂ ਬਾਅਦ ਸਾਫ ਆਈਡ ਬਰੁੱਸ਼ ਨਾਲ ਥੋੜ੍ਹੀ ਮਾਤਰਾ 'ਚ ਟ੍ਰਾਂਸਲੂਸੈਂਟ ਪਾਊਡਰ ਲਓ। ਇਸ ਨੂੰ ਪਲਕਾਂ 'ਤੇ ਬਹੁਤ ਹਲਕੇ ਹੱਥ ਨਾਲ ਲਗਾਓ ਅਤੇ ਧਿਆਨ ਰੱਖੋ ਕਿ ਪਾਊਡਰ ਅੱਖਾਂ ਦੇ ਅੰਦਰ ਨਾ ਜਾਵੇ। ਇਸ ਤੋਂ ਬਾਅਦ ਮਸਕਾਰਾਂ ਦੀ ਦੂਜੀ ਪਤਲੀ ਕੋਟ ਲਗਾਓ। ਇਸ ਨਾਲ ਪਲਕਾਂ 'ਤੇ ਜ਼ਿਆਦਾਵਾਲਿਊਮ ਨਜ਼ਰ ਆ ਸਕਦਾ ਹੈ। 

ਸਪੂਨ ਅਤੇ ਪਾਊਡਰ ਹੈਕ ਦੌਰਾਨ ਰੱਖੋ ਸਾਵਧਾਨੀ 
ਚੱਮਚ ਦੀ ਵਰਤੋਂ ਨਾਲ ਮਸਕਾਰਾ ਅੱਖਾਂ ਦੇ ਆਲੇ-ਦੁਆਲੇ ਫੈਲਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ, ਜਿਸ ਨਾਲ ਆਈ ' ਮੇਕਅਪ ਸਾਫ਼-ਸੁਥਰਾ ਦਿਸਦਾ ਹੈ । ਹਾਲਾਂਕਿ, ਅੱਖਾਂ ਦੇ ਆਲੇ-ਦੁਆਲੇ ਪਾਊਡਰ ਦੀ ਵਰਤੋਂ ਸਾਵਧਾਨੀ ਨਾਲ ਕਰੋ। ਬਹੁਤ ਜ਼ਿਆਦਾ ਪਾਊਡਰ ਨਾ ਲਗਾਓ। ਪ੍ਰੇਸ਼ਾਨੀ ਹੋਣ 'ਤੇ ਤੁਰੰਤ ਇਸ ਦੀ ਵਰਤੋਂ ਬੰਦ ਕਰ ਦਿਓ।
 

  • Beauty tips
  • makeup tips
  • applying mascara
  • Take note

ਵਾਲਾਂ ਨੂੰ ਸੰਘਣਾ ਤੇ ਮਜ਼ਬੂਤ ਬਣਾਉਣ ਲਈ ਅਪਣਾਓ ਇਹ ਤਰੀਕੇ !

NEXT STORY

Stories You May Like

  • young women  preferences  embroidered suits
    ਮੁਟਿਆਰਾਂ ਤੇ ਔਰਤਾਂ ਦੀ ਪਸੰਦ ਬਣੇ ਕਢਾਈ ਵਾਲੇ ਸੂਟ
  • a golden opportunity to work in a bank
    ਬੈਂਕ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ! SBI ਨੇ ਕੱਢੀਆਂ 1540 ਜੂਨੀਅਰ ਐਸੋਸੀਏਟਸ ਦੀਆਂ ਭਰਤੀਆਂ
  • become rich give up these bad habits money
    ਰਾਤੋਂ-ਰਾਤ ਅਮੀਰ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਛੱਡ ਦਿਓ ਇਹ ਆਦਤਾਂ, ਘਰ 'ਚ ਲੱਗਣਗੇ ਨੋਟਾਂ ਦੇ ਢੇਰ
  • if your nails break  try these 6 methods
    ਵਾਰ-ਵਾਰ ਟੁੱਟ ਜਾਂਦੇ ਨੇ ਨਹੁੰ ਤਾਂ ਅਪਣਾਓ ਇਹ 6 ਤਰੀਕੇ
  • maggi burger
    ਘਰ 'ਚ ਆਸਾਨ ਤਰੀਕੇ ਨਾਲ ਬਣਾਓ ਮੈਗੀ ਬਰਗਰ
  • adopt these methods to make your hair strong
    ਵਾਲਾਂ ਨੂੰ ਸੰਘਣਾ ਤੇ ਮਜ਼ਬੂਤ ਬਣਾਉਣ ਲਈ ਅਪਣਾਓ ਇਹ ਤਰੀਕੇ !
  • fashion  net work  medallion motif
    ਫੈਸ਼ਨ ’ਚ ਫਿਰ ਪਰਤਿਆ ਜਾਲ ਵਰਕ ਦਾ ਜਾਦੂ, ‘ਮੈਡਲੀਅਨ ਮੋਟਿਫ’ ਬਣਿਆ ਨਵੀਂ ਪਛਾਣ
  • suits with  net lace borders  are becoming very popular among young women
    ਮੁਟਿਆਰਾਂ ਨੂੰ ਖੂਬ ਪਸੰਦ ਆ ਰਹੇ ‘ਨੈੱਟ ਲੈਸ ਬਾਰਡਰ’ ਵਾਲੇ ਸੂਟ
  • long traffic jam on jalandhar highway
    ਜਲੰਧਰ ਹਾਈਵੇਅ 'ਤੇ ਲੱਗਾ ਲੰਮਾ ਜਾਮ! ਤੇਜ਼ ਰਫ਼ਤਾਰ ਟਿੱਪਰ ਨੇ ਦੋ ਪਿਕਅੱਪ ਗੱਡੀਆਂ...
  • charanjit singh channi statement
    ਪੰਜਾਬ ਹਾਲਾਤ ਤਾਂ ਹੁਣ ਅੱਤਵਾਦ ਤੋਂ ਵੀ ਮਾੜੇ ਹੋ ਗਏ: ਚਰਨਜੀਤ ਸਿੰਘ ਚੰਨੀ
  • dubai drivers
    ਦੁਬਈ 'ਚ ਡਰਾਈਵਰਾਂ ਦੀ ਨਿਕਲੀ ਭਰਤੀ ! ਵਧੀਆ ਤਨਖ਼ਾਹ ਦੇ ਨਾਲ-ਨਾਲ ਫ੍ਰੀ ਰਿਹਾਇਸ਼...
  • robbers looted a car by firing in the air near liddhar village
    ਲੁਟੇਰਿਆਂ ਨੇ ਫਾਇਰਿੰਗ ਕਰ ਲੁੱਟੀ ਕਾਰ, ਮਾਲਕ ਨੇ GPS ਨਾਲ ਗੱਡੀ ਦਾ ਇੰਜਣ ਬੰਦ ਕਰ...
  • jalandhar transport department gets a new a r t o
    ਜਲੰਧਰ ਟਰਾਂਸਪੋਰਟ ਵਿਭਾਗ ਨੂੰ ਮਿਲਿਆ ਨਵਾਂ ਏ. ਆਰ. ਟੀ. ਓ., ਹੁਣ ਪੰਜਾਂ ਕੰਮਕਾਜੀ...
  • the bjp has not sought any political advice from me in the last 5 years
    ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ...
  • drug smugler arrested
    ਨਕੋਦਰ 'ਚ 2 ਕਿੱਲੋ ਚਿੱਟੇ ਤੇ ਵਿਦੇਸ਼ੀ ਅਸਲੇ ਸਣੇ ਮੁਲਜ਼ਮ ਗ੍ਰਿਫ਼ਤਾਰ
  • jalandhar power cut
    BLACKOUT ਤੋਂ ਪਹਿਲਾਂ ਹੀ ਜਲੰਧਰ 'ਚ ਹੋਇਆ ਘੁੱਪ ਹਨੇਰਾ! ਜਾਣੋ ਕਦੋਂ ਆਵੇਗੀ ਬੱਤੀ
Trending
Ek Nazar
today this young man has become an example for youtubers all over the world

ਕਦੇ ਵਿਵਾਦਾਂ ’ਚ ਘਿਰਿਆ ਸੀ ਕਰੀਅਰ, ਅੱਜ ਦੁਨੀਆ ਭਰ ਦੇ ਯੂਟਿਊਬਰਾਂ ਲਈ ਮਿਸਾਲ...

insurance amount wife husband son police arrested

2 ਕਰੋੜ ਦੇ ਬੀਮੇ ਲਈ ਪਤੀ ਨੂੰ ਦੇ ਰਹੀ ਸੀ ਮੱਠਾ ਜ਼ਹਿਰ ! ਪੁਲਸ ਅੱਗੇ ਪਤਨੀ ਨੇ...

eu leaders divided

ਬਜਟ ਖਰਚ ਅਤੇ ਯੂਕਰੇਨ ਨੂੰ 49 ਬਿਲੀਅਨ ਡਾਲਰ ਦੇ ਕਰਜ਼ੇ ਦੇ ਮੁੱਦੇ 'ਤੇ ਯੂਰਪੀ...

rupee falls 24 paise against us dollar to 92 62 in early trade

ਇੱਕ ਦਿਨ ਦੀ ਤੇਜ਼ੀ ਮਗਰੋਂ ਮੁੜ ਟੁੱਟਿਆ ਰੁਪਿਆ, ਜਾਣੋ ਹੁਣ ਕਿੰਨੇ ਦਾ ਹੋਇਆ ਇੱਕ...

congress leader passed away

ਸੀਨੀਅਰ ਕਾਂਗਰਸੀ ਆਗੂ ਦਾ ਦਿਹਾਂਤ, ਅਨੰਤਨਾਗ ’ਚ ਸੋਗ ਦੀ ਲਹਿਰ

new zealand election

ਨਿਊਜ਼ੀਲੈਂਡ ਚੋਣਾਂ : ਵੋਟਾਂ ਦੀ ਅੰਤਿਮ ਗਿਣਤੀ 'ਚ ਕਿਸੇ ਵੀ ਪਾਰਟੀ ਨੂੰ...

famous actress gets married

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ, ਸਾਹਮਣੇ ਆਈਆਂ ਖੂਬਸੂਰਤ...

gold price cross 3 lakh baba vanga prediction

3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ...

big news central government calls a special session of parliament

ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬੁਲਾਇਆ ਸੰਸਦ ਦਾ ਵਿਸ਼ੇਸ਼ ਸੈਸ਼ਨ, 30 ਨਵੰਬਰ ਨੂੰ...

migrant robbers held a tailor hostage and looted goods worth lakhs

ਪੰਜਾਬ 'ਚ ਪ੍ਰਵਾਸੀ ਲੁਟੇਰਿਆਂ ਦੀ ਦਹਿਸ਼ਤ! ਹਾਈਵੇਅ 'ਤੇ ਦਰਜੀ ਨੂੰ ਬੰਧਕ ਬਣਾ ਕੇ...

oil facility in bangkok

ਬੈਂਕਾਕ ਦੇ ਮੁੱਖ ਤੇਲ ਪਲਾਂਟ 'ਚ ਵੱਡੇ ਧਮਾਕਾ,  ਅੱਗ ਲੱਗਣ ਨਾਲ ਘੱਟੋ-ਘੱਟ ਸੱਤ...

three arrested ncluding sheikh hasina s former deputy press secretary

ਬੰਗਲਾਦੇਸ਼ 'ਚ ਸ਼ੇਖ ਹਸੀਨਾ ਦੇ ਸਾਬਕਾ ਡਿਪਟੀ ਪ੍ਰੈਸ ਸਕੱਤਰ ਸਮੇਤ ਤਿੰਨ...

broderick wins election

34 ਸਾਲਾ ਬ੍ਰੋਡਰਿਕ ਨੇ ਟਰੰਪ ਦੇ ਅਜੇਤੂ ਮੌਜੂਦਾ ਕਾਂਗਰਸਮੈਨ ਨੂੰ ਹਰਾਇਆ

blasphemy law passed in punjab  pakistan

ਪਾਕਿਸਤਾਨ: ਪੰਜਾਬ ਅਸੈਂਬਲੀ 'ਚ ਈਸ਼ ਨਿੰਦਾ ਕਾਨੂੰਨ ਨੂੰ ਹੋਰ ਸਖ਼ਤ ਕਰਨ ਦਾ ਮਤਾ...

diwali celebration first time at kansas

ਕੰਸਾਸ ਸਟੇਟ ਕੈਪੀਟਲ ਵਿਖੇ ਪਹਿਲੀ ਵਾਰ 'ਦੀਵਾਲੀ' ਸਮਾਰੋਹ ਆਯੋਜਿਤ

accused escapes from punjab police custody

ਵੱਡੀ ਖਬਰ: ਪੰਜਾਬ ਪੁਲਸ ਦੀ ਗ੍ਰਿਫ਼ਤ 'ਚੋਂ ਮੁਲਜ਼ਮ ਫ਼ਰਾਰ

become rich give up these bad habits money

ਰਾਤੋਂ-ਰਾਤ ਅਮੀਰ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਛੱਡ ਦਿਓ ਇਹ ਆਦਤਾਂ, ਘਰ 'ਚ...

australia passes online safety law

AUS ਨੇ ਔਨਲਾਈਨ ਸੁਰੱਖਿਆ ਕਾਨੂੰਨ ਕਰ'ਤਾ ਪਾਸ, ਤਕਨਾਲੋਜੀ ਕੰਪਨੀਆਂ 'ਤੇ ਭਾਰੀ...

Daily Horoscope
    Previous Next
    • ਲਾਈਫ ਸਟਾਈਲ ਦੀਆਂ ਖਬਰਾਂ
    • suits with  net lace borders  are becoming very popular among young women
      ਮੁਟਿਆਰਾਂ ਨੂੰ ਖੂਬ ਪਸੰਦ ਆ ਰਹੇ ‘ਨੈੱਟ ਲੈਸ ਬਾਰਡਰ’ ਵਾਲੇ ਸੂਟ
    • make an oil free  stir fried black chickpea chaat
      ਬਿਨਾਂ ਤੇਲ ਤੇ ਫਰਾਈ ਕੀਤੇ ਬਣਾਓ ਹੈਲਦੀ ਕਾਲੇ ਛੋਲਿਆਂ ਦੀ ਚਾਟ
    • hair gets tangled and breaks repeatedly
      ਵਾਰ-ਵਾਰ ਉਲਝਦੇ ਤੇ ਟੁੱਟਦੇ ਨੇ ਵਾਲ? ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ 5...
    • date of birth life partner love
      Date Of Birth ਰਾਹੀਂ ਪਤਾ ਕਰੋ ਕਿਹੋ ਜਿਹਾ ਹੋਵੇਗਾ ਤੁਹਾਡਾ ‘ਜੀਵਨ ਸਾਥੀ’,...
    • fashion  white toned dress  young women
      ਵ੍ਹਾਈਟ ਸ਼ੇਡ ਡਰੈੱਸ ’ਚ ਮੁਟਿਆਰਾਂ ਦੀ ਸਿੰਪਲ-ਸੋਬਰ ਲੁੱਕ
    • high electricity bill these methods use tension free
      ਕੀ ਤੁਹਾਡਾ ਵੀ ਆਉਂਦੈ ਜ਼ਿਆਦਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ,...
    • keep these points in mind when choosing life partner
      ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਫੇਰ ਵਿਆਹ...
    • now  you don  t need expensive products for a bridal glow
      ਹੁਣ ਬ੍ਰਾਈਡਲ ਗਲੋਅ ਲਈ ਮਹਿੰਗੇ ਪ੍ਰਡੋਕਟਸ ਦੀ ਲੋੜ ਨਹੀਂ ,  ਰਸੋਈ ਦੀਆਂ ਇਨ੍ਹਾਂ...
    • make this delicious bread salad with leftover bread
      ਬਚੀਆਂ ਹੋਈਆਂ ਰੋਟੀਆਂ ਦਾ ਬਣਾਓ ਇਹ ਸਵਾਦਿਸ਼ਟ 'ਰੋਟੀ ਸਲਾਦ', ਜਾਣੋ ਰੈਸਿਪੀ
    • young women  preferences  artificial flower jewellery
      ‘ਆਰਟੀਫੀਸ਼ੀਅਲ ਫਲਾਵਰ ਜਿਊਲਰੀ’ ਬਣੀ ਮੁਟਿਆਰਾਂ ਦੀ ਪਸੰਦ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +